tomorrow Archives - Daily Post Punjabi

NGOs ਨੂੰ ਆਨਲਾਈਨ ਪਲੇਟਫਾਰਮ ਨਾਲ ਜੋੜਨ ਲਈ ਲਾਂਚ ਕੀਤੀ ਵੈਬਸਾਈਟ, ਕੱਲ ਲੱਗੇਗਾ ਪਹਿਲਾਂ ਐੱਨ.ਜੀ.ਓਜ਼ ਐਕਸਪੋ
website launch ngos expo: ਲੁਧਿਆਣਾ (ਤਰਸੇਮ ਭਾਰਦਵਾਜ)- ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ www.cityneeds.info ਨਾਮ ਦੀ ਇੱਕ ਵੈਬਸਾਈਟ ਲਾਂਚ ਕੀਤੀ, ਜਿਸ ਰਾਹੀਂ ਇੱਕ ਆਨਲਾਈਨ ਪਲੇਟਫਾਰਮ ‘ਤੇ ਲੋਕਲ ਐਨ.ਜੀ.ਓਜ਼. ਦੇ ਸੰਭਾਵਿਤ ਵਲੰਟੀਅਰਾਂ, ਦਾਨੀਆਂ, ਸੰਸਥਾਵਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਜੁੜਿਆ ਜਾ ਸਕੇ। ਵੈਬਸਾਈਟ ਨੂੰ ਬਣਾਉਣ ਵਾਲਿਆਂ ਨੂੰ ਵਧਾਈ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਵੈਬਸਾਈਟ ਦਾ ਮੁੱਖ ਉਦੇਸ਼ ਲੁਧਿਆਣਾ ਦੀਆਂ ਭਰੋਸੇਮੰਦ ਐਨ.ਜੀ.ਓਜ਼. ਦੀ ਸਹੂਲਤ ਅਤੇ ਉਨ੍ਹਾਂ ਦੇ ਚੰਗੇ ਕੰਮ ਨੂੰ ਜਾਰੀ ਰੱਖਣ ਲਈ ਢੁੱਕਵੇਂ ਸਰੋਤ ਜੁਟਾਉਣਾ ਹੈ। ਇਸ ਮੌਕੇ ਉਨ੍ਹਾਂ ਸਥਾਨਕ ਵਸਨੀਕ ਰਾਧਿਕਾ ਜੈਤਵਾਨੀ ਅਤੇ ਸ੍ਰਿਸ਼ਟੀ ਜੈਤਵਾਨੀ ਦੁਆਰਾ ਤਿਆਰ ਕੀਤਾ ਇਕ ਵੀਡੀਓ ਗੀਤ ਵੀ ਜਾਰੀ ਕੀਤਾ, ਜੋ ਲੁਧਿਆਣਾ ‘ਚ ਕੰਮ ਕਰ ਰਹ ਵੱਖ-ਵੱਖ ਐਨ.ਜੀ.ਓਜ਼ ਦੇ ਕੰਮਾਂ ਨੂੰ ਦਰਸਾਉਂਦਾ ਹੈ।

website launch ngos expo

ਡਿਪਟੀ ਕਮਿਸ਼ਨਰ ਵੱਲੋਂ ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਦਾ ਵਸਨੀਕਾਂ ਦੀ ਭਲਾਈ ਲਈ ਐਨ.ਜੀ.ਓ. ਐਕਸਪੋ ਦੇ ਆਯੋਜਨ ਦੇ ਵਿਚਾਰ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ 27 ਫਰਵਰੀ ਨੂੰ ਨਹਿਰੂ ਰੋਜ਼ ਗਾਰਡਨ ਵਿਖੇ ਵਿਸ਼ਵ ਐਨ.ਜੀ.ਓ. ਦਿਵਸ ਮਨਾਉਣ ਲਈ ਪੰਜਾਬ ‘ਚ ਇਕ ਪਹਿਲੀ ਐਨ.ਜੀ.ਓ. ਐਕਸਪੋ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ‘ਚ ਆਪਣੇ ਪ੍ਰੋਜੈਕਟਾਂ ਅਤੇ ਪਹਿਲਕਦਮਿਆਂ ਨੂੰ ਪ੍ਰਦਰਸ਼ਤ ਕਰਨ ਲਈ 40 ਤੋਂ ਵੱਧ ਸਥਾਨਕ ਐਨ.ਜੀ.ਓਜ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਮਾਜਿਕ ਉੱਦਮੀ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਐਕਸਪੋ ਦਾ ਮੁੱਖ ਉਦੇਸ਼ ਇਹ ਸੁਨਿਸ਼ਚਿਤ ਕਰਨਾ ਹੈ ਕਿ ਵਸਨੀਕਾਂ ਨੂੰ ਪਤਾ ਲੱਗ ਸਕੇ ਕਿ ਕਿਹੜੀ ਐਨ.ਜੀ.ਓ. ਕਿਸ ਖੇਤਰ ‘ਚ ਕੰਮ ਕਰ ਰਹੀ ਹੈ, ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਇਸ ਦਾ ਲਾਭ ਮਿਲ ਸਕੇ।ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਮੇਲੇ ਦੌਰਾਨ ਵੱਖ-ਵੱਖ ਭਲਾਈ ਸਕੀਮਾਂ ਜਿਵੇਂ ‘ਬੇਟੀ ਬਚਾਓ ਬੇਟੀ ਪੜਾਓ’, ਹੁਨਰ ਵਿਕਾਸ, ਘਰ ਘਰ ਰੋਜ਼ਗਾਰ ਅਤੇ ਕਰੋਬਾਰ ਮਿਸ਼ਨ ਆਦਿ ਦੇ ਸਟਾਲ ਵੀ ਸਥਾਪਤ ਕਰੇਗਾ।

