top nws Archives - Daily Post Punjabi

ਖੇਤੀ ਕਾਨੂੰਨਾਂ ‘ਤੇ ਲੱਗਾ ਸਟੇਅ, ਕਿਸਾਨਾਂ ਨੇ 26 ਜਨਵਰੀ ਨੂੰ ਟਰੈਕਟਰ ਪਰੇਡ ਦੀਆਂ ਤਿਆਰੀਆਂ ਨੂੰ ਰੋਕਣ ਤੋਂ ਕੀਤਾ ਇਨਕਾਰ
Agriculture laws stay : ਸੁਪਰੀਮ ਕੋਰਟ ਨੇ ਭਾਵੇਂ ਤਿੰਨ ਖੇਤੀ ਕਾਨੂੰਨਾਂ ‘ਤੇ ਰੋਕ ਲਗਾ ਦਿੱਤੀ ਹੈ ਪਰ ਫਿਰ ਵੀ ਟਰੈਕਟਰ-ਟਰਾਲੀਆਂ ਦਾ ਵੱਡਾ ਕਾਫਲਾ ਗਣਤੰਤਰ ਦਿਵਸ ‘ਤੇ ਕਿਸਾਨ ਯੂਨੀਅਨਾਂ ਦੁਆਰਾ ਐਲਾਨੇ ਗਏ ਇਕ ਪਰੇਡ ‘ਚ ਹਿੱਸਾ ਲੈਣ ਲਈ ਅੰਮ੍ਰਿਤਸਰ ਤੋਂ ਦਿੱਲੀ ਲਈ ਰਵਾਨਾ ਹੋਇਆ। ਕਾਫ਼ਲਾ ਮਜ਼ਦੂਰ ਸੰਘਰਸ਼ ਕਮੇਟੀ (ਕੇਐਮਐਸਸੀ) ਦੇ ਬੈਨਰ ਹੇਠ ਮੰਗਲਵਾਰ ਨੂੰ ਦਿੱਲੀ ਲਈ ਰਵਾਨਾ ਹੋਇਆ। ਇਸ ਦੌਰਾਨ ਮੋਗਾ ਦੇ ਇੱਕ ਪਿੰਡ ਨੇ ਐਲਾਨ ਕੀਤਾ ਕਿ ਇਹ ਉਨ੍ਹਾਂ ਕਿਸਾਨਾਂ ‘ਤੇ ਜੁਰਮਾਨਾ ਲਗਾਏਗਾ ਜੋ ਪਰੇਡ ਲਈ ਆਪਣੇ ਟਰੈਕਟਰ ਭੇਜਣ ਲਈ ਸਹਿਮਤ ਨਹੀਂ ਹੋਣਗੇ। ਐਸਸੀ ਦੇ ਇਸ ਕਦਮ ਦੇ ਬਾਵਜੂਦ, ਪਿੰਡ ਦੇ ਗੁਰਦੁਆਰਿਆਂ ਤੋਂ ਟਰੈਕਟਰ-ਟਰਾਲੀਆਂ ਸਮੇਤ ਵੱਧ ਤੋਂ ਵੱਡੀ ਗਿਣਤੀ ਵਿਚ ਦਿੱਲੀ ਪਹੁੰਚਣ ਦੀਆਂ ਘੋਸ਼ਣਾਵਾਂ ਜਾਰੀ ਰਹੀਆਂ।

Agriculture laws stay

ਕੇਐਮਐਸਸੀ ਦਾ ਇੱਕ ਹੋਰ ਜਥਾ 20 ਜਨਵਰੀ ਨੂੰ ਦਿੱਲੀ ਭੇਜੇਗੀ। ਹੋਰ ਕਿਸਾਨ ਯੂਨੀਅਨਾਂ ਵੀ ਪੰਜਾਬ ਦੇ ਵੱਖ ਵੱਖ ਹਿੱਸਿਆਂ ਤੋਂ ਮੁਜ਼ਾਹਰਾਕਾਰੀਆਂ ਨੂੰ ਲਾਮਬੰਦ ਕਰ ਰਹੀਆਂ ਹਨ। ਸਾਨੂੰ ਸੁਪਰੀਮ ਕੋਰਟ ਤੋਂ ਕਦੇ ਕੋਈ ਵੱਡੀ ਉਮੀਦ ਨਹੀਂ ਸੀ। ਇਹ ਕੇਂਦਰ ਸਰਕਾਰ ਹੈ ਜੋ ਕਾਨੂੰਨਾਂ ਨੂੰ ਰੱਦ ਕਰ ਸਕਦੀ ਹੈ। ਸੁਪਰੀਮ ਕੋਰਟ ਇਸ ਮੁੱਦੇ ‘ਚ ਬਹੁਤ ਘੱਟ ਕਰ ਸਕਦੀ ਹੈ। ਅਸੀਂ ਸਪੱਸ਼ਟ ਕਰ ਦਿੱਤਾ ਸੀ ਕਿ ਅਸੀਂ ਕਿਸੇ ਕਮੇਟੀ ਵਿਚ ਨਹੀਂ ਜਾਵਾਂਗੇ। ਇਸ ਲਈ ਇਹ ਜ਼ਰੂਰੀ ਨਹੀਂ ਕਿ ਅਸੀਂ ਇੱਕ ਕਮੇਟੀ ਨੂੰ ਜਵਾਬ ਦੇਈਏ, ਜਿਸ ਵਿਚ ਸਾਰੇ ਸਰਕਾਰ ਪੱਖ ਦੇ ਮੈਂਬਰ ਹਨ। ਅਜਿਹਾ ਲੱਗਦਾ ਹੈ ਕਿ ਸਰਕਾਰ ਅਸਿੱਧੇ ਤੌਰ ‘ਤੇ ਧਰਨੇ ਨੂੰ ਖਤਮ ਕਰਨ ਲਈ ਸੁਪਰੀਮ ਕੋਰਟ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

