tony kakkar Archives - Daily Post Punjabi

ਟੋਨੀ ਕੱਕੜ ਤੇ ਨੇਹਾ ਕੱਕੜ ਦਾ ਨਵਾਂ ਗੀਤ ‘GALE LAGANA HAI’ ਹੋਇਆ ਰਿਲੀਜ਼ , ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ
Tony Kakkar and Neha Kakkar : ਟੋਨੀ ਕੱਕੜ ਤੇ ਨੇਹਾ ਕੱਕੜ ਦੀ ਆਵਾਜ਼ ‘ਚ ਨਵਾਂ ਗੀਤ ‘ਗਲੇ ਲਗਾਣਾ ਹੈ’ (Gale Lagana Hai) ਰਿਲੀਜ਼ ਹੋ ਗਿਆ ਹੈ । ਪਿਆਰ ਦੇ ਖ਼ੂਬਸੂਰਤ ਰਿਸ਼ਤੇ ਨੂੰ ਬਿਆਨ ਕਰਦਾ ਇਹ ਗੀਤ ਇੱਕ ਫੌਜੀ ਜਵਾਨ ਦੀ ਜ਼ਿੰਦਗੀ ਨੂੰ ਬਿਆਨ ਕਰ ਰਿਹਾ ਹੈ ।

ਦਿਲ ਨੂੰ ਛੂਹ ਜਾਣ ਵਾਲੇ ਇਸ ਗੀਤ ਦੇ ਬੋਲ ਟੋਨੀ ਕੱਕੜ ਨੇ ਲਿਖੇ ਨੇ ਤੇ ਮਿਊਜ਼ਿਕ ਵੀ ਖੁਦ ਹੀ ਦਿੱਤਾ ਹੈ । ਜੇ ਗੱਲ ਕਰੀਏ ਗਾਣੇ ਦਾ ਸ਼ਾਨਦਾਰ ਵੀਡੀਓ Agam Mann & Azeem Mann ਨੇ ਤਿਆਰ ਕੀਤਾ ਹੈ । ਵੀਡੀਓ ਚ ਅਦਾਕਾਰੀ ਕਰਦੇ ਹੋਏ ਦਿਖਾਈ ਦੇ ਰਹੇ ਨੇ ਐਕਟਰ Shivin Narang & Nia Sharma । ਵੀਡੀਓ ‘ਚ ਦੋਵਾਂ ਕਲਾਕਾਰਾਂ ਦੀ ਕਮਾਲ ਦੀ ਅਦਾਕਾਰੀ ਦੇਖਣ ਨੂੰ ਮਿਲ ਰਹੀ ਹੈ ।

Tony Kakkar and Neha Kakkar

ਇਸ ਗੀਤ ਨੂੰ ਦੇਸੀ ਮਿਊਜ਼ਿਕ ਫੈਕਟਰੀ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਜਿਸ ਕਰਕੇ ਗਾਣਾ ਯੂਟਿਊਬ ਉੱਤੇ ਟਰੈਂਡਿੰਗ ‘ਚ ਚੱਲ ਰਿਹਾ ਹੈ । ਨੇਹਾ ਕੱਕੜ ਦਾ ਹਾਲ ਹੀ ਵਿੱਚ ਗੀਤ ਆਪਣੇ ਪਤੀ ਰੋਹਨਪ੍ਰੀਤ ਨਾਲ ਵੀ ਰਿਲੀਜ਼ ਹੋਇਆ। ਨੇਹਾ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾ ਹੁਣ ਤੱਕ ਉਹਨਾਂ ਨੇ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ ਜੋ ਪ੍ਰਸ਼ੰਸਕਾਂ ਨੂੰ ਬਹੁਤ ਪਸੰਦ ਆਏ ਹਨ ।

ਦੇਖੋ ਵੀਡੀਓ : ਖੂੰਡੇ ਵਾਲੇ ਬਾਪੂ ਤੋਂ ਸੁਣੋ, ਜੇ ਸਰਕਾਰ ਨਾ ਮੰਨੀ ਤਾਂ ਫੇ ਕੀ ਹੋਵੇਗਾ ? 26 ਜਨਵਰੀ ਦੀ ਵੀ ਸੁਣ ਲਵੋ ਰਣਨੀਤੀ….

