tomato farmer Archives - Daily Post Punjabi

ਆਂਧਰਾ ਪ੍ਰਦੇਸ਼ ‘ਚ ਟਮਾਟਰਾਂ ਨੇ ਕਰਜ਼ਾਈ ਕਿਸਾਨ ਨੂੰ ਬਣਾਇਆ ਕਰੋੜਪਤੀ, ਡੇਢ ਮਹੀਨੇ ‘ਚ ਕਮਾਏ 4 ਕਰੋੜ
ਇੱਕ ਪਾਸੇ ਜਿੱਥੇ ਦੇਸ਼ ਵਿੱਚ ਟਮਾਟਰ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ, ਉੱਥੇ ਹੀ ਦੂਜੇ ਪਾਸੇ ਕਈ ਕਿਸਾਨ ਇਸ ਨੂੰ ਵੇਚ ਕੇ ਅਮੀਰ ਹੋ ਰਹੇ ਹਨ। ਇਸੇ ਵਿਚਾਲੇ ਇੱਕ ਮਾਮਲਾ ਹੁਣ ਆਂਧਰਾ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ, ਜਿੱਥੇ 48 ਸਾਲਾ ਕਿਸਾਨ ਮੁਰਲੀ ਟਮਾਟਰ ਵੇਚ ਕੇ ਕਰੋੜਪਤੀ ਬਣ ਗਿਆ ਹੈ। ਮੁਰਲੀ ਆਂਧਰਾ ਪ੍ਰਦੇਸ਼ ਦੇ ਚਿਤੂਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ । ਮੁਰਲੀ ਨੇ ਟਮਾਟਰ ਵੇਚ ਕੇ 45 ਦਿਨਾਂ ਵਿੱਚ 4 ਕਰੋੜ ਕਮਾ ਲਏ ਹਨ।

Andhra Pradesh farmer earns

ਕਿਸਾਨ ਮੁਰਲੀ ​​ਨੇ ਆਪਣੀ ਉਪਜ ਮਦਨਪੱਲੇ ਮੰਡੀ ਦੇ ਨਾਲ ਹੀ ਕੀਮਤ ਵੱਧ ਹੋਣ ‘ਤੇ ਗੁਆਂਢੀ ਰਾਜ ਕਰਨਾਟਕ ਨੂੰ ਭੇਜੀ ਸੀ । ਕਿਸਾਨ ਮੁਰਲੀ ​​ਅਤੇ ਉਸਦੀ ਪਤਨੀ ਨੇ ਅਪ੍ਰੈਲ ਵਿੱਚ ਕਰਕਮੰਡਲਾ ਪਿੰਡ ਵਿੱਚ 22 ਏਕੜ ਜ਼ਮੀਨ ਵਿੱਚ ਟਮਾਟਰ ਦੀ ਖੇਤੀ ਕੀਤੀ ਸੀ । ਮਹਿਜ਼ 45 ਦਿਨਾਂ ਵਿੱਚ ਉਸ ਨੇ ਟਮਾਟਰ ਦੇ 40,000 ਬਾਕਸ ਵੇਚ ਕੇ 4 ਕਰੋੜ ਰੁਪਏ ਕਮਾਏ ਹਨ। ਹਰੇਕ ਡੱਬੇ ਵਿੱਚ 25 ਕਿਲੋ ਟਮਾਟਰ ਹੁੰਦੇ ਹਨ।

ਇਹ ਵੀ ਪੜ੍ਹੋ: ਸਕੂਲ ਹੈੱਡਮਾਸਟਰਾਂ ਨੂੰ ਖਾਸ ਟ੍ਰੇਨਿੰਗ ਲਈ IIM ਅਹਿਮਦਾਬਾਦ ਭੇਜੇਗੀ ਮਾਨ ਸਰਕਾਰ, 50 ਲੋਕਾਂ ਦੀ ਟੀਮ ਅੱਜ ਹੋਵੇਗੀ ਰਵਾਨਾ