website launch ngos expo

ਉਨ੍ਹਾਂ ਲੁਧਿਆਣਾਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਮਰਜ਼ੀ ਨਾਲ ਸਬੰਧਤ ਐਨ.ਜੀ.ਓ. ਦਾ ਦੌਰਾ ਕਰਨ ਅਤੇ ਉਨ੍ਹਾਂ ਨਾਲ ਜੁੜਨ। ਉਨ੍ਹਾਂ ਕਿਹਾ ਕਿ ਉਹ ਸਮਾਗਮ ‘ਚ ਕਿਤਾਬਾਂ, ਕੱਪੜੇ, ਬਰਤਨ, ਕਰਿਆਨਾ ਅਤੇ ਦਵਾਈਆਂ ਦਾਨ ਕਰਨ ਤੋਂ ਇਲਾਵਾ ਮੇਲੇ ਦੌਰਾਨ ਖੂਨਦਾਨ ਵੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਮਾਗਮ ਦਾ ਉਦੇਸ਼ ਸਾਡੇ ਸਮਾਜ ਵਿੱਚ ਸਕਾਰਾਤਮਕਤਾ ਅਤੇ ਪਰਉਪਕਾਰ ਦੀ ਭਾਵਨਾ ਨੂੰ ਉਤਸ਼ਾਹਤ ਕਰਨਾ ਅਤੇ ਗੈਰ ਸਰਕਾਰੀ ਸੰਗਠਨਾਂ ਨੂੰ ਉਨ੍ਹਾਂ ਦੇ ਪ੍ਰੋਜੈਕਟਾਂ ਵਿੱਚ ਸ਼ਸ਼ਕਤੀਕਰਨ ਅਤੇ ਸਮਾਜਿਕ ਉੱਦਮ ਨੂੰ ਉਤਸ਼ਾਹਤ ਕਰਨਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਇਸ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ।ਉਨ੍ਹਾਂ ਨੇ ਦੱਸਿਆ ਕਿ ਐਨ.ਜੀ.ਓ. ਐਕਸਪੋ ਦੀ ਯੋਜਨਾ ਇਸ ਢੰਗ ਨਾਲ ਬਣਾਈ ਗਈ ਹੈ ਕਿ ਸਮਾਜ ਦੇ ਹਰ ਵਰਗ ਲਈ ਕੁਝ ਨਾ ਕੁਝ ਹੋਵੇ ਭਾਵੇਂ ਉਹ ਬੱਚੇ, ਔਰਤਾਂ, ਬਜ਼ੁਰਗ, ਨੌਜਵਾਨ, ਜੋ ਸਾਰੇ ਆਪਣੀ ਪਸੰਦ ਨਾਲ ਭਰੋਸੇਯੋਗ ਐਨ.ਜੀ.ਓ ਚੁਣ ਕੇ ਆਪਣੀ ਪਸੰਦ ਦੇ ਖੇਤਰ ਲਈ ਦਾਨ ਜਾਂ ਸਹਿਯੋਗ ਕਰ ਸਕਦੇ ਹਨ।

ਇਹ ਵੀ ਦੇਖੋ–

The post NGOs ਨੂੰ ਆਨਲਾਈਨ ਪਲੇਟਫਾਰਮ ਨਾਲ ਜੋੜਨ ਲਈ ਲਾਂਚ ਕੀਤੀ ਵੈਬਸਾਈਟ, ਕੱਲ ਲੱਗੇਗਾ ਪਹਿਲਾਂ ਐੱਨ.ਜੀ.ਓਜ਼ ਐਕਸਪੋ appeared first on Daily Post Punjabi.

ਕੱਲ ਤੋਂ ਫ੍ਰੰਟ ਲਾਈਨ ਵਰਕਰਾਂ ਨੂੰ ਲੱਗੇਗੀ ਵੈਕਸੀਨ, ਡਿਪਟੀ ਕਮਿਸ਼ਨਰ ਵੀ ਲੈਣਗੇ ਕੋਰੋਨਾ ਡੋਜ਼
corona vaccination frontline workers tomorrow: ਲੁਧਿਆਣਾ (ਤਰਸੇਮ ਭਾਰਦਵਾਜ)-ਜ਼ਿਲ਼੍ਹੇ ਭਰ ‘ਚ ਪਹਿਲੇ ਪੜਾਅ ਤਹਿਤ ਕਰੀਬ 16 ਹਜ਼ਾਰ ਹੈਲਥ ਕੇਅਰ ਵਰਕਰਾਂ ਨੂੰ ਵੈਕਸੀਨ ਲਾਈ ਜਾ ਚੁੱਕੀ ਹੈ ਜਦਕਿ 32 ਹਜ਼ਾਰ ਹੈਲਥ ਵਰਕਰਾਂ ਨੂੰ ਵੈਕਸੀਨ ਲਾਈ ਜਾਣੀ ਹੈ। ਬੁੱਧਵਾਰ ਤੋਂ ਵੈਕਸੀਨੇਸ਼ਨ ਦਾ ਦੂਜਾ ਪੜਾਅ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੇ ਤਹਿਤ ਫਰੰਟ ਲਾਈਨ ਵਰਕਰਾਂ ਨੂੰ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਜਾਵੇਗੀ।

corona vaccination frontline workers tomorrow

ਦਰਅਸਲ ਕੋਵਿਡ-19 ਪੋਰਟਲ ‘ਤੇ ਹੁਣ ਤੱਕ ਪੁਲਿਸ, ਮਾਲ, ਖੁਰਾਕ ਸਪਲਾਈ, ਸੈਨੀਟੇਸ਼ਨ ਵਿਭਾਗ ਨਾਲ ਜੁੜੇ ਕਰੀਬ 20 ਹਜ਼ਾਰ ਤੋਂ ਜਿਆਦਾ ਫਰੰਟ ਲਾਈਨ ਵਰਕਰਾਂ ਨੂੰ ਡਾਟਾ ਅਪਲੋਡ ਕੀਤਾ ਗਿਆ ਹੈ। 7 ਫਰਵਰੀ ਤੱਕ ਡਾਟਾ ਅਪਲੋਡ ਹੋਣਾ ਹੈ।ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਸਭ ਤੋਂ ਪਹਿਲਾ ਖੁਦ ਵੈਕਸੀਨ ਲਗਾਉਣਗੇ। ਡੀ.ਸੀ ਵਰਿੰਦਰ ਕੁਮਾਰ ਸ਼ਰਮਾ ਦਾ ਕਹਿਣਾ ਹੈ ਕਿ ਸਾਡੀ ਵੈਕਸੀਨ ਸੁਰੱਖਿਅਤ ਹੈ। ਹੁਣ ਤੱਕ ਜਿਨ੍ਹਾਂ ਨੂੰ ਵੈਕਸੀਨ ਦਿੱਤੀ ਗਈ ਹੈ, ਕਿਸੇ ‘ਚ ਵੀ ਨੁਕਸਾਨ ਨਹੀਂ ਦਿਖਿਆ ਹੈ।

corona vaccination frontline workers tomorrow

ਦੱਸਣਯੋਗ ਹੈ ਕਿ ਪਿਛਲੇ 4 ਦਿਨਾਂ ਤੋਂ ਜ਼ਿਲ਼੍ਹੇ ਭਰ ‘ਚ ਵੈਕਸੀਨੇਸ਼ਨ ਦਾ ਗ੍ਰਾਫ ਡਿੱਗਿਆ ਹੈ। ਸੋਮਵਾਰ ਨੂੰ 2200 ਲੋਕਾਂ ਨੂੰ ਵੈਕਸੀਨ ਦਿੱਤੀ ਜਾਣੀ ਸੀ ਪਰ 480 ਹੈਲਥ ਕੇਅਰ ਵਰਕਰ ਹੀ ਪਹੁੰਚੇ। ਕੁੱਲ 21 ਫੀਸਦੀ ਵੈਕਸੀਨੇਸ਼ਨ ਹੋਈ ਹੈ। ਸਿਵਲ ਸਰਜਨ ਡਾ. ਸੁਖਜੀਵਨ ਸਿੰਘ ਕੱਕੜ ਦਾ ਕਹਿਣਾ ਹੈ ਕਿ ਤਿੰਨ ਦਿਨਾਂ ਤੋਂ ਕੋਵਿਡ ਪੋਰਟਲ ‘ਚ ਦਿਕੱਤ ਆ ਰਹੀ ਹੈ ਅਤੇ ਦੂਜਾ ਪਲੱਸ ਪੋਲੀਓ ਮੁਹਿੰਮ ਵੀ ਹੈ। ਇਸ ਕਾਰਨ ਵੈਕਸੀਨੇਸ਼ਨ ‘ਚ ਕਮੀ ਆਈ ਹੈ।

ਇਹ ਵੀ ਪੜ੍ਹੋ–

The post ਕੱਲ ਤੋਂ ਫ੍ਰੰਟ ਲਾਈਨ ਵਰਕਰਾਂ ਨੂੰ ਲੱਗੇਗੀ ਵੈਕਸੀਨ, ਡਿਪਟੀ ਕਮਿਸ਼ਨਰ ਵੀ ਲੈਣਗੇ ਕੋਰੋਨਾ ਡੋਜ਼ appeared first on Daily Post Punjabi.

