tokyo olympics Archives - Daily Post Punjabi

Tokyo Olympics: ਭਾਰਤ ਦਾ ਗੋਲਡ ਜਿੱਤਣ ਦਾ ਸੁਪਨਾ ਟੁੱਟਿਆ, ਹਾਕੀ ਸੈਮੀਫਾਈਨਲ ਮੁਕਾਬਲੇ ‘ਚ ਬੈਲਜੀਅਮ ਨੇ 5-2 ਨਾਲ ਦਿੱਤੀ ਮਾਤ
ਟੋਕੀਓ ਓਲੰਪਿਕਸ ਵਿੱਚ ਅੱਜ ਭਾਰਤ ‘ਤੇ ਬੈਲਜੀਅਮ ਵਿਚਾਲੇ ਸੈਮੀਫਾਈਨਲ ਮੁਕਾਬਲਾ ਖੇਡਿਆ ਗਿਆ। ਜਿਸ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਪਹਿਲੇ ਸੈਮੀਫਾਈਨਲ ਵਿੱਚ ਹਾਰ ਗਈ ।

Tokyo 2020 Men Hockey Semifinal

ਇਸ ਮੈਚ ਵਿੱਚ ਵਿਸ਼ਵ ਚੈਂਪੀਅਨ ਬੈਲਜੀਅਮ ਨੇ ਭਾਰਤ ਨੂੰ 5-2 ਨਾਲ ਮਾਤ ਦੇ ਦਿੱਤੀ । ਪਰ ਇਸ ਹਾਰ ਤੋਂ ਬਾਅਦ ਵੀ ਭਾਰਤ ਦੀਆਂ ਮੈਡਲ ਦੀਆਂ ਉਮੀਦਾਂ ਖਤਮ ਨਹੀਂ ਹੋਈਆਂ ਹਨ ।

ਇਹ ਵੀ ਪੜ੍ਹੋ: TOKYO OLYMPICS : ਮੈਡਲ ਤੋਂ ਖੁੰਝੀ ਕਮਲਪ੍ਰੀਤ ਕੌਰ, ਫਾਈਨਲ ‘ਚ ਰਹੀਂ ਛੇਵੇਂ ਸਥਾਨ ‘ਤੇ, ਕੈਪਟਨ ਨੇ ਟਵੀਟ ਕਰ ਵਧਾਇਆ ਹੌਸਲਾ

ਕਾਂਸੀ ਦੇ ਤਮਗੇ ਲਈ ਮੈਚ 5 ਅਗਸਤ ਨੂੰ ਹੋਣਾ ਹੈ । ਉਥੇ ਹੀ ਦੂਜੇ ਸੈਮੀਫਾਈਨਲ ਮੁਕਾਬਲੇ ਵਿੱਚ ਆਸਟ੍ਰੇਲੀਆ ਅਤੇ ਜਰਮਨੀ ਦੀਆਂ ਟੀਮਾਂ ਆਪਸ ਵਿੱਚ ਭਿੜਣਗੀਆਂ । ਇਸ ਮੈਚ ਵਿੱਚ ਹਾਰਨ ਵਾਲੀ ਟੀਮ ਭਾਰਤ ਦੇ ਖਿਲਾਫ ਉਤਰੇਗੀ । ਭਾਰਤ 1980 ਤੋਂ ਬਾਅਦ ਆਪਣੇ ਪਹਿਲੇ ਤਗਮੇ ਦੀ ਉਡੀਕ ਕਰ ਰਿਹਾ ਹੈ।

