top neww Archives - Daily Post Punjabi

ਪੰਜਾਬ ਸਰਕਾਰ ਨੇ 12 PCS ਅਧਿਕਾਰੀਆਂ ਨੂੰ IAS ਵਜੋਂ ਕੀਤਾ ਪ੍ਰਮੋਟ
Punjab Government Promotes : ਪੰਜਾਬ ਸਰਕਾਰ ਨੇ 12 ਪੀ. ਸੀ. ਐੱਸ. ਅਧਿਕਾਰੀਆਂ ਨੂੰ ਆਈ. ਏ. ਐੱਸ. ਵਜੋਂ ਪ੍ਰਮੋਟ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਹੁਕਮਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਪ੍ਰਮੋਟ ਹੋਏ 12 ਪੀ. ਪੀ. ਐੱਸ. ਅਧਿਕਾਰੀਆਂ ਦੀ ਸੂਚੀ ਇਸ ਤਰ੍ਹਾਂ ਹੈ :

The post ਪੰਜਾਬ ਸਰਕਾਰ ਨੇ 12 PCS ਅਧਿਕਾਰੀਆਂ ਨੂੰ IAS ਵਜੋਂ ਕੀਤਾ ਪ੍ਰਮੋਟ appeared first on Daily Post Punjabi.

ਫਿਰੋਜ਼ਪੁਰ : ਭਾਰਤ-ਪਾਕਿ ਸਰਹੱਦ ਤੋਂ BSF ਨੇ 2.232 ਕਿਲੋਗ੍ਰਾਮ (ਲਗਭਗ 12 ਕਰੋੜ ਰੁਪਏ) ਦੀ ਹੈਰੋਇਨ ਕੀਤੀ ਬਰਾਮਦ
BSF seizes 2.232 : ਫਿਰੋਜ਼ਪੁਰ : ਭਾਰਤ-ਪਾਕਿ ਸਰਹੱਦ ‘ਤੇ ਅੱਜ 19 ਦਸੰਬਰ ਨੂੰ ਬਾਰਡਰ ਸਿਕਿਓਰਿਟੀ ਫੋਰਸ (BSF) ਦੀ 136 ਬੀ.ਐੱਨ. ਬੀ.ਐੱਸ.ਐੱਫ., ਫਿਰੋਜ਼ਪੁਰ ਸੈਕਟਰ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਹੈਰੋਇਨ ਦੇ 3 ਪੈਕੇਟ (ਲਗਭਗ 02.232 ਕਿਲੋਗ੍ਰਾਮ) ਬਰਾਮਦ ਕੀਤੇ ਹਨ ਤੇ ਕੌਮਾਂਤਰੀ ਬਾਜ਼ਾਰ ‘ਚ ਇਸ ਦੀ ਕੀਮਤ ਲਗਭਗ 12 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਬਾਰਡਰ ਸਿਕਿਓਰਿਟੀ ਫੋਰਸ ਦੀਆਂ ਚੌਕਸੀ ਫੌਜਾਂ ਨੇ ਇਕ ਵਾਰ ਫਿਰ ਵਿਰੋਧੀ ਕੌਮੀ ਤੱਤਾਂ ਵੱਲੋਂ ਭਾਰਤ ਵਿਚ ਪਾਬੰਦੀਸ਼ੁਦਾ ਵਸਤੂਆਂ ਦੀ ਖੇਪ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ। ਇਸ ਤੋਂ ਪਹਿਲਾਂ ਵੀ ਬੀਐਸਐਫ ਵੱਲੋਂ ਪੰਜਾਬ ਬਾਰਡਰ ਉੱਤੇ ਇਨ੍ਹਾਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਿਆ ਜਾ ਚੁੱਕਾ ਹੈ।

The post ਫਿਰੋਜ਼ਪੁਰ : ਭਾਰਤ-ਪਾਕਿ ਸਰਹੱਦ ਤੋਂ BSF ਨੇ 2.232 ਕਿਲੋਗ੍ਰਾਮ (ਲਗਭਗ 12 ਕਰੋੜ ਰੁਪਏ) ਦੀ ਹੈਰੋਇਨ ਕੀਤੀ ਬਰਾਮਦ appeared first on Daily Post Punjabi.

