tokyo paralympics 2020 Archives - Daily Post Punjabi

ਟੋਕੀਓ ਪੈਰਾਲੰਪਿਕਸ ਵਿੱਚ ਭਾਰਤ ਦਾ ਡਬਲ ਧਮਾਲ, ਬੈਡਮਿੰਟਨ ‘ਚ ਪ੍ਰਮੋਦ ਭਗਤ ਨੇ ਗੋਲਡ ਤੇ ਮਨੋਜ ਸਰਕਾਰ ਨੇ ਜਿੱਤਿਆ ਕਾਂਸੀ ਦਾ ਤਗਮਾ
ਟੋਕੀਓ ਪੈਰਾਲਿੰਪਿਕ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਦਾ ਜਲਵਾ ਲਗਾਤਾਰ ਜਾਰੀ ਹੈ। ਸ਼ੁੱਕਰਵਾਰ ਤੋਂ ਬਾਅਦ ਸ਼ਨੀਵਾਰ ਦਾ ਦਿਨ ਵੀ ਭਾਰਤ ਦੇ ਲਈ ਕਾਫੀ ਚੰਗਾ ਸਾਬਿਤ ਹੋ ਰਿਹਾ ਹੈ।

A dominant #Gold medal for #IND

World No. 1⃣ Pramod Bhagat overcomes a second set deficit to win 21-14, 21-17 against #GBR's Daniel Bethell in the #ParaBadminton Men's Singles SL3 Final!

India's 2nd medal of the day! #Tokyo2020 #Paralympics @PramodBhagat83 pic.twitter.com/UnmkTecHrE
— #Tokyo2020 for India (@Tokyo2020hi) September 4, 2021

ਸ਼ਨੀਵਾਰ ਨੂੰ ਇੱਕ ਤੋਂ ਬਾਅਦ ਇੱਕ ਲਗਾਤਾਰ ਕਈ ਮੈਡਲ ਭਾਰਤ ਦੀ ਝੋਲੀ ਵਿੱਚ ਪਏ ਹਨ। ਸ਼ਨੀਵਾਰ ਨੂੰ ਪ੍ਰਮੋਦ ਭਗਤ ਨੇ ਟੋਕੀਓ ਪੈਰਾਲੰਪਿਕਸ ਵਿੱਚ ਬੈਡਮਿੰਟਨ ਵਿੱਚ ਭਾਰਤ ਦਾ ਪਹਿਲਾ ਸੋਨ ਤਗਮਾ ਜਿੱਤਿਆ ਹੈ। ਪ੍ਰਮੋਦ ਭਗਤ ਨੇ ਪੁਰਸ਼ ਸਿੰਗਲਜ਼ ਐਸਐਲ 3 ਸ਼੍ਰੇਣੀ ਦੇ ਫਾਈਨਲ ਵਿੱਚ ਡੈਨੀਅਲ ਬ੍ਰੇਥਲ ਨੂੰ ਹਰਾ ਕੇ ਗੋਲਡ ‘ਤੇ ਕਬਜ਼ਾ ਕੀਤਾ ਹੈ।

Manoj does it for ! #IND's Manoj Sarkar bags the #Bronze medal in #ParaBadminton Men's Singles SL3, getting the better of #JPN's Daisuke Fujihara.

For the second time today, 2⃣ Indians make up the podium places. Wow. #Tokyo2020 #Paralympics pic.twitter.com/CrW8NMBC3v
— #Tokyo2020 for India (@Tokyo2020hi) September 4, 2021

ਇਸ ਦੇ ਨਾਲ ਹੀ ਇਸੇ ਈਵੈਂਟ ਦਾ ਕਾਂਸੀ ਦਾ ਤਗਮਾ ਭਾਰਤ ਦੇ ਮਨੋਜ ਸਰਕਾਰ ਨੂੰ ਗਿਆ ਹੈ। 45 ਮਿੰਟ ਤੱਕ ਚੱਲੇ ਮੈਚ ਵਿੱਚ ਪ੍ਰਮੋਦ ਭਗਤ ਨੇ ਡੈਨੀਅਲ ਨੂੰ 21-14, 21-17 ਨਾਲ ਹਰਾਇਆ। ਵਿਸ਼ਵ ਦੇ ਨੰਬਰ ਇੱਕ ਖਿਡਾਰੀ ਪ੍ਰਮੋਦ ਭਗਤ ਵੀ ਫਾਈਨਲ ਵਿੱਚ ਪਹੁੰਚਣ ਵਾਲੇ ਪਹਿਲੇ ਖਿਡਾਰੀ ਵੀ ਬਣੇ ਸਨ।

ਇਹ ਵੀ ਪੜ੍ਹੋ : ਬੰਗਾਲ ‘ਚ BJP ਨੂੰ ਲੱਗਿਆ ਇੱਕ ਹੋਰ ਝੱਟਕਾ, ਵਿਧਾਇਕ ਸੁਮਨ ਰਾਏ ਹੋਏ TMC ‘ਚ ਸ਼ਾਮਿਲ

ਦੂਜੇ ਪਾਸੇ, ਮਨੋਜ ਸਰਕਾਰ ਨੇ ਇਸੇ ਈਵੈਂਟ ਦੇ ਕਾਂਸੀ ਤਗਮੇ ਦੇ ਮੁਕਾਬਲੇ ਵਿੱਚ ਜਾਪਾਨ ਦੇ ਫੁਜੀਹਾਰਾ ਨੂੰ ਹਰਾਇਆ ਹੈ। ਮਨੋਜ ਸਰਕਾਰ ਦਾ ਸਾਹਮਣਾ ਜਾਪਾਨ ਦੇ ਫੁਜੀਹਾਰਾ ਦਾਇਸੁਕੇ ਨਾਲ ਸੀ। ਫੁਜੀਹਾਰਾ ਨੂੰ ਸੈਮੀਫਾਈਨਲ ਵਿੱਚ ਪ੍ਰਮੋਦ ਭਗਤ ਨੇ ਹਰਾਇਆ ਸੀ। ਮਨੋਜ ਸਰਕਾਰ ਪਹਿਲੀ ਗੇਮ ਵਿੱਚ ਪਛੜ ਰਿਹਾ ਸੀ ਪਰ ਫਿਰ ਉਸ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਇਸ ਰੋਮਾਂਚਕ ਮੈਚ ਵਿੱਚ ਜਿੱਤ ਦਰਜ ਕੀਤੀ।