ਲੁਧਿਆਣਾ ਦੇ ਇਨ੍ਹਾਂ ਇਲਾਕਿਆਂ ‘ਚ ਕੱਲ ਰਹੇਗੀ ਬਿਜਲੀ ਠੱਪ
Ludhiana tomorrow power off: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ‘ਚ ਕੱਲ ਫਿਰ ਬਿਜਲੀ ਬੰਦ ਰਹੇਗੀ। ਮਿਲੀ ਜਾਣਕਾਰੀ ਮੁਤਾਬਕ ਕੁਝ ਜਰੂਰੀ ਕੰਮਾਂ ਦੀ ਮੁਰੰਮਤ ਦੇ ਚੱਲਦਿਆਂ ਲੁਧਿਆਣਾ ਦਾ 11 ਕੇ.ਵੀ ਫੀਡਰ ਬੰਦ ਰਹੇਗਾ, ਜਿਸ ਦੇ ਚੱਲਦਿਆਂ ਸ਼ਹਿਰ ਦੇ ਕੁਝ ਇਲਾਕਿਆਂ ‘ਚ ਸਵੇਰੇ ਸਾਢੇ 9 ਵਜੇ ਤੋਂ ਸ਼ਾਮ ਸਾਢੇ 4 ਵਜੇ ਤੱਕ ਬਿਜਲੀ ਗੁੱਲ ਰਹੇਗੀ। ਇਸ ਦੌਰਾਨ ਪਿੰਡ ਮਾਂਗਟ, ਢੇਰੀ, ਚੂਹੜਵਾਲ, ਕਨੇਜਾ, ਸਤੋਵਾਲ, ਜਸਵਾਲ ਕਾਲੋਨੀ, ਆਨੰਗ ਵਿਹਾਰ, ਇੰਦਰਾ ਕਾਲੋਨੀ ਅਤੇ ਬਾਵਾ ਕਾਲੋਨੀ, ਸੀਰਾ ਅਤੇ ਇਸ ਦੇ ਨਾਲ ਲੱਗਦੇ ਇੰਡਸਟਰੀਅਲ ਇਲਾਕਿਆਂ ‘ਚ ਬਿਜਲੀ ਬੰਦ ਰਹੇਗੀ। ਇਸ ਦੇ ਨਾਲ ਹੀ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਦੌਰਾਨ ਮਹਿੰਦਰਾ ਕਾਲੋਨੀ, ਬਾਬਾ ਗੱਜਾ ਜੈਨ ਕਾਲੋਨੀ ਗਲੀ ਨੰਬਰ 1,2,3,4,5,6 ਟਰਾਂਸਪੋਰਟ ਨਗਰ, ਉਦਯੋਗਿਕ ਖੇਤਰ ਏ ਅਤੇ ਨੇੜੇ ਦੇ ਇਲਾਕੇ ਪ੍ਰਭਾਵਿਤ ਹੋਣਗੇ।

Ludhiana tomorrow power off

ਇਸ ਤੋਂ ਇਲਾਵਾ ਗੁਰਬਚਨ ਨਗਰ, ਸੁੰਦਰ ਨਗਰ, ਗੁਰਮੇਲ ਨਗਰ, ਬਾਪੂ ਐੱਮ.ਕੇ.ਟੀ. ਐੱਮ.ਜੇ.ਕੇ., ਪ੍ਰੇਮ ਨਗਰ, ਕੁੰਤੀ ਨਗਰ, ਸੁਮਨ ਨਗਰ, ਸਤਿਸੰਗ ਘਰ ਲੋਹਰਾ, 33 ਫੁੱਟੀ ਰੋਡ, ਕੇਸ਼ਵ ਨਗਰ, ਸਤਿਗੁਰ ਨਗਰ ਕਰਮਜੀਤ ਨਗਰ ‘ਚ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਬਿਜਲੀ ਬੰਦ ਰਹੇਗੀ।

ਇਹ ਵੀ ਦੇਖੋ–

The post ਲੁਧਿਆਣਾ ਦੇ ਇਨ੍ਹਾਂ ਇਲਾਕਿਆਂ ‘ਚ ਕੱਲ ਰਹੇਗੀ ਬਿਜਲੀ ਠੱਪ appeared first on Daily Post Punjabi.

ਕੱਲ ਲੁਧਿਆਣਾ ਇਨ੍ਹਾਂ ਇਲਾਕਿਆਂ ‘ਚ ਰਹੇਗੀ ਬਿਜਲੀ ਬੰਦ
Electricity off Ludhiana tomorrow: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ਦੇ ਕੁੱਝ ਇਲਾਕਿਆਂ ‘ਚ ਕੱਲ ਭਾਵ 24 ਨਵੰਬਰ ਨੂੰ ਬਿਜਲੀ ਬੰਦ ਰਹੇਗੀ। ਦਰਅਸਲ ਸ਼ਹਿਰ ‘ਚ 11 ਕੇ.ਵੀ ਫੀਡਰ ਬੰਦ ਰਹੇਗਾ। ਇਸ ਦੌਰਾਨ ਸਵੇਰੇ 10 ਵਜੇ ਤੋਂ ਸ਼ਾਮ 2 ਵਜੇ ਤੱਕ ਮਾਇਆਪੁਰੀ ਗਲੀ ਨੰਬਰ 1,2,3,4 ਅਤੇ 1/2,1/3, 1/4, 1/5, 1/6 , ਸੰਧੂ ਇਨਕਲੇਵ, ਨਿਊ ਸ਼ਕਤੀ ਨਗਰ, ਪੰਜਾਬੀ ਬਾਗ ਕਾਲੋਨੀ ਅਤੇ ਇਸ ਦੇ ਨਾਲ ਲੱਗਦੇ ਕੁਝ ਇਲਾਕਿਆਂ ‘ਚ ਬਿਜਲੀ ਬੰਦ ਰਹੇਗੀ। ਇਸ ਦੇ ਨਾਲ ਡੇਅਰੀ ਕੰਪਲੈਕਸ ਦੇ ਸਾਰੇ ਬਲਾਕ, ਡੇਅਰੀ ਕੰਪਲੈਕਸ ਚੌਕ ਰਿਸ਼ੀ ਨਗਰ ਏ ਬਲਾਕ, ਕਪਿਲ ਪਾਰਕ, ਸ਼ੇਰੇ ਪੰਜਾਬ ਨਗਰ, ਮਯੂਰ ਵਿਹਾਰ, ਕਾਰਪੋਰੇਸ਼ਨ ਕਲੀ, ਰੇਸ਼ ਸ਼ਾਮ ਕਲੀ, ਸੁਖਦੇਵ ਐਨਕਲੇਵ ਪੰਜ ਪੀਰ ਰੋਡ ਹੈਬੋਵਾਲ ਖੁਰਦ, ਰਮਨ ਇਨਕਲੇਵ ਦੇ ਕੁਝ ਇਲਾਕੇ ਆਦਿ ਅਤੇ ਦਸ਼ਮੇਸ਼ਪੁਰੀ, ਕਾਕੋਵਾਲ ਸੜਕ ਅਤੇ ਇਸ ਦੇ ਨਾਲ ਲੱਗਦੇ ਖੇਤਰ, ਤਿਲਕ ਨਗਰ, ਚੰਦਰਲੋਕ ਕਲੋਨੀ, ਬੰਦਾ ਬਹਾਦਰ ਕਲੋਨੀ ਅਤੇ ਪ੍ਰੇਮ ਵਿਹਾਰ ਆਦਿ ‘ਚ ਕੱਲ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਤ ਬਿਜਲੀ ਬੰਦ ਰਹੇਗੀ।