Agriculture laws stay

ਉਨ੍ਹਾਂ ਕਿਹਾ, “ਪਰ ਅਦਾਲਤੀ ਕਾਰਵਾਈ ਦਰਸਾਉਂਦੀ ਹੈ ਕਿ ਸਰਕਾਰ ਕਿਸਾਨੀ ਬਾਰੇ ਸੋਚਦੀ ਹੈ। ਸਰਕਾਰ ਦੁਆਰਾ ਕਿਸਾਨਾਂ ਖਿਲਾਫ ਅਦਾਲਤ ਵਿਚ ਕੀਤੀਆਂ ਬੇਨਤੀਆਂ ਨੇ ਕਿਸਾਨਾਂ ਵਿਚ ਇਹ ਸੋਚ ਹੋਰ ਮਜ਼ਬੂਤ ਕਰ ਦਿੱਤੀ ਹੈ ਕਿ ਇਹ ਕਰਨ ਜਾਂ ਮਰਨ ਦੀ ਲੜਾਈ ਹੈ। ਕਿਸਾਨ ਨਾਰਾਜ਼ ਹਨ ਕਿਉਂਕਿ ਸਰਕਾਰ ਨੇ ਜਨਤਕ ਕੀਤਾ ਹੈ ਕਿ ਉਹ ਕਿਸਾਨੀ ਬਾਰੇ ਸੋਚਦੀ ਹੈ। ਪਰ ਇਸ ਦਾ ਇਹ ਮਤਲਬ ਨਹੀਂ ਕਿ ਕਿਸਾਨ ਹਿੰਸਾ ਦਾ ਰਾਹ ਅਪਣਾਉਣਗੇ। ਇਸ ਨੇ 26 ਜਨਵਰੀ ਨੂੰ ਟਰੈਕਟਰ ਮਾਰਚ ਲਈ ਕਿਸਾਨਾਂ ਨੂੰ ਵਧੇਰੇ ਉਤਸ਼ਾਹਤ ਕੀਤਾ ਹੈ। ”

The post ਖੇਤੀ ਕਾਨੂੰਨਾਂ ‘ਤੇ ਲੱਗਾ ਸਟੇਅ, ਕਿਸਾਨਾਂ ਨੇ 26 ਜਨਵਰੀ ਨੂੰ ਟਰੈਕਟਰ ਪਰੇਡ ਦੀਆਂ ਤਿਆਰੀਆਂ ਨੂੰ ਰੋਕਣ ਤੋਂ ਕੀਤਾ ਇਨਕਾਰ appeared first on Daily Post Punjabi.