ਇਹ ਵੀ ਦੇਖੋ : ਪੇਂਟਰ ਤੋਂ ਡਰ ਗਈ ਮੋਦੀ ਸਰਕਾਰ ਟਵਿੱਟਰ ਅਕਾਊਂਟ ਕੀਤਾ block ਪੇਂਟਿੰਗ ਜ਼ਰੀਏ ਕਿਸਾਨਾਂ ‘ਤੇ ਪੁਲਿਸ ਦੇ ਤਸ਼ੱਦਦ…

The post ਟੋਕੀਓ ਪੈਰਾਲੰਪਿਕਸ ਵਿੱਚ ਭਾਰਤ ਦਾ ਡਬਲ ਧਮਾਲ, ਬੈਡਮਿੰਟਨ ‘ਚ ਪ੍ਰਮੋਦ ਭਗਤ ਨੇ ਗੋਲਡ ਤੇ ਮਨੋਜ ਸਰਕਾਰ ਨੇ ਜਿੱਤਿਆ ਕਾਂਸੀ ਦਾ ਤਗਮਾ appeared first on Daily Post Punjabi.

Tokyo Paralympic 2020 : ਪ੍ਰਧਾਨ ਮੰਤਰੀ ਮੋਦੀ ਨੇ ਨਰਵਾਲ ਤੇ ਸਿੰਘਰਾਜ ਨੂੰ ਫ਼ੋਨ ਕਰ ਦਿੱਤੀ ਵਧਾਈ
ਟੋਕੀਓ ਪੈਰਾਲਿੰਪਿਕ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਦਾ ਜਲਵਾ ਲਗਾਤਾਰ ਜਾਰੀ ਹੈ। ਸ਼ੁੱਕਰਵਾਰ ਤੋਂ ਬਾਅਦ ਸ਼ਨੀਵਾਰ ਦਾ ਦਿਨ ਵੀ ਭਾਰਤ ਦੇ ਲਈ ਕਾਫੀ ਚੰਗਾ ਸਾਬਿਤ ਹੋ ਰਿਹਾ ਹੈ। ਭਾਰਤ ਦੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੱਜ ਲਗਾਤਾਰ ਦੂਜਾ ਮੈਡਲ ਜਿੱਤ ਲਿਆ ਹੈ।

pm modi congratulates narwal and singhraj

ਭਾਰਤ ਨੇ ਅੱਜ ਇੱਕ ਹੋਰ ਗੋਲਡ ਮੈਡਲ ਵੀ ਜਿੱਤਿਆ ਹੈ, ਅੱਜ ਭਾਰਤ ਦੇ ਮਨੀਸ਼ ਨਰਵਾਲ ਨੇ ਟੋਕੀਓ ਪੈਰਾਲਿੰਪਿਕਸ 2020 ਵਿੱਚ ਪੀ 4 ਮਿਕਸਡ 50 ਮੀਟਰ ਏਅਰ ਪਿਸਟਲ ਐਸਐਚ -1 ਈਵੈਂਟ ਵਿੱਚ ਭਾਰਤ ਈ ਝੋਲੀ ‘ਚ ਇੱਕ ਹੋਰ ਸੋਨ ਤਗਮਾ ਪਾਇਆ ਹੈ। ਇਸੇ ਈਵੈਂਟ ਵਿੱਚ ਭਾਰਤ ਦੇ ਸਿੰਘਰਾਜ ਅਡਾਨਾ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ। ਮਨੀਸ਼ ਨਰਵਾਲ ਅਤੇ ਸਿੰਘਰਾਜ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ‘ਤੇ ਵਧਾਈ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਟੋਕੀਓ ਪੈਰਾਲੰਪਿਕਸ ਤੋਂ ਲਗਾਤਾਰ ਦੇਸ਼ ਦੇ ਲਈ ਖੁਸ਼ੀ ਅਤੇ ਮਾਣ ਵਾਲੀਆਂ ਖਬਰਾਂ ਆ ਰਹੀਆਂ ਹਨ।

ਇਹ ਵੀ ਪੜ੍ਹੋ :  ਟੋਕੀਓ ਪੈਰਾਲੰਪਿਕਸ ‘ਚ ਭਾਰਤ ਦੀ ਹੋਈ ਬੱਲੇ- ਬੱਲੇ, ਸ਼ੂਟਿੰਗ ‘ਚ ਮਨੀਸ਼ ਨਰਵਾਲ ਨੇ ਸੋਨ ਤੇ ਸਿੰਘਰਾਜ ਨੇ ਜਿੱਤਿਆ ਚਾਂਦੀ ਦਾ ਤਗਮਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਰਵਾਲ ਅਤੇ ਅਡਾਨਾ ਨੂੰ ਫੋਨ ਕਰ ਵਧਾਈ ਵੀ ਦਿੱਤੀ ਹੈ। ਦੋਵਾਂ ਖਿਡਾਰੀਆਂ ਨੇ ਪੈਰਾ-ਅਥਲੀਟਾਂ ਨੂੰ ਲਗਾਤਾਰ ਉਤਸ਼ਾਹਿਤ ਕਰਨ ਲਈ ਪ੍ਰਧਾਨ ਮੰਤਰੀ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦਾ ਸਮਰਥਨ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ।

ਇਹ ਵੀ ਦੇਖੋ : ਚੱਲਦੀ ਇੰਟਰਵਿਊ ਚ ਭੁੱਬਾਂ ਮਾਰ ਰੋਏ ਕੋਰਟ ਚ ਭੱਜ ਵਿਆਹ ਕਰਵਾਉਣ ਵਾਲੇ ਕੁੜੀ-ਮੁੰਡੇ ਦੇ ਮਾਪੇ ਕਹਿੰਦੇ ਉਜਾੜ ਕੇ ਰੱਖਤਾ

The post Tokyo Paralympic 2020 : ਪ੍ਰਧਾਨ ਮੰਤਰੀ ਮੋਦੀ ਨੇ ਨਰਵਾਲ ਤੇ ਸਿੰਘਰਾਜ ਨੂੰ ਫ਼ੋਨ ਕਰ ਦਿੱਤੀ ਵਧਾਈ appeared first on Daily Post Punjabi.

