top newws Archives - Daily Post Punjabi

ਪੰਜਾਬ ‘ਚ ਕੋਰੋਨਾ ਕਾਰਨ ਪਿਛਲੇ 24 ਘੰਟਿਆਂ ‘ਚ ਹੋਈਆਂ 58 ਮੌਤਾਂ, 2319 ਕੇਸ ਆਏ ਸਾਹਮਣੇ
58 deaths and : ਚੰਡੀਗੜ੍ਹ : ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਵਿੱਚ 58 ਹੋਰ ਮੌਤਾਂ ਅਤੇ 2319 ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਏ। ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਹੁਸ਼ਿਆਰਪੁਰ ਵਿੱਚ ਸਭ ਤੋਂ ਵੱਧ 10 ਮੌਤਾਂ ਹੋਈਆਂ, ਉਸ ਤੋਂ ਬਾਅਦ ਐਸਬੀਐਸ ਨਗਰ ਅਤੇ ਜਲੰਧਰ ਵਿੱਚ 9, ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ 4, ਬਠਿੰਡਾ, ਫਰੀਦਕੋਟ, ਕਪੂਰਥਲਾ ਅਤੇ ਤਰਨਤਾਰਨ ਵਿੱਚ 3, ਐਸ ਏ ਐਸ ਨਗਰ, ਲੁਧਿਆਣਾ ਅਤੇ ਰੋਪੜ ਵਿਚ 2-2, ਅਤੇ ਫਾਜ਼ਿਲਕਾ, ਮਾਨਸਾ, ਪਟਿਆਲਾ ਅਤੇ ਸੰਗਰੂਰ ਵਿਚ ਇਕ-ਇਕ ਮੌਤ ਹੋਈ।

58 deaths and

ਕੋਰੋਨਾ ਦੀ ਰਫਤਾਰ ਥੰਮ੍ਹਣ ਦਾ ਨਾਂ ਨਹੀਂ ਲੈ ਰਹੀ। ਬਹੁਤ ਵੱਡੀ ਗਿਣਤੀ ‘ਚ ਰੋਜ਼ਾਨਾ ਕੇਸ ਸਾਹਮਣੇ ਆ ਰਹੇ ਹਨ ਤੇ ਨਾਲ ਹੀ ਮੌਤ ਦਰ ਵੀ ਦਿਨੋਂ-ਦਿਨ ਵੱਧ ਰਹੀ ਹੈ। ਪੰਜਾਬ ‘ਚ ਹੁਣ ਤੱਕ 5626458 ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ ਤੇ ਪਿਛਲੇ 24 ਘੰਟਿਆਂ ‘ਚ 23172 ਸੈਂਪਲ ਇਕੱਠੇ ਕੀਤੇ ਗਏ। ਹੁਣ ਤੱਕ 215409 ਵਿਅਕਤੀ ਪਾਜੀਟਿਵ ਪਾਏ ਜਾ ਚੁੱਕੇ ਹਨ। 190399 ਮਰੀਜ਼ ਡਿਸਚਾਰਜ ਕੀਤੇ ਜਾ ਚੁੱਕੇ ਹਨ । ਹਾਲ ਦੀ ਘੜੀ ਪੰਜਾਬ ‘ਚ ਐਕਟਿਵ ਕੇਸਾਂ ਦੀ ਗਿਣਤੀ 18628 ਹੋ ਚੁੱਕੀ ਹੈ। 23 ਮਰੀਜ਼ ਗੰਭੀਰ ਹਾਲਤ ‘ਚ ਹਨ ਅਤੇ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। ਸੂਬੇ ‘ਚ ਹੁਣ ਤੱਕ ਕੋਰੋਨਾ ਨਾਲ 6382 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।