ਮੋਹਾਲੀ : ਪੁਲਿਸ ਨੇ ਨਾਜਾਇਜ਼ ਸ਼ਰਾਬ ਮਾਮਲੇ ‘ਚ 3 ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ
Police arrest 3 : ਮੋਹਾਲੀ : ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ‘ਚ ਨਾਜਾਇਜ਼ ਸ਼ਰਾਬ ਸਮੇਤ 3 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਪਹਿਲਾ ਮਾਮਲਾ ਫੇਜ਼-8 ਦਾ ਹੈ। ਥਾਣਾ ਫੇਜ਼-8 ਤੋਂ ਥਾਣੇਦਾਰ ਅਮਰਨਾਥ ਨੇ ਸ਼ਰਾਰਤੀ ਅਨਸਰਾਂ ਖਿਲਾਫ ਸੈਕਟਰ-68, 69 ਦੀਆਂ ਟ੍ਰੈਫਿਕ ਲਾਈਟਾਂ ਕੋਲ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇੱਕ ਕਾਰ ਤੋਂ 63 ਬੋਤਲਾਂ ਬਰਾਮਦ ਕੀਤੀਆਂ।

Police arrest 3

ਦੋਸ਼ੀ ਦੀ ਪਛਾਣ ਜਸਬੀਰ ਸਿੰਘ ਨਿਵਾਸੀ ਹੁਸ਼ਿਆਰਪੁਰ ਤੇ ਗੁਰਿੰਦਰ ਸਿੰਘ ਨਿਵਾਸੀ ਲੁਧਿਆਣਾ ਵਜੋਂ ਹੋਈ ਹੈ। ਦੂਜਾ ਮਾਮਲਾ ਫੇਜ਼-1 ਦਾ ਹੈ ਜਿਸ ‘ਚ ਪੁਲਿਸ ਵੱਲੋਂ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਫੇਜ਼-6 ‘ਚ ਲਗਾਏ ਗਏ ਨਾਕੇ ਦੌਰਾਨ ਸ਼ੱਕ ਦੇ ਆਧਾਰ ‘ਤੇ ਇੱਕ ਨੌਜਵਾਨ ਨੂੰ ਰੁਕਣ ਦਾ ਇਸ਼ਾਰਾ ਕੀਤਾ। ਉਕਤ ਨੌਜਵਾਨ ਘਬਰਾ ਗਏ ਅਤੇ ਵਾਪਸ ਪਿੱਛੇ ਮੁੜਨ ਲੱਗੇ ਤਾਂ ਐਕਸਾਈਜ਼ ਵਿਭਾਗ ਦੀ ਟੀਮ ਵੱਲੋਂ ਉਸ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਉਸ ਨਾਲ 9 ਸ਼ਰਾਬ ਦੀਆਂ ਬੋਤਲਾਂ ਸਮੇਤ ਕਾਬੂ ਕੀਤਾ ਗਿਆ ਜੋ ਕਿ ਚੰਡੀਗੜ੍ਹ ‘ਚ ਵਿਕਣਯੋਗ ਸੀ। ਪੁਲਿਸ ਨੇ ਗਣੇਸ਼ ਰਾਏ ਖਿਲਾਫ ਐਕਸਾਈਜ ਐਕਟ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਅਦਾਲਤ ‘ਚ ਪੇਸ਼ ਕੀਤਾ। ਅਦਾਲਤ ਨੇ ਉਸ ਨੂੰ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ।

Police arrest 3

ਠੇਕਾ ਕਰਮਚਾਰੀਆਂ ਦਾ ਰਿਕਾਰਡ ਹੋਇਆ ਗੁੰਮ : ਜ਼ੀਰਕਪੁਰ ਨਗਰ ਕੌਂਸਲ ‘ਚ ਠੇਕੇ ‘ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਦੇ ਪੁਰਾਣੇ ਸਰਵਿਸ ਰਿਕਾਰਡ ਗਾਇਬ ਹੋ ਗਏ ਹਨ। ਇਸ ਮਾਮਲੇ ਨੂੰ ਲੈ ਕੇ ਇੰਪਲਾਈਜ਼ ਯੂਨੀਅਨ ਏਟਕ ਨੇ ਪੰਜਾਬ ਤੇ ਹਰਿਆਣਾ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ‘ਚ ਕਿਹਾ ਗਿਆ ਕਿ ਉਹ ਲੰਬੇ ਸਮੇਂ ਤੋਂ ਪ੍ਰੀਸ਼ਦ ‘ਚ ਕੰਮ ਕਰ ਰਹੇ ਹਨ ਪਰ ਜਦੋਂ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਟਾਈਮ ਆਇਆ ਤਾਂ ਸਰਵਿਸ ਦਾ ਰਿਕਾਰਡ ਖੁਰਦ-ਬੁਰਦ ਕਰ ਦਿੱਤਾ ਗਿਆ।

The post ਮੋਹਾਲੀ : ਪੁਲਿਸ ਨੇ ਨਾਜਾਇਜ਼ ਸ਼ਰਾਬ ਮਾਮਲੇ ‘ਚ 3 ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ appeared first on Daily Post Punjabi.