ਟੋਕੀਓ ਪੈਰਾਲਿੰਪਿਕਸ : ਅਵਨੀ ਲੇਖਰਾ ਦਾ ਫਿਰ ਟਿਕਾਣੇ ਲੱਗਿਆ ਨਿਸ਼ਾਨਾ, ਦੂਜਾ ਤਗਮਾ ਜਿੱਤ ਭਾਰਤ ਦੀ ਝੋਲੀ ਪਾਇਆ 12ਵਾਂ ਮੈਡਲ
ਟੋਕੀਓ ਪੈਰਾਲਿੰਪਿਕ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਦਾ ਜਲਵਾ ਲਗਾਤਾਰ ਜਾਰੀ ਹੈ। ਸ਼ੁੱਕਰਵਾਰ ਦਾ ਦਿਨ ਯਾਨੀ ਕਿ ਅੱਜ ਦਾ ਦਿਨ ਵੀ ਭਾਰਤ ਦੇ ਲਈ ਕਾਫੀ ਚੰਗਾ ਸਾਬਿਤ ਹੋ ਰਿਹਾ ਹੈ। ਭਾਰਤ ਦੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੱਜ ਲਗਾਤਾਰ ਦੂਜਾ ਮੈਡਲ ਜਿੱਤ ਲਿਆ ਹੈ।

No wonder she's smiling!

Avani Lekhara #IND – just 19 – becomes the first Indian athlete to win two medals at these #Paralympics, adding a #Bronze  to her earlier #Gold

#ShootingParaSport #Tokyo2020 @ShootingPara pic.twitter.com/ayL9JB4g3I
— Paralympic Games (@Paralympics) September 3, 2021

ਇਹ ਮੈਡਲ ਭਾਰਤ ਨੇ ਔਰਤਾਂ ਦੇ 50 ਮੀਟਰ ਰਾਈਫਲ ਥ੍ਰੀ ਪੋਜੀਸ਼ਨ ਈਵੈਂਟ ਵਿੱਚ ਜਿੱਤਿਆ ਹੈ। ਅਵਨੀ ਲੇਖਰਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 50 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ। ਟੋਕੀਓ ਪੈਰਾਲੰਪਿਕ ਖੇਡਾਂ ਵਿੱਚ ਅਵਨੀ ਲੇਖਰਾ ਦਾ ਇਹ ਦੂਜਾ ਤਮਗਾ ਹੈ।

The 19-year-old scripting history at the #Tokyo2020 #Paralympics #IND's @AvaniLekhara collects her #Bronze medal in Women's 50m Rifle 3P SH1. #ShootingParaSport pic.twitter.com/g8YzblvCB2
— #Tokyo2020 for India (@Tokyo2020hi) September 3, 2021

ਇਸ ਤੋਂ ਪਹਿਲਾਂ ਉਹ ਦੇਸ਼ ਦੀ ਝੋਲੀ ਇੱਕ ਗੋਲਡ ਮੈਡਲ ਵੀ ਪਾ ਚੁੱਕੀ ਹੈ। ਉਹ ਪੈਰਾਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਵੀ ਹੈ। ਇਸ ਦੇ ਨਾਲ, ਟੋਕੀਓ ਪੈਰਾਲੰਪਿਕਸ ਵਿੱਚ ਭਾਰਤ ਦੇ ਮੈਡਲਾਂ ਦੀ ਗਿਣਤੀ ਵੀ ਹੁਣ 12 ਤੱਕ ਪਹੁੰਚ ਗਈ ਹੈ।

ਇਹ ਵੀ ਪੜ੍ਹੋ : ਨਿਊਜ਼ੀਲੈਂਡ ਦੇ ਆਕਲੈਂਡ ‘ਚ ਹੋਇਆ ਅੱਤਵਾਦੀ ਹਮਲਾ, ISIS ਅੱਤਵਾਦੀ ਨੇ ਦਿੱਤਾ ਘਟਨਾ ਨੂੰ ਅੰਜ਼ਾਮ, ਪੁਲਿਸ ਨੇ ਹਮਲਾਵਰ ਵੀ ਕੀਤਾ ਢੇਰ

19 ਸਾਲਾ ਅਵਨੀ ਨੇ 4 ਦਿਨ ਪਹਿਲਾਂ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ ਸੀ ਅਤੇ ਹੁਣ ਉਸਨੇ ਆਪਣੀ ਰਾਈਫਲ ਨਾਲ ਦੇਸ਼ ਲਈ ਕਾਂਸੀ ਦਾ ਤਮਗਾ ਜਿੱਤਿਆ ਟੋਕੀਓ ਪੈਰਾਲਿੰਪਿਕਸ ਵਿੱਚ ਭਾਰਤ ਦੁਆਰਾ ਜਿੱਤਿਆ ਇਹ ਚੌਥਾ ਕਾਂਸੀ ਤਮਗਾ ਹੈ। ਇਸ ਤੋਂ ਪਹਿਲਾ ਅੱਜ 18 ਸਾਲਾਂ ਪ੍ਰਵੀਨ ਕੁਮਾਰ ਨੇ ਚਾਂਦੀ ਦਾ ਤਗਮਾ ਜਿੱਤ ਕੇ ਭਾਰਤ ਦੀ ਝੋਲੀ 11 ਵਾਂ ਮੈਡਲ ਪਾਇਆ ਸੀ। ਭਾਰਤ ਦੇ ਪ੍ਰਵੀਨ ਕੁਮਾਰ ਨੇ ਹਾਈ ਜੰਪ ਟੀ 64 ਈਵੈਂਟ ਦੇ ਫਾਈਨਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਿਲਵਰ ਮੈਡਲ ਜਿੱਤਿਆ ਹੈ।

ਇਹ ਵੀ ਪੜ੍ਹੋ : ਗੱਲ੍ਹ ‘ਚ ਗੈਸ ਸਿਲੰਡਰ ਪਾ ਸੜਕ ‘ਤੇ ਬੈਠ ਰੋਟੀਆਂ ਬਣਾ ਰਿਹਾ ਇਹ ਸ਼ਕਸ ਕੱਢ ਰਿਹਾ ਹੈ ਸਰਕਾਰ ਦਾ ਜਲੂਸ | Gas Cylinder

The post ਟੋਕੀਓ ਪੈਰਾਲਿੰਪਿਕਸ : ਅਵਨੀ ਲੇਖਰਾ ਦਾ ਫਿਰ ਟਿਕਾਣੇ ਲੱਗਿਆ ਨਿਸ਼ਾਨਾ, ਦੂਜਾ ਤਗਮਾ ਜਿੱਤ ਭਾਰਤ ਦੀ ਝੋਲੀ ਪਾਇਆ 12ਵਾਂ ਮੈਡਲ appeared first on Daily Post Punjabi.