Electricity off Ludhiana tomorrow

ਤੋਂ ਇਲਾਵਾ ਪੁਸ਼ਪ ਵਿਹਾਰ, ਰਘੂਨਾਥ ਇਨਕਲੇਵ, ਸਾਊਥ ਐਂਡ, ਆਸ਼ਾ ਪੁਰੀ, ਮਧੂਬਣ ਇਨਕਲੇਵ, ਪ੍ਰਕਾਸ਼ ਕਲੋਨੀ, ਗੁਰਦੇਵ ਹਸਪਤਾਲ, ਕੰਜੋਇੰਟ ਹੈਲਥ ਕੇਅਰ, ਆਦਰਸ਼ ਕਲੋਨੀ, ਬੋਰਲ ਰੋਡ, ਅਗਰ ਨਗਰ ਇਨਕਲੇਵ ਆਦਿ ਇਲਾਕਿਆਂ ‘ਚ ਸਵੇਰੇ 9 ਵਜੇ ਤੋਂ ਸ਼ਾਮ 3 ਵਜੇ ਤੱਕ ਬਿਜਲੀ ਬੰਦ ਰਹੇਗੀ।

ਇਹ ਵੀ ਦੇਖੋ–

The post ਕੱਲ ਲੁਧਿਆਣਾ ਇਨ੍ਹਾਂ ਇਲਾਕਿਆਂ ‘ਚ ਰਹੇਗੀ ਬਿਜਲੀ ਬੰਦ appeared first on Daily Post Punjabi.

ਜ਼ਿਲ੍ਹਾ ਬਾਰ ਐਸੋਸੀਏਸ਼ਨ ਚੋਣਾਂ ਲਈ 5 ਆਬਜ਼ਰਵਰ ਕੀਤੇ ਨਿਯੁਕਤ
district bar association elections tomorrow: ਲੁਧਿਆਣਾ (ਤਰਸੇਮ ਭਾਰਦਵਾਜ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ 6 ਨਵੰਬਰ ਨੂੰ ਹੋਣੀਆਂ ਹਨ ਪਰ ਸਥਿਤੀ ‘ਤੇ ਹਾਲੇ ਵੀ ਸ਼ੱਕ ਜਤਾਇਆ ਜਾ ਰਿਹਾ ਹੈ। ਪ੍ਰੈਜੀਡੈਂਟ ਅਹੁਦੇ ਦੇ ਉਮੀਦਵਾਰ ਹਰਜੋਤ ਸਿੰਘ ਹਰੀਕੇ ਨੇ ਹੀ ਚੋਣ ਰੱਦ ਕਰਵਾਉਣ ਲਈ ਹਾਈਕੋਰਟ ‘ਚ ਰਿਟ ਦਾਇਰ ਕੀਤੀ ਸੀ, ਜਿਸ ‘ਤੇ ਹਾਈਕੋਰਟ ਨੇ ਬਾਰ ਕੌਂਸਿਲ ਨੂੰ ਅੱਜ ਜਵਾਬੀ ਹਲਫਨਾਮਾ ਦਾਖਲ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਦੱਸਣਯੋਗ ਹੈ ਕਿ ਐਡਵੋਕੇਟ ਹਰਜੋਤ ਨੇ ਰਿਟ ‘ਚ ਦੋਸ਼ ਲਾਇਆ ਸੀ ਕਿ ਬਾਰ ਕੌਂਸਿਲ ਗੈਰ-ਕਾਨੂੰਨੀ ਤਰੀਕੇ ਨਾਲ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ‘ਚ ਦਖਲਅੰਦਾਜ਼ੀ ਕਰ ਰਹੀ ਹੈ।

district bar association elections tomorrow

ਕੋਰੋਨਾ ਕਾਲ ‘ਚ ਅਦਾਲਤ ਦਾ ਕੰਮਕਾਜ ਬੰਦ ਹੈ। ਅਜਿਹੇ ‘ਚ ਫਿਜ਼ੀਕਲ ਤਰੀਕੇ ਨਾਲ ਚੋਣ ਹੋਣ ਦੀ ਸਥਿਤੀ ‘ਚ ਲਗਭਗ 5 ਹਜ਼ਾਰ ਵੋਟਰਾਂ, ਉਮੀਦਵਾਰਾਂ ਅਤੇ ਸੁਰੱਖਿਆ ਕਰਮਚਾਰੀਆਂ ਦੀ ਭੀੜ ਅਦਾਲਤ ਕੰਪਲੈਕਸ ‘ਚ ਜੁੱਟੇਗੀ। ਐਡਵੋਕੇਟ ਹਰੀਕੇ ਮੁਤਾਬਕ ਇਸ ਤੋਂ ਪਹਿਲਾਂ ਤਿੰਨ ਹੋਰ ਰਿਟਾਂ ਜਲੰਧਰ, ਪਾਨੀਪਤ ਅਤੇ ਇਕ ਹੋਰ ਜ਼ਿਲ੍ਹੇ ਤੋਂ ਲਾਈ ਗਈ ਸੀ, ਜੋ ਹਾਈਕੋਰਟ ਨੇ ਖਾਰਿਜ ਕਰ ਦਿੱਤੀ ਪਰ ਉਨ੍ਹਾਂ ਦੀ ਰਿਟ ‘ਤੇ ਬਾਰ ਕੌਂਸਿਲ ਨੂੰ ਬੁੱਧਵਾਰ ਨੂੰ ਨੋਟਿਸ ਜਾਰੀ ਕਰਦੇ ਹੋਏ ਜਵਾਬ ਦਾਖਿਲ ਕਰਨ ਨੂੰ ਕਿਹਾ ਗਿਆ ਸੀ।

