toolkit case Archives - Daily Post Punjabi

Toolkit ਕੇਸ ‘ਚ ਦਿੱਲੀ ਪੁਲਿਸ ਨੇ Twitter ਇੰਡੀਆ ਦਫਤਰਾਂ ‘ਤੇ ਮਾਰਿਆ ਛਾਪਾ
ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਟੀਮ ਨੇ Twitter ਦੇ ਲਾਡੋ ਸਰਾਏ ਦਫਤਰ ਪੁੱਜੀ ਹੈ। ਸਪੈਸ਼ਲ ਸੈੱਲ ਦੀ ਟੀਮ ਟੂਲਕਿਟ ਮਾਮਲੇ ਦੀ ਜਾਂਚ ਨੂੰ ਲੈ ਕੇ ਟਵਿਟਰ ਦੇ ਦਫਤਰ ਪੁੱਜੀ ਹੈ। ਇਸ ਤੋਂ ਇਲਾਵਾ ਗੁਰੂਗ੍ਰਾਮ ਦੇ Twitter ਦੇ ਦਫਤਰ ‘ਤੇ ਵੀ ਸਪੈਸ਼ਲ ਟੀਮ ਪੁੱਜਣ ਵਾਲੀ ਹੈ।

ਇਸ ਤੋਂ ਪਹਿਲਾਂ ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਨੇ ਟੂਲਕਿਟ ਮਾਮਲੇ ‘ਚ ਟਵਿਟਰ ਇੰਡੀਆ ਦੇ ਮੁਖੀ ਮਨੀਸ਼ ਮਾਹੇਸ਼ਵਰੀ ਨੂੰ ਨੋਟਿਸ ਭੇਜਿਆ ਸੀ। 21 ਮਈ ਨੂੰ ਦਿੱਲੀ ਪੁਲਿਸ ਨੇ ਮਨੀਸ਼ ਮਾਹੇਸ਼ਵਰੀ ਨੂੰ ਇਕ ਈ-ਮੇਲ ਭੇਜਿਆ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਟੂਲਕਿਟ ਮਾਮਲੇ ਨੂੰ ਲੈ ਕੇ ਸ਼ੁਰੂਆਤੀ ਜਾਂਚ ਸ਼ੁਰੂ ਹੋ ਕਈ ਹੈ ਜੋ ਕਥਿਤ ਤੌਰ ‘ਤੇ ਕਾਂਗਰਸ ਵੱਲੋਂ ਰਿਲੀਜ਼ ਕੀਤੀ ਗਈ ਸੀ।

ਜਾਂਚ ਦੌਰਾਨ ਪਤਾ ਲੱਗਾ ਕਿ ਤੁਸੀਂ ਇਸ ਕੇਸ ਨਾਲ ਜੁੜੇ ਸੱਚ ਤੋਂ ਜਾਣੂ ਹੋ ਅਤੇ ਇਸ ਮਾਮਲੇ ‘ਚ ਤੁਹਾਡੇ ਕੋਲ ਮਹੱਤਵਪੂਰਨ ਸੂਚਨਾ ਹੈ ਇਸ ਲਈ ਤੁਹਾਨੂੰ ਅਪੀਲ ਹੈ ਕਿ ਤੁਸੀਂ 22 ਮਈ ਨੂੰ ਸਾਰੇ ਜ਼ਰੂਰੀ ਦਸਤਾਵੇਜ਼ ਨਾਲ ਆਫਿਸ ‘ਚ ਹਾਜ਼ਰ ਰਹਿਣ। ਸੂਤਰ ਨੇ ਦੱਸਿਆ ਕਿ ਮਨੀਸ਼ ਮਾਹੇਸ਼ਵਰੀ ਨੇ ਮੇਲ ਨੂੰ ਲੈ ਕੇ ਕਿਹਾ ਕਿ ਉਹ ਮੇਲ ਉਨ੍ਹਾਂ ਨੂੰ ਗਲਤੀ ਨਾਲ ਟਵਿਟਰ ਕਮਿਊਨੀਕੇਸ਼ਨ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਸਮਝ ਕੇ ਭੇਜਿਆ ਗਿਆ ਹੈ।

ਟੂਲਕਿਟ ਵਿਵਾਦ ਹੁਣ ਗਰਮਾ ਗਿਆ ਹੈ ਜਦੋਂ ਕਿ ਸੰਬਿਤ ਵੱਲੋਂ ਇਹ ਕਹਿ ਦਿੱਤਾ ਗਿਆ ਕਿ ਕਾਂਗਰਸ ਨੇ ਅਜਿਹੀ ਟੂਲਕਿਟ ਬਣਾਈ ਗਈ ਹੈ ਜਿਸ ਜ਼ਰੀਏ ਮੋਦੀ ਸਰਕਾਰ ਨੂੰ ਬਦਨਾਮ ਕਰਨ ਦਾ ਕੰਮ ਹੋ ਰਿਹਾ ਹੈ। ਟਵੀਟ ਕਰਕੇ ਸੰਬਿਤ ਨੇ ਹੁਣ ਰਾਹੁਲ ਗਾਂਧੀ ‘ਤੇ ਵੀ ਨਿਸ਼ਾਨਾ ਸਾਧਿਆ ਸੀ। ਉਨ੍ਹਾਂ ਕਿਹਾ ਕਿ ਰਾਹੁਲ ਲਗਾਤਾਰ ਕੋਰੋਨਾ ਨੂੰ ਲੈ ਕੇ ਜੋ ਵੀ ਟਵੀਟ ਕਰਦੇ ਹਨ, ਉਹ ਜਿਸ ਅੰਦਾਜ਼ ‘ਚ ਮੋਦੀ ‘ਤੇ ਹਮਲਾ ਕਰਦੇ ਹਨ, ਉਹ ਸਾਰਾ ਕਾਂਗਰਸ ਦੀ ਟੂਲਕਿੱਟ ਦਾ ਹਿੱਸਾ ਹੈ।

ਇਹ ਵੀ ਪੜ੍ਹੋ : ਰਾਜਨੀਤੀ ਦੇ ਪੁਰਾਣੇ ਖੁੰਢ ਵਿਰਸਾ ਸਿੰਘ ਵਲਟੋਹਾ ਨੇ ਖੋਲ੍ਹੇ ਭੇਦ, ਵੇਖੋ ਕਿਵੇਂ ਰੇਲ ਬਣਾਈ ਵਿਰੋਧੀਆਂ ਦੀ…

The post Toolkit ਕੇਸ ‘ਚ ਦਿੱਲੀ ਪੁਲਿਸ ਨੇ Twitter ਇੰਡੀਆ ਦਫਤਰਾਂ ‘ਤੇ ਮਾਰਿਆ ਛਾਪਾ appeared first on Daily Post Punjabi.

ਦਿਸ਼ਾ ਰਵੀ ਦੇ ਸਮਰਥਨ ‘ਚ ਗ੍ਰੇਟਾ ਥਨਬਰਗ ਨੇ ਕੀਤਾ ਟਵੀਟ, ਕਿਹਾ- ਬੋਲਣ ਦੀ ਆਜ਼ਾਦੀ ਦੇ ਹੱਕ ਨਾਲ ਸਮਝੌਤਾ ਨਹੀਂ ਹੋ ਸਕਦਾ….
Greta Thunberg reacts to Disha Ravi arrest: Climate Activist ਦਿਸ਼ਾ ਰਵੀ ਨੂੰ ਤਿੰਨ ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ ਹੈ। ਪਟਿਆਲਾ ਹਾਊਸ ਕੋਰਟ ਨੇ ਦਿੱਲੀ ਪੁਲਿਸ ਦੀ ਮੰਗ ਨੂੰ ਮਨਜ਼ੂਰ ਕਰਦਿਆਂ ਇਹ ਆਦੇਸ਼ ਦਿੱਤਾ ਹੈ। ਉੱਥੇ ਹੀ ਜਲਵਾਯੂ ਕਾਰਕੁਨ ਗ੍ਰੇਟਾ ਥਨਬਰਗ ਨੇ ਦਿਸ਼ਾ ਰਵੀ ਦਾ ਸਮਰਥਨ ਕੀਤਾ ਹੈ। ਉਸਨੇ ਦਿਸ਼ਾ ਰਵੀ ਦਾ ਸਮਰਥਨ ਕਰਦਿਆਂ ਕਿਹਾ ਹੈ ਕਿ ਬੋਲਣ ਦੀ ਆਜ਼ਾਦੀ, ਲੋਕਤੰਤਰ ਦਾ ਮੂਲ ਹਿੱਸਾ ਹੋਣਾ ਚਾਹੀਦਾ ਹੈ । ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ ‘ਤੇ ਲਿਖਿਆ,”ਬੋਲਣ ਦੀ ਆਜ਼ਾਦੀ, ਸ਼ਾਂਤਮਈ ਪ੍ਰਦਰਸ਼ਨ ਅਤੇ ਜਨਤਕ ਮੀਟਿੰਗਾਂ ਮਨੁੱਖੀ ਅਧਿਕਾਰ ਹਨ। ਇਹ ਕਿਸੇ ਵੀ ਲੋਕਤੰਤਰ ਦਾ ਮੁੱਢਲਾ ਹਿੱਸਾ ਹੋਣਾ ਚਾਹੀਦਾ ਹੈ।”