ਹਰੀਸ਼ ਰਾਏ ਢਾਂਡਾ ਨੇ ਵਿਧਾਇਕ ਬੈਂਸ ਦੀਆਂ ਕਰਤੂਤਾਂ ਦਾ ਕੀਤਾ ਪਰਦਾਫਾਸ਼? ਦੱਸਿਆ ਕਿਉਂ ਨਹੀਂ ਹੋ ਰਹੀ ਬੈਂਸ ਖਿਲਾਫ FIR
Harish Rai Dhanda : ਵਿਧਾਇਕ ਸਿਮਰਜੀਤ ਸਿੰਘ ਬੈਂਸ ਖਿਲਾਫ ਬਲਾਤਕਾਰ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਸੋਸ਼ਲ ਮੀਡੀਆ ਵੀ ਹੁਣ ਵਿਧਾਇਕ ਬੈਂਸ ਖਿਲਾਫ ਹੋ ਗਈ ਹੈ। ਇਥੋਂ ਤੱਕ ਕਿ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਵੀ ਇਸ ਸ਼ਰਮਨਾਕ ਕਰਤੂਤ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਇਸ ਸਬੰਧੀ ਪ੍ਰੈੱਸ ਕਾਨਫਰੰਸ ਬੁਲਾਈ ਗਈ ਜਿਸ ‘ਚ ਹੀਰਾ ਸਿੰਘ ਗਾਬੜੀਆ, ਮਹੇਸ਼ਇੰਦਰ ਸਿੰਘ ਗਰੇਵਾਲ, ਸ਼ਰਨਜੀਤ ਸਿੰਘ ਢਿੱਲੋਂ ਅਤੇ ਹਰੀਸ਼ ਰਾਏ ਢਾਂਡਾ (ਵਕੀਲ) ਨੇ ਬੈਂਸ ਦੀਆਂ ਕਰਤੂਤਾਂ ਸਾਰਿਆਂ ਸਾਹਮਣੇ ਰੱਖੀਆਂ। ਹਰੀਸ਼ ਰਾਏ ਢਾਂਡਾ ਨੇ ਡੇਲੀ ਪੋਸਟ ਨੂੰ ਨਾਲ ਗੱਲਬਾਤ ਕਰਦਿਆਂ ਖਾਸ ਤੌਰ ‘ਤੇ ਵਿਧਾਇਕ ਬੈਂਸ ਦੀਆਂ ਪੋਲਾਂ ਜਨਤਾ ਸਾਹਮਣੇ ਖੋਲ੍ਹੀਆਂ ਤੇ ਕੈਪਟਨ ਸਰਕਾਰ, ਜੋ ਕਿ ਸੁੱਤੀ ਪਈ ਹੈ, ਨੂੰ ਜਲਦ ਕਾਰਵਾਈ ਕਰਨ ਲਈ ਕਿਹਾ।

Harish Rai Dhanda

ਕੈਪਟਨ ਸਰਕਾਰ ਨੂੰ ਬਿਨਾਂ ਕੁਝ ਸੋਚੇ ਜਲਦ ਹੀ ਪੈੱਨ ਚੁੱਕ ਕੇ ਐੱਮ. ਐੱਲ. ਏ. ਬੈਂਸ ਖਿਲਾਫ FIR ਦਰਜ ਕਰਵਾਈ ਜਾਣੀ ਚਾਹੀਦੀ ਹੈ ਤੇ ਪੀੜਤ ਲੜਕੀ ਦੀ ਮੈਡੀਕਲ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਤਾਂ ਜੋ ਸੱਚ ਸਾਰਿਆਂ ਦੇ ਸਾਹਮਣੇ ਆ ਸਕੇ। ਧਾਰਾ 164 ਲਗਾਈ ਜਾਵੇ। ਹਫਤੇ ਦੇ ਅੰਦਰ-ਅੰਦਰ ਚਾਲਾਨ ਦਿੱਤਾ ਜਾਵੇ। ਮਹੀਨੇ ‘ਚ ਫੈਸਲਾ ਦਿੱਤਾ ਜਾਵੇ ਤਾਂ ਜੋ ਵੱਡੇ-ਵੱਡੇ ਰਾਜਨੀਤਕਾਂ ਨੂੰ ਅਕਲ ਆ ਜਾਵੇ ਤਾਂ ਜੋ ਇਸ ਤਰ੍ਹਾਂ ਪੰਜਾਬ ਦੀਆਂ ਧੀਆਂ-ਭੈਣਾਂ ਦੀ ਇੱਜ਼ਤ ਨਾਲ ਖਿਲਵਾੜ ਕਰਦੇ ਆਏ ਹਨ। ਆਸ਼ੂ ਨਾਲ ਸਿਮਰਜੀਤ ਬੈਂਸ ਦੀ ਘਿਓ ਖਿਚੜੀ ਹੋਣ ਕਾਰਨ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਨੂੰ ਸਿਆਸੀ ਚਾਲ ਦੱਸ ਕੇ ਬੈਂਸ ਇਸ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹਨ।