Tokyo 2020 Men Hockey Semifinal

ਦੱਸ ਦੇਈਏ ਕਿ ਪੁਰਸ਼ ਵਰਗ ਦੇ ਪਹਿਲੇ ਸੈਮੀਫਾਈਨਲ ਵਿੱਚ ਬੈਲਜੀਅਮ ਨੇ ਸ਼ਾਨਦਾਰ ਸ਼ੁਰੂਆਤ ਕੀਤੀ । ਦੂਜੇ ਮਿੰਟ ਵਿੱਚ ਲੌਕ ਲੁਈਪਰਟ ਨੇ ਪੈਨਲਟੀ ਕਾਰਨਰ ‘ਤੇ ਗੋਲ ਕਰਕੇ ਬੈਲਜੀਅਮ ਨੂੰ 1-0 ਦੀ ਬੜ੍ਹਤ ਦਿਵਾਈ । ਇਸ ਤੋਂ ਬਾਅਦ ਭਾਰਤੀ ਟੀਮ ਨੇ ਵਾਪਸੀ ਕੀਤੀ । ਹਮਰਮਨਪ੍ਰੀਤ ਸਿੰਘ ਨੇ 7 ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ‘ਤੇ ਗੋਲ ਕਰਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ ।

ਇਹ ਵੀ ਪੜ੍ਹੋ: ਭਾਰਤੀ ਮਹਿਲਾ ਹਾਕੀ ਟੀਮ ਦੀ ਸ਼ਾਨਦਾਰ ਜਿੱਤ ‘ਤੇ ਸੁਖਬੀਰ ਬਾਦਲ ਨੇ ਦਿੱਤੀ ਵਧਾਈ, ਟਵੀਟ ਕਰ ਕਿਹਾ – ‘ਗੁਰਜੀਤ ਦੇ ਸ਼ਾਨਦਾਰ ਪ੍ਰਦਰਸ਼ਨ ਨੇ…’

ਇਸ ਤੋਂ ਬਾਅਦ ਮਨਦੀਪ ਸਿੰਘ ਨੇ 8ਵੇਂ ਮਿੰਟ ਵਿੱਚ ਗੋਲ ਕਰਕੇ ਭਾਰਤ ਨੂੰ 2-1 ਨਾਲ ਅੱਗੇ ਕਰ ਦਿੱਤਾ । ਪਰ ਬੈਲਜੀਅਮ ਨੇ ਦੂਜੇ ਕੁਆਟਰ ਵਿੱਚ ਇੱਕ ਵਾਰ ਫਿਰ ਵਾਪਸੀ ਕੀਤੀ।ਜਿਸ ਵਿੱਚ ਅਲੈਗਜ਼ੈਂਡਰ ਹੈਂਡ੍ਰਿਕਸ ਨੇ 19ਵੇਂ ਮਿੰਟ ਵਿੱਚ ਗੋਲ ਕਰਕੇ ਸਕੋਰ 2-2 ਨਾਲ ਕਰ ਦਿੱਤਾ।

ਹਾਲਾਂਕਿ, ਮੈਚ ਦੇ ਤੀਜੇ ਕੁਆਰਟਰ ਵਿੱਚ ਦੋਵਾਂ ਟੀਮਾਂ ਦੀ ਰਫਤਾਰ ਘੱਟ ਗਈ ਅਤੇ ਕੋਈ ਗੋਲ ਨਹੀਂ ਹੋਇਆ । 49ਵੇਂ ਮਿੰਟ ਵਿੱਚ ਹੈਂਡਰਿਕਸ ਨੇ ਪੈਨਲਟੀ ਕਾਰਨਰ ਤੋਂ ਦੂਜਾ ਗੋਲ ਕਰਕੇ ਬੈਲਜੀਅਮ ਨੂੰ 3-2 ਦੀ ਬੜ੍ਹਤ ਦਿਵਾਈ । ਫਿਰ 53ਵੇਂ ਮਿੰਟ ਵਿੱਚ ਅਲੈਗਜ਼ੈਂਡਰ ਹੈਂਡ੍ਰਿਕਸ ਨੇ ਪੈਨਲਟੀ ਸਟਰੋਕ ‘ਤੇ ਹੈਟ੍ਰਿਕ ਪੂਰੀ ਕਰਦਿਆਂ ਬੈਲਜੀਅਮ ਨੂੰ 4-2 ਦੀ ਬੜ੍ਹਤ ਦਿਵਾਈ । ਇਸ ਤੋਂ ਬਾਅਦ ਡੋਹਮੈਨ ਨੇ 60ਵੇਂ ਮਿੰਟ ਵਿੱਚ ਗੋਲ ਕਰਕੇ ਬੈਲਜੀਅਮ ਨੂੰ 5-2 ਨਾਲ ਜਿੱਤ ਦਿਵਾ ਦਿੱਤੀ।

