top neews Archives - Daily Post Punjabi

ਸਵੇਰ ਚੜ੍ਹਦਿਆਂ ਹੀ SBI ‘ਚ ਸ਼ਾਰਟ ਸਰਕਟ ਕਾਰਨ ਲੱਗੀ ਅੱਗ, ਸੜ ਕੇ ਸੁਆਹ ਹੋਏ ਜ਼ਰੂਰੀ ਕਾਗਜ਼ਾਤ
ਅੰਮ੍ਰਿਤਸਰ ਵਿਚ SBI ਦੀ ਬ੍ਰਾਂਚ ਵਿਚ ਅੱਜ ਸਵੇਰੇ ਅਚਾਨਕ ਅੱਗ ਲੱਗ ਗਈ। ਅੱਗ ਨਾਲ ਬੈਂਕ ਵਿਚ ਰੱਖਿਆ ਫਰਨੀਚਰ, ਦਸਤਾਵੇਜ਼ ਤੇ ਕੁਝ ਕਾਗਜ਼ ਸੜ ਕੇ ਸੁਆਹ ਹੋ ਗਏ। ਇਲੈਕਟ੍ਰਿਕ ਪੈਨਲ ਵਿਚ ਸ਼ਾਰਕਟ ਸਰਕਟ ਕਰਕੇ ਅੱਗ ਲੱਗੀ ਦੱਸੀ ਜਾ ਰਹੀ ਹੈ।

ਅੱਗ ਪਹਿਲੀ ਮੰਜ਼ਿਲ ਤੋਂ ਸ਼ੁਰੂ ਹੋ ਕੇ ਬਿਲਡਿੰਗ ਦੇ ਕੁਝ ਹੋਰ ਹਿੱਸਿਆਂ ਵਿਚ ਫੈਲ ਗਈ। ਬੈਂਕ ਵਿਚ ਰੱਖੇ ਕੁਝ ਜ਼ਰੂਰੀ ਕਾਗਜ਼ ਵੀ ਇਸ ਦੀ ਚਪੇਟ ਵਿਚ ਆ ਗਏ। ਬਿਲਡਿੰਗ ਤੋਂ ਧੂੰਆਂ ਨਿਕਲਦਾ ਦੇਖ ਕੇ ਏਟੀਐੱਮ ਦੀ ਸੁਰੱਖਿਆ ਵਿਚ ਤਾਇਨਾਤ ਗਾਰਡ ਨੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤਾ। ਘਟਨਾ ਸਮੇਂ ਬੈਂਕ ਬੰਦ ਸੀ ਜਿਸ ਕਰਕੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।

ਅੰਮ੍ਰਿਤਸਰ ਦਾ ਕਟਰਾ ਜੈਮਲ ਸਿੰਘ ਇਲਾਕੇ ਵਿਚ ਸਥਿਤ ਸੀਬੀਆਈ ਦੀ ਬ੍ਰਾਂਚ ਵਿਚ ਸਵੇਰ ਲਗਭਗ 6 ਵਜੇ ਅੱਗ ਲੱਗ ਗਈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚੀ ਜਿਸ ਦੇ ਬਾਅਦ ਅੱਗ ‘ਤੇ ਕਾਬੂ ਪਾ ਲਿਆ। ਅੱਗ ਬੈਂਕ ਦੇ ਅੰਦਰ ਜ਼ਿਆਦਾ ਨਹੀਂ ਫੈਲੀ ਜਿਸ ਨਾਲ ਕੋਈ ਵੱਡਾ ਨੁਕਸਾਨ ਨਹੀਂ ਹੋਇਆ।

ਇਹ ਵੀ ਪੜ੍ਹੋ : ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ‘ਤੇ ਅੱਜ ਸੁਪਰੀਮ ਕੋਰਟ ‘ਚ ਹੋਵੇਗੀ ਸੁਣਵਾਈ, ਕੇਂਦਰ ਸੌਂਪੇਗੀ ਰਿਪੋਰਟ

ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਇਮਾਰਤ ਦੀ ਪਹਿਲੀ ਮੰਜ਼ਿਲ ਤੋ ਸ਼ੁਰੂ ਹੋਈ ਸੀ ਜੋ ਹੌਲੀ-ਹੌਲੀ ਫੈਲ ਗਈ। ਸਮਾਂ ਰਹਿੰਦੇ ਹੀ ਅੱਗ ‘ਤੇ ਕਾਬੂ ਪਾ ਲਿਆ ਗਿਆ ਜਿਸ ਨਾਲ ਵੱਡਾ ਹਾਦਸਾ ਟਲ ਗਿਆ। ਫਿਲਹਾਲ ਪੁਲਿਸ ਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਮੌਜੂਦ ਹੈ ਤੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਸਵੇਰ ਚੜ੍ਹਦਿਆਂ ਹੀ SBI ‘ਚ ਸ਼ਾਰਟ ਸਰਕਟ ਕਾਰਨ ਲੱਗੀ ਅੱਗ, ਸੜ ਕੇ ਸੁਆਹ ਹੋਏ ਜ਼ਰੂਰੀ ਕਾਗਜ਼ਾਤ appeared first on Daily Post Punjabi.

ਲੁਧਿਆਣਾ ‘ਚ ਕੋਰੋਨਾ ਕਾਰਨ ਸਰਕਾਰੀ ਸਕੂਲਾਂ ਦਾ ਬਦਲਿਆ ਸਮਾਂ, DC ਵੱਲੋਂ ਹੁਕਮ ਜਾਰੀ
Changed time of : ਲੁਧਿਆਣਾ ‘ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇੱਥੇ ਕੋਰੋਨਾ ਨੂੰ ਕੰਟਰੋਲ ਕਰਨ ਲਈ ਨਿਯਮਾਂ ‘ਚ ਸਖਤੀ ਵਰਤੀ ਜਾ ਰਹੀ ਹੈ ਪਰ ਫਿਰ ਵੀ ਕੋਰੋਨਾ ਦੇ ਕੇਸ ਬਹੁਤ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ।

ਜਿਲ੍ਹਾ ਪ੍ਰਸ਼ਾਸਨ ਨੇ ਵੀ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਕਮਰ ਕੱਸੀ ਹੋਈ ਹੈ। ਇਸ ਤਹਿਤ ਹੁਣ ਲੁਧਿਆਣਾ ਜਿਲ੍ਹਾ ਪ੍ਰਸ਼ਾਸਨ ਵੱਲੋਂ ਹੋਰ ਅਹਿਮ ਕਦਮ ਚੁੱਕਿਆ ਗਿਆ ਹੈ, ਜਿਸ ਦੇ ਚੱਲਦਿਆਂ ਹੁਣ ਲੁਧਿਆਣਾ ਜ਼ਿਲ੍ਹੇ ‘ਚ ਸਰਕਾਰੀ ਸਕੂਲਾਂ ਦੇ ਸਮੇਂ ਵਿਚ ਤਬਦੀਲੀ ਕੀਤੀ ਗਈ ਹੈ। ਨਵੇਂ ਆਦੇਸ਼ਾਂ ਮੁਤਾਬਕ ਜਿਲ੍ਹਾ ਲੁਧਿਆਣਾ ਵਿਚ ਸਰਕਾਰੀ ਸਕੂਲ ਸਵੇਰੇ 8 ਵਜੇ ਤੋਂ 11.15 ਵਜੇ ਤੱਕ ਹੀ ਖੁੱਲਣਗੇ ਤੇ ਅਗਲੇ ਹੁਕਮਾਂ ਤੱਕ ਸਰਕਾਰੀ ਸਕੂਲਾਂ ਦਾ ਸਮਾਂ ਇਹ ਹੀ ਰਹੇਗਾ।

ਵਿਦਿਆਰਥੀਆਂ ਤੇ ਮਾਪਿਆਂ ਨੂੰ ਸਕੂਲ ਨਹੀਂ ਬੁਲਾਇਆ ਜਾਵੇਗਾ ਸਿਰਫ 50 ਫੀਸਦੀ ਟੀਚਿੰਗ ਤੇ ਨਾਨ-ਟੀਚਿੰਗ ਸਟਾਫ ਹੀ ਹਾਜ਼ਰ ਹੋਵੇਗਾ। ਸੂਬੇ ਭਰ ਦੇ ਹੋਰ ਬਹੁਤ ਸਾਰੇ ਸਕੂਲਾਂ ਵਿਚ ਕੋਰੋਨਾ ਦੇ ਨਵੇਂ ਕੇਸ ਸਾਹਮਣੇ ਆ ਰਹੇ ਹਨ ਜਿਸ ਕਾਰਨ ਹੋਰਨਾਂ ਜਥੇਬੰਦੀਆਂ ਵੱਲੋਂ ਇਸ ਫੈਸਲੇ ਦਾ ਸਮਰਥਨ ਕੀਤਾ ਗਿਆ ਹੈ ਤੇ ਪੰਜਾਬ ਭਰ ਦੇ ਸਕੂਲਾਂ ਦਾ ਸਮਾਂ ਸਵੇਰੇ 8 ਤੋਂ 11.15 ਵਜੇ ਤੱਕ ਰੱਖਣ ਦੀ ਅਪੀਲ ਕੀਤੀ ਗਈ ਹੈ।

ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਵੱਲੋਂ ਕੋਰੋਨਾ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ ਤੇ ਸਰਕਾਰੀ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ ਤਾਂ ਜੋ ਕੋਰੋਨਾ ਦੀ ਵਧਦੀ ਲਾਗ ਨੂੰ ਕੰਟਰੋਲ ਕੀਤਾ ਜਾ ਸਕੇ ਅਤੇ ਕੀਮਤੀ ਜ਼ਿੰਦਗੀਆਂ ਨੂੰ ਬਚਾਇਆ ਜਾ ਸਕੇ।

The post ਲੁਧਿਆਣਾ ‘ਚ ਕੋਰੋਨਾ ਕਾਰਨ ਸਰਕਾਰੀ ਸਕੂਲਾਂ ਦਾ ਬਦਲਿਆ ਸਮਾਂ, DC ਵੱਲੋਂ ਹੁਕਮ ਜਾਰੀ appeared first on Daily Post Punjabi.

ਮੋਹਾਲੀ ‘ਚ ਸਿਹਤ ਮੰਤਰੀ ਨੇ ਪਰਿਵਾਰ ਸਮੇਤ ਪਾਈ Vote, DC ਤੇ SSP ਨੇ ਪੋਲਿੰਗ ਬੂਥਾਂ ਦਾ ਕੀਤਾ ਦੌਰਾ
In Mohali the : ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿਚ ਵੋਟਿੰਗ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਮੋਹਾਲੀ ਨਗਰ ਨਿਗਮ ਦੇ 195 ਵਾਰਡਾਂ ਅਤੇ ਜ਼ਿਲ੍ਹੇ ਦੀਆਂ ਸੱਤ ਨਗਰ ਕੌਂਸਲਾਂ ਵਿੱਚ ਵੋਟਾਂ ਪੈ ਰਹੀਆਂ ਹਨ। ਜ਼ਿਲ੍ਹਾ ਮੁਹਾਲੀ ਵਿੱਚ ਦੁਪਹਿਰ 1 ਵਜੇ ਤੱਕ ਕੁੱਲ 30 ਪ੍ਰਤੀਸ਼ਤ ਵੋਟਿੰਗ ਹੋ ਚੁੱਕੀ ਹੈ। ਇਸ ਦੌਰਾਨ ਡੀਸੀ ਗਿਰੀਸ਼ ਦਿਆਲਨ ਅਤੇ ਮੋਹਾਲੀ ਦੇ ਐਸਐਸਪੀ ਸਤਿੰਦਰ ਸਿੰਘ ਨੇ ਪੋਲਿੰਗ ਬੂਥਾਂ ਦਾ ਦੌਰਾ ਕੀਤਾ। ਦੋਵਾਂ ਅਧਿਕਾਰੀਆਂ ਨੇ ਪੋਲਿੰਗ ਬੂਥਾਂ ਦਾ ਜਾਇਜ਼ਾ ਲਿਆ ਅਤੇ ਐਸਐਸਪੀ ਨੇ ਸੁਰੱਖਿਆ ਪ੍ਰਬੰਧਾਂ ਬਾਰੇ ਜਾਣਕਾਰੀ ਹਾਸਲ ਕੀਤੀ।