Harish Rai Dhanda

ਸਿਧਾਂਤਕ ਗੱਲਾਂ ਕਰਨ ਵਾਲੀ ਪਾਰਟੀ ਆਮ ਆਦਮੀ ਪਾਰਟੀ ਇਸ ਲਈ ਚੁੱਪ ਬੈਠੀ ਹੈ ਕਿਉਂਕਿ ਇਹ ਪਿਛਲੀਆਂ ਚੋਣਾਂ ‘ਚ ਤੁਹਾਡਾ ਸਾਥੀ ਸੀ। ਕੈਪਟਨ ਸਾਹਿਬ ਵੀ ਇਸ ਮੁੱਦੇ ‘ਤੇ ਚੁੱਪ ਹਨ। ਕੈਪਟਨ ਸਰਕਾਰ ਵੱਲੋਂ ਔਰਤ ਨੂੰ ਡਰਾਉਣ, ਧਮਕਾਉਣ ਲਈ ਸਮਾਂ ਦਿੱਤਾ ਜਾ ਰਿਹਾ ਹੈ? ਉਨ੍ਹਾਂ ਔਰਤ ਵੱਲੋਂ ਜਾਰੀ ਕੀਤੀਆਂ ਗਈਆਂ ਵ੍ਹਟਸਐਪ ਚੈਟਾਂ ਬਾਰੇ ਵੀ ਦੱਸਿਆ ਗਿਆ। ਇਸ ਤਰ੍ਹਾਂ ਵੱਖ-ਵੱਖ ਵਿਰੋਧੀ ਧਿਰਾਂ ਵੱਲੋਂ ਲਗਾਤਾਰ ਬੈਂਸ ਖਿਲਾਫ ਜਲਦ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

Harish Rai Dhanda

ਇੰਝ ਲੱਗਦਾ ਹੈ ਕਿ ਪੁਲਿਸ ਵੀ ਸੱਚ ਸਾਹਮਣੇ ਨਹੀਂ ਲਿਆਉਣਾ ਚਾਹੁੰਦੀ ਤਾਂ ਹੀ ਅਜੇ ਤਕ ਬੈਂਸ ਖਿਲਾਫ FIR ਦਰਜ ਨਹੀਂ ਕੀਤੀ ਗਈ। ਐੱਫ. ਆਈ. ਆਰ. ਦਰਜ ਹੋਣ ਤੋਂ ਬਾਅਦ ਹੀ ਕਿਸੇ ਕੇਸ ਦੀ ਜਾਂਚ ਕੀਤੀ ਜਾਂਦੀ ਹੈ। ਕਾਂਗਰਸ ਸਰਕਾਰ ਬੈਂਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਆਸ਼ੂ ਤੇ ਬੈਂਸ ਦੀ ਆਪਸੀ ਮਿਲੀਭੁਗਤ ਕਾਰਨ ਇਹ ਸਾਰਾ ਕੁਝ ਹੋਇਆ ਹੈ। ਵਕੀਲ ਹਰੀਸ਼ ਢਾਂਡਾ ਨੇ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਸੋਸ਼ਲ ਮੀਡੀਆ ਤੋਂ ਪੀੜਤ ਔਰਤ ਦੀਆਂ ਵ੍ਹਟਸਐਪ ਚੈਟ ਇਕੱਠੀਆਂ ਕੀਤੀਆਂ ਹਨ ਜਿਸ ਤੋਂ ਸਾਫ ਸਪੱਸ਼ਟ ਹੁੰਦਾ ਹੈ ਕਿ ਕਿਸ ਤਰ੍ਹਾਂ ਇੱਕ ਵਿਧਵਾ ਦੀ ਮਜਬੂਰੀ ਦਾ ਫਾਇਦਾ ਚੁੱਕ ਕੇ ਉਸ ਨਾਲ ਵਾਰ-ਵਾਰ ਬਲਾਤਕਾਰ ਕੀਤਾ ਗਿਆ? ਕੀ ਅਜਿਹੇ ਬਲਾਤਕਾਰੀ ਨੂੰ ਬਖਸ਼ ਦਿੱਤਾ ਜਾਵੇਗਾ। ਕੀ ਸਰਕਾਰ ਨੂੰ ਇਸ ਖਿਲਾਫ ਜਲਦ ਐਕਸ਼ਨ ਨਹੀਂ ਲੈਣਾ ਚਾਹੀਦਾ? ਹਰੀਸ਼ ਢਾਂਡਾ ਨੇ ਕੈਪਟਨ ਸਰਕਾਰ ਤੋਂ ਇਸ ਮਾਮਲੇ ‘ਚ ਜਲਦ ਤੋਂ ਜਲਦ ਕਾਰਵਾਈ ਦੀ ਮੰਗ ਕੀਤੀ।

ਇਹ ਵੀ ਪੜ੍ਹੋ :

ਕੌਣ ਹੈ ਉਹ ਭਾਬੀ ਜਿਸ ਘਰ Bains ਤੇ ਮਹਿਲਾ ਦਾ ਬਲਤਾਕਾਰ ਦੇ ਲੱਗੇ ਇਲਜ਼ਾਮ ?

ਪੀੜਤ ਮਹਿਲਾ ਨੇ ਸਾਂਝੀਆਂ ਕੀਤੀਆਂ ਕਥਿਤ Simranjit Bains ਤੇ ਉਸਦੇ ਭਰਾ ਨਾਲ ਚੈੱਟਾਂ, ਕਿੰਨਾ ਸੱਚ ਕਿੰਨਾ ਝੂਠ ?