ਚੰਗੀ ਕਮਾਈ ਦੀ ਮਦਦ ਨਾਲ ਉਸਨੇ 1.5 ਕਰੋੜ ਰੁਪਏ ਦਾ ਕਰਜ਼ਾ ਵੀ ਚੁਕਾ ਦਿੱਤਾ । ਕਿਸਾਨ ਨੇ ਇਹ ਕਰਜ਼ਾ ਪਿਛਲੇ ਸਾਲ ਟਮਾਟਰ ਦੀ ਖੇਤੀ ਕਰਨ ਲਈ ਹੀ ਲਿਆ ਸੀ। ਮੁਰਲੀ ​​ਨੇ ਦੱਸਿਆ ਕਿ ਇਸ ਵਾਰ ਬਿਜਲੀ ਦੀ ਸਪਲਾਈ ਵਧੀਆ ਹੋਣ ਕਾਰਨ ਝਾੜ ਵੀ ਚੰਗਾ ਰਿਹਾ ਹੈ। ਹਾਲਾਂਕਿ, ਟਮਾਟਰ ਦੀਆਂ ਕੀਮਤਾਂ ਵਿੱਚ ਜ਼ਬਰਦਸਤ ਵਾਧਾ ਸਭ ਤੋਂ ਵੱਡਾ ਬਦਲਾਅ ਸਾਬਤ ਹੋਇਆ।

Andhra Pradesh farmer earns

ਮੁਰਲੀ ​​ਨੇ ਮੁਸਕਰਾਉਂਦੇ ਹੋਏ ਕਿਹਾ ਕਿ ਉਸ ਨੂੰ ਕਦੇ ਉਮੀਦ ਨਹੀਂ ਸੀ ਕਿ ਉਹ ਟਮਾਟਰ ਦੇ ਉਤਪਾਦਨ ਤੋਂ ਇੰਨੀ ਕਮਾਈ ਕਰੇਗਾ। ਉਸਨੇ ਲਾਭ ਦਾ ਇੱਕ ਹਿੱਸਾ ਬਾਗਬਾਨੀ ਦੀਆਂ ਗਤੀਵਿਧੀਆਂ ਨੂੰ ਵਧਾਉਣ ਲਈ ਨਿਵੇਸ਼ ਕਰਨ ਦੀ ਯੋਜਨਾ ਬਣਾਈ ਹੈ। ਇਸ ਤੋਂ ਪਹਿਲਾਂ ਤੇਲੰਗਾਨਾ ਦੇ ਮੇਡਕ ਜ਼ਿਲ੍ਹੇ ਦੇ ਕਿਸਾਨ ਬੰਸੁਵਦਾ ਮਹੀਪਾਲ ਨੇ ਇੱਕ ਮਹੀਨੇ ਵਿੱਚ ਟਮਾਟਰ ਵੇਚ ਕੇ ਦੋ ਕਰੋੜ ਰੁਪਏ ਕਮਾਏ ਸਨ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਆਂਧਰਾ ਪ੍ਰਦੇਸ਼ ‘ਚ ਟਮਾਟਰਾਂ ਨੇ ਕਰਜ਼ਾਈ ਕਿਸਾਨ ਨੂੰ ਬਣਾਇਆ ਕਰੋੜਪਤੀ, ਡੇਢ ਮਹੀਨੇ ‘ਚ ਕਮਾਏ 4 ਕਰੋੜ appeared first on Daily Post Punjabi.

ਟਮਾਟਰ ਵੇਚ ਕੇ ਹਿਮਾਚਲ ਦਾ ਕਿਸਾਨ ਬਣਿਆ ਕਰੋੜਪਤੀ, 8300 ਕਰੇਟ ਵੇਚ ਕੇ ਕਮਾਏ 1 ਕਰੋੜ 10 ਲੱਖ ਰੁ:
ਦੇਸ਼ ਭਰ ਵਿੱਚ ਟਮਾਟਰ ਦੀਆਂ ਵਧਦੀਆਂ ਕੀਮਤਾਂ ਨੇ ਖਾਣੇ ਦਾ ਸੁਆਦ ਵਿਗਾੜ ਦਿੱਤਾ ਹੈ । ਇਸ ਵਾਰ 150 ਤੋਂ ਲੈ ਕੇ 200 ਰੁਪਏ ਪ੍ਰਤੀ ਕਿਲੋ ਟਮਾਟਰ ਵਿਕ ਰਿਹਾ ਹੈ ਪਰ ਇਸੇ ਵਿਚਾਲੇ ਇੱਕ ਕਿਸਾਨ ਨੇ ਟਮਾਟਰ ਵੇਚ ਕੇ ਕਰੋੜਾਂ ਰੁਪਏ ਕਮਾ ਲਏ ਹਨ। ਟਮਾਟਰ ਦੀਆਂ ਵਧਦੀਆਂ ਕੀਮਤਾਂ ਹਿਮਾਚਲ ਪ੍ਰਦੇਸ਼ ਦੇ ਇੱਕ ਕਿਸਾਨ ਲਈ ਵਰਦਾਨ ਸਾਬਿਤ ਹੋਈ ਹੈ। ਕਿਸਾਨ ਨੇ ਟਮਾਟਰ ਵੇਚ ਕੇ ਕਰੋੜਾਂ ਰੁਪਏ ਕਮਾ ਲਏ ਹਨ । ਦਰਅਸਲ, ਮੰਡੀ ਜ਼ਿਲ੍ਹੇ ਦੀ ਬਲਹਘਾਟੀ ਦੇ ਢਾਬਣ ਪਿੰਡ ਦੇ 67 ਸਾਲਾ ਕਿਸਾਨ ਜੈਰਾਮ ਸੈਨੀ ਨੇ ਹੁਣ ਤੱਕ 8300 ਤੋਂ ਜ਼ਿਆਦਾ ਕਰੇਟ ਵੇਚ ਕੇ 1 ਕਰੋੜ 10 ਲੱਖ ਰੁਪਏ ਕਮਾ ਚੁੱਕੇ ਹਨ। ਜੈਰਾਮ ਦਾ ਕਹਿਣਾ ਹੈ ਕਿ ਟਮਾਟਰ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਮਗਰੋਂ ਉਨ੍ਹਾਂ ਨੂੰ ਬਹੁਤ ਮੁਨਾਫਾ ਹੋਇਆ ਹੈ।

