tokyo olympics indian womens hockey team Archives - Daily Post Punjabi

Olympics : PM ਮੋਦੀ ਨੇ ਕਿਹਾ – ‘ਅਸੀਂ ਭਾਵੇਂ ਮੈਡਲ ਤੋਂ ਖੁੰਝ ਗਏ, ਪਰ ਮਹਿਲਾ ਹਾਕੀ ਟੀਮ ਨੇ ਨਵੇਂ ਭਾਰਤ ਦੀ ਭਾਵਨਾ ਦਿਖਾਈ, ਇਸ ਟੀਮ ‘ਤੇ ਮਾਣ ਹੈ’
ਇਤਿਹਾਸ ਰਚਣ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਦਾ ਪਹਿਲਾ ਓਲੰਪਿਕ ਤਗਮਾ ਜਿੱਤਣ ਦਾ ਸੁਪਨਾ ਅਧੂਰਾ ਹੀ ਰਹਿ ਗਿਆ ਹੈ। ਅੱਜ ਬ੍ਰਿਟੇਨ ਨੇ ਮਹਿਲਾ ਹਾਕੀ ਟੀਮ ਨੂੰ ਓਲੰਪਿਕ ਦੇ ਕਾਂਸੀ ਤਮਗੇ ਦੇ ਮੈਚ ਵਿੱਚ 4-3 ਨਾਲ ਹਰਾਇਆ ਹੈ।

We will always remember the great performance of our Women’s Hockey Team at #Tokyo2020. They gave their best throughout. Each and every member of the team is blessed with remarkable courage, skill and resilience. India is proud of this outstanding team.
— Narendra Modi (@narendramodi) August 6, 2021

ਇਸ ਮੈਚ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਕਿ ਅਸੀਂ ਮਹਿਲਾ ਹਾਕੀ ਵਿੱਚ ਤਮਗੇ ਤੋਂ ਖੁੰਝ ਗਏ, ਪਰ ਇਹ ਟੀਮ ਨਵੇਂ ਭਾਰਤ ਦੀ ਭਾਵਨਾ ਨੂੰ ਦਰਸਾਉਂਦੀ ਹੈ। ਪੀਐਮ ਮੋਦੀ ਨੇ ਟਵੀਟ ਵਿੱਚ ਲਿਖਿਆ, “ਅਸੀਂ ਮਹਿਲਾ ਹਾਕੀ ਵਿੱਚ ਤਮਗੇ ਤੋਂ ਖੁੰਝ ਗਏ, ਪਰ ਇਹ ਟੀਮ ਨਵੇਂ ਭਾਰਤ ਦੀ ਭਾਵਨਾ ਨੂੰ ਦਰਸਾਉਂਦੀ ਹੈ, ਜਿੱਥੇ ਅਸੀਂ ਆਪਣਾ ਸਰਬੋਤਮ ਪ੍ਰਦਰਸ਼ਨ ਕਰਦੇ ਹਾਂ ਅਤੇ ਨਵੇਂ ਮੋਰਚੇ ਬਣਾਉਂਦੇ ਹਾਂ। ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਓਲੰਪਿਕ ਵਿੱਚ ਟੀਮ ਦੀ ਸਫਲਤਾ ਭਾਰਤ ਦੀਆਂ ਜਵਾਨ ਧੀਆਂ ਨੂੰ ਹਾਕੀ ਖੇਡਣ ਅਤੇ ਇਸ ਵਿੱਚ ਉੱਤਮ ਹੋਣ ਲਈ ਪ੍ਰੇਰਿਤ ਕਰੇਗੀ। ਇਸ ਟੀਮ ‘ਤੇ ਮਾਣ ਹੈ।”

We narrowly missed a medal in Women’s Hockey but this team reflects the spirit of New India- where we give our best and scale new frontiers. More importantly, their success at #Tokyo2020 will motivate young daughters of India to take up Hockey and excel in it. Proud of this team.
— Narendra Modi (@narendramodi) August 6, 2021