The post ਟੋਨੀ ਕੱਕੜ ਤੇ ਨੇਹਾ ਕੱਕੜ ਦਾ ਨਵਾਂ ਗੀਤ  ‘GALE LAGANA HAI’ ਹੋਇਆ ਰਿਲੀਜ਼ , ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ appeared first on Daily Post Punjabi.

‘SHONA SHONA’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦੀ ਅਦਾਕਾਰੀ,ਦੇਖੋ ਵੀਡੀਓ
shehnaz siddharth song shona shona release:ਸਿਧਰਾਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਦਾ ਮੋਸਟ ਅਵੇਟਡ ਸੌਂਗ ‘Shona Shona’ ਰਿਲੀਜ਼ ਹੋ ਚੁੱਕਿਆ ਹੈ । ਜੀ ਹਾਂ ਦਰਸ਼ਕਾਂ ਇਸ ਗੀਤ ਨੂੰ ਲੈ ਕੇ ਕਾਫੀ ਉਤਸੁਕ ਸਨ ।ਜੇ ਗੱਲ ਕਰੀਏ ਇਸ ਗਾਣੇ ਦੀ ਤਾਂ ਉਹ ਟੋਨੀ ਕੱਕੜ ਤੇ ਨੇਹਾ ਕੱਕੜ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਗਾਇਆ ਹੈ । ਜੇ ਗੱਲ ਕਰੀਏ ਗਾਣੇ ਦੇ ਬੋਲ ਤੇ ਲੈ ਕੇ ਮਿਊਜ਼ਿਕ ਟੋਨੀ ਕੱਕੜ ਨੇ ਤਿਆਰ ਕੀਤਾ ਹੈ ।ਗਾਣੇ ਦਾ ਪਿਆਰਾ ਜਿਹੇ ਵੀਡੀਓ ‘ਚ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦੀ ਰੋਮਾਂਟਿਕ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ । ਗੀਤ ਨੂੰ ਰਿਲੀਜ਼ ਹੋਏ ਅਜੇ ਕੁਝ ਹੀ ਸਮਾਂ ਹੋਇਆ ‘ਤੇ ਗਾਣੇ ਦੇ ਵਿਊਜ਼ ਲਗਾਤਾਰ ਵੱਧ ਰਹੇ ਨੇ । ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਵੀਡੀਓ ਨੂੰ ਦੇਸੀ ਮਿਊਜ਼ਿਕ ਫੈਕਟਰੀ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ ।

ਬਿੱਗ ਬੌਸ ਸੀਜ਼ਨ 13 (ਬਿੱਗ ਬੌਸ) ਵਿੱਚ, ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਸ਼ੁਕਲਾ (ਸਿਧਾਰਥ ਸ਼ੁਕਲਾ) ਦੀ ਜੋੜੀ ਨੇ ਕੁਝ ਅਜਿਹਾ ਵੇਖਿਆ ਜਿਸ ਨਾਲ ਜੋੜਾ ਪਾਗਲ ਹੋ ਗਿਆ। ਸ਼ਹਿਨਾਜ਼ ਨੂੰ ਅਕਸਰ ਬਿਗ ਬੌਸ ਦੇ ਘਰ ਸਿਧਾਰਥ ਸ਼ੁਕਲਾ ਨਾਲ ਆਪਣੀ ਤਾਰੀਫ਼ ਕਰਨ ਲਈ ਗੱਲ ਕਰਦੇ ਦੇਖਿਆ ਗਿਆ ਸੀ, ਪਰ ਸਿਧਾਰਥ ਆਪਣੇ ਰਵੱਈਏ ਵਿਚ ਰਹਿੰਦੀ ਸੀ. ਪਰ ਟੋਨੀ ਕੱਕੜ ਅਤੇ ਨੇਹਾ ਕੱਕੜ ਦੇ ਇਸ ਨਵੇਂ ਗਾਣੇ ‘ਸ਼ੋਨਾ ਸ਼ੋਨਾ’ ਵਿਚ ਸ਼ਹਿਨਾਜ਼ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ ਹਨ।