In Mohali the

ਐਤਵਾਰ ਸਵੇਰੇ ਠੰਡ ਕਾਰਨ ਬੂਥ ਦੇ ਬਾਹਰ ਭੀੜ ਘੱਟ ਸੀ। ਪਰ ਹੌਲੀ ਹੌਲੀ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਕੇਂਦਰਾਂ ਦੇ ਬਾਹਰ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਦਿਖਾਈ ਦਿੱਤੀਆਂ। ਸਵੇਰੇ 10 ਵਜੇ ਤੱਕ ਜ਼ਿਲੇ ਵਿਚ 13 ਪ੍ਰਤੀਸ਼ਤ ਵੋਟਿੰਗ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਵੇਰੇ 10 ਵਜੇ ਮੁਹਾਲੀ ਵਿੱਚ ਵੋਟ ਪਾਈ। ਇਸ ਸਮੇਂ ਦੌਰਾਨ ਉਹ ਪਰਿਵਾਰਕ ਮੈਂਬਰਾਂ ਦੇ ਨਾਲ ਸੀ। ਮੁਹਾਲੀ ਦੇ ਫੇਜ਼ 3 ਏ ਵਿੱਚ ਪੋਲਿੰਗ ਸਟੇਸ਼ਨ ਵਿੱਚ 2 ਈਵੀਐਮ ਨੁਕਸਾਨੇ ਗਏ ਸਨ। ਜਿਸ ਕਾਰਨ ਵੋਟਾਂ ਪਾਉਣ ਆਏ ਲੋਕਾਂ ਦੀ ਲੰਬੀ ਕਤਾਰ ਸੀ।

In Mohali the

ਚੋਣ ਲੜ ਚੁੱਕੇ 901 ਉਮੀਦਵਾਰਾਂ ਲਈ 4.68 ਲੱਖ ਵੋਟਰ ਵੋਟ ਪਾਉਣਗੇ। ਨਗਰ ਨਿਗਮ ਮੋਹਾਲੀ ਤੋਂ ਇਲਾਵਾ ਲਾਲੜੂ, ਕੁਰਾਲੀ, ਬਨੂੜ, ਡੇਰਾਬਸੀ, ਜ਼ੀਰਕਪੁਰ, ਨਯਾਗਾਓਂ ਅਤੇ ਖਰੜ ਦੇ 195 ਵਾਰਡਾਂ ਵਿੱਚ ਵੋਟਰ ਵੋਟ ਪਾਉਣਗੇ ਅਤੇ ਚੋਣ ਜਿੱਤੇ ਉਮੀਦਵਾਰਾਂ ਦੀ ਜਿੱਤ ਦਾ ਫ਼ੈਸਲਾ ਕਰਨਗੇ। ਕੁੱਲ ਵੋਟਰਾਂ ਵਿੱਚ 2,35,441 ਮਰਦ ਅਤੇ 2, 32,730 ਔਰਤਾਂ ਅਤੇ 19 ਟ੍ਰਾਂਜਜੈਂਡਰ ਸ਼ਾਮਲ ਹਨ। ਪ੍ਰਸ਼ਾਸਨ ਨੇ ਕੁਲ 509 ਪੋਲਿੰਗ ਬੂਥ ਵੀ ਬਣਾਏ ਹਨ। ਇਨ੍ਹਾਂ ਵਿੱਚੋਂ 219 ਸੰਵੇਦਨਸ਼ੀਲ ਅਤੇ 48 ਵਧੇਰੇ ਸੰਵੇਦਨਸ਼ੀਲ ਹਨ।

In Mohali the

ਜ਼ਿਲ੍ਹਾ ਚੋਣ ਅਫ਼ਸਰ ਵੱਲੋਂ 509 ਪੋਲਿੰਗ ਪਾਰਟੀਆਂ ਬਣਾਈਆਂ ਗਈਆਂ ਹਨ। ਹਰ ਪਾਰਟੀ ਵਿਚ ਚਾਰ ਵਿਅਕਤੀ ਹੁੰਦੇ ਹਨ। ਇਸਦੇ ਨਾਲ ਹੀ 20 ਫੀਸਦੀ ਸਟਾਫ ਨੂੰ ਰਿਜ਼ਰਵ ਵਿੱਚ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ਵਿੱਚ 2340 ਪੁਲਿਸ ਮੁਲਾਜ਼ਮ ਹੋਣਗੇ। ਇੱਥੇ 46 ਬਲਾਕ, 32 ਗਸ਼ਤ ਕਰਨ ਵਾਲੀਆਂ ਪਾਰਟੀਆਂ ਅਤੇ 2036 ਕਰਮਚਾਰੀ ਹੋਣਗੇ। ਸ਼ੁੱਕਰਵਾਰ ਦੇਰ ਰਾਤ ਪਿੰਡ ਪੀਰ ਮੁੱਛਲਾ ਵਿੱਚ ਜਰਨੈਲ ਸਿੰਘ ਨਾਂ ਦਾ ਇੱਕ ਵਿਅਕਤੀ ਉਸਦੇ ਘਰ ਵਿੱਚ ਦਾਖਲ ਹੋਇਆ ਅਤੇ ਕੁਝ ਕਾਂਗਰਸੀ ਵਰਕਰਾਂ ਨੇ ਉਸ ਉੱਤੇ ਹਮਲਾ ਕਰ ਦਿੱਤਾ।