district bar association elections tomorrow

ਚੋਣ ਕਰਵਾਉਣ ਦੇ ਲਈ ਨਿਯੁਕਤ ਰਿਟਰਨਿੰਗ ਅਫਸਰ ਐਡਵੋਕੇਟ ਰਮਨਦੀਪ ਭਾਟੀਆ ਮੁਤਾਬਕ ਉਨ੍ਹਾਂ ਨੂੰ ਹਾਈਕੋਰਟ ਨੇ ਇਸ ਕੇਸ ‘ਚ ਪਾਰਟੀ ਨਹੀ ਬਣਾਇਆ ਹੈ। ਲਿਹਾਜ਼ਾ ਬਾਰ ਕੌਂਸਿਲ ਦੇ ਆਦੇਸ਼ ਮੁਤਾਬਕ ਸ਼ੁੱਕਰਵਾਰ 6 ਨਵੰਬਰ ਨੂੰ ਨਿਰਪੱਖ ਚੋਣ ਕਰਵਾਉਣ ਦੇ ਲਈ 5 ਵਕੀਲਾਂ ਨੂੰ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਬਾਰ ਕੌਂਸਿਲ ਦੇ ਚੇਅਰਮੈਨ ਕਰਣਜੀਤ ਸਿੰਘ ਨੇ ਬੁੱਧਵਾਰ ਨੂੰ ਇਸ ਸਬੰਧੀ ਪੱਤਰ ਜਾਰੀ ਕਰਦੇ ਹੋਏ ਆਬਜ਼ਰਵਰਾਂ ਦੀ ਨਿਯੁਕਤੀ ਦੀ ਆਧਿਕਾਰਤ ਪੁਸ਼ਟੀ ਕੀਤੀ ਗਈ ਹੈ। ਇਸ ਦੇ ਨਾਲ ਰਿਟਰਨਿੰਗ ਅਫਸਰ ਨੂੰ ਸੂਚਿਤ ਕੀਤਾ ਗਿਆ ਹੈ ਕਿ ਜੇਕਰ ਨਿਰਪੱਖ ਚੋਣਾਂ ਕਰਵਾਉਣ ‘ਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਆਏ ਤਾਂ ਪੁਲਿਸ ਕਮਿਸ਼ਨਰ ਦੀ ਮਦਦ ਲਈ ਜਾ ਸਕਦੀ ਹੈ। ਬਾਰ ਕੌਂਸਿਲ ਦੇ ਆਦੇਸ਼ ‘ਤੇ ਜ਼ਿਲ੍ਹਾਂ ਬਾਰ ਐਸੋਸੀਏਸ਼ਨ ਦੇ ਚੋਣਾਂ ਦੀ ਮਤਦਾਨ ਪ੍ਰਕਿਰਿਆ ਕਰਵਾਉਣ ਦੇ ਲਈ ਪੰਜ ਵਕੀਲਾਂ ਨੂੰ ਆਬਜ਼ਰਵਰ ਨਿਯੁਕਤ ਕੀਤਾ ਹੈ। ਇਨ੍ਹਾਂ ‘ਚ ਜਸਵਿੰਦਰ ਸਿੱਬਲ, ਗੁਰਿੰਦਰ ਕਾਹਲੋ, ਕੁਲਜੀਤ ਸਿੰਘ ਭੋਗਲ, ਮਨਵੀਰ ਸਿੰਘ, ਸਾਹਿਲ ਸ਼ਰਮਾ ਸ਼ਾਮਿਲ ਹਨ।

The post ਜ਼ਿਲ੍ਹਾ ਬਾਰ ਐਸੋਸੀਏਸ਼ਨ ਚੋਣਾਂ ਲਈ 5 ਆਬਜ਼ਰਵਰ ਕੀਤੇ ਨਿਯੁਕਤ appeared first on Daily Post Punjabi.