58 deaths and

ਪੰਜਾਬ ‘ਚ ਅੱਜ ਸਭ ਤੋਂ ਵੱਧ ਕੇਸ ਜਿਲ੍ਹਾ ਜਲੰਧਰ ਤੋਂ ਰਿਪੋਰਟ ਹੋਏ। ਉਥੇ ਕੋਰੋਨਾ ਦੇ 309 ਨਵੇਂ ਕੇਸਾਂ ਦੀ ਪੁਸ਼ਟੀ ਹੋਈ। ਇਸੇ ਤਰ੍ਹਾਂ ਜਿਲ੍ਹਾ ਐਸ. ਏ. ਐੱਸ. ਨਗਰ ਤੋਂ 295, ਹੁਸ਼ਿਆਰਪੁਰ ਤੋਂ 230, ਅੰਮ੍ਰਿਤਸਰ ਤੋਂ 210, ਪਟਿਆਲੇ ਤੋਂ 170, ਗੁਰਦਾਸਪੁਰਤੋਂ 104, ਕਪੂਰਥਲੇ ਤੋਂ 139 ਨਵੇਂ ਕੇਸ ਸਾਹਮਣੇ ਆਏ ਹਨ। ਇੰਨੀ ਵੱਡੀ ਗਿਣਤੀ ‘ਚ ਨਵੇਂ ਕੇਸਾਂ ਦੀ ਪੁਸ਼ਟੀ ਹੋਣ ਨਾਲ ਪ੍ਰਸ਼ਾਸਨ ਦੀ ਚਿੰਤਾ ਵੱਧ ਗਈ ਹੈ ਤੇ ਹੁਣ ਸਖਤੀ ਵੀ ਵਰਤੀ ਜਾ ਰਹੀ ਹੈ। ਸਮੇਂ-ਸਮੇਂ ‘ਤੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ ਤਾਂ ਜੋ ਕੋਰੋਨਾ ਦੀ ਵਧਦੀ ਲਾਗ ਨੂੰ ਕੰਟਰੋਲ ਕੀਤਾ ਜਾ ਸਕੇ।

The post ਪੰਜਾਬ ‘ਚ ਕੋਰੋਨਾ ਕਾਰਨ ਪਿਛਲੇ 24 ਘੰਟਿਆਂ ‘ਚ ਹੋਈਆਂ 58 ਮੌਤਾਂ, 2319 ਕੇਸ ਆਏ ਸਾਹਮਣੇ appeared first on Daily Post Punjabi.