The post ਹਰੀਸ਼ ਰਾਏ ਢਾਂਡਾ ਨੇ ਵਿਧਾਇਕ ਬੈਂਸ ਦੀਆਂ ਕਰਤੂਤਾਂ ਦਾ ਕੀਤਾ ਪਰਦਾਫਾਸ਼? ਦੱਸਿਆ ਕਿਉਂ ਨਹੀਂ ਹੋ ਰਹੀ ਬੈਂਸ ਖਿਲਾਫ FIR appeared first on Daily Post Punjabi.

ਕੈਪਟਨ ਅਮਰਿੰਦਰ ਸਿੰਘ 7 ਦਿਨਾਂ ਲਈ ਹੋਏ ਕੁਆਰੰਟਾਈਨ
Capt. Amarinder Singh : ਕਲ ਹੋਏ ਵਿਧਾਨ ਸਭਾ ਸੈਸ਼ਨ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਵਿਧਾਇਕ ਕੁਲਬੀਰ ਸਿੰਘ ਜੀਰਾ ਨੂੰ ਮਿਲੇ ਸਨ, ਜਿਨ੍ਹਾਂ ਦੀ ਕੋਰੋਨਾ ਰਿਪੋਰਟ ਪੋਜ਼ਿਟਿਵ ਆਈ ਹੈ। ਇਸ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਡਾਕਟਰਾਂ ਦੀ ਸਲਾਹ ਤੇ 7 ਦਿਨ ਲਈ ਸੈਲਫ ਕੁਆਰੰਟਾਈਨ ਹੋ ਗਏ ਹਨ।

Capt. Amarinder Singh

ਇਥੇ ਇਹ ਵੀ ਦੱਸਣਯੋਗ ਹੈ ਕਿ ਨਿਰਮਲ ਸਿੰਘ ਸ਼ੁਤਰਾਣਾ ਦੀ ਰਿਪੋਰਟ ਵੀ ਕੋਰੋਨਾ ਪਾਜੀਟਿਵ ਪਾਈ ਗਈ ਹੈ। ਮੁੱਖ ਮੰਤਰੀ ਵਲੋਂ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਵਿਧਾਨ ਸਭਾ ਸੈਸ਼ਨ ‘ਚ ਸ਼ਾਮਲ ਹੋਣ ਵਾਲੇ ਸਾਰੇ ਵਿਧਾਇਕਾਂ ਦਾ ਕੋਰੋਨਾ ਟੈਸਟ ਕੀਤਾ ਗਿਆ ਸੀ ਜਿਨ੍ਹਾਂ ਵਿਚੋਂ ਲਗਭਗ 31 ਵਿਧਾਇਕਾਂ ਦੀ ਰਿਪੋਰਟ ਕੋਰੋਨਾ ਪਾਜੀਟਿਵ ਪਾਈ ਗਈ ਸੀ। ਨਿਰਮਲ ਸਿੰਘ ਸ਼ੁਤਰਾਣਾ ਜੋ ਕਿ ਵਿਧਾਨ ਸਭਾ ਸੈਸ਼ਨ ‘ਚ ਸ਼ਾਮਲ ਹੋਏ ਸਨ, ਨੂੰ ਬੁਖਾਰ ਸੀ ਤੇ ਜਦੋਂ ਉਨ੍ਹਾਂ ਨੇ ਬਾਹਰ ਆ ਕੇ ਆਪਣਾ ਕੋਰੋਨਾ ਟੈਸਟ ਕਰਵਾਇਆ ਤਾਂ ਉਨ੍ਹਾਂ ਦੀ ਰਿਪੋਰਟ ਪਾਜੀਟਿਵ ਪਾਈ ਗਈ। ਇਸੇ ਤਰ੍ਹਾਂ ਕੁਲਬੀਰ ਸਿੰਘ ਜੀਰਾ ਜਿਨ੍ਹਾਂ ਨੇ ਟੈਸਟ ਕਰਵਾਇਆ ਸੀ ਉਨ੍ਹਾਂ ਦੀ ਪਹਿਲੀ ਰਿਪੋਰਟ ਤਾਂ ਨੈਗੇਟਿਵ ਆਈ ਸੀ ਜਿਸ ਕਾਰਨ ਉਹ ਵਿਧਾਨ ਸਭਾ ਸੈਸ਼ਨ ‘ਚ ਸ਼ਾਮਲ ਹੋਏ ਸਨ ਪਰ ਦੂਜੀ ਰਿਪੋਰਟ ਪਾਜੀਟਿਵ ਪਾਈ ਗਈ। ਇਨ੍ਹਾਂ ਸਾਰਿਆਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਡਾਕਟਰਾਂ ਨੇ ਅਹਿਤਿਆਤ ਦੇ ਤੌਰ ‘ਤੇ ਮੁੱਖ ਮੰਤਰੀ ਨੂੰ 7 ਦਿਨਾਂ ਲਈ ਸੈਲਫ ਕੁਆਰੰਟਾਈਨ ਹੋਣ ਦੀ ਸਲਾਹ ਦਿੱਤੀ ਹੈ।