Freedom of speech and the right to peaceful protest and assembly are non-negotiable human rights. These must be a fundamental part of any democracy. #StandWithDishaRavi https://t.co/fhM4Cf1jf1
— Greta Thunberg (@GretaThunberg) February 19, 2021

ਦਰਅਸਲ, ਸਵੀਡਨ ਦੀ ਰਹਿਣ ਵਾਲੀ ਕਾਰਕੁਨ ਗ੍ਰੇਟਾ ਨੇ Fridays For Future ਦੇ ਇੱਕ ਟਵੀਟ ‘ਤੇ ਜਵਾਬ ਦਿੰਦਿਆਂ ਲਿਖਿਆ ਹੈ, ਜਿਸ ਵਿੱਚ ਉਨ੍ਹਾਂ ਨੇ #StandWithDishaRavi ਹੈਸ਼ਟੈਗ ਦਿੱਤਾ ਹੈ । ਦੱਸ ਦੇਈਏ ਕਿ ਥਨਬਰਗ ਨੇ ਅਗਸਤ 2018 ਵਿੱਚ ਇਸ ਸੰਸਥਾ ਦੀ ਸਥਾਪਨਾ ਕੀਤੀ ਸੀ, ਜਦੋਂ ਉਹ ਮਹਿਜ਼ 15 ਸਾਲਾਂ ਦੀ ਸੀ।

Greta Thunberg reacts to Disha Ravi arrest

ਜ਼ਿਕਰਯੋਗ ਹੈ ਕਿ ਦਿੱਲੀ ਪੁਲਿਸ ਨੇ ਜਲਵਾਯੂ ਕਾਰਕੁਨ ਗ੍ਰੇਟਾ ਥਨਬਰਗ ਵੱਲੋਂ ਸਾਂਝੀ ਕੀਤੀ ਗਈ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਕਰਨ ਵਾਲੀ ਟੂਲਕਿੱਟ ਮਾਮਲੇ ਵਿੱਚ 13 ਫਰਵਰੀ ਨੂੰ ਦਿਸ਼ਾ ਨੂੰ ਬੈਂਗਲੁਰੂ ਤੋਂ ਗ੍ਰਿਫਤਾਰ ਕੀਤਾ ਸੀ।

ਇਸ ਮਾਮਲੇ ਵਿੱਚ ਪੁਲਿਸ ਨੇ ਦੱਸਿਆ ਕਿ ਦਿਸ਼ਾ ਰਵੀ ਪੁਲਿਸ ਹਿਰਾਸਤ ਦੌਰਾਨ ਪੁੱਛਗਿੱਛ ਦੌਰਾਨ ਸਵਾਲਾਂ ਤੋਂ ਕਤਰਾ ਰਹੀ ਹੈ। ਪੁਲਿਸ ਚਾਹੁੰਦੀ ਹੈ ਕਿ ਇਸ ਮਾਮਲੇ ਵਿੱਚ ਆਹਮੋ-ਸਾਹਮਣੇ ਬੈਠ ਕੇ ਪੁੱਛਗਿੱਛ ਕੀਤੀ ਜਾਵੇ । ਦਿੱਲੀ ਪੁਲਿਸ ਨੇ ਸ਼ਾਂਤਨੂ ਮੁਲੁਕ ਨੂੰ ਇੱਕ ਨੋਟਿਸ ਭੇਜ ਕੇ ਉਨ੍ਹਾਂ ਨੂੰ ਜਾਂਚ ਵਿੱਚ ਸ਼ਾਮਿਲ ਹੋਣ ਲਈ ਕਿਹਾ ਹੈ। 22 ਫਰਵਰੀ ਨੂੰ ਪੁਲਿਸ ਉਨ੍ਹਾਂ ਦਾ ਸਾਹਮਣਾ ਕਰਵਾਵੇਗੀ ।

ਇਹ ਵੀ ਦੇਖੋ: ਫੋਟੋ ਰਿਲੀਜ਼ ਹੋਣ ‘ਤੇ ਸਤਨਾਮ ਸਿੰਘ ਪੰਨੂੰ ਨੇ ਕਿਹਾ ਮੈਂ ਨਹੀਂ ਗਿਆ ਲਾਲ ਕਿਲ੍ਹੇ ਵੱਲ

The post ਦਿਸ਼ਾ ਰਵੀ ਦੇ ਸਮਰਥਨ ‘ਚ ਗ੍ਰੇਟਾ ਥਨਬਰਗ ਨੇ ਕੀਤਾ ਟਵੀਟ, ਕਿਹਾ- ਬੋਲਣ ਦੀ ਆਜ਼ਾਦੀ ਦੇ ਹੱਕ ਨਾਲ ਸਮਝੌਤਾ ਨਹੀਂ ਹੋ ਸਕਦਾ…. appeared first on Daily Post Punjabi.

ਟੂਲਕਿੱਟ ਕੇਸ : ਦਿਸ਼ਾ ਰਵੀ ਨੂੰ ਪਟਿਆਲਾ ਹਾਊਸ ਕੋਰਟ ‘ਚ ਕੀਤਾ ਗਿਆ ਪੇਸ਼, ਪੁਲਿਸ ਨੇ ਕੀਤੀ ਰਿਮਾਂਡ ਵਧਾਉਣ ਦੀ ਮੰਗ
Disha ravi patiala house court : ਕਿਸਾਨ ਅੰਦੋਲਨ ਦੌਰਾਨ ਚਰਚਾ ‘ਚ ਆਇਆ ਟੂਲਕਿੱਟ ਮੁੱਦਾ ਹੁਣ ਗੰਭੀਰ ਹੋ ਗਿਆ ਹੈ। ਹਾਲ ਹੀ ਵਿੱਚ, ਦਿੱਲੀ ਪੁਲਿਸ ਨੇ ਕਰਨਾਟਕ ਦੇ ਬੰਗਲੁਰੂ ਤੋਂ 21 ਸਾਲਾ ਦਿਸ਼ਾ ਰਵੀ ਨੂੰ ਗ੍ਰਿਫਤਾਰ ਕੀਤਾ ਹੈ। ਦਿਸ਼ਾ ਇੱਕ Climate Activist ਹੈ, ਦਿਸ਼ਾ ‘ਤੇ ਆਰੋਪ ਹੈ ਕਿ ਜਿਸ ਟੂਲਕਿੱਟ ਨੂੰ ਗ੍ਰੇਟਾ ਥਨਬਰਗ ਨੇ ਟਵੀਟ ਕੀਤਾ ਸੀ, ਉਹ ਦਿਸ਼ਾ ਨੇ ਐਡਿਟ ਕੀਤੀ ਸੀ। ਅੱਜ ਫਿਰ ਟੂਲਕਿਟ ਮਾਮਲੇ ਵਿੱਚ ਗ੍ਰਿਫਤਾਰ ਵਾਤਾਵਰਣ ਪ੍ਰੇਮੀ ਦਿਸ਼ਾ ਰਵੀ ਨੂੰ ਦਿੱਲੀ ਪੁਲਿਸ ਪਟਿਆਲਾ ਹਾਊਸ ਕੋਰਟ ਲੈ ਕੇ ਪਹੁੰਚੀ ਹੈ। ਪੁਲਿਸ ਨੇ ਅਦਾਲਤ ਤੋਂ ਤਿੰਨ ਦਿਨਾਂ ਹੋਰ ਰਿਮਾਂਡ ਦੀ ਮੰਗ ਕੀਤੀ ਹੈ। ਫਿਲਹਾਲ ਅਦਾਲਤ ਕੁੱਝ ਦੇਰ ਤੱਕ ਆਪਣਾ ਫੈਸਲਾ ਸੁਣਾਵੇਗੀ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਸਬੂਤਾ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਇਸ ਦੌਰਾਨ ਦਿਸ਼ਾ ਰਵੀ ਨੇ ਜ਼ਮਾਨਤ ਅਰਜ਼ੀ ਦਾਇਰ ਕੀਤੀ ਹੈ, ਜਿਸ ਦੀ ਸੁਣਵਾਈ ਭਲਕੇ ਹੋਵੇਗੀ।