ਜਲੰਧਰ : ਪਰਾਲੀ ਸੰਭਾਲਣ ਲਈ ਮਸ਼ੀਨਾਂ ਖਰੀਦਣ ਵਾਸਤੇ ਕਿਸਾਨਾਂ ਨੂੰ ਦਿੱਤੀ ਜਾਵੇਗੀ 10 ਕਰੋੜ ਰੁਪਏ ਦੀ ਸਬਸਿਡੀ
A subsidy of : ਜਲੰਧਰ : ਪ੍ਰਸ਼ਾਸਨ ਵੱਲੋਂ ਇਨ-ਸੀਟੂ ਪ੍ਰਬੰਧਨ ਅਧੀਨ ਫਸਲਾਂ ਦੀ ਰਹਿੰਦ-ਖੂੰਹਦ ਦੇ ਨਿਪਟਾਰੇ ਲਈ ਆਧੁਨਿਕ ਖੇਤੀ ਮਸ਼ੀਨਾਂ ‘ਤੇ 10 ਕਰੋੜ ਰੁਪਏ ਤੋਂ ਵੱਧ ਦੀ ਸਬਸਿਡੀ ਉਪਲਬਧ ਕਰਵਾਈ ਜਾਵੇਗੀ। ਇਸ ਲਈ 888 ਕਿਸਾਨਾਂ ਨੇ ਖੇਤੀ ਤੇ ਕਿਸਾਨ ਭਲਾਈ ਵਿਭਾਗ ‘ਚ ਅਪਲਾਈ ਕੀਤਾ ਤੇ ਕਿਸਾਨ ਗਰੁੱਪਾਂ ਨੇ 909 ਅਰਜ਼ੀਆਂ ਦਿੱਤੀਆਂ। ਡੀ. ਸੀ. ਘਣਸ਼ਿਆਮ ਥੋਰੀ ਨੇ ਦੱਸਿਆ ਕਿ ਖੇਤੀ ਵਿਭਾਗ ਵੱਲੋਂ ਡ੍ਰਾਅ ਦੁਆਰਾ ਕਿਸਾਨਾਂ ਦੇ 444 ਅਤੇ ਕਿਸਾਨ ਗਰੁੱਪਾਂ ਤੇ ਸਹਿਕਾਰੀ ਸਭਾਵਾਂ ਦੇ 460 ਐਪਲੀਕੇਸ਼ਨਾਂ ਦੀ ਚੋਣ ਕੀਤੀ ਹੈ। ਇਸ ਯੋਜਨਾ ਅਧੀਨ ਇੱਕ ਕਿਸਾਨ ਹੈਪੀ ਸੀਡਰ, ਪੈਡੀ ਚਾਪਰ, ਮਲਟਰ, ਹਾਈਡ੍ਰੋਲਿਕ ਲੀਵਰਸੀਬਲ ਐੱਮ. ਬੀ. ਪਲਾਂਟ, ਸੁਪਰ ਐੱਸ. ਐੱਮ. ਐੱਸ. ਰੋਟਰੀ ਸਲੇਸ਼ਰ ਦੀ ਖਰੀਦ ‘ਤੇ 50 ਫੀਸਦੀ ਸਬਸਿਡੀ ਲੈ ਸਕਦਾ ਹੈ।

A subsidy of

ਇਸ ਯੋਜਨਾ ਤਹਿਤ ਕਸਟਮ ਹਾਅਰਿੰਗ ਸੈਂਟਰ ਖੋਲ੍ਹਣ ਲਈ ਰਜਿਸਟਰਡ ਕਿਸਾਨ ਸਮੂਹਾਂ ਜਾਂ ਸਹਿਕਾਰੀ ਕਮੇਟੀਆਂ ਲਈ 80 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਮਸ਼ੀਨਰੀ ਦੇਣ ਦਾ ਉਦੇਸ਼ ਇਸ ਰਹਿੰਦ-ਖੂੰਹਦ ਨੂੰ ਡੀਕੰਪੋਜ ਕਰਨਾ ਹੈ ਜਿਸ ਨਾਲ ਵਾਤਾਵਰਣ ਨੂੰ ਬਚਾਇਆ ਜਾ ਸਕੇ। ਕ੍ਰਿਸ਼ੀ ਅਧਿਕਾਰੀ ਡਾ. ਸੁਰਿੰਦਰ ਨੇ ਕਿਹਾ ਕਿ ਪਰਾਲੀ ਨੂੰ ਸਾੜਨ ਨਾਲ ਮਿੱਟੀ ਦੇ ਕਈ ਮੁਖੀ ਪੋਸ਼ਕ ਤੱਤ ਅਤੇ ਹੋਰ ਸੂਖਮ ਪੋਸ਼ਕ ਤੱਤ ਖਤਮ ਹੋ ਜਾਂਦੇ ਹਨ ਤੇ ਕਈ ਜ਼ਹਿਰੀਲੀ ਗੈਸਾਂ ਪੈਦਾ ਹੁੰਦੀਆਂ ਹਨ ਜੋ ਮਨੁੱਖੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਡੀ. ਸੀ. ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਧੁਨਿਕ ਤਕਨੀਕਾਂ ਨਾਲ ਇਸ ਦੇ ਪ੍ਰਬੰਧਨ ਲਈ ਅੱਗੇ ਆਏ ਤੇ ਪ੍ਰਭਾਵੀ ਤਰੀਕੇ ਅਪਣਾਏ। ਪਾਵਰਕਾਮ ਵੱਲੋਂ ਕਿਸਾਨਾਂ ਲਈ ਪਾਣੀ ਬਚਾਓ ਤੇ ਪੈਸੇ ਕਮਾਓ ਸਕੀਮ ਲਾਂਚ ਕੀਤੀ ਗਈ ਹੈ। ਕਿਸਾਨ ਬਿਜਲੀ ਦੀ ਖਪਤ ਘੱਟ ਕਰਕੇ ਪੈਸੇ ਕਮਾ ਸਕਦੇ ਹਨ। ਕਿਸਾਨਾਂ ਨੂੰ ਸਬੰਧਤ ਡਵੀਜ਼ਨ ਦੇ ਦਫਤਰਾਂ ‘ਚ ਆਪਣਾ ਨਾਂ ਰਜਿਸਟਰ ਕਰਵਾਉਣਾ ਹੋਵੇਗਾ। ਬਿਜਲੀ ਬਚਾਉਣ ‘ਤੇ ਹਰ ਕਿਸਾਨ ਨੂੰ 4 ਰੁਪਏ ਯੂਨਿਟ ਦੇ ਹਿਸਾਬ ਨਾਲ ਸਬਸਿਡੀ ਦਿੱਤੀ ਜਾਵੇਗੀ ਤੇ ਸਿੱਧੇ ਕਿਸਾਨ ਦੇ ਖਾਤੇ ‘ਚ ਪਾ ਦਿੱਤੀ ਜਾਵੇਗੀ।