ਗਾਣੇ ਵਿੱਚ ਸਿਧਾਰਥ ਸ਼ੁਕਲਾ ਜ਼ਬਰਦਸਤ ਅੰਦਾਜ਼ ਨਾਲ ਸ਼ਹਿਨਾਜ਼ ਦੀ ਪ੍ਰਸ਼ੰਸਾ ਕਰਦੇ ਹੋਏ ਅਤੇ ਪਿੱਛੇ ਪ੍ਰੇਮੀਆਂ ਦੀ ਤਰ੍ਹਾਂ ਭੱਜਦੇ ਦਿਖਾਈ ਦੇ ਰਹੇ ਹਨ, ਜਦੋਂ ਕਿ ਸ਼ਹਿਨਾਜ਼ ਆਪਣੇ ਸ਼ੈਲੀ ਦਾ ਪੂਰਾ ਵਹਾਅ ਦਿਖਾ ਰਹੀ ਹੈ। ਬਿੱਗ ਬੌਸ ਦੇ ਘਰ ਤੋਂ ਬਾਹਰ ਆਉਣ ਤੋਂ ਬਾਅਦ ਸ਼ਹਿਨਾਜ਼ ਦਾ ਬਹੁਤ ਸਾਰਾ ਭਾਰ ਘੱਟ ਗਿਆ ਹੈ ਅਤੇ ਉਹ ਇਸ ਗਾਣੇ ‘ਚ ਵੀ ਇਸੇ ਅੰਦਾਜ਼’ ਚ ਦਿਖਾਈ ਦੇ ਰਹੀ ਹੈ। ਤੁਸੀਂ ਸਿਧਾਰਥ ਅਤੇ ਸ਼ਹਿਨਾਜ਼ ਦਾ ਇਹ ਨਵਾਂ ਗਾਣਾ ਵੀ ਦੇਖੋਗੇ।

ਇਸ ਗਾਣੇ ਵਿਚ ਸ਼ਹਿਨਾਜ਼ ਅਤੇ ਸਿਧਾਰਥ ਦਿਖਾਈ ਦੇ ਰਹੇ ਹਨ ਅਤੇ ਇਸ ਨੂੰ ਭਰਾ ਅਤੇ ਭੈਣ ਦੀ ਗਾਇਕਾ ਜੋੜੀ ਟੋਨੀ ਅਤੇ ਨੇਹਾ ਕੱਕੜ ਨੇ ਆਵਾਜ਼ ਦਿੱਤੀ ਹੈ। ਇਹ ਇਸ ਜੋੜੀ ਦਾ ਦੂਜਾ ਗਾਣਾ ਹੈ। ਇਸ ਤੋਂ ਪਹਿਲਾਂ ਇਹ ਦੋਵੇਂ ਦਿਲ ਟੁੱਟਣ ਵਾਲੇ ਗਾਣੇ ਵਿੱਚ ਵੀ ਨਜ਼ਰ ਆ ਚੁੱਕੇ ਹਨ।

The post ‘SHONA SHONA’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦੀ ਅਦਾਕਾਰੀ,ਦੇਖੋ ਵੀਡੀਓ appeared first on Daily Post Punjabi.