Disha ravi patiala house court

ਦਿੱਲੀ ਪੁਲਿਸ ਨੇ ਦਿਸ਼ਾ ਰਵੀ ਦੇ ਹੋਰ 3 ਦਿਨਾਂ ਪੁਲਿਸ ਰਿਮਾਂਡ ਲਈ ਅਰਜ਼ੀ ਦਿੱਤੀ ਹੈ। ਪੁਲਿਸ ਨੇ ਕਿਹਾ ਹੈ ਕਿ ਅਸੀਂ ਬਹੁਤ ਸਾਰੇ ਲੋਕਾਂ ਨੂੰ ਪੁੱਛਗਿੱਛ ਵਿੱਚ ਸ਼ਾਮਿਲ ਹੋਣ ਲਈ ਨੋਟਿਸ ਜਾਰੀ ਕੀਤੇ ਹਨ, ਇਸ ਲਈ ਦਿਸ਼ਾ ਰਵੀ ਦੀ ਪੁਲਿਸ ਹਿਰਾਸਤ ਦੀ ਲੋੜ ਹੈ, ਇਸ ਮਾਮਲੇ ਵਿੱਚ ਅਸੀਂ ਮੁਲਜ਼ਮ ਸ਼ਾਂਤਨੂ ਨੂੰ ਨੋਟਿਸ ਵੀ ਦਿੱਤਾ ਹੈ ਅਤੇ ਦਿਸ਼ਾ ਰਵੀ ਅਤੇ ਸ਼ਾਂਤਨੂ ਤੋਂ ਇਕੱਠੇ ਬਿਠਾਂ ਕੇ ਪੁੱਛਗਿੱਛ ਕਰਨ ਦੀ ਲੋੜ ਹੈ। ਇਸ ਤੋਂ ਪਹਿਲਾ ਇਸ ਮਾਮਲੇ ਵਿੱਚ ਦਿਸ਼ਾ ਰਵੀ ਨੂੰ ਦਿੱਲੀ ਦੀ ਇੱਕ ਅਦਾਲਤ ਨੇ 5 ਦਿਨਾਂ ਦੀ ਹਿਰਾਸਤ ਵਿੱਚ ਭੇਜਿਆ ਸੀ। ਉਸ ਸਮੇਂ ਤੋਂ, ਇਹ ਮਾਮਲਾ ਰਾਜਨੀਤਿਕ ਤੌਰ ‘ਤੇ ਵੀ ਭੱਖਦਾ ਜਾ ਰਿਹਾ ਹੈ। ਕਈ ਵਿਰੋਧੀ ਨੇਤਾਵਾਂ, ਸਮਾਜ ਸੇਵੀਆਂ, ਸੰਗਠਨਾਂ ਨੇ ਦਿਸ਼ਾ ਰਵੀ ਦੀ ਗ੍ਰਿਫਤਾਰੀ ਨੂੰ ਗਲਤ ਕਰਾਰ ਦਿੱਤਾ ਹੈ ਅਤੇ ਨਾਲ ਹੀ ਸੋਸ਼ਲ ਮੀਡੀਆ ਉੱਤੇ ਦਿਸ਼ਾ ਦੇ ਹੱਕ ਵਿੱਚ ਟ੍ਰੇਂਡ ਚੱਲ ਰਹੇ ਹਨ ਅਤੇ ਵਿਦਿਆਰਥੀ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ।

ਇਹ ਵੀ ਦੇਖੋ : ਸਾਬਕਾ ਫੌਜੀਆਂ ਨੇ ਲਈ ਦੇਸ਼ ‘ਚ ਘੁੰਮ ਕੇ ਲੋਕਾਂ ਨੂੰ ਬੈਲਟ ਪੇਪਰ ਲਈ ਲਾਮਬੰਦ ਕਰਨ ਦੀ ਜਿੰਮੇਵਾਰੀ

The post ਟੂਲਕਿੱਟ ਕੇਸ : ਦਿਸ਼ਾ ਰਵੀ ਨੂੰ ਪਟਿਆਲਾ ਹਾਊਸ ਕੋਰਟ ‘ਚ ਕੀਤਾ ਗਿਆ ਪੇਸ਼, ਪੁਲਿਸ ਨੇ ਕੀਤੀ ਰਿਮਾਂਡ ਵਧਾਉਣ ਦੀ ਮੰਗ appeared first on Daily Post Punjabi.

Toolkit Case: ਸ਼ਾਂਤਨੂ ਤੋਂ ਬਾਅਦ ਨਿਕਿਤਾ ਜੈਕਬ ਨੂੰ ਬੰਬੇ ਹਾਈ ਕੋਰਟ ਤੋਂ ਵੱਡੀ ਰਾਹਤ, ਗ੍ਰਿਫ਼ਤਾਰੀ ‘ਤੇ 3 ਹਫ਼ਤਿਆਂ ਦੀ ਲੱਗੀ ਰੋਕ
Bombay High Court Grants: ਕਿਸਾਨ ਅੰਦੋਲਨ ਨਾਲ ਜੁੜੇ ਟੂਲਕਿੱਟ ਮਾਮਲੇ ਵਿੱਚ ਦੋਸ਼ੀ ਨਿਕਿਤਾ ਜੈਕਬ ਨੂੰ ਬੰਬੇ ਹਾਈ ਕੋਰਟ ਤੋਂ ਰਾਹਤ ਮਿਲ ਗਈ ਹੈ। ਅਦਾਲਤ ਨੇ ਨਿਕਿਤਾ ਨੂੰ ਤਿੰਨ ਹਫ਼ਤਿਆਂ ਦੀ ਟ੍ਰਾਂਜ਼ਿਟ ਅਡਵਾਂਸ ਜ਼ਮਾਨਤ ਦੇ ਦਿੱਤੀ ਹੈ । ਯਾਨੀ ਇਸ ਦੌਰਾਨ ਦਿੱਲੀ ਪੁਲਿਸ ਨਿਕਿਤਾ ਨੂੰ ਗ੍ਰਿਫ਼ਤਾਰ ਨਹੀਂ ਕਰ ਸਕਦੀ ਹੈ । ਨਾਲ ਹੀ ਅਦਾਲਤ ਨੇ ਇਹ ਵੀ ਕਿਹਾ ਹੈ ਕਿ ਜੇ ਨਿਕਿਤਾ ਜੈਕਬ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ, ਤਾਂ ਉਸਨੂੰ 25 ਹਜ਼ਾਰ ਦੇ ਬਾਂਡ ‘ਤੇ ਰਾਹਤ ਮਿਲ ਸਕਦੀ ਹੈ।