Himachal farmer became millionaire

ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਫਸਲ ਬੀਮਾਰੀ ਨਾਲ ਖਰਾਬ ਨਾ ਹੋਈ ਹੁੰਦੀ ਤਾਂ ਉਹ ਟਮਾਟਰ ਦੇ 12 ਹਜ਼ਾਰ ਕਰੇਟ ਵੇਚ ਸਕਦੇ ਸਨ। ਇਸ ਤੋਂ ਅੱਗੇ ਜੈਰਾਮ ਨੇ ਨੌਜਵਾਨਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਖੇਤਾਂ ਵਿਚੋਂ ਸੋਨਾ ਕੱਢਿਆ ਜਾ ਸਕਦਾ ਹੈ। ਨੌਕਰੀਆਂ ਦੇ ਪਿੱਛੇ ਭੱਜਣ ਵਾਲੇ ਨੌਜਵਾਨਾਂ ਨੂੰ ਖੇਤੀ ਵੱਲ ਆਪਣਾ ਰੁਖ ਕਰਨਾ ਚਾਹੀਦਾ ਹੈ। ਜੈਰਾਮ ਨੇ ਦੱਸਿਆ ਕਿ ਪਿਛਲੇ ਸਾਲ ਉਨ੍ਹਾਂ ਨੇ ਟਮਾਟਰ ਦੇ 10 ਹਜ਼ਾਰ ਕਰੇਟ ਵੇਚੇ ਸੀ। ਪਰ ਉਨ੍ਹਾਂ ਨੂੰ ਸਿਰਫ਼ 55 ਲੱਖ ਰੁਪਏ ਆਮਦਨੀ ਹੋਈ ਸੀ। ਉੱਥੇ ਹੀ ਇਸ ਵਾਰ ਸਿਰਫ 8 ਹਜ਼ਾਰ ਕਰੇਟ ਵੇਚਣ ‘ਤੇ ਹੀ ਉਹ ਕਰੋੜਪਤੀ ਬਣ ਗਏ। ਜੈਰਾਮ ਨੇ ਦੱਸਿਆ ਕਿ ਉਹ ਕਰੀਬ 60 ਵਿੱਘੇ ਜ਼ਮੀਨ ਵਿੱਚ ਟਮਾਟਰ ਦੀ ਖੇਤੀ ਕਰਦੇ ਹਨ।

ਇਹ ਵੀ ਪੜ੍ਹੋ: ਮਾਣ ਵਾਲੀ ਗੱਲ: ਪਟਿਆਲਾ ਦੀ ਧੀ ਕਨਿਕਾ ਆਹੂਜਾ ਦੀ ਭਾਰਤੀ ਮਹਿਲਾ ਕ੍ਰਿਕਟ ਟੀਮ ‘ਚ ਹੋਈ ਚੋਣ