ਸਿਧਾਰਥ ਨੇ ‘ਕੁੜਤਾ ਪਜਾਮਾ’ ਗੀਤ ਨੂੰ ਦੱਸਿਆ ਬਕਵਾਸ, ਸ਼ਹਿਨਾਜ ਨੇ ਕੀਤਾ ਕੁੱਝ ਇਸ ਤਰ੍ਹਾਂ ਰਿਐਕਟ
siddharth tweet shehnaz kurta song:ਪੰਜਾਬੀ ਸਿੰਗਰ ਸ਼ਹਿਨਾਜ ਗਿੱਲ ਅਤੇ ਟੋਨੀ ਕੱਕੜ ਦਾ ਨਵਾਂ ਗੀਤ ਕੁੜਤਾ ਪਜਾਮਾ ਰਿਲੀਜ਼ ਕਰ ਦਿੱਤਾ ਗਿਆ ਹੈ। ਗੀਤ ਦੇ ਬੋਲ ਤੋਂ ਲੈ ਕੇ ਸ਼ਹਿਨਾਜ ਦੀਆਂ ਅਦਾਵਾਂ ਤੱਕ ਸਭ ਕੁੱਝ ਫੈਨਜ਼ ਨੂੰ ਪਸੰਦ ਆ ਰਿਹਾ ਹੈ। ਇਸ ਮਜੇਦਾਰ ਗੀਤ ਵਿੱਚ ਟੋਨੀ ਅਤੇ ਸ਼ਹਿਨਾਜ ਦੇ ਵਿੱਚ ਦਿਖਾਈ ਦੇ ਰਹੀ ਕੈਮਿਸਟਰੀ ਤੇ ਵੀ ਖੂਬ ਚਰਚਾ ਹੋ ਰਹੀ ਹੈ। ਦੋਹਾਂ ਦੀ ਇਕੱਠੇ ਬਾਂਡਿੰਗ ਸਭ ਨੂੰ ਖੂਬ ਪਸੰਦ ਆ ਰਹੀ ਹੈ।ਇਹ ਹੀ ਨਹੀਂ ਇਹ ਗੀਤ ਸੋਸ਼ਲ ਮੀਡੀਆ ਤੇ ਟ੍ਰੈਡ ਕਰ ਰਿਹਾ ਹੈ। ਹੁਣ ਕੁੜਤਾ ਪਜਾਮਾ ਨੂੰ ਫੈਨਜ਼ ਦਾ ਤਾਂ ਜਬਰਦਸਤ ਰਿਸਪਾਂਸ ਮਿਲ ਰਿਹਾ ਹੈ ਪਰ ਸ਼ਹਿਨਾਜ ਦੇ ਸਭ ਤੋਂ ਕਰੀਬੀ ਦੋਸਤ ਸਿਧਾਰਥ ਸ਼ੁਕਲਾ ਨੇ ਗੀਤ ਤੇ ਅਲੱਗ ਹੀ ਰਿਐਕਸ਼ਨ ਦਿੱਤਾ ਹੈ।

ਬਾਲੀਵੁਡ ਅਦਾਕਾਰ ਸਿਧਾਰਥ ਸ਼ੁਕਲਾ ਨੇ ਆਪਣੇ ਹੀ ਅੰਦਾਜ਼ ਵਿੱਚ ਸ਼ਹਿਨਾਜ ਦੇ ਗੀਤ ਤੇ ਰਿਐਕਟ ਕੀਤਾ ਹੈ।ਉਨ੍ਹਾਂ ਨੇ ਟਵੀਟ ਵਿੱਚ ਲਿਖਿਆ ‘ ਕੁੜਤਾ ਪਜਾਮਾ ਕਾਲਾ ਕਾਲਾ ਕਾਲਾ ਕਾਲਾ ਕਾਲਾ ਕਾਲਾ ਕਾਲਾ…ਕੀ ਬਕਵਾਸ ਗੀਤ ਹੈ, ਮੂੰਹ ਤੇ ਹੀ ਚੜ ਗਿਆ ਸਾਲਾ ਸਾਲਾ ਸਾਲਾ ਸਾਲਾ ਸਾਲਾ ਸਾਲਾ … ਉੱਥੇ ਹੀ ਹੁਣ ਇਸ ਟਵੀਟ ਵਿੱਚ ਸਿਧਾਰਥ ਨੇ ਸ਼ਹਿਨਾਜ ਦੇ ਗੀਤ ਨੂੰ ਬਕਵਾਸ ਦੱਸ ਦਿੱਤਾ ਹੈ ਪਰ ਇਸ਼ਾਰਿਆਂ-ਇਸ਼ਾਰਿਆਂ ਵਿੱਚ ਤਾਰੀਫ ਕਰਦੇ ਹੋਏ ਇਹ ਵੀ ਕਹਿ ਦਿੱਤਾ ਕਿ ਇਹ ਗੀਤ ਉਨ੍ਹਾਂ ਦੇ ਜੁਬਾਂ ਤੇ ਹੀ ਚੜ੍ਹ ਗਿਆ ਹੈ।ਸਿਧਾਰਥ ਦਾ ਇਹ ਟਵੀਟ ਵਾਇਰਲ ਹੋ ਰਿਹਾ ਹੈ।

