top5 Archives - Daily Post Punjabi

ਚੀਨ ਸਰਹੱਦ ‘ਤੇ ਜਿਲ੍ਹਾ ਮਾਨਸਾ ਦਾ ਜਵਾਨ ਹੋਇਆ ਸ਼ਹੀਦ, ਹੋਇਆ ਹਾਦਸੇ ਦਾ ਸ਼ਿਕਾਰ
Mansa district youth : ਮਾਨਸਾ : ਜਿਲ੍ਹਾ ਮਾਨਸਾ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਜਿਥੇ ਸਥਾਨਕ ਵਾਰਡ ਨੰਬਰ 8 ਦੇ ਰਹਿਣ ਵਾਲੇ ਫੌਜੀ ਜਸਵੰਤ ਸਿੰਘ ਪੁੱਤਰ ਘੁੱਕਰ ਸਿੰਘ ਚੀਨ ਦੇ ਬਾਰਡਰ ‘ਤੇ ਸ਼ਹੀਦ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਜਸਵੰਤ ਸਿੰਘ ਆਪਣੀ ਡਿਊਟੀ ‘ਤੇ ਤਾਇਨਾਤ ਸਨ ਅਤੇ ਡਿਊਟੀ ਖਤਮ ਕਰਨ ਤੋਂ ਬਾਅਦ ਜਦੋਂ ਉਹ ਫੌਜ ਦੀ ਗੱਡੀ ਲੈ ਕੇ ਵਾਪਸ ਜਾ ਰਹੇ ਸਨ ਤਾਂ ਅਚਾਨਕ ਉਨ੍ਹਾਂ ਦੀ ਗੱਡੀ ਖੱਡ ‘ਚ ਜਾ ਡਿੱਗੀ ਤੇ ਉਹ ਹਾਦਸੇ ਦਾ ਸ਼ਿਕਾਰ ਹੋ ਗਏ ਅਤੇ ਉਨ੍ਹਾਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ।

Mansa district youth

ਜਸਵੰਤ ਸਿੰਘ ਅਰੁਣਾਚਲ ਪ੍ਰਦੇਸ਼ ਦੇ ਚੀਨ ਬਾਰਡਰ ‘ਤੇ 11 ਸਾਲ ਪਹਿਲਾਂ ਭਰਤੀ ਹੋਏ ਸਨ। ਪਿਛਲੇ ਸਾਲ ਹੀ ਉਨ੍ਹਾਂ ਦੀ ਡਿਊਟੀ ਇੰਡੀਅਨ ਤਿੱਬਤ ਬਾਰਡਰ ‘ਤੇ ਲਗਾਈ ਗਈ ਸੀ। ਉਹ ਥੋੜ੍ਹੀ ਦੇਰ ਪਹਿਲਾਂ ਹੀ 3 ਮਹੀਨੇ ਦੀ ਛੁੱਟੀ ਬਿਤਾ ਕੇ ਵਾਪਸ ਡਿਊਟੀ ‘ਤੇ ਗਏ ਸਨ ਤੇ ਹੁਣ ਉਨ੍ਹਾਂ ਨੇ ਦੁਬਾਰਾ ਛੁੱਟੀ ਲੈ ਕੇ ਵਾਪਸ ਘਰ ਆਉਣਾ ਸੀ ਪਰ ਇਸ ਤੋਂ ਪਹਿਲਾਂ ਹੀ ਇਹ ਭਿਆਨਕ ਹਾਦਸਾ ਵਾਪਰ ਗਿਆ ਅਤੇ ਉਹ ਮੌਤ ਦੇ ਮੂੰਹ ‘ਚ ਚਲੇ ਗਏ। ਜਸਵੰਤ ਸਿੰਘ ਦੀ ਮੌਤ ਦੀ ਖਬਰ ਸੁਣਦਿਆਂ ਹੀ ਭੀਖੀ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ ਹੈ ਤੇ ਜਸਵੰਤ ਸਿੰਘ ਦੀ ਮ੍ਰਿਤਕ ਦੇਹ ਐਤਵਾਰ ਤਕ ਉਨ੍ਹਾਂ ਦੇ ਪਿੰਡ ਪਹੁੰਚ ਜਾਵੇਗੀ।

The post ਚੀਨ ਸਰਹੱਦ ‘ਤੇ ਜਿਲ੍ਹਾ ਮਾਨਸਾ ਦਾ ਜਵਾਨ ਹੋਇਆ ਸ਼ਹੀਦ, ਹੋਇਆ ਹਾਦਸੇ ਦਾ ਸ਼ਿਕਾਰ appeared first on Daily Post Punjabi.