‘ਬਾਜ਼ਾਰਾਂ ‘ਚ ਲੱਗੀਆਂ ਰੌਣਕਾਂ’ ਸੱਜ ਰਹੀਆਂ ਨੇ ਸੁਆਣੀਆਂ ਕਰਵਾਚੌਥ ਲਈ, ਭਲਕੇ ਰੱਖਣਗੀਆਂ ਵਰਤ….
karvachauth fasting tomorrow markets crowd: ਸੁਹਾਗ ਦੀ ਸਲਾਮਤੀ ਅਤੇ ਲੰਮੀ ਉਮਰ ਲਈ ਰੱਖਿਆ ਜਾਣ ਵਾਲਾ ਕਰਵਾ ਚੌਥ ਦਾ ਵਰਤ ਇਸ ਸਾਲ 4 ਨਵੰਬਰ ਨੂੰ ਮਨਾਇਆ ਜਾਵੇਗਾ।ਹਰ ਇੱਕ ਔਰਤ ਦੀ ਦਿਲੀ ਤਮੰਨਾ ਹੁੰਦੀ ਹੈ ਕਿ ਉਸਦਾ ਪਤੀ ਸੋਹਣਾ, ਸ਼ੀਤਲ, ਮਨਮੋਹਕ, ਸ਼ਕਤੀਸ਼ਾਲੀ ਅਤੇ ਤਰੱਕੀਆਂ ਨੂੰ ਛੋਹਣ ਵਾਲਾ ਹੋਵੇ।ਇਸੇ ਚਾਅ ‘ਚ ਔਰਤਾਂ, ਵਲੋਂ ਕਈ ਤਰ੍ਹਾਂ ਦੇ ਵਰਤ ਰੱਖੇ ਜਾਂਦੇ ਹਨ।ਕਈ ਕੁਆਰੀਆਂ ਲੜਕੀਆਂ ਚੰਗੇ ਵਰ ਦੀ ਪ੍ਰਾਪਤੀ ਲਈ ਸੋਮਵਾਰ ਦਾ ਵਰਤ ਰੱਖਦੀਆਂ ਹਨ ਜਿਸਦੀ ਬਹੁਤ ਮਾਨਤਾ ਹੈ।ਔਰਤਾਂ ਲਈ ਰੀਤੀ-ਰਿਵਾਜ਼ਾਂ ਅਨੁਸਾਰ ਕਈ ਵਰਤ ਰੱਖੇ ਜਾਂਦੇ ਹਨ।ਜਿਨ੍ਹਾਂ ‘ਚੋਂ ਸਭ ਤੋਂ ਖੂਬਸੂਰਤ ਹੈ ‘ਕਰਵਾਚੌਥ’ ਦਾ ਵਰਤ।ਜਿਸਦੀ ਔਰਤਾਂ ਵਲੋਂ ਬੜੀ ਬੇਸਬਰੀ ਨਾਲ ਉਡੀਕ ਕੀਤੀ ਜਾਂਦੀ ਹੈ।

karvachauth fasting tomorrow markets crowd

ਇਸ ਵਰਤ ਲਈ ਔਰਤਾਂ ਦੀ ਕਈ ਮਹੀਨੇ ਪਹਿਲਾਂ ਹੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ।ਜਿਵੇਂ ਜਿਵੇਂ ਕਰਵਾਚੌਥ ਦਾ ਤਿਉਹਾਰ ਨੇੜੇ ਆ ਰਿਹਾ ਹੁੰਦਾ ਹੈ ਔਰਤਾਂ ਦੀ ਉਤਸੁਕਤਾ ਹੋਰ ਵੱਧਦੀ ਜਾਂਦੀ ਹੈ।ਔਰਤਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਦਾ ਹੈ।ਕਰਵਾਚੌਥ ਹਿੰਦੂ ਧਰਮ ਦਾ ਇੱਕ ਪ੍ਰਸਿੱਧ ਤਿਉਹਾਰ ਮੰਨਿਆ ਜਾਂਦਾ ਹੈ।ਕਰਵਾਚੌਥ ਦਾ ਮਹੱਤਵ ਇਹ ਹੈ ਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਔਰਤਾਂ ਇਹ ਰੱਖ ਕੇ ਆਪਣੀ ਪਤੀ ਦੀ ਲੰਬੀ ਉਮਰ ਲਈ ਪ੍ਰਾਥਨਾ ਕਰਦੀਆਂ ਹਨ।ਇਹ ਵਰਤ ਸਵੇਰੇ ਸੂਰਜ ਚੜ੍ਹਨ ਤੋਂ

karvachauth fasting tomorrow markets crowd

ਪਹਿਲਾਂ ਕਰੀਬ 4 ਵਜੇ ਦੇ ਬਾਅਦ ਸ਼ੁਰੂ ਹੋ ਕੇ ਚੰਦਰਮਾ ਦੇ ਨਿਕਲਣ ਦੇ ਸਮੇਂ ਤੱਕ ਰਹਿੰਦਾ ਹੈ।ਪਿੰਡਾਂ ਅਤੇ ਸ਼ਹਿਰਾਂ ਦੀਆਂ ਔਰਤਾਂ ਇਹ ਵਰਤ ਬੜੀ ਹੀ ਸ਼ਰਧਾ ਪੂਰਵਕ ਅਤੇ ਉਤਸ਼ਾਹ ਨਾਲ ਰੱਖਦੀਆਂ ਹਨ।ਇਸ ਦਿਨ ਸੁਹਾਗਣਾਂ ਨੂੰ ਸਦਾ ਸੁਹਾਗਣ ਰਹਿਣ ਦਾ ਆਸ਼ੀਰਵਾਦ ਮਿਲਦਾ ਹੈ ਜਿਸ ਨਾਲ ਔਰਤਾਂ ਦੇ ਚਿਹਰੇ ‘ਤੇ ਇੱਕ ਵੱਖਰੀ ਰੌਣਕ ਆ ਜਾਂਦੀ ਹੈ।ਕਰਵਾਚੌਥ ਵਾਲੇ ਦਿਨ ਬਜ਼ੁਰਗ ਸੁਹਾਗਣਾਂ ਨੂੰ ਇਹੀ ਆਸ਼ੀਰਵਾਦ ਸਭ ਤੋਂ ਵੱਧ ਦਿੰਦੇ ਹਨ।ਇਸ ਵਰਤ ਸਬੰਧੀ ਕਈ ਦੰਤ ਕਥਾਵਾਂ ਵੀ ਮਸ਼ਹੂਰ ਹਨ।ਕਰਵਾਚੌਥ ਦੇ ਵਰਤ ‘ਚ ਕਥਾ ਸੁਣਨਾ ਸਭ ਤੋਂ ਜ਼ਰੂਰੀ ਮੰਨਿਆ ਜਾਂਦਾ ਹੈ।ਔਰਤਾਂ ਵਲੋਂ ਕਰਵਾਚੌਥ ਦਾ ਵਰਤ ਰੱਖ ਕੇ ਚੰਦਰਮਾ ਦੀ ਉਡੀਕ ਕਰਦੀਆਂ ਹਨ।