ਹੁਣ ਇਸ ਟਵੀਟ ਵਿੱਚ ਸਿਧਾਰਥ ਨੇ ਸ਼ਹਿਨਾਜ ਦੇ ਗੀਤ ਨੂੰ ਬਕਵਾਸ ਕਹਿ ਦਿੱਤਾ ਹੈ ਪਰ ਇਸ਼ਾਰਿਆਂ ਇਸ਼ਾਰਿਆਂ ਵਿੱਚ ਇਸ ਦੀ ਤਾਰੀਫ ਵੀ ਕਰ ਦਿੱਤੀ ਹੈ। ਸਿਧਾਰਥ ਸ਼ੁਕਲਾ ਦੇ ਇਸ ਮਜਾਕੀਆਂ ਅੰਦਾਜ਼ ਤੇ ਸ਼ਹਿਨਾਜ ਗਿੱਲ ਨੇ ਵੀ ਰਿਐਕਟ ਕੀਤਾ ਹੈ।ਉਹ ਟਵੀਟ ਕਰ ਕਹਿੰਦੀ ਹੈ ਕਿ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ, ਸਹੀ ਹੈ। ਹੁਣ ਸਿਡਨਾਜ ਦੀ ਇਹ ਗੱਲਬਾਤ ਸੋਸ਼ਲ ਮੀਡੀਆ ਤੇ ਸਾਰਿਆਂ ਨੂੰ ਉਨ੍ਹਾਂ ਦੇ ਬਿੱਗ ਬੌਸ ਵਾਲੇ ਦਿਨ ਦੀ ਯਾਦ ਦਿਲਾ ਰਹੀ ਹੈ।ਉਸ ਸ਼ੋਅ ਵਿੱਚ ਵੀ ਦੋਵੇਂ ਇਸ ਤਰ੍ਹਾਂ ਹੀ ਟੰਗ ਖਿੱਚਦੇ ਹੁੰਦੇ ਸਨ । ਉਦੋਂ ਵੀ ਉਨ੍ਹਾਂ ਦੀ ਕੈਮਿਸਟਰੀ ਸਾਰਿਆਂ ਨੂੰ ਪਸੰਦ ਆਉਣ ਲੱਗੀ ਸੀ। ਦੱਸ ਦੇਈਏ ਕਿ ਸਿਡਨਾਜ ਨੇ ਵੀ ਇਕੱਠੇ ਵਿੱਚ ਮਿਊਜਿਕ ਵੀਡੀਓ ਭੂਲਾ ਦੁੰਗਾ ਵਿੱਚ ਕੰਮ ਕੀਤਾ ਹੈ।ਉਸ ਗੀਤ ਨੂੰ ਦਰਸ਼ਕਾਂ ਦਾ ਜਬਰਦਸਤ ਰਿਸਪਾਂਸ ਮਿਲਿਆ ਸੀ। ਇਹ ਹੀ ਨਹੀਂ ਇਸ ਗੀਤ ਨੇ ਕਈ ਰਿਕਾਰਡ ਤੋੜੇ ਸਨ।

The post ਸਿਧਾਰਥ ਨੇ ‘ਕੁੜਤਾ ਪਜਾਮਾ’ ਗੀਤ ਨੂੰ ਦੱਸਿਆ ਬਕਵਾਸ, ਸ਼ਹਿਨਾਜ ਨੇ ਕੀਤਾ ਕੁੱਝ ਇਸ ਤਰ੍ਹਾਂ ਰਿਐਕਟ appeared first on Daily Post Punjabi.

ਨੇਹਾ ਕੱਕੜ ਨੇ ਸਟੇਜ ‘ਤੇ ਜ਼ਬਰਦਸਤ ਪਰਫੋਂਮਸ ਨਾਲ ਮਚਾਈ ਧਮਾਲ, ਬਾਰ ਬਾਰ ਵੇਖਿਆ ਜਾ ਰਿਹਾ ਹੈ ਵੀਡੀਓ
neha kakkar tony kakkar: ਬਾਲੀਵੁੱਡ ਗਾਇਕਾ ਨੇਹਾ ਕੱਕੜ ਆਪਣੀ ਗਾਇਕੀ ਨਾਲ ਹਮੇਸ਼ਾਂ ਧਮਾਲ ਮਚਾਉਂਦੀ ਹੈ। ਫਿਲਮਾਂ ਵਿਚ ਜਿੰਨੇ ਉਨ੍ਹਾਂ ਦੇ ਗਾਣੇ ਹਿੱਟ ਹੁੰਦੇ ਹਨ, ਉਨੇ ਹੀ ਉਨ੍ਹਾਂ ਦੇ ਸਟੇਜ ਦੀ ਧਮਾਲ ਵੀ ਪੈਦੀ ਹੈ। ਨੇਹਾ ਕੱਕੜ ਦਾ ਇੱਕ ਸਟੇਜ ਪਰਫਾਰਮੈਂਸ ਦੀ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ, ਉਸਨੇ ਇਕ ਤੋਂ ਬਾਅਦ ਇਕ ਸੁਪਰਹਿੱਟ ਗਾਣੇ ਗਾ ਕੇ ਦਰਸ਼ਕਾਂ ਨੂੰ ਆਕਰਸ਼ਿਤ ਕੀਤਾ। ਨੇਹਾ ਕੱਕੜ ਦੀ ਵੀਡੀਓ ਯੂਟਿਉਬ ‘ਤੇ ਸਾਂਝੀ ਕੀਤੀ ਹੈ।ਫੈਨਜ਼ ਨੂੰ ਉਨ੍ਹਾਂ ਦਾ ਇਹ ਅਦਾਜ਼ ਪਸੰਦ ਆ ਰਿਹਾ ਹੈ।

