today after 69 years air india Archives - Daily Post Punjabi

69 ਸਾਲਾਂ ਮਗਰੋਂ ਅੱਜ ਹੋਵੇਗੀ Air India ਦੀ ਟਾਟਾ ‘ਚ ਘਰ ਵਾਪਸੀ, ਜੁੜੇਗਾ ਇਹ ਖਿਤਾਬ
ਦੇਸ਼ ਦੇ 1.2 ਲੱਖ ਕਰੋੜ ਰੁਪਏ ਦੇ ਹਵਾਬਾਜ਼ੀ ਉਦਯੋਗ ਲਈ ਇਸ ਸਾਲ ਤੋਂ ਬਹੁਤ ਕੁੱਝ ਬਦਲਣ ਵਾਲਾ ਹੈ। ਸਰਕਾਰੀ ਕੰਪਨੀ ਏਅਰ ਇੰਡੀਆ ਅੱਜ ਯਾਨੀ 27 ਜਨਵਰੀ 2022 ਤੋਂ ਪ੍ਰਾਈਵੇਟ ਹੋ ਜਾਵੇਗੀ।

today after 69 years air india

ਏਅਰ ਇੰਡੀਆ ਨੂੰ ਖਰੀਦਣ ਤੋਂ ਬਾਅਦ ਟਾਟਾ ਦੇਸ਼ ਦੀ ਦੂਜੀ ਸਭ ਤੋਂ ਵੱਡੀ ਏਅਰਲਾਈਨ ਬਣ ਜਾਵੇਗੀ। ਏਅਰ ਇੰਡੀਆ ਨੂੰ ਹੈਂਡ ਓਵਰ ਤੋਂ ਪਹਿਲਾਂ ਟਾਟਾ ਸੰਨਜ਼ ਦੇ ਚੇਅਰਮੈਨ ਪੀਐਮ ਮੋਦੀ ਨਾਲ ਮੁਲਾਕਾਤ ਕਰਨਗੇ। ਦੱਸ ਦੇਈਏ ਕਿ ਏਅਰ ਇੰਡੀਆ ਕੋਲ ਘਰੇਲੂ ਅਤੇ ਅੰਤਰਰਾਸ਼ਟਰੀ ਰੂਟਾਂ ‘ਤੇ ਕਈ ਮਹੱਤਵਪੂਰਨ ਉਡਾਣਾਂ ਹਨ। ਅਜਿਹੇ ‘ਚ ਕਿਹਾ ਜਾ ਸਕਦਾ ਹੈ ਕਿ ਨਵੇਂ ਪ੍ਰਬੰਧਨ ਨਾਲ ਘਰੇਲੂ ਅਤੇ ਅੰਤਰਰਾਸ਼ਟਰੀ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਬਿਹਤਰ ਸੁਵਿਧਾਵਾਂ ਮਿਲ ਸਕਦੀਆਂ ਹਨ।