Bombay High Court Grants

ਬੁੱਧਵਾਰ ਨੂੰ ਫੈਸਲਾ ਦਿੰਦਿਆਂ ਜਸਟਿਸ ਪੀ ਡੀ ਨਾਇਕ ਦੀ ਬੈਂਚ ਨੇ ਔਰੰਗਾਬਾਦ ਬੈਂਚ ਦੇ ਫੈਸਲੇ ਦਾ ਵੀ ਜ਼ਿਕਰ ਕੀਤਾ, ਜਿਸ ਤੋਂ ਬਾਅਦ ਨਿਕਿਤਾ ਜੈਕਬ ਨੂੰ ਰਾਹਤ ਦਿੱਤੀ ਗਈ ਹੈ। ਟੂਲਕਿੱਟ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਨਿਕਿਤਾ ਜੈਕਬ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ । ਸੁਣਵਾਈ ਦੌਰਾਨ ਅਦਾਲਤ ਵੱਲੋਂ ਕਿਹਾ ਗਿਆ ਕਿ ਇਸ ਮਾਮਲੇ ਵਿੱਚ ਐਫਆਈਆਰ ਦਿੱਲੀ ਵਿੱਚ ਹੀ ਦਰਜ ਕੀਤੀ ਗਈ ਹੈ ਤੇ ਨਾਲ ਹੀ ਦਿੱਲੀ ਪੁਲਿਸ ਨੇ ਨਿਕਿਤਾ ਜੈਕਬ ਦਾ ਮੋਬਾਈਲ-ਲੈਪਟਾਪ ਵੀ ਜ਼ਬਤ ਕਰ ਲਿਆ ਹੈ । ਇਸ ਮਾਮਲੇ ਵਿੱਚ ਨਿਕਿਤਾ ਜੈਕਬ ਦੇ ਵਕੀਲਾਂ ਵੱਲੋਂ ਅਦਾਲਤ ਵਿੱਚ ਇਹ ਦਲੀਲ ਦਿੱਤੀ ਗਈ ਹੈ ਕਿ ਨਿਕਿਤਾ ਜਾਂਚ ਵਿੱਚ ਦਿੱਲੀ ਪੁਲਿਸ ਦਾ ਸਾਥ ਦੇਣ ਲਈ ਤਿਆਰ ਹੈ, ਪਰ ਉਹ ਸਿਰਫ ਗੈਰ ਜ਼ਮਾਨਤੀ ਵਾਰੰਟ ਖ਼ਿਲਾਫ਼ ਅਪੀਲ ਕਰ ਰਹੀ ਹੈ, ਤਾਂ ਜੋ ਉਹ ਦਿੱਲੀ ਕੋਰਟ ਜਾਣ ਤੋਂ ਪਹਿਲਾਂ ਆਪਣੇ ਸਬੂਤ ਇਕੱਠੇ ਕਰ ਸਕੇ।

Bombay High Court Grants

ਦੱਸ ਦੇਈਏ ਕਿ ਦਿੱਲੀ ਪੁਲਿਸ ਨੇ ਹਾਲ ਹੀ ਵਿੱਚ ਕਿਸਾਨ ਅੰਦੋਲਨ ਨਾਲ ਜੁੜੇ ਟੂਲਕਿੱਟ ਮਾਮਲੇ ਦਾ ਖੁਲਾਸਾ ਕੀਤਾ ਸੀ । ਇਸ ਮਾਮਲੇ ਵਿੱਚ ਕਾਰਕੁਨ ਦਿਸ਼ਾ ਰਵੀ ਨੂੰ ਇਸ ਮਾਮਲੇ ਵਿੱਚ ਪਹਿਲਾਂ ਹੀ ਬੈਂਗਲੁਰੂ ਤੋਂ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ । ਜਿਸ ਤੋਂ ਬਾਅਦ ਨਿਕਿਤਾ ਜੈਕਬ, ਸ਼ਾਂਤਨੁ ਦੀ ਭਾਲ ਕੀਤੀ ਜਾ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਨਿਕਿਤਾ ਅਤੇ ਸ਼ਾਂਤਨੂ ਖਾਲਿਸਤਾਨੀ ਸਮਰਥਕਾਂ ਨਾਲ ਵੀ ਸੰਪਰਕ ਵਿੱਚ ਸਨ, ਜਿਨ੍ਹਾਂ ਨੇ ਕਥਿਤ ਟੂਲਕਿੱਟ ਬਣਾਉਣ ਵਿੱਚ ਸਹਾਇਤਾ ਕੀਤੀ । ਇਹ ਉਹੀ ਟੂਲਕਿਟ ਸੀ ਜਿਸ ਨੂੰ ਦਿਸ਼ਾ ਰਵੀ ਨੇ ਮੌਸਮ ਤਬਦੀਲੀ ਕਾਰਕੁਨ ਗ੍ਰੇਟਾ ਥਾਨਬਰਗ ਨੂੰ ਭੇਜਿਆ ਸੀ।

ਜ਼ਿਕਰਯੋਗ ਹੈ ਕਿ ਬੀਤੇ ਦਿਨ ਇਸ ਮਾਮਲੇ ਵਿੱਚ ਸ਼ਾਂਤਨੂ ਨੂੰ ਬੰਬੇ ਹਾਈ ਕੋਰਟ ਤੋਂ ਰਾਹਤ ਮਿਲੀ ਸੀ। ਹਾਈ ਕੋਰਟ ਨੇ ਸ਼ਾਂਤਨੁ ਮੁਲੁਕ ਨੂੰ ਦਸ ਦਿਨਾਂ ਦੀ ਅਗਾਊਂ ਟ੍ਰਾਂਜਿਟ ਜ਼ਮਾਨਤ ਦੇ ਦਿੱਤੀ ਸੀ । ਹਾਲਾਂਕਿ, ਇਸ ਮਾਮਲੇ ਵਿੱਚ ਦਿੱਲੀ ਪੁਲਿਸ ਨੂੰ ਧਿਰ ਨਹੀਂ ਬਣਾਇਆ ਗਿਆ ਸੀ, ਜਿਸ ‘ਤੇ ਅਦਾਲਤ ਵਿੱਚ ਇਤਰਾਜ਼ ਜਤਾਇਆ ਗਿਆ ਸੀ।

ਇਹ ਵੀ ਦੇਖੋ: 2022 ਦੇ ਸੈਮੀਫਾਈਨਲ ‘ਤੇ ਜ਼ੋਰ ਸਭ ਨੇ ਲਾਇਆ, ਆਹ ਵੇਖੋ LIVE ਨਤੀਜੇ ਮਾਰ ਰਿਹਾ ਬਾਜ਼ੀ !

The post Toolkit Case: ਸ਼ਾਂਤਨੂ ਤੋਂ ਬਾਅਦ ਨਿਕਿਤਾ ਜੈਕਬ ਨੂੰ ਬੰਬੇ ਹਾਈ ਕੋਰਟ ਤੋਂ ਵੱਡੀ ਰਾਹਤ, ਗ੍ਰਿਫ਼ਤਾਰੀ ‘ਤੇ 3 ਹਫ਼ਤਿਆਂ ਦੀ ਲੱਗੀ ਰੋਕ appeared first on Daily Post Punjabi.

ਕਨ੍ਹਈਆ ਕੁਮਾਰ ਦਾ ਤੰਜ- ਕਿਸਾਨਾਂ ਦੀ ਜਗ੍ਹਾ ਦੰਗਾਕਾਰੀਆਂ ਦਾ ਸਮਰਥਨ ਕਰਦੀ ਦਿਸ਼ਾ ਰਵੀ ਤਾਂ ਸ਼ਾਇਦ ਪ੍ਰਧਾਨ ਮੰਤਰੀ ਬਣ ਜਾਂਦੀ
Kanhaiya Kumar on Disha Ravi arrest: ਨਵੀਂ ਦਿੱਲੀ: ਟੂਲਕਿੱਟ ਕਾਂਡ ਨੂੰ ਲੈ ਕੇ ਦਿੱਲੀ ਪੁਲਿਸ ਦੀ ਸਾਈਬਰ ਸੈੱਲ ਹਰ ਦਿਨ ਨਵੇਂ ਖੁਲਾਸੇ ਕਰ ਰਹੀ ਹੈ। ਇਸ ‘ਤੇ ਸਿਆਸੀ ਘਮਾਸਾਨ ਵੀ ਮਚਿਆ ਹੋਇਆ ਹੈ। ਇਸ ਵਿਚਾਲੇ ਜੇਐਨਯੂ ਸਟੂਡੈਂਟਸ ਯੂਨੀਅਨ ਦੇ ਸਾਬਕਾ ਪ੍ਰਧਾਨ ਕਨ੍ਹਈਆ ਕੁਮਾਰ ਨੇ ਟੂਲਕਿੱਟ ਮਾਮਲੇ ਵਿੱਚ ਗ੍ਰਿਫ਼ਤਾਰ ਦਿਸ਼ਾ ਰਵੀ ਦਾ ਨਾਮ ਲੈਂਦਿਆਂ ਸਰਕਾਰ ’ਤੇ ਤੰਜ ਕਸਿਆ ਹੈ। ਉਨ੍ਹਾਂ ਕਿਹਾ ਕਿ ਦਿਸ਼ਾ ਰਵੀ ਨੇ ਕਿਸਾਨਾਂ ਦਾ ਸਮਰਥਨ ਕਰਕੇ ਗਲਤੀ ਕੀਤੀ ਹੈ ।