ਟੋਕੀਓ ਪੈਰਾਲੰਪਿਕ ‘ਚ ਭਾਰਤੀ ਖਿਡਾਰੀਆਂ ਦਾ ਕਮਾਲ, 18 ਸਾਲਾਂ ਪ੍ਰਵੀਨ ਕੁਮਾਰ ਨੇ ਚਾਂਦੀ ਦਾ ਤਗਮਾ ਜਿੱਤ ਭਾਰਤ ਦੀ ਝੋਲੀ ਪਾਇਆ 11 ਵਾਂ ਮੈਡਲ
ਟੋਕੀਓ ਪੈਰਾਲੰਪਿਕ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਦਾ ਕਮਾਲ ਲਗਾਤਾਰ ਜਾਰੀ ਹੈ। ਸ਼ੁੱਕਰਵਾਰ ਸਵੇਰੇ ਵੀ ਪੈਰਾਲੰਪਿਕ ਤੋਂ ਭਾਰਤ ਦੇ ਲਈ ਵੱਡੀ ਅਤੇ ਚੰਗੀ ਖਬਰ ਸਾਹਮਣੇ ਆਈ ਹੈ, ਅੱਜ ਫਿਰ ਭਾਰਤ ਨੇ ਇੱਕ ਹੋਰ ਤਗਮਾ ਆਪਣੇ ਨਾਮ ਕੀਤਾ ਹੈ।

#SILVER for #IND !

A new Asian Record for Praveen Kumar as he jumps 2.07m in Men’s High Jump T64!  #GBR's Jonathan Broom-Edwards wins #gold!

's medal tally is now up to 1⃣1⃣! #Tokyo2020 #Paralympics #ParaAthletics pic.twitter.com/uzyjEZ1Qe2
— #Tokyo2020 for India (@Tokyo2020hi) September 3, 2021

ਭਾਰਤ ਦੇ ਪ੍ਰਵੀਨ ਕੁਮਾਰ ਨੇ ਹਾਈ ਜੰਪ ਟੀ 64 ਈਵੈਂਟ ਦੇ ਫਾਈਨਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਿਲਵਰ ਮੈਡਲ ਜਿੱਤਿਆ ਹੈ। ਇਸ ਤਗਮੇ ਦੇ ਨਾਲ ਹੀ ਭਾਰਤ ਦੇ ਕੁੱਲ ਮੈਡਲਾਂ ਦੀ ਗਿਣਤੀ ਹੁਣ 11 ਹੋ ਗਈ ਹੈ। ਪੈਰਾਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਭਾਰਤ ਦਾ ਹੁਣ ਤੱਕ ਦਾ ਇਹ ਸਭ ਤੋਂ ਵਧੀਆ ਪ੍ਰਦਰਸ਼ਨ ਹੈ।

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ, ਸਰਕਾਰ ਖਿਲਾਫ ਲਿਆਇਆ ਜਾ ਸਕਦਾ ਹੈ ਬੇਭਰੋਸਗੀ ਮਤਾ

ਟੋਕੀਓ ਪੈਰਾਲੰਪਿਕ ਖੇਡਾਂ ਦੀ ਸ਼ੁਰੂਆਤ ਤੋਂ ਹੀ, ਪ੍ਰਵੀਨ ਕੁਮਾਰ ਨੂੰ ਹਾਈ ਜੰਪ ਟੀ 64 ਈਵੈਂਟ ਵਿੱਚ ਮੈਡਲ ਦਾ ਦਾਅਵੇਦਾਰ ਮੰਨਿਆ ਜਾਂ ਰਿਹਾ ਸੀ। ਪ੍ਰਵੀਨ ਕੁਮਾਰ ਨੇ ਸਾਰੀਆਂ ਉਮੀਦਾਂ ‘ਤੇ ਖਰਾ ਉਤਰਦਿਆਂ ਆਪਣਾ ਸਰਬੋਤਮ ਸਕੋਰ ਬਣਾਇਆ ਅਤੇ ਏਸ਼ੀਅਨ ਰਿਕਾਰਡ ਵੀ ਕਾਇਮ ਕੀਤਾ। ਇਸ ਇਵੈਂਟ ਵਿੱਚ, ਪ੍ਰਵੀਨ ਕੁਮਾਰ ਨਾਲੋਂ ਸਿਰਫ ਮੌਜੂਦਾ ਵਿਸ਼ਵ ਚੈਂਪੀਅਨ ਬਿਹਤਰ ਸਕੋਰ ਕਰਨ ਵਿੱਚ ਕਾਮਯਾਬ ਰਿਹਾ ਹੈ।

ਇਹ ਵੀ ਪੜ੍ਹੋ : ਗੱਲ੍ਹ ‘ਚ ਗੈਸ ਸਿਲੰਡਰ ਪਾ ਸੜਕ ‘ਤੇ ਬੈਠ ਰੋਟੀਆਂ ਬਣਾ ਰਿਹਾ ਇਹ ਸ਼ਕਸ ਕੱਢ ਰਿਹਾ ਹੈ ਸਰਕਾਰ ਦਾ ਜਲੂਸ | Gas Cylinder

The post ਟੋਕੀਓ ਪੈਰਾਲੰਪਿਕ ‘ਚ ਭਾਰਤੀ ਖਿਡਾਰੀਆਂ ਦਾ ਕਮਾਲ, 18 ਸਾਲਾਂ ਪ੍ਰਵੀਨ ਕੁਮਾਰ ਨੇ ਚਾਂਦੀ ਦਾ ਤਗਮਾ ਜਿੱਤ ਭਾਰਤ ਦੀ ਝੋਲੀ ਪਾਇਆ 11 ਵਾਂ ਮੈਡਲ appeared first on Daily Post Punjabi.