ਜਿਲ੍ਹਾ ਜਲੰਧਰ ਵਿਚ Corona ਨਾਲ ਇਕ ਹੋਰ ਦੀ ਹੋਈ ਮੌਤ, ਅੰਕੜਾ ਪੁੱਜਾ 53 ਤਕ
Another died of : ਕੋਰੋਨਾ ਦਾ ਕਹਿਰ ਸੂਬੇ ਵਿਚ ਰੁਕਣ ਨਾਂ ਨਹੀਂ ਲੈ ਰਿਹਾ। ਇਸ ਖਤਰਨਾਕ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਿਚ ਵੀ ਰੋਜ਼ਾਨਾ ਵਾਧਾ ਹੋ ਰਿਹਾ ਹੈ। ਅੱਜਾ ਜਿਲ੍ਹਾ ਜਲੰਧਰ ਵਿਖੇ ਕੋਰੋਨਾ ਕਾਰਨ ਇਕ ਹੋਰ ਮੌਤ ਹੋ ਗਈ। ਮ੍ਰਿਤਕ ਦੀਪਛਾਣ 70 ਸਾਲਾ ਬਜ਼ੁਰਗ ਦੇ ਤੌਰ ‘ਤੇ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਉਸ ਦਾ ਕਿਸੇ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ ਜਿਥੇ ਇਲਾਜ ਦੌਰਾਨ ਉਸ ਨੇ ਆਖਰੀ ਸਾਹ ਲਏ। ਜਲੰਧਰ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 53 ਹੋ ਗਈ ਹੈ।

Another died of

ਕਲ ਵੀਰਵਾਰ ਨੂੰ ਵੀ ਜਲੰਧਰ ਵਿਖੇ ਤਿੰਨ ਮੌਤਾਂ ਹੋਈਆਂ ਹਨ। ਇਨ੍ਹਾਂ ਵਿਚੋਂ ਇਕ ਪਿੰਡ ਡਮੁੰਡਾ ਆਦਮਪੁਰ ਦਾ ਰਹਿਣ ਵਾਲਾ ਬਖਸ਼ੀਸ਼ ਸਿੰਘ (70), ਇਕ ਹੋਰ ਵਿਅਕਤੀ ਜੋ ਕਿ ਭਾਰਗੋਂ ਕੈਂਪ ਦਾ ਰਹਿਣ ਵਾਲਾ ਸੀ ਦੀ ਮੌਤ ਹੋ ਗਈ ਸੀ। ਇਹ ਜਾਣਕਾਰੀ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਵਲੋਂ ਦਿੱਤੀ ਗਈ। ਇਸ ਤੋਂ ਇਲਾਵਾ ਬੀਤੇ ਕਲ 62 ਹੋਰ ਮਰੀਜ਼ਾਂ ਦੀ ਰਿਪੋਰਟ ਵੀ ਪਾਜੀਟਿਵ ਪਾਈ ਗਈ ਸੀ, ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ। ਕਲ ਜਿਹੜੇ ਮਰੀਜ਼ ਕੋਰੋਨਾ ਪਾਜੀਟਿਵ ਪਾਏ ਗਏ ਉਨ੍ਹਾਂ ਦੇ ਸੈਂਪਲ ਫਰੀਦਕੋਟ ਮੈਡੀਕਲ ਕਾਲਜ ਵਿਖੇ ਭੇਜੇ ਗਏ ਹਨ। ਉਨ੍ਹਾਂ ਵਿਚੋਂ ਇਕ ਮਰੀਜ਼ ਜਿਲ੍ਹਾ ਕਪੂਰਥਲਾ ਦਾ ਰਹਿਣ ਵਾਲਾ ਹੈ। ਸਿਹਤ ਵਿਭਾਗ ਵਲੋਂ ਮਿਲੀ ਜਾਣਕਾਰੀ ਮੁਤਾਬਕ 1091 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ।