ਪੀਐਮ ਮੋਦੀ ਨੇ ਇੱਕ ਹੋਰ ਟਵੀਟ ਵਿੱਚ ਲਿਖਿਆ, “ਅਸੀਂ ਆਪਣੀ ਮਹਿਲਾ ਹਾਕੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਹਮੇਸ਼ਾ ਯਾਦ ਰੱਖਾਂਗੇ। ਉਨ੍ਹਾਂ ਨੇ ਆਪਣਾ ਸਰਬੋਤਮ ਪ੍ਰਦਰਸ਼ਨ ਕੀਤਾ। ਟੀਮ ਦੇ ਹਰ ਮੈਂਬਰ ਨੂੰ ਕਮਾਲ ਦੀ ਹਿੰਮਤ, ਹੁਨਰ ਅਤੇ ਲਚਕੀਲੇਪਣ ਦੀ ਬਖਸ਼ਿਸ਼ ਹੈ। ਭਾਰਤ ਨੂੰ ਇਸ ਸ਼ਾਨਦਾਰ ਟੀਮ ‘ਤੇ ਮਾਣ ਹੈ।”

ਇਹ ਵੀ ਪੜ੍ਹੋ : ਕਿਸਾਨਾਂ ਦੇ ਹੱਕ ‘ਚ ਅਵਾਜ ਬੁਲੰਦ ਕਰਨ ਲਈ ਕਿਸਾਨ ਸੰਸਦ ‘ਚ ਸ਼ਾਮਿਲ ਹੋਣਗੇ ਰਾਹੁਲ ਸਣੇ ਵਿਰੋਧੀ ਧਿਰ ਦੇ ਕਈ ਵੱਡੇ ਆਗੂ

ਪਿਛਲੇ ਓਲੰਪਿਕ ਦੇ ਜੇਤੂ ਬ੍ਰਿਟੇਨ ਨੇ ਅੱਜ ਦੇ ਮੈਚ ਵਿੱਚ ਭਾਰਤ ਨੂੰ 4-3 ਨਾਲ ਹਰਾਇਆ ਹੈ। ਭਾਰਤ ਨੇ ਇਸ ਮੈਚ ਵਿੱਚ ਬ੍ਰਿਟੇਨ ਨੂੰ ਸਖਤ ਮੁਕਾਬਲਾ ਦਿੱਤਾ, ਦੂਜੇ ਕੁਆਰਟਰ ਤੱਕ ਭਾਰਤ ਨੇ ਇਸ ਮੈਚ ਉੱਤੇ ਆਪਣਾ ਦਬਦਬਾ ਕਾਇਮ ਰੱਖਿਆ। ਪਰ ਮੈਚ ਦਾ ਚੌਥਾ ਕੁਆਰਟਰ ਬ੍ਰਿਟੇਨ ਦੇ ਨਾਂ ਰਿਹਾ ਅਤੇ ਉਨ੍ਹਾਂ ਨੇ ਇੱਕ ਗੋਲ ਕੀਤਾ ਅਤੇ ਮੈਚ 4-3 ਨਾਲ ਜਿੱਤ ਲਿਆ। ਭਾਰਤੀ ਟੀਮ ਦੀ ਇਸ ਹਾਰ ਤੋਂ ਬਾਅਦ ਪੂਰਾ ਦੇਸ਼ ਨਿਰਾਸ਼ ਹੈ, ਪਰ ਪੂਰੇ ਦੇਸ਼ ਨੂੰ ਟੋਕੀਓ ਓਲੰਪਿਕਸ ਵਿੱਚ ਟੀਮ ਦੇ ਇਤਿਹਾਸਕ ਪ੍ਰਦਰਸ਼ਨ ਉੱਤੇ ਮਾਣ ਵੀ ਹੈ। ਇਹ ਪਹਿਲਾ ਮੌਕਾ ਸੀ ਜਦੋਂ ਭਾਰਤੀ ਮਹਿਲਾ ਹਾਕੀ ਟੀਮ ਓਲੰਪਿਕ ਵਿੱਚ ਤਗਮੇ ਲਈ ਮੈਚ ਖੇਡਣ ਉੱਤਰੀ ਸੀ। ਟੋਕੀਓ ਓਲੰਪਿਕਸ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਦੇ ਦਮਦਾਰ ਪ੍ਰਦਰਸ਼ਨ ਨੂੰ ਵੇਖਦੇ ਹੋਏ, ਪੂਰੇ ਦੇਸ਼ ਨੂੰ ਭਰੋਸਾ ਹੈ ਕਿ ਇਹ ਟੀਮ 2024 ਦੇ ਪੈਰਿਸ ਓਲੰਪਿਕਸ ਵਿੱਚ ਨਿਸ਼ਚਤ ਰੂਪ ‘ਚ ਭਾਰਤ ਲਈ ਤਮਗਾ ਲੈ ਕੇ ਆਵੇਗੀ।