The post ਮੋਹਾਲੀ ‘ਚ ਸਿਹਤ ਮੰਤਰੀ ਨੇ ਪਰਿਵਾਰ ਸਮੇਤ ਪਾਈ Vote, DC ਤੇ SSP ਨੇ ਪੋਲਿੰਗ ਬੂਥਾਂ ਦਾ ਕੀਤਾ ਦੌਰਾ appeared first on Daily Post Punjabi.

HC ਨੇ ਰੇਤ ਤੇ ਬੱਜਰੀ ਦੇ ਖਨਨ ਲਈ ਨਦੀਆਂ ‘ਚ JCB ਦੇ ਇਸਤੇਮਾਲ ‘ਤੇ ਲਗਾਈ ਰੋਕ
HC bans use : ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਰੇਤ ਤੇ ਬੱਜਰੀ ਦੇ ਖਨਨ ਲਈ ਨਦੀਆਂ ‘ਚ ਜੇ. ਸੀ.ਬੀ. ਦੇ ਇਸਤੇਮਾਲ ‘ਤੇ ਰੋਕ ਲਗਾ ਦਿੱਤੀ ਹੈ। ਨਵਾਂਸ਼ਹਿਰ, ਲੁਧਿਆਣਾ ਤੇ ਜਲੰਧਰ ‘ਚ ਸਤਲੁਜ ਨਦੀ ਦੇ ਕਿਨਾਰਿਆਂ ‘ਤੇ ਨਾਜਾਇਜ਼ ਖਨਨ ‘ਤੇ ਨਜ਼ਰ ਰੱਖਣ ਲਈ ਜਸਟਿਸ ਰਾਜੀਵਵ ਸ਼ਰਮਾ ਤੇ ਜਸਟਿਸ ਹਰਿੰਦਰ ਸਿੰਘ ਸਿੱਧੂ ਨੇ ਤਿੰਨੋਂ ਜਿਲ੍ਹਿਆਂ ਦੇ ਐੱਸ. ਐੱਸ. ਪੀ. ਨੂੰ ਹੁਕਮ ਦਿੱਤੇ ਹਨ ਕਿ ਨਦੀ ਦੇ ਕਿਨਾਰੇ ‘ਤੇ ਕਿਸੇ ਵੀ ਤਰ੍ਹਾਂ ਦੀ ਨਾਜਾਇਜ਼ ਖਨਨ ਨਾ ਹੋ ਸਕੇ। ਇਸ ਦੇ ਨਾਲ ਹੀ ਨਦੀਆਂ ‘ਤੇ ਬਣੇ ਪੁਲਾਂ ਦੀ ਸੁਰੱਖਿਆ ਲਈ ਵੱਡੇ ਪੁਲਾਂ ਤੋਂ ਇੱਕ ਕਿਲੋਮੀਟਰ ਤੇ ਛੋਟੇ ਪੁਲਾਂ ਤੋਂ ਅੱਧਾ ਕਿਲੋਮੀਟਰ ਦੀ ਦੂਰੀ ਤਕ ਖਨਨ ‘ਤੇ ਰੋਕ ਲਗਾ ਦਿੱਤੀ ਹੈ।