ਇਹ ਵੀ ਦੇਖੋ: Big Breaking : EX-DGP Sumedh Singh Saini ਦੇ ਘਰ ਬਾਹਰ ਵੱਡੀ ਗਿਣਤੀ ‘ਚ ਪਹੁੰਚੀ Punjab Police

The post Tokyo Olympics: ਭਾਰਤ ਦਾ ਗੋਲਡ ਜਿੱਤਣ ਦਾ ਸੁਪਨਾ ਟੁੱਟਿਆ, ਹਾਕੀ ਸੈਮੀਫਾਈਨਲ ਮੁਕਾਬਲੇ ‘ਚ ਬੈਲਜੀਅਮ ਨੇ 5-2 ਨਾਲ ਦਿੱਤੀ ਮਾਤ appeared first on Daily Post Punjabi.

Tokyo Olympics: ਮੁੱਕੇਬਾਜ਼ ਸਤੀਸ਼ ਕੁਮਾਰ ਹਾਰੇ ਕੁਆਟਰ ਫਾਈਨਲ ਮੈਚ, ਟੁੱਟਿਆ ਮੈਡਲ ਜਿੱਤਣ ਦਾ ਸੁਪਨਾ
ਟੋਕਿਓ ਓਲੰਪਿਕ ਵਿੱਚ ਅੱਜ ਯਾਨੀ ਕਿ ਐਤਵਾਰ ਨੂੰ ਭਾਰਤ ਦੇ ਪਹਿਲੇ ਸੁਪਰ ਹੈਵੀਵੇਟ (91 ਕਿਲੋਗ੍ਰਾਮ ਪਲੱਸ) ਮੁੱਕੇਬਾਜ਼ ਸਤੀਸ਼ ਕੁਮਾਰ ਆਪਣੇ ਕੁਆਟਰ ਫਾਈਨਲ ਮੈਚ ਵਿੱਚ ਮੁੱਕੇਬਾਜ਼ ਬਖੋਦਿਰ ਜਾਲੌਲੋਵ ਤੋਂ 5-0 ਨਾਲ ਹਾਰ ਗਏ ਹਨ ।

Satish kumar loss quarter final

ਹਾਰ ਦੇ ਨਾਲ ਹੀ ਸਤੀਸ਼ ਦਾ ਸਫ਼ਰ ਟੋਕਿਓ ਓਲੰਪਿਕ ਵਿੱਚ ਖਤਮ ਹੋ ਗਿਆ ਹੈ । ਮੁੱਕੇਬਾਜ਼ ਬਖੋਦਿਰ ਨੇ ਸਤੀਸ਼ ਨੂੰ 5-0 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ ।

ਇਹ ਵੀ ਪੜ੍ਹੋ: BJP ਨੂੰ ਲੱਗਿਆ ਵੱਡਾ ਝੱਟਕਾ, ਭਾਜਪਾ ਦੇ ਇਸ ਵੱਡੇ ਲੀਡਰ ਨੇ ਕੀਤਾ ਸਿਆਸਤ ਛੱਡਣ ਦਾ ਐਲਾਨ