ਟਾਟਾ ਗਰੁੱਪ ਨੇ ਕਿਹਾ ਹੈ ਕਿ ਸ਼ੁਰੂਆਤ ‘ਚ ਉਹ 5 ਫਲਾਈਟਾਂ ‘ਤੇ ਮੁਫਤ ਖਾਣਾ ਮੁਹੱਈਆ ਕਰਵਾਏਗਾ। ਹਾਲਾਂਕਿ, ਏਅਰ ਇੰਡੀਆ ਫਿਲਹਾਲ ਟਾਟਾ ਗਰੁੱਪ ਦੇ ਬੈਨਰ ਹੇਠ ਉਡਾਣ ਨਹੀਂ ਭਰੇਗੀ। ਜਿਨ੍ਹਾਂ ਉਡਾਣਾਂ ਵਿੱਚ ਮੁਫਤ ਭੋਜਨ ਉਪਲਬਧ ਹੋਵੇਗਾ, ਉਨ੍ਹਾਂ ਵਿੱਚ ਮੁੰਬਈ-ਦਿੱਲੀ ਦੀਆਂ ਦੋ ਉਡਾਣਾਂ AI864 ਅਤੇ AI687, AI945 ਮੁੰਬਈ ਤੋਂ ਅਬੂ ਧਾਬੀ ਅਤੇ AI639 ਮੁੰਬਈ ਤੋਂ ਬੈਂਗਲੁਰੂ ਸ਼ਾਮਿਲ ਹਨ। ਇਸ ਤੋਂ ਇਲਾਵਾ ਮੁੰਬਈ-ਨਿਊਯਾਰਕ ਰੂਟ ‘ਤੇ ਚੱਲਣ ਵਾਲੀ ਫਲਾਈਟ ‘ਚ ਵੀ ਮੁਫਤ ਖਾਣਾ ਮਿਲੇਗਾ। ਟਾਟਾ ਗਰੁੱਪ ਨੇ ਕਿਹਾ ਕਿ ਬਾਅਦ ਵਿੱਚ ਮੁਫ਼ਤ ਭੋਜਨ ਵਿੱਚ ਪੜਾਅਵਾਰ ਵਾਧਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ ਚੋਣਾਂ : ਖਹਿਰਾ ਨੂੰ ਮੋਹਾਲੀ ਅਦਾਲਤ ਤੋਂ ਵੱਡੀ ਰਾਹਤ, 31 ਤਾਰੀਖ਼ ਨੂੰ ਭਰਨਗੇ ਨਾਮਜ਼ਦਗੀ

ਏਅਰ ਇੰਡੀਆ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਇਸਦੀ ਸ਼ੁਰੂਆਤ ਅਪ੍ਰੈਲ 1932 ਵਿੱਚ ਹੋਈ ਸੀ। ਇਸਦੀ ਸਥਾਪਨਾ ਉਦਯੋਗਪਤੀ JRD ਟਾਟਾ ਦੁਆਰਾ ਕੀਤੀ ਗਈ ਸੀ। ਉਸ ਸਮੇਂ ਇਸ ਦਾ ਨਾਂ ਟਾਟਾ ਏਅਰਲਾਈਨਜ਼ ਸੀ। ਜੇਆਰਡੀ ਟਾਟਾ ਨੇ ਪਹਿਲੀ ਵਾਰ 1919 ਵਿੱਚ ਸਿਰਫ 15 ਸਾਲ ਦੀ ਉਮਰ ਵਿੱਚ ਇੱਕ ਸ਼ੌਕ ਵਜੋਂ ਹਵਾਈ ਜਹਾਜ਼ ਉਡਾਇਆ, ਪਰ ਇਹ ਸ਼ੌਕ ਜਨੂੰਨ ਬਣ ਗਿਆ ਅਤੇ ਜੇਆਰਡੀ ਟਾਟਾ ਨੇ ਪਾਇਲਟ ਦਾ ਲਾਇਸੈਂਸ ਲੈ ਲਿਆ। ਏਅਰਲਾਈਨ ਦੀ ਪਹਿਲੀ ਵਪਾਰਕ ਉਡਾਣ ਨੇ 15 ਅਕਤੂਬਰ 1932 ਨੂੰ ਉਡਾਣ ਭਰੀ ਸੀ। ਇਸ ਤੋਂ ਬਾਅਦ ਸਾਲ 1933 ਵਿੱਚ ਟਾਟਾ ਏਅਰਲਾਈਨਜ਼ ਨੇ ਯਾਤਰੀਆਂ ਨਾਲ ਪਹਿਲੀ ਉਡਾਣ ਭਰੀ ਸੀ।

ਵੀਡੀਓ ਲਈ ਕਲਿੱਕ ਕਰੋ -:

“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “

The post 69 ਸਾਲਾਂ ਮਗਰੋਂ ਅੱਜ ਹੋਵੇਗੀ Air India ਦੀ ਟਾਟਾ ‘ਚ ਘਰ ਵਾਪਸੀ, ਜੁੜੇਗਾ ਇਹ ਖਿਤਾਬ appeared first on Daily Post Punjabi.