Tokyo Olympics Hockey semi final Archives - Daily Post Punjabi

ਓਲੰਪਿਕਸ ‘ਚ ਅੱਜ ਇਤਿਹਾਸ ਰਚਣ ਉਤਰੇਗੀ ਮਹਿਲਾ ਭਾਰਤੀ ਹਾਕੀ ਟੀਮ, ਅਰਜਨਟੀਨਾ ਨਾਲ ਹੋਵੇਗਾ ਮੁਕਾਬਲਾ
ਓਲੰਪਿਕਸ ਵਿੱਚ ਮਹਿਲਾ ਹਾਕੀ ਦੇ ਪਹਿਲੇ ਸੈਮੀਫਾਈਨਲ ਵਿੱਚ ਬੁੱਧਵਾਰ ਨੂੰ ਭਾਰਤ ਦਾ ਮੁਕਾਬਲਾ ਅਰਜਨਟੀਨਾ ਨਾਲ ਹੋਵੇਗਾ । ਦੋਹਾਂ ਟੀਮਾਂ ਵਿਚਾਲੇ ਇਹ ਮੁਕਾਬਲਾ ਦੁਪਹਿਰ 3.30 ਵਜੇ ਤੋਂ ਖੇਡਿਆ ਜਾਵੇਗਾ ।

Tokyo Olympics Hockey semi final

ਅਰਜਨਟੀਨਾ ਇਸ ਸਮੇਂ ਵਿਸ਼ਵ ਰੈਂਕਿੰਗ ਵਿੱਚ ਦੂਜੇ ਸਥਾਨ ’ਤੇ ਹੈ, ਜਦੋਂ ਕਿ ਭਾਰਤ ਸੱਤਵੇਂ ਨੰਬਰ ‘ਤੇ ਹੈ। ਭਾਰਤ ਤਿੰਨ ਵਾਰ ਦੇ ਓਲੰਪਿਕ ਸੋਨ ਤਮਗਾ ਜੇਤੂ ਆਸਟ੍ਰੇਲੀਆ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਪਹੁੰਚਿਆ ਹੈ। ਭਾਰਤੀ ਟੀਮ ਨੂੰ ਇਸ ਮੁਕਾਬਲੇ ਵਿੱਚ ਅਰਜਨਟੀਨਾ ਖਿਲਾਫ਼ ਸਾਵਧਾਨ ਰਹਿਣਾ ਪਵੇਗਾ।

ਇਹ ਵੀ ਪੜ੍ਹੋ: Tokyo Olympics : ਸੈਮੀਫਾਈਨਲ ‘ਚ ਹਾਰ ਕੇ ਵੀ ਸਭ ਦਾ ਦਿਲ ਜਿੱਤੀ ਲਵਲੀਨਾ, ਭਾਰਤ ਦੇ ਖਾਤੇ ‘ਚ ਪਾਇਆ ਇੱਕ ਹੋਰ ਮੈਡਲ

ਦਰਅਸਲ, ਭਾਰਤੀ ਟੀਮ ਦੀ ਤਰ੍ਹਾਂ ਅਰਜਨਟੀਨਾ ਨੇ ਵੀ ਓਲੰਪਿਕ ਵਿੱਚ ਮਹਿਲਾ ਹਾਕੀ ਵਿੱਚ ਇੱਕ ਵਿੱਚ ਗੋਲਡ ਮੈਡਲ ਨਹੀਂ ਜਿੱਤਿਆ ਹੈ। ਹਾਲਾਂਕਿ ਅਰਜਨਟੀਨਾ ਸਿਡਨੀ ਅਤੇ ਲੰਡਨ ਓਲੰਪਿਕ ਵਿੱਚ ਸਿਲਵਰ ਮੈਡਲ ਆਪਣੇ ਨਾਮ ਕਰ ਚੁੱਕਿਆ ਹੈ।

Tokyo Olympics Hockey semi final

ਇਸ ਤੋਂ ਇਲਾਵਾ ਉਸਨੇ ਏਥੇਂਸ ਅਤੇ ਬੀਜਿੰਗ ਓਲੰਪਿਕ ਵਿੱਚ ਵੀ ਕਾਂਸੀ ਦਾ ਮੈਡਲ ਜਿੱਤਿਆ ਸੀ।  ਉੱਥੇ ਹੀ ਦੂਜੇ ਪਾਸੇ ਭਾਰਤੀ ਮਹਿਲਾ ਟੀਮ ਹਾਲੇ ਵੀ ਆਪਣੇ ਪਹਿਲੇ ਮੈਡਲ ਦਾ ਇੰਤਜ਼ਾਰ ਕਰ ਰਹੀ ਹੈ।

ਇਹ ਵੀ ਪੜ੍ਹੋ: Olympic ‘ਚ ਤਗਮਾ ਜਿੱਤ ਕੇ ਦੇਸ਼ ਪਰਤੀ PV Sindhu, ਦਿੱਲੀ ਏਅਰਪੋਰਟ ‘ਤੇ ਢੋਲ ਨਗਾਰਿਆਂ ਨਾਲ ਕੀਤਾ ਗਿਆ ਸਵਾਗਤ

ਦੱਸ ਦੇਈਏ ਕਿ ਅਰਜਨਟੀਨਾ ਦੇ ਮੁਕਾਬਲੇ ਭਾਰਤੀ ਮਹਿਲਾ ਟੀਮ ਕੋਲ ਓਲੰਪਿਕ ਦੇ ਨਾਕਆਊਟ ਮੁਕਾਬਲਾ ਖੇਡਣ ਦਾ ਅਨੁਭਵ ਬਹੁਤ ਘੱਟ ਹੈ। ਭਾਰਤ ਪਹਿਲੀ ਵਾਰ ਓਲੰਪਿਕ ਦੇ ਸੈਮੀਫਾਈਨਲ ਮੁਕਾਬਲੇ ਵਿੱਚ ਪਹੁੰਚਿਆ ਹੈ। ਉੱਥੇ ਹੀ ਅਰਜਨਟੀਨਾ ਦੀ ਟੀਮ ਕੋਲ ਦੋ ਵਾਰ ਫਾਈਨਲ ਖੇਡਣ ਦਾ ਅਨੁਭਵ ਹੈ।

ਇਹ ਵੀ ਦੇਖੋ: Big Breaking : ਅੰਮ੍ਰਿਤਸਰ ਹਸਪਤਾਲ ਚ ਚੱਲੀਆਂ ਗੋਲੀਆਂ, ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਜੁੜੇ ਤਾਰ

The post ਓਲੰਪਿਕਸ ‘ਚ ਅੱਜ ਇਤਿਹਾਸ ਰਚਣ ਉਤਰੇਗੀ ਮਹਿਲਾ ਭਾਰਤੀ ਹਾਕੀ ਟੀਮ, ਅਰਜਨਟੀਨਾ ਨਾਲ ਹੋਵੇਗਾ ਮੁਕਾਬਲਾ appeared first on Daily Post Punjabi.