ਦਰਅਸਲ, ਇਸ ਮੁਕਾਬਲੇ ਦੇ ਪਹਿਲੇ ਰਾਊਂਡ ਵਿੱਚ ਉਜਬੇਕਿਸਤਾਨ ਦੇ ਬਖੋਦਿਰ ਜਾਲੋਲੋਵ ਸਤੀਸ਼ ਕੁਮਾਰ ‘ਤੇ ਭਾਰੀ ਪਏ। ਜਿਸ ਤੋਂ ਬਾਅਦ ਦੂਜੇ ਰਾਊਂਡ ਵਿੱਚ ਸਤੀਸ਼ ਨੇ ਵਾਪਸੀ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਉਹ ਕਾਮਯਾਬ ਨਾ ਹੋ ਸਕੇ। ਜਿਸ ਕਰਨ ਉਨ੍ਹਾਂ ਨੇ ਦੂਜਾ ਰਾਊਂਡ ਵੀ ਗੁਆ ਦਿੱਤਾ।

Satish kumar loss quarter final

ਦੱਸ ਦੇਈਏ ਕਿ ਸਤੀਸ਼ ਕੁਮਾਰ ਇਸ ਮੈਚ ਤੋਂ ਪਹਿਲਾਂ ਜ਼ਖਮੀ ਹੋ ਗਏ ਸਨ, ਪਰ ਉਹ ਫਿੱਟ ਹੋ ਕੇ ਕੁਆਟਰ ਫਾਈਨਲ ਮੈਚ ਲਈ ਰਿੰਗ ਵਿੱਚ ਉਤਰੇ ਸਨ । ਭਾਰਤੀ ਪ੍ਰਸ਼ੰਸਕਾਂ ਨੂੰ ਮੁੱਕੇਬਾਜ਼ ਸਤੀਸ਼ ਤੋਂ ਬਹੁਤ ਉਮੀਦਾਂ ਸਨ ।

ਇਹ ਵੀ ਪੜ੍ਹੋ: ਦਿੱਲੀ ਵਿਧਾਨ ਸਭਾ ‘ਚ ਪਾਸ ਹੋਇਆ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦਾ ਪ੍ਰਸਤਾਵ

ਗੌਰਤਲਬ ਹੈ ਕਿ ਇਸ ਤੋਂ ਇਲਾਵਾ ਅੱਜ ਭਾਰਤ ਦੇ ਕੁਝ ਵੱਡੇ ਈਵੈਂਟ ਹੋਣਗੇ। ਖਾਸ ਕਰਕੇ ਹਾਕੀ ਵਿੱਚ ਭਾਰਤ ਦੀ ਟੀਮ ਕੁਆਟਰ ਫਾਈਨਲ ਵਿੱਚ ਬ੍ਰਿਟੇਨ ਨਾਲ ਭਿੜੇਗੀ। ਬੈਡਮਿੰਟਨ ਵਿੱਚ ਅੱਜ ਪੀਵੀ ਸਿੰਧੂ ਕਾਂਸੀ ਦੇ ਤਗ਼ਮੇ ਲਈ ਚੀਨ ਦੀ ਬਿੰਗ ਜਿਆਸੇ ਨਾਲ ਖੇਡੇਗੀ ।

ਇਹ ਵੀ ਦੇਖੋ: ਕੁੜੀ ਵਾਲਿਆਂ ਨੇ ਜਵਾਈ ‘ਤੇ ਪੈਸੇ ਲਾ ਭੇਜਿਆ ਬਾਹਰ, ਮੁੰਡਾ ਮੁਕਰਿਆ ਕੀਤਾ ਦੂਜਾ ਵਿਆਹ ਤੇ ਦੂਜੀ ਵੀ ਛੱਡ ਫੜੀ ਤੀਜੀ !

The post Tokyo Olympics: ਮੁੱਕੇਬਾਜ਼ ਸਤੀਸ਼ ਕੁਮਾਰ ਹਾਰੇ ਕੁਆਟਰ ਫਾਈਨਲ ਮੈਚ, ਟੁੱਟਿਆ ਮੈਡਲ ਜਿੱਤਣ ਦਾ ਸੁਪਨਾ appeared first on Daily Post Punjabi.