The post ਕੈਪਟਨ ਅਮਰਿੰਦਰ ਸਿੰਘ 7 ਦਿਨਾਂ ਲਈ ਹੋਏ ਕੁਆਰੰਟਾਈਨ appeared first on Daily Post Punjabi.

ਜਲੰਧਰ ਵਿਖੇ ਨੂੰਹ ਵਲੋਂ ਸੱਸ ਨੂੰ ਘਰੋਂ ਬਾਹਰ ਕੱਢੇ ਜਾਣ ਦਾ ਸ਼ਰਮਨਾਕ ਮਾਮਲਾ ਆਇਆ ਸਾਹਮਣੇ
A shameful case : ਜਲੰਧਰ : ਮਾਪੇ ਜਿਹੜੇ ਚਾਵਾਂ ਨਾਲ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਹਨ ਤੇ ਉਮੀਦ ਕਰਦੇ ਹਨ ਕਿ ਬੁਢਾਪੇ ‘ਚ ਉਹ ਮਾਪਿਆਂ ਦਾ ਸਹਾਰਾ ਬਣਨਗੇ ਪਰ ਅੱਜ ਕਲ ਦੇ ਬੱਚੇ ਬਜ਼ੁਰਗ ਮਾਤਾ-ਪਿਤਾ ਨੂੰ ਆਪਣੇ ‘ਤੇ ਬੋਝ ਸਮਝਣ ਲੱਗੇ ਹਨ ਤੇ ਕਿਸੇ ਤਰ੍ਹਾਂ ਇਸ ਜ਼ਿੰਮੇਵਾਰੀ ਤੋਂ ਭੱਜਣਾ ਚਾਹੁੰਦੇ ਹਨ। ਆਏ ਦਿਨ ਬਜ਼ੁਰਗਾਂ ਨੂੰ ਘਰੋਂ ਕੱਢਣ ਦੇ ਮਾਮਲੇ ਪੰਜਾਬ ਤੋਂ ਸਾਹਮਣੇ ਆ ਰਹੇ ਹਨ। ਅਜੇ ਮੁਕਤਸਰ ਤੋਂ ਬਜ਼ੁਰਗ ਬੀਬੀ ਨੂੰ ਘਰੋਂ ਬਾਹਰ ਕੱਢਣ ਦਾ ਮਾਮਲਾ ਗਰਮਾਇਆ ਹੋਇਆ ਸੀ ਕਿ ਅਜਿਹਾ ਹੀ ਇਕ ਹੋਰ ਮਾਮਲਾ ਜਿਲ੍ਹਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿਥੇ ਇਕ ਸੱਸ ਨੂੰ ਆਪਣੀ ਨੂੰਹ ‘ਤੇ ਉਸ ਨੂੰ ਘਰੋਂ ਕੱਢਣ ਦੇ ਦੋਸ਼ ਲਗਾਏ ਹਨ ਜਦਕਿ ਨੂੰਹ ਦਾ ਕਹਿਣਾ ਹੈ ਕਿ ਉਸ ਦੀ ਸੱਸ ਗਲਤ ਦੋਸ਼ ਲਗਾ ਰਹੀ ਹੈ।