Tokyo Paralympics ‘ਚ ਭਾਰਤੀ ਖਿਡਾਰੀਆਂ ਦਾ ਕਮਾਲ, Mariyappan ਨੇ ਚਾਂਦੀ ਤੇ ਸ਼ਰਦ ਨੇ ਜਿੱਤਿਆ ਕਾਂਸੀ ਦਾ ਤਮਗਾ
ਟੋਕੀਓ ਪੈਰਾਲਿੰਪਿਕਸ ਵਿੱਚ ਭਾਰਤੀ ਐਥਲੀਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਮੰਗਲਵਾਰ ਨੂੰ ਮਰੀਯੱਪਨ ਥੰਗਾਵੇਲੂ ਨੇ ਚਾਂਦੀ ਦਾ ਤਗਮਾ ਜਿੱਤਿਆ ਹੈ, ਜਦਕਿ ਸ਼ਰਦ ਕੁਮਾਰ ਨੇ ਕਾਂਸੀ ਦਾ ਤਮਗਾ ਜਿੱਤਿਆ ਹੈ।

Just as at Rio 2016, #IND have 2⃣ athletes in the podium places in Men's High Jump T63 Final!

Mariyappan Thangavelu and Sharad Kumar have won #silver and #bronze medals respectively, taking 's medal tally into double figures! #Tokyo2020 #Paralympics #ParaAthletics pic.twitter.com/HSadcK8Nnt
— #Tokyo2020 for India (@Tokyo2020hi) August 31, 2021

ਪੁਰਸ਼ਾਂ ਦੀ ਉੱਚੀ ਛਾਲ ਟੀ 63 ਈਵੈਂਟ ਵਿੱਚ ਮਾਰੀਯੱਪਨ ਨੇ 1.86 ਮੀਟਰ ਦੀ ਛਾਲ ਲਗਾਈ ਜਦੋਂ ਕਿ ਸ਼ਰਦ ਨੇ 1.83 ਮੀਟਰ ਦੀ ਛਾਲ ਲਗਾਈ ਹੈ। ਅਮਰੀਕਾ ਦਾ ਸੈਮ ਕਰੂ ਸੋਨ ਤਮਗਾ ਜਿੱਤਣ ਵਿੱਚ ਕਾਮਯਾਬ ਰਿਹਾ ਹੈ। ਟੋਕੀਓ ਖੇਡਾਂ ਦੀ ਉੱਚੀ ਛਾਲ ਵਿੱਚ ਭਾਰਤ ਦੇ ਹੁਣ ਤਿੰਨ ਤਮਗੇ ਹਨ। ਇਸ ਤੋਂ ਪਹਿਲਾਂ, ਭਾਰਤ ਦੇ ਨਿਸ਼ਾਦ ਕੁਮਾਰ ਨੇ ਐਤਵਾਰ ਨੂੰ ਏਸ਼ੀਅਨ ਰਿਕਾਰਡ ਦੇ ਨਾਲ ਪੁਰਸ਼ਾਂ ਦੀ ਉੱਚੀ ਛਾਲ ਟੀ 47 ਈਵੈਂਟ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ।

ਇਹ ਵੀ ਪੜ੍ਹੋ : ਆਹ ਤਾਂ ਹੱਦ ਹੀ ਹੋਗੀ, ਰੇਲਵੇਗਨ ਨੂੰ ਮਜ਼ਦੂਰਾਂ ਨੇ ਧੱਕਾ ਲਾ ਪਹੁੰਚਾਇਆ ਦੂਜੇ ਟਰੈਕ ‘ਤੇ, ਦੇਖੋ ਹੈਰਾਨੀਜਨਕ ਵੀਡੀਓ

ਇਸ ਦੇ ਨਾਲ ਹੀ ਮਾਰੀਯੱਪਨ ਥੰਗਾਵੇਲੂ ਨੇ ਪੈਰਾਲੰਪਿਕ ਖੇਡਾਂ ਵਿੱਚ ਲਗਾਤਾਰ ਦੂਸਰਾ ਤਮਗਾ ਜਿੱਤਣ ਦੀ ਉਪਲੱਬਧੀ ਹਾਸਿਲ ਕੀਤੀ ਹੈ। ਉਨ੍ਹਾਂ ਨੇ ਇਸ ਤੋਂ ਪਹਿਲਾਂ ਰੀਓ 2016 ਵਿੱਚ ਵੀ ਸੋਨਾ ਤਮਗਾ ਜਿੱਤਿਆ ਸੀ। ਟੋਕੀਓ ਪੈਰਾਲਿੰਪਿਕਸ ਵਿੱਚ ਭਾਰਤ ਦੇ ਮੈਡਲਾਂ ਦੀ ਗਿਣਤੀ 10 ਤੱਕ ਪਹੁੰਚ ਗਈ ਹੈ।

ਇਹ ਵੀ ਦੇਖੋ : ਚੱਲਦੀ interview ਚ ਰੋ ਪਏ ਉੱਚਾ ਪਿੰਡ film ਦੇ ਕਲਾਕਾਰ… | Film Ucha Pind | Navdeep Kaler | Poonam Sood

The post Tokyo Paralympics ‘ਚ ਭਾਰਤੀ ਖਿਡਾਰੀਆਂ ਦਾ ਕਮਾਲ, Mariyappan ਨੇ ਚਾਂਦੀ ਤੇ ਸ਼ਰਦ ਨੇ ਜਿੱਤਿਆ ਕਾਂਸੀ ਦਾ ਤਮਗਾ appeared first on Daily Post Punjabi.