Tokyo Olympics: ਭਾਰਤੀ ਮਹਿਲਾ ਹਾਕੀ ਟੀਮ ਦੀ ਦੂਜੀ ਸ਼ਾਨਦਾਰ ਜਿੱਤ, ਦੱਖਣੀ ਅਫਰੀਕਾ ਨੂੰ 4-3 ਨਾਲ ਦਿੱਤੀ ਮਾਤ
ਭਾਰਤੀ ਮਹਿਲਾ ਹਾਕੀ ਟੀਮ ਨੇ ਪੂਲ ਸਟੇਜ ਦੇ ਆਪਣੇ ਆਖਰੀ ਮੈਚ ਵਿੱਚ ਦੱਖਣੀ ਅਫਰੀਕਾ ਨੂੰ 4-3 ਨਾਲ ਹਰਾ ਦਿੱਤਾ ਹੈ । ਇਸ ਨਾਲ ਟੀਮ ਦੇ ਕੁਆਰਟਰ ਫਾਈਨਲ ਵਿੱਚ ਪਹੁੰਚਣ ਦੀਆਂ ਉਮੀਦਾਂ ਬਰਕਰਾਰ ਹਨ ।

Indian women hockey team

ਆਇਰਲੈਂਡ ਅਤੇ ਗ੍ਰੇਟ ਬ੍ਰਿਟੇਨ ਵਿਚਾਲੇ ਹੋਣ ਵਾਲੇ ਪੂਲ-A ਮੈਚ ਤੋਂ ਕੁਆਰਟਰ ਫਾਈਨਲ ਵਿੱਚ ਪਹੁੰਚਣ ਵਾਲੀਆਂ ਟੀਮਾਂ ਦਾ ਫੈਸਲਾ ਹੋਵੇਗਾ । ਉੱਥੇ ਹੀ ਭਾਰਤ ਲਈ ਵੰਦਨਾ ਕਟਾਰੀਆ ਨੇ 3 ਗੋਲ ਕੀਤੇ । ਵੰਦਨਾ ਓਲੰਪਿਕ ਮੈਚ ਵਿੱਚ ਗੋਲ ਕਰਨ ਦੀ ਹੈਟ੍ਰਿਕ ਬਣਾਉਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਹਾਕੀ ਖਿਡਾਰਨ ਬਣ ਗਈ ਹੈ ।

ਇਹ ਵੀ ਪੜ੍ਹੋ: ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ BJP ਨੇਤਾ ਦੇ ਪਾੜੇ ਕੱਪੜੇ

ਦਰਅਸਲ, ਭਾਰਤੀ ਮਹਿਲਾ ਟੀਮ ਨੇ ਇਸ ਮੁਕਾਬਲੇ ਵਿੱਚ ਹਮਲਾਵਰ ਢੰਗ ਨਾਲ ਸ਼ੁਰੂਆਤ ਕੀਤੀ। ਮੈਚ ਦੇ ਚੌਥੇ ਮਿੰਟ ਵਿੱਚ ਹੀ ਨਵਨੀਤ ਕੌਰ ਦੇ ਪਾਸ ‘ਤੇ ਵੰਦਨਾ ਨੇ ਗੋਲ ਦਾਗ ਕੇ ਭਾਰਤ ਨੂੰ 1-0 ਨਾਲ ਅੱਗੇ ਕਰ ਦਿੱਤਾ। ਪਹਿਲਾ ਕੁਆਰਟਰ ਖਤਮ ਹੋਣ ਤੋਂ ਪਹਿਲਾਂ ਦੱਖਣੀ ਅਫਰੀਕਾ ਟੀਮ ਨੇ ਗੋਲ ਕਰ ਕੇ ਬਰਾਬਰੀ ਕਰ ਲਈ। ਜਿਸ ਤੋਂ ਬਾਅਦ ਦੂਜੇ ਕੁਆਰਟਰ ਵਿੱਚ ਵੰਦਨਾ ਨੇ ਇੱਕ ਹੋਰ ਗੋਲ ਕਰ ਕੇ ਟੀਮ ਨੂੰ ਮੁੜ 2-1 ਨਾਲ ਅੱਗੇ ਕਰ ਦਿੱਤਾ।