ਇਸ ਤੋਂ ਅੱਗੇ ਜੈਰਾਮ ਨੇ ਦੱਸਿਆ ਕਿ ਉਹ ਇਨ੍ਹਾਂ ਪੈਸਿਆਂ ਨਾਲ ਇੱਕ ਟ੍ਰੈਕਟਰ ਲੈਣਗੇ। ਉਨ੍ਹਾਂ ਦਾ ਪਹਿਲੇ ਵਾਲਾ ਟ੍ਰੈਕਟਰ ਪੁਰਾਣਾ ਹੋ ਚੁੱਕਿਆ ਹੈ। ਇਸ ਦੇ ਨਾਲ ਹੀ ਉਹ ਬੱਚਿਆਂ ਦੀ ਪੜ੍ਹਾਈ ਲਈ ਕੁਝ ਪੈਸੇ ਰੱਖਣਗੇ। ਇਸ ਤੋਂ ਇਲਾਵਾ ਖੇਤੀ ਲਈ ਉਹ ਨਵੇਂ ਯੰਤਰ ਵੀ ਲੈਣਗੇ। ਜੈਰਾਮ ਟਮਾਟਰ ਨੂੰ ਸਿੱਧਾ ਦਿੱਲੀ ਦੀ ਆਜ਼ਾਦਪੁਰ ਮੰਡੀ ਵਿੱਚ ਵੇਚਦੇ ਹਨ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਟਮਾਟਰ ਵੇਚ ਕੇ ਹਿਮਾਚਲ ਦਾ ਕਿਸਾਨ ਬਣਿਆ ਕਰੋੜਪਤੀ, 8300 ਕਰੇਟ ਵੇਚ ਕੇ ਕਮਾਏ 1 ਕਰੋੜ 10 ਲੱਖ ਰੁ: appeared first on Daily Post Punjabi.

ਟਮਾਟਰ ਵੇਚ ਕੇ ਇੱਕ ਮਹੀਨੇ ‘ਚ ਕਰੋੜਪਤੀ ਬਣਿਆ ਕਿਸਾਨ, 13 ਹਜ਼ਾਰ ਕ੍ਰੇਟ ਵੇਚ ਕੇ ਕਮਾਏ 1.5 ਕਰੋੜ ਰੁਪਏ
ਇੱਕ ਪਾਸੇ ਜਿੱਥੇ ਟਮਾਟਰਾਂ ਦੇ ਭਾਅ ਵਧਣ ਕਾਰਨ ਜੇਬ ਢਿੱਲੀ ਹੋ ਰਹੀ ਹੈ, ਉੱਥੇ ਹੀ ਦੂਜੇ ਪਾਸੇ ਮਹਾਰਾਸ਼ਟਰ ਦੇ ਪੁਣੇ ਦੇ ਇੱਕ ਕਿਸਾਨ ਦੀ ਤਾਂ ਜਿਵੇਂ ਲਾਟਰੀ ਨਿਕਲ ਗਈ ਹੋਵੇ । ਪੁਣੇ ਦੇ ਨਾਰਾਇਣਗੰਜ ਵਿੱਚ ਰਹਿਣ ਵਾਲੇ ਕਿਸਾਨ ਤੁਕਾਰਾਮ ਭਾਗੋਜੀ ਨੇ ਇੱਕ ਮਹੀਨੇ ਵਿੱਚ 13,000 ਕ੍ਰੇਟ ਟਮਾਟਰ ਵੇਚ ਕੇ 1.5 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ। ਤੁਕਾਰਾਮ ਕੋਲ 18 ਏਕੜ ਵਾਹੀਯੋਗ ਜ਼ਮੀਨ ਹੈ। ਇਸ ਦੇ 12 ਏਕੜ ਵਿੱਚ ਉਸਨੇ ਆਪਣੇ ਪੁੱਤਰ ਈਸ਼ਵਰ ਅਤੇ ਨੂੰਹ ਸੋਨਾਲੀ ਦੀ ਮਦਦ ਨਾਲ ਟਮਾਟਰ ਉਗਾਏ ਸਨ । ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੇ ਚੰਗੀ ਕੁਆਲਿਟੀ ਦੇ ਟਮਾਟਰ ਉਗਾਏ ਹਨ ਅਤੇ ਖਾਦਾਂ ਤੇ ਕੀਟਨਾਸ਼ਕਾਂ ਬਾਰੇ ਜਾਗਰੂਕਤਾ ਨੇ ਫਸਲ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕੀਤੀ ਹੈ।