ਟੋਕੀਓ ਪੈਰਾਲੰਪਿਕਸ : ਨਿਸ਼ਾਨੇਬਾਜ਼ ਸਿੰਘਰਾਜ ਨੇ 10 ਮੀਟਰ ਏਅਰ ਪਿਸਟਲ ‘ਚ ਕਾਂਸੀ ਦਾ ਤਗਮਾ ਜਿੱਤ ਭਾਰਤ ਦੀ ਝੋਲੀ ਪਾਇਆ 8 ਵਾਂ ਮੈਡਲ
ਭਾਰਤ ਦੇ ਪੈਰਾ-ਸ਼ੂਟਰ ਸਿੰਘਰਾਜ ਅਡਾਨਾ ਨੇ ਟੋਕੀਓ ਪੈਰਾਲੰਪਿਕਸ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਅਡਾਨਾ ਨੇ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਪੀ 1 ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ।

And another one!! With @AdhanaSinghraj's #Bronze Medal in P1 – Men's 10m Air Pistol SH1, India's #Tokyo2020 #Paralympics medal tally now stands at 8⃣, double of what we had achieved in #Rio2016, and we still have more to come! #Praise4Para #shootingparasport pic.twitter.com/01dFUKUKpW
— Paralympic India  #Cheer4India  #Praise4Para (@ParalympicIndia) August 31, 2021

ਇਸ ਦੇ ਨਾਲ, ਇਨ੍ਹਾਂ ਪੈਰਾਲਿੰਪਿਕ ਖੇਡਾਂ ਵਿੱਚ ਭਾਰਤ ਦੇ ਮੈਡਲਾਂ ਦੀ ਗਿਣਤੀ ਵੀ ਅੱਠ ਹੋ ਗਈ ਹੈ। ਜੋ ਪੈਰਾਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਹੁਣ ਤੱਕ ਭਾਰਤ ਦਾ ਸਰਬੋਤਮ ਪ੍ਰਦਰਸ਼ਨ ਹੈ। ਅਸਾਕਾ ਸ਼ੂਟਿੰਗ ਰੇਂਜ ਵਿੱਚ ਖੇਡੇ ਗਏ ਫਾਈਨਲ ਵਿੱਚ, ਸਿੰਘਰਾਜ ਅਡਾਨਾ ਅਤੇ ਚੀਨ ਦੇ ਲੂ ਸ਼ਿਆਓਲੋਂਗ ਦੇ ਵਿੱਚ ਆਖਰੀ ਪਲ ਤੱਕ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ। ਪਰ ਅੰਤ ਵਿੱਚ, ਸਿੰਘਰਾਜ ਨੇ ਦਬਾਅ ਵਿੱਚ ਇੱਕ ਸ਼ਾਨਦਾਰ ਖੇਡ ਖੇਡੀ ਅਤੇ 216.8 ਦੇ ਸਕੋਰ ਨਾਲ ਕਾਂਸੀ ਦੇ ਤਮਗੇ ਨੂੰ ਨਿਸ਼ਾਨਾ ਬਣਾਇਆ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ‘ਚ ਰਚਿਆ ਗਿਆ ਇਤਿਹਾਸ, ਤਿੰਨ ਮਹਿਲਾਵਾਂ ਸਮੇਤ 9 ਜੱਜਾਂ ਨੇ ਇਕੱਠੇ ਚੁੱਕੀ ਸਹੁੰ

ਟੋਕੀਓ ਪੈਰਾਲਿੰਪਿਕਸ ਦੇ ਨਿਸ਼ਾਨੇਬਾਜ਼ੀ ਮੁਕਾਬਲੇ ਵਿੱਚ ਭਾਰਤ ਦਾ ਇਹ ਦੂਜਾ ਤਮਗਾ ਹੈ। ਇਸ ਤੋਂ ਪਹਿਲਾਂ ਕੱਲ੍ਹ ਭਾਰਤ ਦੀ 19 ਸਾਲਾ ਪੈਰਾ-ਸ਼ੂਟਰ ਅਵਨੀ ਲੇਖਰਾ ਨੇ ਸੋਨ ਤਗਮਾ ਜਿੱਤ ਕੇ ਇਤਿਹਾਸ ਰਚਿਆ ਸੀ। ਅਵਨੀ ਪੈਰਾਲੰਪਿਕਸ ਵਿੱਚ ਸੋਨ ਤਮਗਾ ਜਿੱਤਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਅਥਲੀਟ ਹੈ।

ਇਹ ਵੀ ਦੇਖੋ : ਨਾਜਾਇਜ਼ ਆਸ਼ਿਕੀ ਪਿੱਛੇ ਪਿੰਡ ‘ਚੋ ਇਕੱਠੇ ਭੱਜੇ ਦਿਓਰ-ਭਾਬੀ, ਮੁੜਕੇ ਜੋ ਹੋਇਆ ਦੇਖ ਪਰਿਵਾਰਾਂ ਦੇ ਉੱਡੇ ਹੋਸ਼ ! Amritsar

The post ਟੋਕੀਓ ਪੈਰਾਲੰਪਿਕਸ : ਨਿਸ਼ਾਨੇਬਾਜ਼ ਸਿੰਘਰਾਜ ਨੇ 10 ਮੀਟਰ ਏਅਰ ਪਿਸਟਲ ‘ਚ ਕਾਂਸੀ ਦਾ ਤਗਮਾ ਜਿੱਤ ਭਾਰਤ ਦੀ ਝੋਲੀ ਪਾਇਆ 8 ਵਾਂ ਮੈਡਲ appeared first on Daily Post Punjabi.

ਟੋਕੀਓ ਪੈਰਾਲੰਪਿਕਸ ‘ਚ ਸੁਮਿਤ ਦਾ ਕਮਾਲ, ਭਾਰਤ ਦੀ ਝੋਲੀ ਪਾਇਆ ਇੱਕ ਹੋਰ ਗੋਲਡ ਮੈਡਲ, PM ਮੋਦੀ ਤੇ ਕੇਂਦਰੀ ਖੇਡ ਮੰਤਰੀ ਨੇ ਦਿੱਤੀ ਵਧਾਈ
ਓਲੰਪਿਕ ਤੋਂ ਬਾਅਦ ਟੋਕੀਓ ਪੈਰਾਲਿੰਪਿਕਸ ਵਿੱਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਇਸ ਕ੍ਰਮ ਵਿੱਚ, ਸੁਮਿਤ ਅੰਤਿਲ ਨੇ ਸੋਮਵਾਰ ਨੂੰ ਜੈਵਲਿਨ ਥ੍ਰੋ ਵਿੱਚ ਭਾਰਤ ਦੀ ਝੋਲੀ ਇੱਕ ਹੋਰ ਸੋਨ ਤਮਗਾ ਪਾਇਆ ਹੈ।