neha kakkar tony kakkar

ਨੇਹਾ ਕੱਕੜ ਦੇ ਡਾਂਸ ਦੀ ਵੀਡੀਓ ਤੋ ਲੋਕਾਂ ਦੇ ਪਿਆਰ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਨੂੰ ਹੁਣ ਤੱਕ 9 ਲੱਖ 57 ਹਜ਼ਾਰ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ। ਨੇਹਾ ਕੱਕੜ ਦੀ ਹਾਲ ਹੀ ਵਿਚ ਇਕ ਵੀਡੀਓ ਵਾਇਰਲ ਹੋਈ। ਜਿਸ ਵਿਚ ਉਹ ਆਪਣੇ ਭਰਾ ਟੋਨੀ ਕੱਕੜ ਦੇ ਨਾਲ ‘ਖਿਆਲ ਰੱਖਨਾ’ ਦੇ ਗਾਣੇ ‘ਤੇ ਟਿਕਟੋਕ ਬਣਾਉਦੀ ਨਜ਼ਰ ਆਈ ਸੀ। ਵੀਡੀਓ ਵਿਚ ਦੋਵੇਂ ਭੈਣਾਂ-ਭਰਾਵਾਂ ਦੀ ਜੋੜੀ ਸ਼ਾਨਦਾਰ ਲੱਗ ਰਹੀ ਹੈ। ਵੀਡੀਓ ‘ਚ ਨੇਹਾ ਕੱਕੜ ਅਤੇ ਟੋਨੀ ਕੱਕੜ ਦੋਵੇਂ ਇਕ ਦੂਜੇ’ ਤੇ ਕਾਫੀ ਪਿਆਰ ਦਿਖਾਉਦੇ ਨਜ਼ਰ ਆਏ।

ਨੇਹਾ ਕੱਕੜ ਦੇ ਵਰਕਫ੍ਰੰਟ ਬਾਰੇ ਗੱਲ ਕਰੀਏ, ਉਹ ਆਪਣੇ ਭਰਾ ਅਤੇ ਸੰਗੀਤਕਾਰ-ਗਾਇਕਾ ਟੋਨੀ ਕੱਕੜ ਦੇ ਨਾਲ ਮਿਲ ਕੇ ਹਾਲ ਹੀ ਵਿੱਚ ‘ਭੀਗੀ ਭੀਗੀ’ ਗੀਤ ਲੈ ਕੇ ਆਈ ਸੀ। ਰਿਲੀਜ਼ ਹੁੰਦੇ ਹੀ ਇਸ ਗਾਣੇ ਨੇ ਯੂਟਿਉਬ ਨੂੰ ਹਿਲਾ ਦਿੱਤਾ ਸੀ। ਉਨ੍ਹਾਂ ਦਾ ਰੋਮਾਂਟਿਕ ਗਾਣਾ ਟੋਨੀ ਕੱਕੜ ਅਤੇ ਪ੍ਰਿੰਸ ਦੂਬੇ ਨੇ ਮਿਲ ਕੇ ਲਿਖਿਆ ਹੈ। ਨੇਹਾ ਕੱਕੜ ਨੇ ਦਿਲਬਰ, ਕਾਲਾ ਚਸ਼ਮਾ, ਗਰਮੀ, ਆਂਖ ਮਾਰੇ, ਸੈਕਿੰਡ ਹੈਂਡ ਜਵਾਨੀ, ਕੋਕਾ ਕੋਲਾ ਵਰਗੇ ਗਾਣੇ ਗਾ ਕੇ ਸੁਰਖੀਆਂ ਬਟੌਰੀਆਂ ਹਨ। ਉਸ ਦੇ ਇਹ ਗਾਣੇ ਬਹੁਤ ਸੁਣੇ ਜਾਂਦੇ ਹਨ।