Kanhaiya Kumar on Disha Ravi arrest

ਦਰਅਸਲ, ਕਨ੍ਹਈਆ ਕੁਮਾਰ ਨੇ ਟਵੀਟ ਕਰਦਿਆਂ ਲਿਖਿਆ, “ਦਿਸ਼ਾ ਰਵੀ ਨੇ ਕਿਸਾਨਾਂ ਦਾ ਸਮਰਥਨ ਕਰਕੇ ਗਲਤੀ ਕਰ ਦਿੱਤੀ ਹੈ । ਜੇ ਉਹ ਦੰਗਾਕਾਰੀਆਂ ਦਾ ਸਮਰਥਨ ਕਰਦੀ ਤਾਂ ਸ਼ਾਇਦ ਮੰਤਰੀ, ਮੁੱਖ ਮੰਤਰੀ ਜਾਂ ਕੀ ਪਤਾ ਪ੍ਰਧਾਨ ਮੰਤਰੀ ਬਣ ਜਾਂਦੀ । ਬੈਂਗਲੁਰੂ ਤੋਂ ਗ੍ਰਿਫਤਾਰ ਹੋਈ 21 ਸਾਲਾਂ ਵਾਤਾਵਰਣ ਕਾਰਕੁਨ ਦਿਸ਼ਾ ਰਵੀ ਅਜੇ ਵੀ ਦਿੱਲੀ ਪੁਲਿਸ ਦੀ ਰਿਮਾਂਡ ਵਿੱਚ ਹੈ।”

दिशा रवि ने किसानों का समर्थन करके गलती कर दी। दंगाइयों का समर्थन करती तो शायद मंत्री, मुख्यमंत्री या क्या पता प्रधानमंत्री ही बन जाती।
— Kanhaiya Kumar (@kanhaiyakumar) February 16, 2021

ਦੱਸ ਦੇਈਏ ਕਿ ਟੂਲਕਿੱਟ ਮਾਮਲੇ ਵਿੱਚ ਹੁਣ ਸੱਤਵਾਂ ਨਾਮ ਸਾਹਮਣੇ ਆਇਆ ਹੈ। ਧਾਲੀਵਾਲ ਦੀ ਸਹਿਯੋਗੀ ਅਨੀਤਾ ਲਾਲ ਵੀ ਪੁਲਿਸ ਦੀ ਰਾਡਾਰ ‘ਤੇ ਹੈ। ਦਿਸ਼ਾ ਰਵੀ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਨਿਕਿਤਾ ਜੈਕਬ ‘ਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਗਈ ਹੈ । ਸ਼ਾਂਤਨੂ ਮੁਲੁਕ ਨੂੰ ਟਰਾਂਜਿਟ ਅਡਵਾਂਸ ਜ਼ਮਾਨਤ ਮਿਲ ਗਈ ਹੈ । ਇਨ੍ਹਾਂ ਤੋਂ ਇਲਾਵਾ ਪੁਨੀਤ ਅਤੇ ਫਰੈਡਰਿਕ ਵੀ ਪੁਲਿਸ ਦੇ ਰਾਡਾਰ ‘ਤੇ ਹਨ ।

ਇਹ ਵੀ ਦੇਖੋ: ਦੀਪ ਸਿੱਧੂ ਦੀ ਗ੍ਰਿਫ਼ਤਾਰੀ, ਲੱਖਾ ਸਿਧਾਣਾ ਅਤੇ ਹੋਰਨਾਂ ਦੀਆਂ ਚਰਚਾਵਾਂ ਦਰਮਿਆਨ ਸੰਯੁਕਤ ਕਿਸਾਨ ਮੋਰਚਾ ਦੀ PC

The post ਕਨ੍ਹਈਆ ਕੁਮਾਰ ਦਾ ਤੰਜ- ਕਿਸਾਨਾਂ ਦੀ ਜਗ੍ਹਾ ਦੰਗਾਕਾਰੀਆਂ ਦਾ ਸਮਰਥਨ ਕਰਦੀ ਦਿਸ਼ਾ ਰਵੀ ਤਾਂ ਸ਼ਾਇਦ ਪ੍ਰਧਾਨ ਮੰਤਰੀ ਬਣ ਜਾਂਦੀ appeared first on Daily Post Punjabi.

ਟੂਲਕਿਟ ਮਾਮਲਾ: ਦਿਸ਼ਾ ਰਵਿ ਨੂੰ ਕੋਰਟ ਨੇ ਦਿੱਤੀ ਇਹ ਥੋੜੀ ਰਾਹਤ, ਸ਼ਾਂਤਨੂੰ ਨੂੰ ਮਿਲੀ ਅਸਥਾਈ ਅਗਾਊਂ ਜ਼ਮਾਨਤ…
toolkit case accused shantanu: ਮੁੰਬਈ ਹਾਈ ਕੋਰਟ ਨੇ ਮੰਗਲਵਾਰ ਨੂੰ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਵਿਚ ਸ਼ਾਮਲ ਟੂਲਕਿਟ ਮਾਮਲੇ ਦੇ ਸ਼ੱਕੀ ਸ਼ਾਂਤਨੂ ਮੁਲੁਕ ਨੂੰ ‘ਟਰਾਂਜ਼ਿਟ ਅਡਵਾਂਸ ਜ਼ਮਾਨਤ’ ਦਿੱਤੀ ਹੈ। ਇਸ ਕੇਸ ਵਿੱਚ, ਮੌਸਮ ਦੀ ਕਾਰਕੁਨ ਦਿਸ਼ਾ ਰਵੀ ਨੂੰ 13 ਫਰਵਰੀ ਨੂੰ ਬੰਗਲੁਰੂ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਹਾਈ ਕੋਰਟ ਦੇ ਔਰੰਗਾਬਾਦ ਬੈਂਚ ਦੇ ਜਸਟਿਸ ਵਿਭਾ ਕਾਂਕਾਨਵਾੜੀ ਨੇ ਸ਼ਾਂਤਨੂ ਨੂੰ 10 ਦਿਨਾਂ ਦੀ ਗ੍ਰਿਫਤਾਰੀ ਤੋਂ ਬਚਾਅ ਕਰਦਿਆਂ ਅਗਾਊਂ ਜ਼ਮਾਨਤ ਦੇ ਦਿੱਤੀ ਤਾਂ ਜੋ ਉਹ ਰਾਹਤ ਲਈ ਦਿੱਲੀ ਦੀ ਢੁੱਕਵੀਂ ਅਦਾਲਤ ਵਿੱਚ ਆਪਣੀ ਪਟੀਸ਼ਨ ਦਾਇਰ ਕਰ ਸਕੇ।