Another died of

ਜਿਲ੍ਹੇ ਵਿਚ ਹੁਣ ਐਕਟਿਵ ਕੇਸਾਂ ਦੀ ਗਿਣਤੀ 474 ਹਨ ਜਿਨ੍ਹਾਂ ਵਿਚੋਂ 156 ਮੈਰੀਟੋਰੀਅਸ ਸਕੂਲ ‘ਚ, 25 ਮਿਲਟਰੀ ਹਸਪਤਾਲ ‘ਚ, 12 BSF ਹਸਪਤਾਲ ਵਿਚ, 89 ਆਪਣੇ ਘਰਾਂ ਵਿਚ ਆਈਸੋਲੇਟ ਸਨ। 19 ਲੁਧਿਆਣਾ ਦੇ ਹਸਪਾਤਲਾਂ ‘ਚੋਂ, 3 ਪੀ. ਜੀ. ਆਈ. ਚੰਡੀਗੜ੍ਹ ਵਿਖੇ ਦਾਖਲ ਹਨ। ਸਿਹਤ ਵਿਭਾਗ ਦੀ ਟੀਮ ਵਲੋਂ 797 ਹੋਰਨਾਂ ਲੋਕਾਂ ਦੇ ਸੈਂਪਲ ਟੈਸਟ ਲਈ ਭੇਜੇ ਜਾ ਚੁੱਕੇ ਹਨ।

The post ਜਿਲ੍ਹਾ ਜਲੰਧਰ ਵਿਚ Corona ਨਾਲ ਇਕ ਹੋਰ ਦੀ ਹੋਈ ਮੌਤ, ਅੰਕੜਾ ਪੁੱਜਾ 53 ਤਕ appeared first on Daily Post Punjabi.

ਅੱਜ ਫਿਰ ਫੇਸਬੁੱਕ ਰਾਹੀਂ ਲੋਕਾਂ ਸਾਹਮਣੇ ਲਾਈਵ ਹੋਣਗੇ ਕੈਪਟਨ ਅਮਰਿੰਦਰ ਸਿੰਘ
Today again Capt. : ਅੱਜ ਫਿਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਨਤਾ ਦੇ ਸਾਹਮਣੇ ਫੇਸਬੁੱਕ ਰਾਹੀਂ ਲਾਈਵ ਹੋ ਕੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣਗੇ। ਇਹ ਉਨ੍ਹਾਂ ਦਾ ਕੋਰੋਨਾ ਕਾਲ ਦੌਰਾਨ ‘Ask Captain’ ਦਾ 10ਵਾਂ ਐਡੀਸ਼ਨ ਹੋਵੇਗਾ। ਮੁੱਖ ਮੰਤਰੀ ਨੇ ਲੋਕਾਂ ਨੂੰ ਲਾਈਵ ਹੋ ਕੇ ਸਵਾਲ ਪੁੱਛਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਹੈ ਤਾਂ ਉਹ ਫੇਸਬੁੱਕ ਰਾਹੀਂ ਉਨ੍ਹਾਂ ਨਾਲ ਸਾਂਝੀ ਕਰ ਸਕਦੇ ਹਨ।

Today again Capt.

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੇਸਬੁੱਕ ‘ਤੇ ਪੋਸਟ ਪਾ ਕੇ ਕਿਹਾ ਕਿ ਉਨ੍ਹਾਂ ਨੂੰ ਹਮੇਸ਼ਾ ਲੋਕਾਂ ਦੇ ਸਵਾਲਾਂ ਦੀ ਉਡੀਕ ਹੁੰਦੀ ਹੈ ਤੇ ਮੈਂ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਅੱਜ ਫੇਸਬੁੱਕ ‘ਤੇ ਲਾਈਵ ਹੋ ਕੇ ਦੇਵਾਂਗਾ। ਉਨ੍ਹਾਂ ਕਿਹਾ ਕਿ ਮੇਰੇ ਲਈ ਲੋਕਾਂ ਦੇ ਸਵਾਲ ਤੇ ਸੁਝਾਅ ਬਹੁਤ ਮਹੱਤਵ ਰੱਖਦੇ ਹਨ ਅਤੇ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਉਨ੍ਹਾਂ ਦੀ ਹਰੇਕ ਸਮੱਸਿਆ ਦਾ ਹੱਲ ਜਲਦ ਤੋਂ ਜਲਦ ਲੱਭਿਆ ਜਾਵੇ। ਉਨ੍ਹਾਂ ਕਿਹਾ ਕਿ ਮੈਨੂੰ ਵੀ ਸਾਰਿਆਂ ਨਾਲ ਗੱਲ ਕਰਨ ਦੀ ਹਮੇਸ਼ਾ ਉਡੀਕ ਰਹਿੰਦੀ ਹੈ।