ਇਹ ਵੀ ਦੇਖੋ : ਇੱਕਲੇ ਰਹਿੰਦੇ ਬੱਚਿਆਂ ਦਾ ਸੁਪਨਾ ਲੋਕਾਂ ਕਰਤਾ ਪੂਰਾ, 5 ਸਟਾਰ ਵਾਂਗ ਬਣੇਗਾ ਘਰ,ਉਸਾਰੀ ਸ਼ੁਰੂ,ਵੇਖੋ LIVE ਤਸਵੀਰਾਂ

The post Olympics : PM ਮੋਦੀ ਨੇ ਕਿਹਾ – ‘ਅਸੀਂ ਭਾਵੇਂ ਮੈਡਲ ਤੋਂ ਖੁੰਝ ਗਏ, ਪਰ ਮਹਿਲਾ ਹਾਕੀ ਟੀਮ ਨੇ ਨਵੇਂ ਭਾਰਤ ਦੀ ਭਾਵਨਾ ਦਿਖਾਈ, ਇਸ ਟੀਮ ‘ਤੇ ਮਾਣ ਹੈ’ appeared first on Daily Post Punjabi.

Tokyo Olympics : ਬਹੁਤ ਵਧੀਆ! ਮੈਡਲ ਭਾਵੇਂ ਨਹੀਂ ਜਿੱਤਿਆ ਪਰ ਇਤਿਹਾਸ ਰਚ ਸਭ ਦਾ ਦਿੱਲ ਜਿੱਤ ਗਈਆਂ ਦੇਸ਼ ਦੀਆ ਧੀਆਂ
ਭਾਰਤ ਦੀ ਮਹਿਲਾ ਹਾਕੀ ਟੀਮ ਅੱਜ ਓਲੰਪਿਕ ਵਿੱਚ ਹੋਏ ਕਾਂਸੀ ਦੇ ਤਗਮੇ ਦੇ ਮੈਚ ਵਿੱਚ ਗ੍ਰੇਟ ਬ੍ਰਿਟੇਨ ਤੋਂ ਹਾਰ ਗਈ ਹੈ। ਇਸ ਹਾਰ ਨਾਲ ਭਾਰਤੀ ਮਹਿਲਾ ਟੀਮ ਦਾ ਕਾਂਸੀ ਤਮਗਾ ਜਿੱਤਣ ਦਾ ਸੁਪਨਾ ਚਕਨਾਚੂਰ ਹੋ ਗਿਆ ਹੈ।

What an inspiring first half this has been!

Time to go a step higher in the second period. #GBRvIND #HaiTayyar #IndiaKaGame #Tokyo2020 #TeamIndia #TokyoTogether #StrongerTogether #HockeyInvites #WeAreTeamIndia #hockeybelgium pic.twitter.com/GHVEwqbia9
— Hockey India (@TheHockeyIndia) August 6, 2021