A shameful case

ਜਾਣਕਾਰੀ ਦਿੰਦਿਆਂ ਬਜ਼ੁਰਗ ਔਰਤ ਨੇ ਦੱਸਿਆ ਕਿ ਉਸ ਦੀ ਨੂੰਹ ਅਧਿਆਪਕ ਹੈ ਤੇ ਉਹ ਉਸ ਦੇ ਮਕਾਨ ‘ਚ ਰਹਿ ਰਹੀ ਹੈ। ਬਜ਼ੁਰਗ ਮਹਿਲਾ ਨੇ ਦੱਸਿਆ ਕਿ ਉਸ ਦੇ ਵੱਡੇ ਮੁੰਡੇ ਦੀ ਮੌਤ ਹੋ ਚੁੱਕੀ ਹੈ ਤੇ ਮੌਤ ਤੋਂ ਬਾਅਦ ਉਸ ਦੀ ਨੂੰਹ ਨੇ ਮਕਾਨ ‘ਤੇ ਕਬਜ਼ਾ ਕਰ ਲਿਆ ਹੈ ਅਤੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਹੈ ਤੇ ਜਦੋਂ ਨੂੰਹ ਬਲਵਿੰਦਰ ਕੌਰ ਕੋਲੋਂ ਇਸ ਗੱਲ ਦੀ ਪੁੱਛਗਿਛ ਕੀਤੀ ਗਈ ਤਾਂ ਉਸ ਨੇ ਸੱਸ ਵਲੋਂ ਲਗਾਏ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਤੇ ਕਿਹਾ ਕਿ ਉਹ ਝੂਠ ਬੋਲ ਰਹੀ ਹੈ। ਉਸ ਨੇ ਦੱਸਿਆ ਕਿ ਉਹ ਆਪਣੇ ਬਣਾਏ ਨਿੱਜੀ ਮਕਾਨ ‘ਚ ਰਹਿ ਰਹੀ ਹੈ ਜੋ ਕਿ ਉਸ ਨੇ 2001 ਵਿਚ ਬਣਾਇਆ ਸੀ ਤੇ ਉਸ ਦੀ ਸੱਸ ਦਾ ਪੁਰਾਣਾ ਮਕਾਨ ਉਸ ਦੇ ਕੋਲ ਹੀ ਹੈ। ਮੈਂ ਆਪਣੀ ਸੱਸ ਨੂੰ ਘਰੋਂ ਬਾਹਰ ਨਹੀਂ ਕੱਢਿਆ।

A shameful case

SHO ਅਵਤਾਰ ਸਿੰਘ ਨੇ ਸਾਰੇ ਮਾਮਲੇ ਬਾਰੇ ਜਾਂਚ ਕਰਕੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪੁੱਤਰ ਜੋਗਾ ਸਿੰਘ , ਉਸ ਦੀ ਮਾਂ ਲੱਛਣ ਕੌਰ ਦਾ ਘਰ ਨੂੰ ਲੈ ਕੇ ਨੂੰਹ ਬਲਵਿਦੰਰ ਕੌਰ ਨਾਲ ਕੇਸ ਚੱਲ ਰਿਹਾ ਹੈ ਤੇ ਉਹ 2018 ਤੋਂ ਵਖ ਰਹਿ ਰਹੇ ਹਨ। ਨੂੰਹ ਨੇ ਬਜ਼ੁਰਗ ਸੱਸ ਨੂੰ ਘਰੋਂ ਬਾਹਰ ਕੱਢ ਦਿੱਤਾ ਹੈ ਤੇ ਘਰ ‘ਤੇ ਕਬਜ਼ਾ ਕਰ ਲਿਆ ਹੈ। ਬਹੁਜਨ ਸਮਾਜ ਪਾਰਟੀ ਦੇ ਆਗੂ ਹਰਮੇਸ਼ ਕੁਮਾਰ, ਪੁਲਿਸ ਪਾਰਟੀ ਮੌਕੇ ‘ਤੇ ਮੌਜੂਦ ਸਨ ਤੇ ਉਨ੍ਹਾਂ ਮੰਗ ਕੀਤੀ ਕਿ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ ਤੇ ਦੋਸ਼ੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਲੋਕਾਂ ਦੇ ਮਨਾਂ ‘ਚ ਡਰ ਪੈਦਾ ਹੋ ਸਕੇ ਤੇ ਕੋਈ ਹੋਰ ਬਜ਼ੁਰਗਾਂ ਨੂੰ ਘਰਾਂ ‘ਚੋਂ ਕੱਢਣ ਤੋਂ ਪਹਿਲਾਂ ਸੋਚਣ।

The post ਜਲੰਧਰ ਵਿਖੇ ਨੂੰਹ ਵਲੋਂ ਸੱਸ ਨੂੰ ਘਰੋਂ ਬਾਹਰ ਕੱਢੇ ਜਾਣ ਦਾ ਸ਼ਰਮਨਾਕ ਮਾਮਲਾ ਆਇਆ ਸਾਹਮਣੇ appeared first on Daily Post Punjabi.

ਸਰਕਾਰੀ ਦਫਤਰਾਂ ‘ਚ ਕੰਮ ਕਰ ਰਹੀਆਂ ਗਰਭਵਤੀ ਔਰਤਾਂ ਲਈ ਜਾਰੀ ਕੀਤੇ ਗਏ ਨਵੇਂ ਦਿਸ਼ਾ-ਨਿਰਦੇਸ਼
New guidelines issued : ਗਰਭਵਤੀ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ ਮਾਵਾਂ ਤੇ ਗੰਭੀਰ ਬੀਮਾਰੀ ਤੋਂ ਪੀੜਤ ਮੁਲਾਜ਼ਮਾਂ ਨੂੰ ਕੋਰੋਨਾ ਵਾਇਰਸ ਤੋਂ ਵਧ ਖਤਰਾ ਹੈ। ਪੰਜਾਬ ਸਰਕਾਰ ਨੇ ਅਜਿਹੇ ਲੋਕਾਂ ਨੂੰ ਆਫਿਸ ਨਾ ਬੁਲਾਏ ਜਾਣ ਦਾ ਫੈਸਲਾ ਲਿਆ ਹੈ। ਇਹ ਜਾਣਕਾਰੀ ਪਟੀਸ਼ਨਕਰਤਾ ਨੂੰ ਪੰਜਾਬ ਸਰਕਾਰ ਵਲੋਂ ਜਾਰੀ ਪੱਤਰ ਰਾਹੀਂ ਦਿੱਤੀ ਗਈ।