Our athletes continue to shine at the #Paralympics! The nation is proud of Sumit Antil’s record-breaking performance in the Paralympics.
Congratulations Sumit for winning the prestigious Gold medal. Wishing you all the best for the future.
— Narendra Modi (@narendramodi) August 30, 2021

ਸੁਮਿਤ ਅੰਤਿਲ ਨੇ 68.55 ਮੀਟਰ ਜੈਵਲਿਨ ਸੁੱਟ ਕੇ ਵਿਸ਼ਵ ਰਿਕਾਰਡ ਬਣਾਇਆ ਅਤੇ ਇੱਕ ਹੋਰ ਗੋਲਡ ਮੈਡਲ ਭਾਰਤ ਦੀ ਝੋਲੀ ਵਿੱਚ ਪਾਇਆ। ਇਸ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਸਾਰੇ ਨੇਤਾਵਾਂ ਨੇ ਸੁਮਿਤ ਨੂੰ ਵਧਾਈ ਦਿੱਤੀ।

The World Record has been broken !

India  has won another GOLD MEDAL !

Sumit Antil congratulations on a splendid  at #Tokyo2020  #Paralympics

Incredible throw, Inspirational feat !

• Javelin Throw F64 Final with a throw of 68.55m#Praise4Para #Cheer4India pic.twitter.com/zdDbDnIUxs
— Anurag Thakur (@ianuragthakur) August 30, 2021

ਪੀਐਮ ਮੋਦੀ ਨੇ ਟਵੀਟ ਕੀਤਾ, “ਸਾਡੇ ਅਥਲੀਟ ਪੈਰਾਲੰਪਿਕਸ ਵਿੱਚ ਲਗਾਤਾਰ ਚਮਕ ਰਹੇ ਹਨ। ਪੈਰਾਲਿੰਪਿਕਸ ਵਿੱਚ ਸੁਮਿਤ ਅੰਤਿਲ ਦੇ ਰਿਕਾਰਡ ਤੋੜ ਪ੍ਰਦਰਸ਼ਨ ‘ਤੇ ਦੇਸ਼ ਨੂੰ ਮਾਣ ਹੈ। ਸੁਮਿਤ ਨੂੰ ਸੋਨ ਤਗਮਾ ਜਿੱਤਣ ਲਈ ਵਧਾਈ। ਭਵਿੱਖ ਲਈ ਸ਼ੁਭ ਕਾਮਨਾਵਾਂ।”

ਇਹ ਵੀ ਪੜ੍ਹੋ : ਕਿਸਾਨਾਂ ਦੀ ਮਹਾਪੰਚਾਇਤ ‘ਚ ਤਿੰਨ ਵੱਡੇ ਫੈਸਲੇ, ਜੇ ਸਰਕਾਰ ਨੇ ਨਾ ਮੰਨੀਆਂ ਮੰਗਾਂ ਤਾਂ 7 ਸਤੰਬਰ ਤੋਂ ਹੋਵੇਗਾ ਅੰਦੋਲਨ

ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ, “ਵਿਸ਼ਵ ਰਿਕਾਰਡ ਟੁੱਟ ਗਿਆ ਹੈ। ਭਾਰਤ ਨੇ ਇੱਕ ਹੋਰ ਗੋਲਡ ਜਿੱਤਿਆ ਹੈ। ਪਹਿਲਾ ਸਥਾਨ, ਪਹਿਲਾ ਮੈਡਲ। ਟੋਕੀਓ ਪੈਰਾਲੰਪਿਕਸ ਵਿੱਚ ਸੋਨ ਤਮਗਾ ਜਿੱਤਣ ਤੇ ਸੁਮਿਤ ਅੰਤਿਲ ਨੂੰ ਵਧਾਈ। ਪ੍ਰੇਰਣਾਦਾਇਕ ਪ੍ਰਾਪਤੀ।”

ਇਹ ਵੀ ਦੇਖੋ : ਕਬਾੜ ਨੂੰ Modify ਕਰ ਪੰਜਾਬੀ ਨੇ ਕਰਤਾ ਕਰਿਸ਼ਮਾ, ਬੇਕਾਰ ਸਾਮਾਨ ਦੇ ਬਣਾਏ ਹਾਲੀਵੁੱਡ ਵਾਲੇ ਭੂਤ

The post ਟੋਕੀਓ ਪੈਰਾਲੰਪਿਕਸ ‘ਚ ਸੁਮਿਤ ਦਾ ਕਮਾਲ, ਭਾਰਤ ਦੀ ਝੋਲੀ ਪਾਇਆ ਇੱਕ ਹੋਰ ਗੋਲਡ ਮੈਡਲ, PM ਮੋਦੀ ਤੇ ਕੇਂਦਰੀ ਖੇਡ ਮੰਤਰੀ ਨੇ ਦਿੱਤੀ ਵਧਾਈ appeared first on Daily Post Punjabi.

ਸੁਮਿਤ ਅੰਤਿਲ ਨੇ ਪੈਰਾਲਿੰਪਿਕਸ ‘ਚ ਵਿਸ਼ਵ ਰਿਕਾਰਡ ਬਣਾ ਜਿੱਤਿਆ ਸੋਨ ਤਮਗਾ, ਜੈਵਲਿਨ ਥ੍ਰੋ ਵਿੱਚ ਭਾਰਤ ਨੇ ਹਾਸਿਲ ਕੀਤਾ ਤੀਜਾ ਮੈਡਲ
ਭਾਰਤ ਦੇ ਜੈਵਲਿਨ ਥ੍ਰੋਅਰਜ਼ ਨੇ ਟੋਕੀਓ ਪੈਰਾਲਿੰਪਿਕਸ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ ਹੈ। ਸੁਮਿਤ ਅੰਤਿਲ ਨੇ ਇਸ ਮੁਕਾਬਲੇ ਵਿੱਚ ਭਾਰਤ ਨੂੰ ਤੀਜਾ ਤਗਮਾ ਦਿਵਾਇਆ ਹੈ।