A subsidy of

ਚੀਫ ਇੰਜੀਨੀਅਰ ਜੈਨਇੰਦਰ ਦਾਨੀਆ ਨੇ ਦੱਸਿਆ ਕਿ ਕਿਸਾਨ ਪਾਵਰਕਾਮ ਦੇ ਐਪ ‘ਚ ਜਾ ਕੇ ਖੁਦ ਲਾਗਇਨ ਕਰਕੇ ਸਕੀਮ ਦਾ ਹਿੱਸਾ ਬਣ ਸਦੇ ਹਨ। ਐਕਸੀਅਨ ਸੰਨੀ ਭਾਗਰਾ ਨੇ ਦੱਸਿਆ ਕਿ 15 ਸਤੰਬਰ ਤੋਂ ਪਾਵਰਕਾਮ ਦੇ ਐਪ ਪੰਜਾਬ ਪਾਵਰ ਸਪਲਾਈ ‘ਚ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਦੀ ਆਪਸ਼ਨ ਜੁੜ ਜਾਵੇਗੀ। ਇਸ ਤੋਂ ਬਾਅਦ ਕਿਸਾਨ ਘਰ ਬੈਠੇ ਰਜਿਸਟ੍ਰੇਸ਼ਨ ਕਰਵਾ ਸਕਣਗੇ। ਜਿੰਨੀ ਲਿਮਿਟ ਯੂਨਿਟ ਖਪਤ ਲਈ ਦਿੱਤੀ ਜਾਵੇਗੀ, ਜੇਕਰ ਕਿਸਾਨ ਉਸ ਤੋਂ ਵੱਧ ਖਪਤ ਕਰਦਾ ਹੈ ਤਾਂ ਵੀ ਉਸ ਨੂੰ ਨੁਕਸਾਨ ਨਹੀਂ ਹੋਵੇਗਾ ਤੇ ਨਾ ਹੀ ਵੱਧ ਬਿੱਲ ਆਏਗਾ।

The post ਜਲੰਧਰ : ਪਰਾਲੀ ਸੰਭਾਲਣ ਲਈ ਮਸ਼ੀਨਾਂ ਖਰੀਦਣ ਵਾਸਤੇ ਕਿਸਾਨਾਂ ਨੂੰ ਦਿੱਤੀ ਜਾਵੇਗੀ 10 ਕਰੋੜ ਰੁਪਏ ਦੀ ਸਬਸਿਡੀ appeared first on Daily Post Punjabi.