New guidelines issued

ਪਟੀਸ਼ਨ ਦਾਖਲ ਕਰਦੇ ਹੋਏ ਐਡਵੋਕੇਟ ਐੱਚ. ਸੀ. ਅਰੋੜਾ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਦੱਸਿਆ ਸੀ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ 30 ਮਈ 2020 ਨੂੰ ਕੋਰੋਨਾ ਵਾਇਰਸ ਕਾਰਨ ਕੁਝ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ। ਇਨ੍ਹਾਂ ‘ਚ ਕਿਹਾ ਗਿਆ ਸੀ ਕਿ ਗਰਭਵਤੀ ਔਰਤਾਂ ਤੇ 10 ਸਾਲਾਂ ਤੋਂ ਘਰ ਉਮਰ ਦੇ ਬੱਚਿਆਂ ਦੀਆਂ ਮਾਵਾਂ ਤੇ ਗੰਭੀਰ ਬੀਮਾਰੀ ਤੋਂ ਪੀੜਤ ਲੋਕ ਉਦੋਂ ਤਕ ਘਰ ਤੋਂ ਬਾਹਰ ਨਾ ਨਿਕਲਣ ਜਦੋਂ ਤਕ ਮੈਡੀਕਲ ਐਮਰਜੈਂਸੀ ਜਾਂ ਬੇਹੱਦ ਜ਼ਰੂਰੀ ਕੰਮ ਨਾ ਹੋਵੇ। ਕੇਂਦਰ ਸਰਕਾਰ ਅਨੁਸਾਰ ਇਨ੍ਹਾਂ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਵਧ ਖਤਰਾ ਹੁੰਦਾ ਹੈ। ਇਸ ਲਈ ਇਹ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਸਨ।

New guidelines issued

ਪਟੀਸ਼ਨਕਰਤਾ ਨੇ ਦੱਸਿਆ ਕਿ ਪੰਜਾਬ ਸਰਕਾਰ ਆਪਣੇ ਸਾਰੇ ਕਰਮਚਾਰੀਆਂ ਨੂੰ ਦਫਤਰਾਂ ‘ਚ ਬੁਲਾ ਰਹੀ ਹੈ ਜਿਨ੍ਹਾਂ ‘ਚ ਇਸ ਤਰ੍ਹਾਂ ਦੇ ਕਰਮਚਾਰੀ ਵੀ ਸ਼ਾਮਲ ਹਨ। ਇਹ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦਾ ਉਲੰਘਣ ਹੈ। ਇਸ ਸਬੰਧ ‘ਚ ਕੇਂਦਰ ਨੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਵੀ ਸੌਂਪਿਆ ਸੀ ਪਰ ਉਸ ‘ਤੇ ਕੋਈ ਫੈਸਲਾ ਨਹੀਂ ਲਿਆ ਗਿਆ। ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਜਲਦ ਤੋਂ ਜਲਦ ਫੈਸਲਾ ਲੈਣ ਦੇ ਹੁਕਮ ਦਿੱਤੇ ਸਨ। ਹੁਕਮ ਦਾ ਪਾਲਣ ਨਾ ਹੋਣ ‘ਤੇ ਹਾਈਕੋਰਟ ‘ਚ ਉਲੰਘਣਾ ਦੀ ਪਟੀਸ਼ਨ ਦਾਖਲ ਕੀਤੀ ਗਈ। ਇਸ ਦੌਰਾਨ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਇਸ ਬਾਰੇ ਜਲਦ ਤੋਂ ਜਲਦ ਫੈਸਲਾ ਲੈ ਲਿਆ ਜਾਵੇਗਾ।

The post ਸਰਕਾਰੀ ਦਫਤਰਾਂ ‘ਚ ਕੰਮ ਕਰ ਰਹੀਆਂ ਗਰਭਵਤੀ ਔਰਤਾਂ ਲਈ ਜਾਰੀ ਕੀਤੇ ਗਏ ਨਵੇਂ ਦਿਸ਼ਾ-ਨਿਰਦੇਸ਼ appeared first on Daily Post Punjabi.