ਇਸ ਕੇਸ ਦੇ ਇਕ ਹੋਰ ਸ਼ੱਕੀ ਐਡਵੋਕੇਟ ਨਿਕਿਤਾ ਜੈਕਬ ਦੀ ਅਜਿਹੀ ਹੀ ਅਪੀਲ ‘ਤੇ ਸੁਣਵਾਈ ਕਰਦਿਆਂ, ਜਸਟਿਸ ਪੀ ਡੀ ਨਾਇਕ ਨੇ ਕਿਹਾ ਕਿ ਉਹ ਬੁੱਧਵਾਰ ਨੂੰ ਇਹ ਹੁਕਮ ਪਾਸ ਕਰ ਦੇਣਗੇ। ਦਿੱਲੀ ਪੁਲਿਸ ਨੇ ਸੋਮਵਾਰ ਨੂੰ ਦੋਸ਼ ਲਾਇਆ ਕਿ ਰਵੀ ਨੇ ਯਾਕੂਬ ਅਤੇ ਸ਼ਾਂਤਨੂ ਦੇ ਨਾਲ ਮਿਲ ਕੇ ਇੱਕ ਟੂਲਕਿੱਟ ਬਣਾਈ ਅਤੇ ਇਸ ਨੂੰ ਦੂਜਿਆਂ ਨਾਲ ਸਾਂਝਾ ਕਰਕੇ ਭਾਰਤ ਦੀ ਅਕਸ ਨੂੰ ਵਿਗਾੜਿਆ।

toolkit case accused shantanu

ਦਿਸ਼ਾ ਰਵੀ ਦੇ ਵਕੀਲ ਦੀ ਅਪੀਲ ‘ਤੇ, ਪਟਿਆਲਾ ਹਾਊਸ ਕੋਰਟ ਨੇ ਪੁਲਿਸ ਨੂੰ ਨਿਰਦੇਸ਼ ਦਿੱਤਾ ਕਿ ਦਿਸ਼ਾ ਆਪਣੇ ਵਕੀਲ ਨਾਲ ਹਰ ਰੋਜ਼ 30 ਮਿੰਟ ਅਤੇ ਪਰਿਵਾਰ ਨਾਲ 15 ਮਿੰਟ ਫੋਨ ਤੇ ਗੱਲ ਕਰ ਸਕਦੀ ਹੈ। ਗਰਮ ਕੱਪੜੇ, ਘਰੇਲੂ ਖਾਣਾ, ਕਿਤਾਬਾਂ, ਰਿਮਾਂਡ ਕਾਪੀ ਅਤੇ ਐਫਆਈਆਰ ਕਾਪੀ ਦਿਸ਼ਾ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ।ਅਦਾਲਤ ਨੇ ਇਹ ਆਦੇਸ਼ ਦਿਸ਼ਾ ਦੇ ਪੁਲਿਸ ਰਿਮਾਂਡ ਦੌਰਾਨ ਹੀ ਦਿੱਤੇ ਹਨ।

ਦਿੱਲੀ ਪੁਲਿਸ ਨੇ ਸੋਮਵਾਰ ਨੂੰ ਦੋਸ਼ ਲਾਇਆ ਕਿ ਰਵੀ ਅਤੇ ਮੁੰਬਈ ਦੀ ਵਕੀਲ ਨਿਕਿਤਾ ਜੈਕਬ ਅਤੇ ਪੁਣੇ ਦੇ ਇੰਜੀਨੀਅਰ ਸ਼ਾਂਤਨੂ ਨੇ ਇਕ ਟੂਲਕਿੱਟ ਤਿਆਰ ਕੀਤੀ ਅਤੇ ਦੂਜਿਆਂ ਨਾਲ ਸਾਂਝੇ ਕਰਦਿਆਂ ਭਾਰਤ ਦੀ ਅਕਸ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਦਾਅਵਾ ਕੀਤਾ ਕਿ ਦਿਸ਼ਾ ਰਵੀ ਦੇ ‘ਟੈਲੀਗਰਾਮ’ ਅਕਾਉਂਟ ਤੋਂ ਵੀ ਡਾਟਾ ਹਟਾ ਦਿੱਤਾ ਗਿਆ ਸੀ।

ਦੀਪ ਸਿੱਧੂ ਦੀ ਗ੍ਰਿਫ਼ਤਾਰੀ, ਲੱਖਾ ਸਿਧਾਣਾ ਅਤੇ ਹੋਰਨਾਂ ਦੀਆਂ ਚਰਚਾਵਾਂ ਦਰਮਿਆਨ ਸੰਯੁਕਤ ਕਿਸਾਨ ਮੋਰਚਾ ਦੀ PC

The post ਟੂਲਕਿਟ ਮਾਮਲਾ: ਦਿਸ਼ਾ ਰਵਿ ਨੂੰ ਕੋਰਟ ਨੇ ਦਿੱਤੀ ਇਹ ਥੋੜੀ ਰਾਹਤ, ਸ਼ਾਂਤਨੂੰ ਨੂੰ ਮਿਲੀ ਅਸਥਾਈ ਅਗਾਊਂ ਜ਼ਮਾਨਤ… appeared first on Daily Post Punjabi.

ਟੂਲਕਿੱਟ ਮਾਮਲੇ ‘ਚ ਦਿਸ਼ਾ ਰਵੀ ਤੋਂ ਬਾਅਦ ਕਨੇਡਾ ਦੀ ਰਹਿਣ ਵਾਲੀ ਅਨੀਤਾ ਲਾਲ ਦਾ ਨਾਮ ਆਇਆ ਸਾਹਮਣੇ, ਪੜ੍ਹੋ ਪੂਰੀ ਖ਼ਬਰ
Toolkit Case: ਮੌਸਮ ਦੀ ਕਾਰਕੁਨ ਦਿਸ਼ਾ ਰਵੀ ਦੀ ਗ੍ਰਿਫਤਾਰੀ ਤੋਂ ਬਾਅਦ ਟੂਲਕਿੱਟ ਮਾਮਲੇ ਵਿੱਚ ਕਈ ਜਾਣਕਾਰੀਆ ਸਾਹਮਣੇ ਆਈਆ ਹਨ। ਪੁਲਿਸ ਦੇ ਸੂਤਰਾਂ ਅਨੁਸਾਰ ਖਾਲਿਸਤਾਨੀ ਸਮਰਥਕ ਐਮ.ਧਾਲੀਵਾਲ ਦੀ ਨਜ਼ਦੀਕੀ ਕੈਨੇਡੀਅਨ ਨਿਵਾਸੀ ਅਨੀਤਾ ਲਾਲ ਵੀ ਟੂਲਕਿਟ ਮਾਮਲੇ ਵਿੱਚ ਇੱਕ ਅਹਿਮ ਪਾਤਰ ਹੈ। ਅਨੀਤਾ ਲਾਲ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦੀ ਫਾਊਂਡਰ ਅਤੇ ਪੋਇਟਿਕ ਜਸਟਿਸ ਫਾਉਂਡੇਸ਼ਨ ਦੀ ਸਹਿ-ਸੰਸਥਾਪਕ ਹੈ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਅਨੀਤਾ ਲਾਲ ਵੀ ਟੂਲਕਿੱਟ ਤਿਆਰ ਕਰਨ ਵਿਚ ਸ਼ਾਮਲ ਸੀ।

Toolkit Case

ਪੁਲਿਸ ਦਾ ਕਹਿਣਾ ਹੈ ਕਿ ਜ਼ੂਮ ਮੀਟਿੰਗ ਵਿੱਚ ਸ਼ਾਮਲ ਹੋਣ ਵਾਲੇ ਬਹੁਤ ਸਾਰੇ ਲੋਕਾਂ ਨੇ ਆਪਣੀ ਪਹਿਚਾਣ ਲਕੋ ਲਈ ਸੀ ਜਾਂ ਕੁਝ ਹੋਰ ਆਈ ਡੀ ਬਣਾ ਰੱਖੀ ਸੀ, ਤਾਂ ਜੋ ਉਨ੍ਹਾਂ ਨੂੰ ਪਹਿਚਾਣਿਆ ਨਾ ਜਾ ਸਕੇ। ਕਨੇਡਾ ਵਿੱਚ ਰਹਿਣ ਵਾਲੀ ਪੁਨੀਤ ਨਾਮ ਦੀ ਔਰਤ ਅਤੇ ਨਿਕਿਤਾ ਪਹਿਲੀ ਵਾਰ ਇੰਸਟਾਗ੍ਰਾਮ ਚੈਟ ‘ਤੇ ਪ੍ਰੋਟੌਨ ਮੇਲ ਰਾਹੀਂ ਮਿਲੇ ਸੀ। 6 ਦਸੰਬਰ ਨੂੰ ਬਣਾਏ ਗਏ ਇਸ ਗਰੋਪ ਦਾ ਨਾਮ ਇੰਟਰਨੈਸ਼ਨਲ ਫਾਰਮਰ ਸਟ੍ਰਾਈਕ ਰੱਖਿਆ ਗਿਆ ਸੀ।

ਇਹ ਵੀ ਦੇਖੋ: ਇਹਨਾਂ ਕਿਸਾਨ ਆਗੂਆਂ ਨੇ ਕੀਤੀਆਂ ਅਜਿਹੀਆਂ ਗੱਲਾਂ ਜੋ ਕਰ ਦੇਣਗੀਆਂ ਤੁਹਾਨੂੰ ਸੋਚਣ ‘ਤੇ ਮਜਬੂਰ

The post ਟੂਲਕਿੱਟ ਮਾਮਲੇ ‘ਚ ਦਿਸ਼ਾ ਰਵੀ ਤੋਂ ਬਾਅਦ ਕਨੇਡਾ ਦੀ ਰਹਿਣ ਵਾਲੀ ਅਨੀਤਾ ਲਾਲ ਦਾ ਨਾਮ ਆਇਆ ਸਾਹਮਣੇ, ਪੜ੍ਹੋ ਪੂਰੀ ਖ਼ਬਰ appeared first on Daily Post Punjabi.