ਪਿਛਲੇ ਓਲੰਪਿਕ ਦੇ ਜੇਤੂ ਬ੍ਰਿਟੇਨ ਨੇ ਅੱਜ ਦੇ ਮੈਚ ਵਿੱਚ ਭਾਰਤ ਨੂੰ 4-3 ਨਾਲ ਹਰਾਇਆ ਹੈ। ਭਾਰਤ ਨੇ ਇਸ ਮੈਚ ਵਿੱਚ ਬ੍ਰਿਟੇਨ ਨੂੰ ਸਖਤ ਮੁਕਾਬਲਾ ਦਿੱਤਾ, ਦੂਜੇ ਕੁਆਰਟਰ ਤੱਕ ਭਾਰਤ ਨੇ ਇਸ ਮੈਚ ਉੱਤੇ ਆਪਣਾ ਦਬਦਬਾ ਕਾਇਮ ਰੱਖਿਆ। ਪਰ ਮੈਚ ਦਾ ਚੌਥਾ ਕੁਆਰਟਰ ਬ੍ਰਿਟੇਨ ਦੇ ਨਾਂ ਰਿਹਾ ਅਤੇ ਉਨ੍ਹਾਂ ਨੇ ਇੱਕ ਗੋਲ ਕੀਤਾ ਅਤੇ ਮੈਚ 4-3 ਨਾਲ ਜਿੱਤ ਲਿਆ। ਭਾਰਤੀ ਟੀਮ ਦੀ ਇਸ ਹਾਰ ਤੋਂ ਬਾਅਦ ਪੂਰਾ ਦੇਸ਼ ਨਿਰਾਸ਼ ਹੈ, ਪਰ ਪੂਰੇ ਦੇਸ਼ ਨੂੰ ਟੋਕੀਓ ਓਲੰਪਿਕਸ ਵਿੱਚ ਟੀਮ ਦੇ ਇਤਿਹਾਸਕ ਪ੍ਰਦਰਸ਼ਨ ਉੱਤੇ ਮਾਣ ਵੀ ਹੈ। ਇਹ ਪਹਿਲਾ ਮੌਕਾ ਸੀ ਜਦੋਂ ਭਾਰਤੀ ਮਹਿਲਾ ਹਾਕੀ ਟੀਮ ਓਲੰਪਿਕ ਵਿੱਚ ਤਗਮੇ ਲਈ ਮੈਚ ਖੇਡਣ ਉੱਤਰੀ ਸੀ। ਟੋਕੀਓ ਓਲੰਪਿਕਸ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਦੇ ਦਮਦਾਰ ਪ੍ਰਦਰਸ਼ਨ ਨੂੰ ਵੇਖਦੇ ਹੋਏ, ਪੂਰੇ ਦੇਸ਼ ਨੂੰ ਭਰੋਸਾ ਹੈ ਕਿ ਇਹ ਟੀਮ 2024 ਦੇ ਪੈਰਿਸ ਓਲੰਪਿਕਸ ਵਿੱਚ ਨਿਸ਼ਚਤ ਰੂਪ ‘ਚ ਭਾਰਤ ਲਈ ਤਮਗਾ ਲੈ ਕੇ ਆਵੇਗੀ।

ਇਹ ਵੀ ਪੜ੍ਹੋ :  ਟੋਕੀਓ ਓਲੰਪਿਕ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਗੁਰਜੀਤ ਕੌਰ ਦੀ ਮਾਂ ਬੋਲੀ-‘ਜੋ ਹੋਇਆ ਰੱਬ ਦੀ ਮਰਜ਼ੀ, ਮੁਕਾਬਲੇ ਵਿਚ ਹਾਰ-ਜਿੱਤ ਤਾਂ ਹੁੰਦੀ ਰਹਿੰਦੀ ਹੈ’, ਧੀ ‘ਤੇ ਹੈ ਮਾਣ

