toolkit disha ravi court one day Archives - Daily Post Punjabi

ਟੂਲਕਿਟ ਮਾਮਲਾ: ਕੋਰਟ ਨੇ ਦਿਸ਼ਾ ਰਵੀ ਨੂੰ ਇੱਕ ਦਿਨ ਦੀ ਪੁਲਸ ਹਿਰਾਸਤ ‘ਚ ਭੇਜਿਆ
toolkit disha ravi court one day police detention: ਟੂਲਕਿੱਟ ਮਾਮਲੇ ‘ਚ ਪਟਿਆਲਾ ਹਾਊਸ ਕੋਰਟ ਨੇ ਦੋਸ਼ੀ ਦਿਸ਼ਾ ਰਵੀ ਨੂੰ ਸੋਮਵਾਰ ਨੂੰ ਇਕ ਹੋਰ ਦਿਨ ਦੀ ਪੁਲਸ ਹਿਰਾਸਤ ‘ਚ ਭੇਜਣ ਦਾ ਆਦੇਸ਼ ਦਿੱਤਾ ਹੈ। ਦਿੱਲੀ ਪੁਲਸ ਨੇ ਹੋਰ 5 ਦਿਨਾਂ ਲਈ ਦਿਸ਼ਾ ਦੀ ਹਿਰਾਸਤ ਦੀ ਮੰਗ ਕੀਤੀ ਸੀ। ਜਿਸ ‘ਤੇ ਕੋਰਟ ਨੇ ਦਿਸ਼ਾ ਰਵੀ ਨੂੰ ਇਕ ਦਿਨ ਦੀ ਹਿਰਾਸਤ ‘ਚ ਭੇਜ ਦਿੱਤਾ ਹੈ। ਦੱਸਣਯੋਗ ਹੈ ਕਿ ਦਿਸ਼ਾ ਰਵੀ ਦੀ ਤਿੰਨ ਦਿਨਾਂ ਹਿਰਾਸਤ ਸੋਮਵਾਰ ਨੂੰ ਖ਼ਤਮ ਹੋ ਗਈ ਸੀ। ਹੁਣ ਦਿਸ਼ਾ ਰਵੀ ਤੋਂ ਹੋਰ ਦੋਸ਼ੀਆਂ ਦੇ ਸਾਹਮਣੇ ਪੁੱਛ-ਗਿੱਛ ਹੋਵੇਗੀ।

toolkit disha ravi court one day police detention

ਦੱਸਣਯੋਗ ਹੈ ਕਿ ਬੈਂਗਲੁਰੂ ਦੀ ਵਾਤਾਵਰਣ ਵਰਕਰ ਦਿਸ਼ਾ ਰਵੀ ਨੂੰ 13 ਫਰਵਰੀ ਨੂੰ ਦਿੱਲੀ ਪੁਲਸ ਨੇ ਗ੍ਰਿਫ਼ਤਾਰ ਕੀਤਾ ਸੀ। ਪੁਲਸ ਦਾ ਦੋਸ਼ ਹੈ ਕਿ ਦਿਸ਼ਾ ਰਵੀ ਉਨ੍ਹਾਂ ਲੋਕਾਂ ‘ਚ ਸ਼ਾਮਲ ਹੈ, ਜਿਨ੍ਹਾਂ ਨੇ ਉਸ ਟੂਲਕਿੱਟ ਨੂੰ ਤਿਆਰ ਕੀਤਾ ਸੀ, ਜੋ ਸਵੀਡਨ ਦੀ ਨੌਜਵਾਨ ਵਾਤਾਵਰਣ ਵਰਕਰ ਗਰੇਟਾ ਥਨਬਰਗ ਨੇ ਸਾਂਝੀ ਕੀਤੀ ਸੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਦਿਸ਼ਾ ਰਵੀ ਦੀ ਜ਼ਮਾਨਤ ‘ਤੇ ਕੋਰਟ ਨੇ ਸ਼ਨੀਵਾਰ ਨੂੰ ਫ਼ੈਸਲਾ ਸੁਰੱਖਿਅਤ ਰੱਖ ਲਿਆ।ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ ਕੋਰਟ ਨੂੰ ਕਿਹਾ ਕਿ ਇਸ ਮਾਮਲੇ ‘ਚ ਸ਼ਾਂਤਨੂੰ ਅਤੇ ਨਿਕਿਤਾ ਜ਼ੈਕਬ 2 ਦੋਸ਼ੀ ਹਨ। ਸ਼ਾਂਤਨੂੰ ਨੂੰ ਉੱਥੋਂ ਦੀ ਕੋਰਟ ਨੇ 10 ਦਿਨਾਂ ਦੀ ਟਰਾਂਜਿਟ ਜ਼ਮਾਨਤ ਦਿੱਤੀ ਹੈ। ਉੱਥੇ ਹੀ ਨਿਕਿਤਾ ਜ਼ੈਕਬ ਨੂੰ ਹਾਈ ਕੋਰਟ ਤੋਂ ਟਰਾਂਜਿਟ ਜ਼ਮਾਨਤ ਮਿਲਿਆ ਹੋਇਆ ਹੈ। ਦਿਸ਼ਾ ਰਵੀ ਨੇ ਉਸ ਦੇ ਉੱਪਰ ਲਾਏ ਗਏ ਸਾਰੇ ਦੋਸ਼ ਸ਼ਾਂਤਨੂੰ ਅਤੇ ਨਿਕਿਤਾ ‘ਤੇ ਮੜ੍ਹ ਦਿੱਤੇ ਹਨ। ਲਿਹਾਜਾ ਦਿੱਲੀ ਪੁਲਸ ਕੋਲ ਦੋਸ਼ੀਆਂ ਨੂੰ ਆਮਣੇ-ਸਾਹਮਣੇ ਬਿਠਾ ਕੇ ਪੁੱਛ-ਗਿੱਛ ਕਰਨ ਤੋਂ ਇਲਾਵਾ ਕੋਈ ਬਦਲ ਨਹੀਂ ਹੈ।

ਵਕੀਲ ਨੇ ਕੇਂਦਰ ਦੀ ਕੱਢ ਦਿੱਤੀ ਚਿੱਬ , ਮੋਦੀ ਤੋਂ ਕਾਇਰ, ਡਰਪੋਕ ਪ੍ਰਧਾਨ ਮੰਤਰੀ ਨਹੀਂ ਦੇਖਿਆ ਜੋ ਬੱਚੀ ਤੋਂ ਡਰ ਗਿਆ

The post ਟੂਲਕਿਟ ਮਾਮਲਾ: ਕੋਰਟ ਨੇ ਦਿਸ਼ਾ ਰਵੀ ਨੂੰ ਇੱਕ ਦਿਨ ਦੀ ਪੁਲਸ ਹਿਰਾਸਤ ‘ਚ ਭੇਜਿਆ appeared first on Daily Post Punjabi.