HC bans use

ਹਾਈਕੋਰਟ ਨੇ ਇਸ ਦੇ ਨਾਲ ਹੀ ਸੂਬੇ ‘ਚ ਰਾਸ਼ਟਰੀ ਰਾਜਮਾਰਗਾਂ ਤੋਂ ਇੱਕ ਕਿਲੋਮੀਟਰ ਅਤੇ ਰਾਜ ਰਾਜਮਾਰਗਾਂ ਤੋਂ ਅੱਧਾ ਕਿਲੋਮੀਟਰ ਦੀ ਦੂਰੀ ਤੱਕ ਖਨਨ ਕੀਤੇ ਜਾਣ ‘ਤੇ ਪੂਰੀ ਤਰ੍ਹਾਂ ਤੋਂ ਰੋਕ ਲਗਾਉਣ ਦੇ ਹੁਕਮ ਦਿੱਤੇ ਹਨ। ਜਲੰਧਰ ਨਿਵਾਸੀ ਬਖਸ਼ੀਸ਼ ਸਿੰਘ ਵੱਲੋਂ ਸਤਲੁਜ ਨਦੀ ਦੇ ਕਿਨਾਰੇ ਨਾਜਾਇਜ਼ ਖਨਨ ਦੇ ਸਬੰਧ ‘ਚ ਦਾਇਰ ਕੀਤੀ ਗਈ ਪਟੀਸ਼ਨ ‘ਤੇ ਨਿਰਦੇਸ਼ ਜਾਰੀ ਕਰਦੇ ਹੋਏ ਹਾਈਕੋਰਟ ਨੇ ਨਦੀ ਦੇ ਕਿਨਾਰਿਆਂ ‘ਤੇ 3 ਮੀਟਰ ਤੋਂ ਵੱਧ ਡੂੰਘਾਈ ਤਕ ਖਨਨ ਕੀਤੇ ਜਾਣ ‘ਤੇ ਰੋਕ ਲਗਾ ਦਿੱਤੀ ਹੈ।

HC bans use

ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਨਦੀ ਦੇ ਕਿਨਾਰਿਆਂ ‘ਤੇ ਨਾਜਾਇਜ਼ ਖਨਨ ਕਾਰਨ ਨਦੀ ਦਾ ਰੁਖ਼ ਬਦਲਮਲੱਗਾ ਹੈ ਜਿਸ ਕਾਰਨ ਇਸ ਦੇ ਕਿਨਾਰੇ ‘ਤੇ ਵਸੇ ਖੇਤਰਾਂ ‘ਚ ਹੜ੍ਹ ਦਾ ਖਤਰਾ ਵਧਣ ਲੱਗਾ ਹੈ। ਹਾਈਕੋਰਟ ਨੇ ਨਾਜਾਇਜ਼ ਖਨਨ ਨਾਲ ਜੁੜੇ ਵਾਤਾਵਰਣ ਵਿਸ਼ਿਆਂ ਨੂੰ ਗੰਭੀਰਤ ਮੰਦੇ ਹੋਏ ਸੂਬਾ ਸਰਕਾਰ ਨੂੰ ਨਾਜਾਇਜ਼ ਖਨਨ ਨੂੰ ਨਜ਼ਰਅੰਦਾਜ਼ ਕਰਨ ਵਾਲੇ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਦੇ ਵੀ ਹੁਕਮ ਦਿੱਤੇ ਹਨ। ਜਿਲ੍ਹਿਆਂ ਦੇ ਡੀ. ਸੀ. ਤੇ ਪੁਲਿਸ ਪ੍ਰਧਾਨਾਂ ਨੂੰ ਨਾਜਾਇਜ਼ ਖਨਨ ‘ਤੇ ਨਜ਼ਰ ਰੱਖਣ ਲਈ ਹਫਤੇ ਦੇ ਅੰਦਰ ਸਪੈਸ਼ਲ ਉਡਨ ਦਸਤਾ ਬਣਾਉਣ ਦੇ ਹੁਕਮ ਦਿੱਤੇ ਹਨ ਤੇ ਨਾਲ ਹੀ ਡ੍ਰੋਨ ਦੀ ਮਦਦ ਨਾਲ ਤਾਇਨਾਤੀ ਦੇ ਵੀ ਨਿਰਦੇਸ਼ ਦਿੱਤੇ ਹਨ।

The post HC ਨੇ ਰੇਤ ਤੇ ਬੱਜਰੀ ਦੇ ਖਨਨ ਲਈ ਨਦੀਆਂ ‘ਚ JCB ਦੇ ਇਸਤੇਮਾਲ ‘ਤੇ ਲਗਾਈ ਰੋਕ appeared first on Daily Post Punjabi.