The post ਨੇਹਾ ਕੱਕੜ ਨੇ ਸਟੇਜ ‘ਤੇ ਜ਼ਬਰਦਸਤ ਪਰਫੋਂਮਸ ਨਾਲ ਮਚਾਈ ਧਮਾਲ, ਬਾਰ ਬਾਰ ਵੇਖਿਆ ਜਾ ਰਿਹਾ ਹੈ ਵੀਡੀਓ appeared first on Daily Post Punjabi.

ਨੇਹਾ ਕੱਕੜ ਦਾ ਖੁਲਾਸਾ, ਜਨਮ ਨਹੀਂ ਦੇਣਾ ਚਾਹੁੰਦੀ ਸੀ ਮਾਂ !
Neha Kakkar struggle life : ਬਾਲੀਵੁਡ ਦੀ ਫੇਮਸ ਅਤੇ ਸਿੰਗਿੰਗ ਸੈਂਸੇਸ਼ਨ ਨੇਹਾ ਕੱਕੜ ਅੱਜ ਜਿਸ ਮੁਕਾਮ ਉੱਤੇ ਹਨ, ਇੱਥੇ ਤੱਕ ਪੁਹੰਚਣਾ ਉਨ੍ਹਾਂ ਦੇ ਲਈ ਆਸਾਨ ਨਹੀਂ ਸੀ। ਨੇਹਾ ਦੀ ਲਾਇਫ ਬਚਪਨ ਤੋਂ ਹੀ ਕਾਫ਼ੀ ਮੁਸ਼ਕਲਾਂ ਨਾਲ ਭਰੀ ਰਹੀ ਹੈ। ਅੱਜ ਨੇਹਾ ਦਾ ਹਰ ਗਾਣਾ ਰਿਲੀਜ਼ ਹੋਣ ਦੇ ਨਾਲ ਹੀ ਚਾਰਟਬਸਟਰ ਉੱਤੇ ਟ੍ਰੈਂਡ ਕਰਦਾ ਹੈ।  ਅੱਜ ਹਰ ਦਿਲ ਉੱਤੇ ਰਾਜ਼ ਕਰਨ ਵਾਲੀ ਨੇਹਾ ਕੱਕੜ ਦਾ ਜਨਮਦਿਨ ਹੈ।

Neha Kakkar struggle life

ਨੇਹਾ ਦਾ ਜਨਮ 6 ਜੂਨ, 1988 ਨੂੰ ਰਿਸ਼ੀਕੇਸ਼ ਵਿੱਚ ਹੋਇਆ ਸੀ। ਅੱਜ ਨੇਹਾ 32 ਸਾਲ ਦੀ ਹੋ ਗਈ ਹੈ। ਨੇਹਾ ਨੇ ਹਾਲ ਹੀ ਵਿੱਚ ਆਪਣੀ ਜ਼ਿੰਦਗੀ ਦੇ ਬਾਰੇ ਵਿੱਚ ਇੱਕ ਬਹੁਤ ਖੁਲਾਸਾ ਕੀਤਾ ਹੈ। ਨੇਹਾ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਉਨ੍ਹਾਂ ਨੂੰ ਜਨਮ ਹੀ ਨਹੀਂ ਦੇਣਾ ਚਾਹੁੰਦੀ ਸੀ। ਆਖਿਰ ਅਜਿਹਾ ਕਿਉਂ ਕਰਨਾ ਚਾਹੁੰਦੀ ਸੀ ਨੇਹਾ ਦੀ ਮਾਂ। ਨੇਹਾ ਕੱਕੜ ਨੇ ਆਪਣੇ ਜਨਮਦਿਨ ਤੋਂ ਠੀਕ ਇੱਕ ਦਿਨ ਪਹਿਲਾਂ ਆਪਣੇ ਫੈਨਜ਼ ਨੂੰ ਇੱਕ ਤੋਹਫਾ ਦਿੱਤਾ ਹੈ।