karvachauth fasting tomorrow markets crowd

ਇਸ ਦਿਨ ਔਰਤਾਂ ਸਵੇਰੇ ਤਾਰਿਆਂ ਦੀ ਲੋਅ ‘ਚ 4 ਜਾਂ 5 ਵਜੇ ਦੇ ਕਰੀਬ ਖਾਣਾ ਖਾ ਲੈਂਦੀਆਂ ਹਨ ਜਿਸਨੂੰ ਭਾਰਤੀ ਪ੍ਰੰਪਰਾ ਅਨੁਸਾਰ ਸਰਗੀ ਕਿਹਾ ਜਾਂਦਾ ਹੈ ਜੋ ਕਿ ਔਰਤਾਂ ਦੀਆਂ ਸੱਸਾਂ ਵਲੋਂ ਉਨ੍ਹਾਂ ਨੂੰ ਖਵਾਈ ਜਾਂਦੀ ਹੈ।ਇਸ ਕਰਵਾਚੌਥ ਸਬੰਧੀ ਸਾਰੀਆਂ ਹੀ ਔਰਤਾਂ ਭਾਵੇਂ ਉਹ ਪਿੰਡ ਦੀਆਂ ਹੋਣ ਜਾਂ ਸ਼ਹਿਰ ਦੀਆਂ ਉਹ ਖੂਬ ਖ੍ਰੀਦਦਾਰੀ ਕਰਦੀਆਂ ਹਨ।ਸ਼ਹਿਰਾਂ ‘ਚ ਥਾਂ-ਥਾਂ ‘ਤੇ ਔਰਤਾਂ ਦੀ ਭੀੜ ਦੇਖਣ ਨੂੰ ਮਿਲਦੀ ਹੈ।ਮਨਿਆਰੀ ਦੀਆਂ ਦੁਕਾਨਾਂ, ਬਜ਼ਾਜੀ ਦੀਆਂ ਦੁਕਾਨਾਂ ਅਤੇ ਫਲਾਂ ਦੀਆਂ ਦੁਕਾਨਾਂ ‘ਤੇ ਔਰਤਾਂ ਦੀ ਭੀੜ ਆਮ ਦੇਖਣ ਨੂੰ ਮਿਲਦੀ ਹੈ।ਇਸ ਵਰਤ ਲਈ ਔਰਤਾਂ ਖਾਸ ਤੌਰ ‘ਤੇ ਮਿੱਟੀ ਦੇ ਬਣੇ ‘ਕਰਵੇ’ ਖ੍ਰੀਦ ਦੀਆਂ ਹਨ।ਜਿਸ ‘ਚ ਉਨ੍ਹਾਂ ਦੇ ਪਤੀ ਪਾਣੀ ਪਿਆ ਕੇ ਪਤਨੀ ਦਾ ਵਰਤ ਤੋੜਦੇ ਹਨ।ਕਰਵਾ ਚੌਥ ਦੀਆਂ ਤਿਆਰੀਆਂ ਨੂੰ ਲੈ ਕੇ ਸ਼ਹਿਰ ਬਾਜ਼ਾਰਾਂ ‘ਚ ਔਰਤਾਂ ਦੀ ਭੀੜ ਦੇਖਣ ਨੂੰ ਮਿਲ ਰਹੀ।ਮਹਿੰਦੀ ਵਾਲੀਆਂ ਦੁਕਾਨਾਂ ‘ਤੇ ਔਰਤਾਂ ਦੀ ਖਾਸ ਕਰਕੇ ਭੀੜ ਵੱਧ ਹੁੰਦੀ ਹੈ।ਕਰਵਾਚੌਥ ਦੀਆਂ ਤਿਆਰੀਆਂ ਨੂੰ ਲੈ ਕੇ ਸਾਰੇ ਬਾਜ਼ਾਰਾਂ ਦੀਆਂ ਦੁਕਾਨਾਂ ਖੂਬ ਸਜੀਆਂ ਹੋਈਆਂ ਹਨ ਪਰ ਗਾਹਕਾਂ ਦੀ ਆਮਦ ਘੱਟ ਹੋਣ ਕਾਰਨ ਦੁਕਾਨਦਾਰ ਕੁਝ ਮਾਯੂਸ ਹਨ।

The post ‘ਬਾਜ਼ਾਰਾਂ ‘ਚ ਲੱਗੀਆਂ ਰੌਣਕਾਂ’ ਸੱਜ ਰਹੀਆਂ ਨੇ ਸੁਆਣੀਆਂ ਕਰਵਾਚੌਥ ਲਈ, ਭਲਕੇ ਰੱਖਣਗੀਆਂ ਵਰਤ…. appeared first on Daily Post Punjabi.