ਤੀਜਾ ਓਲੰਪਿਕ ਖੇਡਣ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਨੇ ਆਪਣੇ ਕਾਂਸੀ ਤਮਗੇ ਦੇ ਲਈ ਇਸ ਮੈਚ ਵਿੱਚ ਬ੍ਰਿਟੇਨ ਦਾ ਸਾਹਮਣਾ ਕੀਤਾ। ਭਾਰਤੀ ਮਹਿਲਾਵਾਂ ਨੇ ਹੁਣ ਤੱਕ ਓਲੰਪਿਕ ਵਿੱਚ ਇੱਕ ਵੀ ਤਗਮਾ ਨਹੀਂ ਜਿੱਤਿਆ ਹੈ, ਜਦਕਿ ਬ੍ਰਿਟੇਨ ਨੇ ਹੁਣ ਤੱਕ ਓਲੰਪਿਕ ਵਿੱਚ ਤਿੰਨ ਤਮਗੇ ਜਿੱਤੇ ਹਨ। ਇਸ ਦੇ ਨਾਲ ਹੀ ਭਾਰਤ ਰੈਂਕਿੰਗ ਵਿੱਚ 9 ਵੇਂ ਅਤੇ ਯੂਕੇ ਦੀ ਟੀਮ ਚੌਥੇ ਸਥਾਨ ਉੱਤੇ ਹੈ। ਭਾਰਤ ਨੇ ਜਿਸ ਬਹਾਦਰੀ ਨਾਲ ਅੱਜ ਬ੍ਰਿਟੇਨ ਦਾ ਮੁਕਾਬਲਾ ਕੀਤਾ ਹੈ, ਉਸ ਨੂੰ ਸਾਲਾਂ ਤੱਕ ਯਾਦ ਰੱਖਿਆ ਜਾਵੇਗਾ। ਭਾਵ ਭਾਰਤ ਨੇ ਮੈਚ ਹਾਰ ਕੇ ਵੀ ਸਭ ਦਾ ਦਿਲ ਜਿੱਤਿਆ ਹੈ।

ਇਹ ਵੀ ਦੇਖੋ :  Kartar Bus ਵਾਲੇ Bawa Henary ਨੂੰ ਤਿੱਖੇ ਸਵਾਲ, ਕਿਉਂ ਲੱਗਦੇ ਗੁੰਡਾਗਰਦੀ ਦੇ ਇਲਜ਼ਾਮ, ਸਿਆਸਤ ਕਿਉਂ ਬਣੀ ਮਜਬੂਰੀ !

The post Tokyo Olympics : ਬਹੁਤ ਵਧੀਆ! ਮੈਡਲ ਭਾਵੇਂ ਨਹੀਂ ਜਿੱਤਿਆ ਪਰ ਇਤਿਹਾਸ ਰਚ ਸਭ ਦਾ ਦਿੱਲ ਜਿੱਤ ਗਈਆਂ ਦੇਸ਼ ਦੀਆ ਧੀਆਂ appeared first on Daily Post Punjabi.

Tokyo Oympics : ਭਾਰਤੀ ਮਹਿਲਾ ਹਾਕੀ ਟੀਮ ਦੀ ਸ਼ਾਨਦਾਰ ਵਾਪਸੀ, ਆਇਰਲੈਂਡ ਨੂੰ ਹਰਾ ਕੁਆਰਟਰ ਫਾਈਨਲ ਦੀਆਂ ਉਮੀਦਾਂ ਰੱਖੀਆਂ ਬਰਕਰਾਰ
ਪਹਿਲੇ ਤਿੰਨ ਮੈਚਾਂ ਵਿੱਚ ਕਰਾਰੀ ਹਾਰ ਤੋਂ ਬਾਅਦ ਭਾਰਤੀ ਮਹਿਲਾ ਹਾਕੀ ਟੀਮ ਨੇ ਆਇਰਲੈਂਡ ਨੂੰ ਆਖਰੀ ਮਿੰਟ ਵਿੱਚ ਨਵਨੀਤ ਕੌਰ ਦੇ ਗੋਲ ਦੀ ਮਦਦ ਨਾਲ 1-0 ਨਾਲ ਹਰਾਇਆ ਹੈ। ਜਿਸ ਤੋਂ ਬਾਅਦ ਟੋਕੀਓ ਓਲੰਪਿਕ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰਨ ਦੀਆਂ ਭਾਰਤ ਦੀਆਂ ਉਮੀਦਾਂ ਵੀ ਬਰਕਰਾਰ ਹਨ।

Rani’s Hit – Reverse
Navneet’s Deflection – Reverse
India’s Panic – Reversed!