Toolkit Case: ਦਿੱਲੀ ਪੁਲਿਸ ਨੇ Zoom ਐਪ ਨੂੰ ਲਿਖਿਆ ਪੱਤਰ, ਆਨਲਾਈਨ ਬੈਠਕ ‘ਚ ਸ਼ਾਮਿਲ ਹੋਣ ਵਾਲੇ ਲੋਕਾਂ ਦੀ ਮੰਗੀ ਜਾਣਕਾਰੀ
Delhi Police writes to zoom: ਨਵੀਂ ਦਿੱਲੀ: ਟੂਲਕਿੱਟ ਮਾਮਲੇ ਦੀ ਜਾਂਚ ਕਰ ਰਹੀ ਦਿੱਲੀ ਪੁਲਿਸ ਹੁਣ ਵੀਡੀਓ ਕਾਲਿੰਗ ਐਪ Zoom ਰਾਹੀਂ ਕਿਸਾਨ ਆਗੂਆਂ ਦੀ ਭੂਮਿਕਾ ਅਤੇ ਫੰਡਿੰਗ ਦੀ ਜਾਂਚ ਕਰਨ ਦੀ ਤਿਆਰੀ ਵਿੱਚ ਹੈ। ਦਿੱਲੀ ਪੁਲਿਸ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਦਿੱਲੀ ਪੁਲਿਸ ਨੇ Zoom ਨੂੰ ਇੱਕ ਪੱਤਰ ਲਿਖ ਕੇ ਜਾਣਕਾਰੀ ਮੰਗੀ ਹੈ ਕਿ ਇਸ ਮੀਟਿੰਗ ਵਿੱਚ ਕੌਣ-ਕੌਣ ਸ਼ਾਮਿਲ ਸੀ । ਪੁਲਿਸ ਹੁਣ ਇਸ ਮਾਮਲੇ ਵਿੱਚ ਕਿਸਾਨੀ ਆਗੂਆਂ ਦੀ ਭੂਮਿਕਾ ਦੇ ਨਾਲ-ਨਾਲ ਇਸ ਦੇ ਫੰਡਾਂ ਦੀ ਵੀ ਪੜਤਾਲ ਕਰੇਗੀ। ਹਾਲਾਂਕਿ, ਦਿੱਲੀ ਪੁਲਿਸ ਅਜੇ ਵੀ ਗੂਗਲ ਦੇ ਜਵਾਬ ਦਾ ਇੰਤਜ਼ਾਰ ਕਰ ਰਹੀ ਹੈ। ਗੂਗਲ ਵੱਲੋਂ ਅਜੇ ਤੱਕ ਕੋਈ ਜਵਾਬ ਨਹੀਂ ਆਇਆ ਹੈ, ਆਪਣੀ ਜਾਂਚ ਦੇ ਅਧਾਰ ‘ਤੇ ਦਿੱਲੀ ਪੁਲਿਸ ਇਸ ਮਾਮਲੇ ਨੂੰ ਇੱਥੇ ਲੈ ਕੇ ਆਈ ਹੈ।

Delhi Police writes to zoom

ਦਰਅਸਲ, ਇਸ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ ਖੁਲਾਸਾ ਕਰਦਿਆਂ ਦੱਸਿਆ ਸੀ ਕਿ ਦਿਸ਼ਾ ਰਵੀ, ਨਿਕਿਤਾ ਜੈਕਬ ਅਤੇ ਸ਼ਾਂਤਨੂ ਨੇ ਇੱਕ ਟੂਲਕਿੱਟ ਬਣਾਈ ਸੀ ਅਤੇ ਇਸਨੂੰ ਦੂਜਿਆਂ ਨਾਲ ਸਾਂਝਾ ਕੀਤਾ ਸੀ । ਟੂਲਕਿੱਟ ਮਾਮਲੇ ਵਿੱਚ ਦਿੱਲੀ ਪੁਲਿਸ ਦੇ ਸਾਈਬਰ ਸੈੱਲ ਦੇ ਸੰਯੁਕਤ ਕਮਿਸ਼ਨਰ ਪ੍ਰੇਮਨਾਥ ਨੇ ਕਿਹਾ, ‘ਜਿਵੇਂ ਕਿ ਅਸੀਂ ਜਾਣਦੇ ਹਾਂ ਕਿ 26 ਜਨਵਰੀ ਨੂੰ ਇੱਕ ਵੱਡੀ ਘਟਨਾ ਵਾਪਰੀ ਸੀ। ਕਿਸਾਨ ਅੰਦੋਲਨ 27 ਨਵੰਬਰ ਤੋਂ ਚੱਲ ਰਿਹਾ ਸੀ। 4 ਫਰਵਰੀ ਨੂੰ ਸਾਨੂੰ ਟੂਲਕਿੱਟ ਬਾਰੇ ਜਾਣਕਾਰੀ ਮਿਲੀ, ਜੋ ਖਾਲਿਸਤਾਨੀ ਸੰਗਠਨਾਂ ਦੀ ਸਹਾਇਤਾ ਨਾਲ ਬਣਾਇਆ ਗਿਆ ਸੀ।

ਦੱਸ ਦੇਈਏ ਕਿ ਪੁਲਿਸ ਦੇ ਅਨੁਸਾਰ ਨਿਕਿਤਾ ਖ਼ਿਲਾਫ਼ 9 ਫਰਵਰੀ ਨੂੰ ਸਰਚ ਵਾਰੰਟ ਜਾਰੀ ਕੀਤਾ ਗਿਆ ਸੀ ਜਦੋਂ ਕਿ 11 ਫਰਵਰੀ ਨੂੰ ਨਿਕਿਤਾ ਲਈ ਤਲਾਸ਼ੀ ਲਈ ਗਈ ਸੀ। ਇਸ ਦੌਰਾਨ ਪੁਲਿਸ ਨੂੰ ਬਹੁਤ ਸਾਰੇ ਸੰਵੇਦਨਸ਼ੀਲ ਸਬੂਤ ਮਿਲੇ ਹਨ। ਨਿਕਿਤਾ ਤੋਂ ਲਿਖਤੀ ਰੂਪ ਵਿੱਚ ਇਹ ਲਿਆ ਗਿਆ ਸੀ ਕਿ ਉਹ 12 ਫਰਵਰੀ ਨੂੰ ਹਾਜ਼ਰ ਹੋਵੇਗੀ। ਜ਼ੂਮ ਦੀ ਮੀਟਿੰਗ ਜੋ 11 ਜਨਵਰੀ ਨੂੰ ਹੋਈ ਸੀ, ਜਿਸ ਵਿੱਚ ਖਾਲਿਸਤਾਨੀ ਗਰੁੱਪ ਕੈਨੇਡੀਅਨ ਮਹਿਲਾ ਪੁਨੀਤ ਨੂੰ ਦਿਸ਼ਾ, ਨਿਕਿਤਾ, ਸ਼ਾਂਤਨੂ ਅਤੇ ਹੋਰ ਲੋਕਾਂ ਨੂੰ ਸ਼ਾਮਿਲ ਕੀਤਾ ਗਿਆ ਸੀ।

ਇਹ ਵੀ ਦੇਖੋ: ਹੁਣੇ-ਹੁਣੇ ਕਿਸਾਨ ਅੰਦੋਲਣ ‘ਚੋਂ ਆਈ ਵੱਡੀ ਖੁਸ਼ੀ ਦੀ ਖਬਰ, ਅਣਖੀ ਯੋਧਿਆਂ ਨੂੰ ਨਹੀਂ ਡੱਕ ਸਕਦੀਆਂ ਜੇਲ੍ਹਾਂ

The post Toolkit Case: ਦਿੱਲੀ ਪੁਲਿਸ ਨੇ Zoom ਐਪ ਨੂੰ ਲਿਖਿਆ ਪੱਤਰ, ਆਨਲਾਈਨ ਬੈਠਕ ‘ਚ ਸ਼ਾਮਿਲ ਹੋਣ ਵਾਲੇ ਲੋਕਾਂ ਦੀ ਮੰਗੀ ਜਾਣਕਾਰੀ appeared first on Daily Post Punjabi.