Maharashtra farmer becomes millionaire

ਕਿਸਾਨ ਨੇ ਸ਼ੁੱਕਰਵਾਰ ਨੂੰ ਨਰਾਇਣਗੰਜ ਵਿੱਚ ਕੁੱਲ 900 ਕ੍ਰੇਟ ਟਮਾਟਰ ਵੇਚੇ। ਇੱਕ ਕ੍ਰੇਟ ‘ਤੇ ਉਸ ਨੂੰ 2100 ਰੁਪਏ ਦਾ ਰੇਟ ਮਿਲਿਆ। ਇਸ ਨਾਲ ਇੱਕ ਦਿਨ ਵਿੱਚ 18 ਲੱਖ ਰੁਪਏ ਦੀ ਕਮਾਈ ਹੋਈ। ਪਿਛਲੇ ਮਹੀਨੇ ਵੀ ਤੁਕਾਰਾਮ ਨੇ 1000 ਤੋਂ 2400 ਰੁਪਏ ਪ੍ਰਤੀ ਕ੍ਰੇਟ ਦੇ ਹਿਸਾਬ ਨਾਲ ਟਮਾਟਰ ਵੇਚੇ ਸਨ।

ਇਹ ਵੀ ਪੜ੍ਹੋ: ਕਿਸਮਤ ਹੋਵੇ ਤਾਂ ਇਹੋ ਜਿਹੀ! ਲਾਟਰੀ ਖਰੀਦਣ ਦੇ ਇੱਕ ਘੰਟੇ ਮਗਰੋਂ ਹੀ ਕਰੋੜਪਤੀ ਬਣਿਆ ਬੈਂਕ ਕਲਰਕ

ਪੁਣੇ ਦੇ ਜੁਨਾਰ ਸ਼ਹਿਰ ਦੇ ਕਈ ਟਮਾਟਰ ਕਿਸਾਨ ਹੁਣ ਕਰੋੜਪਤੀ ਬਣ ਗਏ ਹਨ । ਤੁਕਾਰਾਮ ਦੀ ਨੂੰਹ ਸੋਨਾਲੀ ਟਮਾਟਰ ਬੀਜਣ, ਵਾਢੀ ਤੋਂ ਲੈ ਕੇ ਪੈਕਿੰਗ ਤੱਕ ਦਾ ਕੰਮ ਸੰਭਾਲਦੀ ਹੈ । ਉੱਥੇ ਹੀ ਪੁੱਤਰ ਈਸ਼ਵਰ ਟਮਾਟਰਾਂ ਦੀ ਵਿਕਰੀ, ਪ੍ਰਬੰਧਨ ਅਤੇ ਵਿੱਤੀ ਯੋਜਨਾਬੰਦੀ ਕਰਦਾ ਹੈ । ਪਰਿਵਾਰ ਦਾ ਕਹਿਣਾ ਹੈ ਕਿ ਪਿਛਲੇ ਤਿੰਨ ਮਹੀਨਿਆਂ ਦੀ ਮਿਹਨਤ ਰੰਗ ਲਿਆਈ ਹੈ।

Maharashtra farmer becomes millionaire

ਦੱਸ ਦੇਈਏ ਕਿ ਟਮਾਟਰ ਵੇਚ ਕੇ ਕਿਸਾਨਾਂ ਦੇ ਕਰੋੜਪਤੀ ਬਣਨ ਦੀ ਕਹਾਣੀ ਸਿਰਫ਼ ਮਹਾਰਾਸ਼ਟਰ ਤੱਕ ਹੀ ਸੀਮਤ ਨਹੀਂ ਹੈ । ਕਰਨਾਟਕ ਦੇ ਕੋਲਾਰ ਵਿੱਚ ਵੀ ਇੱਕ ਪਰਿਵਾਰ ਨੇ ਇਸ ਹਫ਼ਤੇ ਟਮਾਟਰ ਦੇ 2000 ਡੱਬੇ ਵੇਚ ਕੇ 38 ਲੱਖ ਰੁਪਏ ਕਮਾਏ ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਟਮਾਟਰ ਵੇਚ ਕੇ ਇੱਕ ਮਹੀਨੇ ‘ਚ ਕਰੋੜਪਤੀ ਬਣਿਆ ਕਿਸਾਨ, 13 ਹਜ਼ਾਰ ਕ੍ਰੇਟ ਵੇਚ ਕੇ ਕਮਾਏ 1.5 ਕਰੋੜ ਰੁਪਏ appeared first on Daily Post Punjabi.