This partnership goal against #IRL led the #IND women's team to their first victory of #Tokyo2020 with a 1-0 score-line. #StrongerTogether | #UnitedByEmotion | #Hockey pic.twitter.com/tZQ2zh5qIE
— #Tokyo2020 for India (@Tokyo2020hi) July 30, 2021

ਮੈਚ ਦਾ ਇਕਲੌਤਾ ਗੋਲ ਨਵਨੀਤ ਨੇ 57 ਵੇਂ ਮਿੰਟ ਵਿੱਚ ਕੀਤਾ। ਇਸ ਤੋਂ ਪਹਿਲਾਂ, ਭਾਰਤ ਨੂੰ 14 ਪੈਨਲਟੀ ਕਾਰਨਰ ਮਿਲੇ ਪਰ ਭਾਰਤੀ ਟੀਮ ਉਨ੍ਹਾਂ ਗੋਲ ਵਿੱਚ ਤਬਦੀਲ ਕਰਨ ‘ਚ ਅਸਫਲ ਰਹੀ। ਇਸ ਤੋਂ ਪਹਿਲਾ ਭਾਰਤ ਨੂੰ 3 ਮੈਚਾਂ ਵਿੱਚ ਵਿਸ਼ਵ ਦੀ ਨੰਬਰ ਇੱਕ ਟੀਮ ਨੀਦਰਲੈਂਡਜ਼ ਨੇ 5-1, ਜਰਮਨੀ ਨੇ 2-0 ਨਾਲ ਅਤੇ ਚੈਂਪੀਅਨ ਬ੍ਰਿਟੇਨ ਨੇ 4-1 ਨਾਲ ਹਰਾਇਆ ਸੀ।

ਇਹ ਵੀ ਪੜ੍ਹੋ : ਪੜ੍ਹੋ OLA ਕਿੰਝ ਬਣਿਆ ਬ੍ਰਾਂਡ, ਪਹਿਲਾਂ ਕੈਬ ਨੂੰ ਬਣਾਇਆ ਲੋਕਾਂ ਦੀ ਜ਼ਰੂਰਤ ਫਿਰ ਸ਼ੁਰੂ ਕੀਤੀ ਬੰਪਰ ਕਮਾਈ

ਭਾਰਤ ਨੂੰ ਸ਼ਨੀਵਾਰ ਨੂੰ ਦੱਖਣੀ ਅਫਰੀਕਾ ਖਿਲਾਫ ਮੈਚ ਜਿੱਤਣ ਦੇ ਨਾਲ-ਨਾਲ ਗੋਲ ਔਸਤ ਨੂੰ ਵੀ ਬਿਹਤਰ ਬਣਾਉਣ ਦੀ ਜ਼ਰੂਰਤ ਹੋਏਗੀ। ਇਸਦੇ ਨਾਲ, ਉਸ ਨੂੰ ਪ੍ਰਾਰਥਨਾ ਕਰਨੀ ਪਵੇਗੀ ਕਿ ਯੂਕੇ ਦੀ ਟੀਮ ਸ਼ਨੀਵਾਰ ਨੂੰ ਆਇਰਲੈਂਡ ਨੂੰ ਹਰਾ ਦੇਵੇ।

ਇਹ ਵੀ ਦੇਖੋ : Lakha Sidhana ਨੂੰ ਦਿੱਲੀ ਲਾਲ ਕਿਲ੍ਹਾ ਹਿੰਸਾ ਮਾਮਲੇ ‘ਚ ਮਿਲੀ ਜ਼ਮਾਨਤ, ਹਾਲੇ ਇੱਕ ਹੋਰ ਕੇਸ ਚੋਂ ਜ਼ਮਾਨਤ ਮਿਲਣਾ ਬਾਕੀ,

The post Tokyo Oympics : ਭਾਰਤੀ ਮਹਿਲਾ ਹਾਕੀ ਟੀਮ ਦੀ ਸ਼ਾਨਦਾਰ ਵਾਪਸੀ, ਆਇਰਲੈਂਡ ਨੂੰ ਹਰਾ ਕੁਆਰਟਰ ਫਾਈਨਲ ਦੀਆਂ ਉਮੀਦਾਂ ਰੱਖੀਆਂ ਬਰਕਰਾਰ appeared first on Daily Post Punjabi.