Indian women hockey team

ਜਿਸ ਤੋਂ ਬਾਅਦ ਦੱਖਣੀ ਅਫ੍ਰੀਕਾ ਨੇ ਮੁੜ ਦੂਜੇ ਕੁਆਰਟਰ ਦੇ ਆਖਰੀ ਮਿੰਟ ਵਿੱਚ ਗੋਲ ਕਰ ਕੇ 2-2 ਦੀ ਬਰਾਬਰੀ ਕਰ ਲਈ।  ਤੀਜੇ ਕੁਆਰਟਰ ਵਿੱਚ ਭਾਰਤ ਦੇ ਇੱਕ ਹੋਰ ਗੋਲ ਦਾਗਣ ਤੋਂ ਬਾਅਦ ਦੱਖਣੀ ਅਫਰੀਕਾ ਨੇ ਮੁੜ 3-3 ਨਾਲ ਬਰਾਬਰੀ ਕਰ ਦਿੱਤੀ। ਇਸ ਤੋਂ ਬਾਅਦ ਵੰਦਨਾ ਨੇ 49ਵੇਂ ਮਿੰਟ ਵਿੱਚ ਆਪਣਾ ਤੀਜਾ ਤੇ ਟੀਮ ਲਈ ਚੌਥਾ ਗੋਲ ਕਰ ਕੇ ਭਾਰਤ ਨੂੰ ਜਿੱਤ ਦਿਵਾਈ।

ਇਹ ਵੀ ਪੜ੍ਹੋ: ਭਾਰੀ ਮੀਂਹ ਕਾਰਨ ਲੈਂਡਸਲਾਈਡ, ਰੇਲਵੇ ਸੁਰੰਗ ‘ਚ ਕੰਮ ਕਰ ਰਹੇ ਮਜ਼ਦੂਰ ਪਾਣੀ ‘ਚ ਰੁੜ੍ਹੇ, ਇੱਕ ਦੀ ਮੌਤ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਟੋਕਿਓ ਓਲੰਪਿਕ ਦੇ 9ਵੇਂ ਦਿਨ ਡਿਸਕਸ ਥ੍ਰੋ ਵਿੱਚ ਪੰਜਾਬ ਦੀ ਧੀ ਕਮਲਪ੍ਰੀਤ ਕੌਰ ਨੇ 64 ਮੀਟਰ ਦਾ ਥਰੋਅ ਕਰਦਿਆਂ ਹੋਇਆਂ ਫਾਈਨਲ ਲਈ ਕੁਆਲੀਫਾਈ ਕੀਤਾ ।

ਇਹ ਵੀ ਦੇਖੋ: Rajewal ਤੇ Charuni ਕਿਉਂ ਕਰਦੇ ਸੀ Bibi Jagir Kaur ਨੂੰ ਫ਼ੋਨ ? ਪਹਿਲੀ ਵਾਰ ਬੀਬੀ ਨੇ ਖੋਲ੍ਹੀਆਂ ਅੰਦਰ ਦੀਆਂ ਗੱਲਾ

The post Tokyo Olympics: ਭਾਰਤੀ ਮਹਿਲਾ ਹਾਕੀ ਟੀਮ ਦੀ ਦੂਜੀ ਸ਼ਾਨਦਾਰ ਜਿੱਤ, ਦੱਖਣੀ ਅਫਰੀਕਾ ਨੂੰ 4-3 ਨਾਲ ਦਿੱਤੀ ਮਾਤ appeared first on Daily Post Punjabi.