There you have it!  #SumitAntil is the Champion, World Record Holder, #Paralympics #Gold medalist! And in the very same event we have @sandeepjavelin coming in just off the podium at 4th position with a Season Best 62.20m! #Praise4Para #javelin #paraathletics @Media_SAI pic.twitter.com/ngDizNV9Ko
— Paralympic India  #Cheer4India  #Praise4Para (@ParalympicIndia) August 30, 2021

ਸੁਮਿਤ ਨੇ ਸੋਮਵਾਰ ਨੂੰ ਪੁਰਸ਼ਾਂ ਦੇ (ਐਫ 64 ਸ਼੍ਰੇਣੀ) ਫਾਈਨਲ ਵਿੱਚ ਸੋਨ ਤਗਮਾ ਜਿੱਤਿਆ ਹੈ। ਸੁਮਿਤ ਦੀ ਇਸ ਜਿੱਤ ਨਾਲ ਭਾਰਤ ਦੇ ਮੈਡਲਾਂ ਦੀ ਗਿਣਤੀ 7 ਹੋ ਗਈ ਹੈ। ਸੁਮਿਤ ਨੇ 68.55 ਮੀਟਰ ਦੂਰ ਜੈਵਲਿਨ ਸੁੱਟ ਕੇ ਸੋਨ ਤਗਮਾ ਜਿੱਤਿਆ ਹੈ। ਸੁਮਿਤ ਅੰਤਿਲ ਦਾ ਇਹ ਥ੍ਰੋਅ ਇੱਕ ਵਿਸ਼ਵ ਰਿਕਾਰਡ ਵੀ ਬਣ ਗਿਆ ਹੈ। ਟੋਕੀਓ ਪੈਰਾਲੰਪਿਕਸ ਵਿੱਚ ਭਾਰਤ ਦਾ ਇਹ ਦੂਜਾ ਸੋਨ ਤਮਗਾ ਹੈ। ਸੁਮਿਤ ਤੋਂ ਪਹਿਲਾਂ ਅਵਨੀ ਲਖੇਰਾ ਨੇ ਸ਼ੂਟਿੰਗ ਵਿੱਚ ਭਾਰਤ ਨੂੰ ਸੋਨ ਤਮਗਾ ਦਿਵਾਇਆ ਸੀ। ਅਵਨੀ ਨੇ ਸੋਮਵਾਰ ਨੂੰ ਮਹਿਲਾ ਆਰ -2 10 ਮੀਟਰ ਏਅਰ ਰਾਈਫਲ ਸਟੈਂਡਿੰਗ ਐਸਐਚ 1 ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨ ਤਗਮਾ ਜਿੱਤਿਆ ਹੈ।

ਇਹ ਵੀ ਪੜ੍ਹੋ : ਹਰਿਆਣੇ ਦੇ CM ਖੱਟਰ ਦਾ ਕੈਪਟਨ ਸਰਕਾਰ ‘ਤੇ ਵੱਡਾ ਦੋਸ਼, ਕਿਹਾ – ‘ਕਰਨਾਲ ਹਿੰਸਾ ਦੇ ਪਿੱਛੇ ਪੰਜਾਬ ਸਰਕਾਰ ਦਾ ਹੱਥ’

ਸੁਮਿਤ ਨੇ ਇਸ ਮੈਚ ਵਿੱਚ ਆਪਣਾ ਹੀ ਰਿਕਾਰਡ ਤੋੜ ਦਿੱਤਾ ਹੈ। ਉਸ ਨੇ ਪਹਿਲੀ ਕੋਸ਼ਿਸ਼ ਵਿੱਚ ਜੈਵਲਿਨ 66.95 ਮੀਟਰ ਸੁੱਟਿਆ, ਜੋ ਇੱਕ ਵਿਸ਼ਵ ਰਿਕਾਰਡ ਬਣ ਗਿਆ। ਇਸ ਤੋਂ ਬਾਅਦ ਦੂਜੀ ਕੋਸ਼ਿਸ਼ ਵਿੱਚ ਉਸ ਨੇ 68.08 ਮੀਟਰ ਸੁੱਟ ਕੇ ਆਪਣਾ ਹੀ ਰਿਕਾਰਡ ਤੋੜ ਦਿੱਤਾ। ਸੁਮਿਤ ਨੇ ਆਪਣੇ ਪ੍ਰਦਰਸ਼ਨ ਵਿੱਚ ਹੋਰ ਸੁਧਾਰ ਕੀਤਾ ਅਤੇ ਪੰਜਵੀਂ ਕੋਸ਼ਿਸ਼ ਵਿੱਚ 68.55 ਮੀਟਰ ਸੁੱਟ ਕੇ ਵਿਸ਼ਵ ਰਿਕਾਰਡ ਬਣਾਇਆ। ਇਸ ਤੋਂ ਪਹਿਲਾਂ ਸੋਮਵਾਰ ਨੂੰ ਦੇਵੇਂਦਰ ਝਾਝਰੀਆ ਅਤੇ ਸੁੰਦਰ ਸਿੰਘ ਗੁੱਜਰ ਨੇ ਵੀ ਜੈਵਲਿਨ ਥ੍ਰੋ ਵਿੱਚ ਤਗਮੇ ਜਿੱਤੇ ਸਨ। ਦੇਵੇਂਦਰ ਨੇ ਚਾਂਦੀ ਅਤੇ ਸੁੰਦਰ ਸਿੰਘ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ।

ਇਹ ਵੀ ਦੇਖੋ : ਕਬਾੜ ਨੂੰ Modify ਕਰ ਪੰਜਾਬੀ ਨੇ ਕਰਤਾ ਕਰਿਸ਼ਮਾ, ਬੇਕਾਰ ਸਾਮਾਨ ਦੇ ਬਣਾਏ ਹਾਲੀਵੁੱਡ ਵਾਲੇ ਭੂਤ

The post ਸੁਮਿਤ ਅੰਤਿਲ ਨੇ ਪੈਰਾਲਿੰਪਿਕਸ ‘ਚ ਵਿਸ਼ਵ ਰਿਕਾਰਡ ਬਣਾ ਜਿੱਤਿਆ ਸੋਨ ਤਮਗਾ, ਜੈਵਲਿਨ ਥ੍ਰੋ ਵਿੱਚ ਭਾਰਤ ਨੇ ਹਾਸਿਲ ਕੀਤਾ ਤੀਜਾ ਮੈਡਲ appeared first on Daily Post Punjabi.