Neha Kakkar struggle life

ਦਰਅਸਲ, ਨੇਹਾ ਨੇ ਕੱਲ ਮਤਲਬ ਕਿ 5 ਜੂਨ ਨੂੰ ਸਟੋਰੀ ਆਫ ਕੱਕੜ ਦਾ ਸੈਕਿੰਡ ਚੈਪਟਰ ਰਿਲੀਜ਼ ਕੀਤਾ ਹੈ। ਇਸ ਮਿਊਜ਼ਿਕ ਵੀਡੀਓ ਵਿੱਚ ਨੇਹਾ ਕੱਕੜ ਨੇ ਆਪਣੇ ਬਚਪਨ ਦੀ ਸਟਰਗਲ ਦੇ ਬਾਰੇ ਵਿੱਚ ਤਾਂ ਦੱਸਿਆ ਹੀ ਹੈ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ – ਬਾਪ ਉਨ੍ਹਾਂ ਨੂੰ ਜਨਮ ਨਹੀਂ ਦੇਣਾ ਚਾਹੁੰਦੇ ਸਨ। ਇਸ ਦੇ ਪਿੱਛੇ ਦੀ ਵਜ੍ਹਾ ਸੀ ਉਨ੍ਹਾਂ ਦੀ ਆਰਥਕ ਤੰਗੀ। ਉਸ ਸਮੇਂ ਉਨ੍ਹਾਂ ਦੇ ਮਾਂ – ਬਾਪ ਦੀ ਹਾਲਤ ਠੀਕ ਨਹੀਂ ਸੀ ਪਰ 8 ਹਫਤੇ ਬੀਤ ਜਾਣ ਦੇ ਕਾਰਨ ਉਹ ਅਬਾਰਸ਼ਨ ਨਹੀਂ ਕਰਾ ਪਾਏ ਸਨ।

ਇਸ ਦੇ ਨਾਲ ਹੀ ਨੇਹਾ ਕੱਕੜ ਅਤੇ ਉਨ੍ਹਾਂ ਦੀ ਭੈਣ ਸੋਨੂ ਬਚਪਨ ਵਿੱਚ ਜਗਰਾਤਿਆਂ ਵਿੱਚ ਭਜਨ ਗਾਉਂਦੇ ਸਨ। ਦੋਨਾਂ ਨੇ ਇਕੱਠਿਆਂ ਵਿੱਚ ਕਾਫ਼ੀ ਸਮੇਂ ਤੱਕ ਜਗਰਾਤਿਆਂ ਵਿੱਚ ਭਜਨ ਗਾਕੇ ਪੈਸਾ ਕਮਾਇਆ ਹੈ। ਨੇਹਾ ਨੇ ਭੈਣ ਸੋਨੂ ਨੂੰ ਵੇਖ – ਵੇਖ ਕੇ ਹੀ ਗਾਣਾ ਸਿੱਖਿਆ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਇਸ ਵੀਡੀਓ ਵਿੱਚ ਨੇਹਾ ਕੱਕੜ ਦੇ ਜਨਮ ਤੋਂ ਲੈ ਕੇ ਉਨ੍ਹਾਂ ਦੇ  4 ਸਾਲ ਦੀ ਉਮਰ ਵਿੱਚ ਗਾਣਾ ਸਿੱਖਣ ਅਤੇ ਜਗਰਾਤੇ ਵਿੱਚ ਭਜਨ ਗਾਉਣ ਤੱਕ ਦੇ ਪੂਰੇ ਸਟਰਗਲ ਦੇ ਬਾਰੇ ਵਿੱਚ ਦੱਸਿਆ ਸੀ। ਇਸ ਗਾਣੇ ਨੂੰ ਟੋਨੀ ਕੱਕੜ ਨੇ ਲਿਖਿਆ ਹੈ ਅਤੇ ਉਨ੍ਹਾਂ ਨੇ ਹੀ ਇਸ ਨੂੰ ਅਵਾਜ ਦਿੱਤੀ ਹੈ। ਉੱਥੇ ਹੀ ਗਾਣੇ ਨੂੰ ਟੋਨੀ ਕੱਕੜ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ।

The post ਨੇਹਾ ਕੱਕੜ ਦਾ ਖੁਲਾਸਾ, ਜਨਮ ਨਹੀਂ ਦੇਣਾ ਚਾਹੁੰਦੀ ਸੀ ਮਾਂ ! appeared first on Daily Post Punjabi.