ਟੂਲਕਿੱਟ ਮਾਮਲੇ ‘ਚ ਦਿੱਲੀ ਪੁਲਿਸ ਨੇ ਨਿਕਿਤਾ ਜੈਕਬ ਨੂੰ ਐਲਾਨਿਆ ਫਰਾਰ, ਗੈਰ-ਜਮਾਨਤੀ ਵਾਰੰਟ ਜਾਰੀ
Non-bailable warrant issued: ਕਿਸਾਨ ਅੰਦੋਲਨ ਨੂੰ ਲੈ ਕੇ ਵਾਤਾਵਰਣ ਕਾਰਕੁਨ ਗ੍ਰੇਟਾ ਥੰਬਰਗ ਵੱਲੋਂ ਟਵਿੱਟਰ ‘ਤੇ ਸਾਂਝੀ ਕੀਤੀ ਗਈ ਟੂਲਕਿੱਟ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਇਸ ਨੂੰ ਤਿਆਰ ਕਰਨ ਵਾਲੇ ਦੋਸ਼ੀਆਂ ‘ਤੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ। ਦਿੱਲੀ ਪੁਲਿਸ ਵੱਲੋਂ ਵਾਤਾਵਰਣ ਕਾਰਕੁਨ ਦਿਸ਼ਾ ਰਵੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ, ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਇਸ ਕੇਸ ਵਿੱਚ ਇੱਕ ਹੋਰ ਮੁਲਜ਼ਮ ਨਿਕਿਤਾ ਜੈਕਬ ਦੇ ਖਿਲਾਫ ਅਦਾਲਤ ਤੋਂ ਗੈਰ ਜ਼ਮਾਨਤੀ ਵਾਰੰਟ ਜਾਰੀ ਕਰਵਾਇਆ ਹੈ। ਦੱਸ ਦੇਈਏ ਕਿ ਨਿਕਿਤਾ ਜੈਕਬ ਪੇਸ਼ੇ ਤੋਂ ਇੱਕ ਵਕੀਲ ਹੈ ਅਤੇ ਇਸ ਮਾਮਲੇ ਵਿੱਚ ਫਰਾਰ ਦੱਸੀ ਜਾ ਰਹੀ ਹੈ।

Non-bailable warrant issued

ਦਰਅਸਲ, ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਦੇ ਸੂਤਰਾਂ ਅਨੁਸਾਰ 11 ਫਰਵਰੀ ਨੂੰ ਨਿਕਿਤਾ ਯਾਕੂਬ ਦੇ ਘਰ ਸਪੈਸ਼ਲ ਸੈੱਲ ਦੀ ਟੀਮ ਦੀ ਭਾਲ ਕਰਨ ਗਈ ਸੀ । ਇਹ ਟੀਮ ਉਸਦੇ ਮੋਬਾਇਲ ਫੋਨ ਅਤੇ ਇਲੈਕਟ੍ਰਾਨਿਕ ਉਪਕਰਣ ਦੀ ਜਾਂਚ ਕਰਨ ਗਈ ਸੀ। ਉਸ ਦਿਨ ਸ਼ਾਮ ਦਾ ਸਮਾਂ ਹੋਣ ਕਾਰਨ ਉਸ ਤੋਂ ਪੁੱਛਗਿੱਛ ਨਹੀਂ ਹੋ ਸਕੀ ਸੀ । ਨਿਕਿਤਾ ਤੋਂ ਸਪੈਸ਼ਲ ਸੈੱਲ ਨੇ ਦਸਤਾਵੇਜ਼ ‘ਤੇ ਦਸਤਖਤ ਕਰਵਾਏ ਸਨ ਕਿ ਉਹ ਜਾਂਚ ਵਿੱਚ ਸ਼ਾਮਿਲ ਹੋਵੇਗੀ । ਪਰ ਉਸ ਤੋਂ ਬਾਅਦ ਨਿਕਿਤਾ ਅੰਡਰਗ੍ਰਾਊਂਡ ਹੋ ਗਈ।

Non-bailable warrant issued

ਦਿੱਲੀ ਪੁਲਿਸ ਦੇ ਅਨੁਸਾਰ 26 ਜਨਵਰੀ ਦੇ ਚਾਰ ਦਿਨ ਪਹਿਲਾਂ ਨਿਕਿਤਾ ਤੇ ਹੋਰਾਂ ਦੀ Zoom ਐਪ ‘ਤੇ ਇੱਕ ਮੀਟਿੰਗ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਸੰਸਥਾ ਪੁਆਇੰਟ ਫਾਰ ਜਸਟਿਸ ਦੇ ਐਮਓ ਧਾਲੀਵਾਲ ਨੇ ਆਪਣੇ ਕੈਨੇਡੀਅਨ ਸਹਿਯੋਗੀ ਪੁਨੀਤ ਰਾਹੀਂ ਨਿਕਿਤਾ ਜੈਕਬ ਨਾਲ ਸੰਪਰਕ ਕੀਤਾ ਸੀ । ਇਸ ਦਾ ਉਦੇਸ਼ ਇਹ ਸੀ ਕਿ ਗਣਤੰਤਰ ਦਿਵਸ ਤੋਂ ਪਹਿਲਾਂ ਟਵਿੱਟਰ ‘ਤੇ ਹਲਚਲ ਪੈਦਾ ਕਰਨਾ ਸੀ।

ਦੱਸ ਦੇਈਏ ਕਿ ਨਿਕਿਤਾ ਜੈਕਬ ਪਹਿਲਾਂ ਵੀ ਵਾਤਾਵਰਣ ਨਾਲ ਜੁੜੇ ਮੁੱਦੇ ਚੁੱਕਦੀ ਰਹੀ ਹੈ। ਗਣਤੰਤਰ ਦਿਵਸ ਤੋਂ ਪਹਿਲਾਂ ਹੋਈ ਜ਼ੂਮ ਮੀਟਿੰਗ ਵਿੱਚ ਐਮਓ ਧਾਲੀਵਾਲ, ਨਿਕਿਤਾ ਅਤੇ ਦਿਸ਼ਾ ਤੋਂ ਇਲਾਵਾ ਹੋਰ ਲੋਕ ਸ਼ਾਮਿਲ ਹੋਏ ਸਨ । ਐਮਓ ਧਾਲੀਵਾਲ ਨੇ ਉਸ ਦੌਰਾਨ ਕਿਹਾ ਸੀ ਕਿ ਮੁੱਦੇ ਨੂੰ ਵੱਡਾ ਬਣਾਉਣਾ ਹੈ। ਉਨ੍ਹਾਂ ਦਾ ਉਦੇਸ਼ ਕਿਸਾਨਾਂ ਵਿੱਚ ਅਸੰਤੁਸ਼ਟੀ ਅਤੇ ਗਲਤ ਜਾਣਕਾਰੀ ਫੈਲਾਉਣਾ ਸੀ ।

ਇਹ ਵੀ ਦੇਖੋ: ਭਾਰਤੀ ਬਾਸਕਟਬਾਲ ਟੀਮ ਦੇ ਕਪਤਾਨ ਯਾਦਵਿੰਦਰ ਵੀ ਸਭ ਕੁੱਝ ਛੱਡ ਕੇ ਆ ਡੱਟੇ ਸਿੰਘੂ ਕਿਸਾਨ ਮੋਰਚੇ ‘ਚ…

The post ਟੂਲਕਿੱਟ ਮਾਮਲੇ ‘ਚ ਦਿੱਲੀ ਪੁਲਿਸ ਨੇ ਨਿਕਿਤਾ ਜੈਕਬ ਨੂੰ ਐਲਾਨਿਆ ਫਰਾਰ, ਗੈਰ-ਜਮਾਨਤੀ ਵਾਰੰਟ ਜਾਰੀ appeared first on Daily Post Punjabi.