Today again Capt.

ਕੈਪਟਨ ਅਮਰਿੰਦਰ ਸਿੰਘ ਪਿਛਲੇ ਲਗਭਗ 3 ਮਹੀਨਿਆਂ ਤੋਂ ਲਗਾਤਾਰ ਹਰ ਹਫਤੇ ਲੋਕਾਂ ਦੇ ਸਾਹਮਣੇ ਲਾਈਵ ਹੋ ਕੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਆ ਰਹੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਲਾਈਵ ਮੀਟਿੰਗ ਵਿਚ ਮੁੱਖ ਮੰਤਰੀ ਵਲੋਂ ਕੋਵਿਡ-19 ਨਾਲ ਸਬੰਧਤ ਨਵੀਆਂ ਨੀਤੀਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਹਰ ਸੰਭਵ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇਗੀ।

The post ਅੱਜ ਫਿਰ ਫੇਸਬੁੱਕ ਰਾਹੀਂ ਲੋਕਾਂ ਸਾਹਮਣੇ ਲਾਈਵ ਹੋਣਗੇ ਕੈਪਟਨ ਅਮਰਿੰਦਰ ਸਿੰਘ appeared first on Daily Post Punjabi.

ਮੁੱਖ ਸਕੱਤਰ ਨੇ ਸੂਬੇ ਦੇ ਡਿਪਟੀ ਕਮਿਸ਼ਨਰਾਂ ਨੂੰ ਕੋਵਿਡ-19 ਨੂੰ ਕੰਟਰੋਲ ਕਰਨ ਸਬੰਧੀ ਦਿੱਤੀਆਂ ਗਾਈਡਲਾਈਨਜ਼
The Chief Secretary gave : ਸੂਬੇ ਦੀ ਨਵੀਂ ਮੁੱਖ ਸਕੱਤਰ ਬਣੀ ਵਿਨੀ ਮਹਾਜਨ ਨੇ ਅਹੁਦਾ ਸੰਭਾਲਦੇ ਹੀ ਜਿਲ੍ਹਿਆਂ ਨੂੰ ਹਦਾਇਤਾਂ ਦੇ ਦਿੱਤੀਆਂ ਹਨ ਤਾਂ ਜੋ ਕੋਰੋਨਾ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ‘ਤੇ ਰੋਕ ਲਗਾਈ ਜਾ ਸਕੇ। ਮੌਤ ਦਰ ਨੂੰ ਰੋਕਣ ਲਈ ਜੋ ਵੀ ਸੰਭਵ ਕਦਮ ਹੋ ਸਕਣ, ਚੁੱਕੇ ਜਾਣੇ ਚਾਹੀਦੇ ਹਨ ਜਿਸ ਨਾਲ 2.4 ਫੀਸਦੀ ਦੀ ਮੌਜੂਦਾ ਮੌਤਾਂ ਦੀ ਗਿਣਤੀ ਨੂੰ ਘੱਟ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਸਮੇਂ ਸੂਬੇ ਦਾ ਮੁੱਖ ਉਦੇਸ਼ ਹਰੇਕ ਪੰਜਾਬੀ ਦੀ ਜਾਨ ਨੂੰ ਬਚਾਉਣਾ ਹੈ।

The Chief Secretary gave

ਮੁੱਖ ਸਕੱਤਰ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਗੰਭੀਰ ਰੋਗੀਆਂ ਦੀ ਖਾਸ ਦੇਖਭਾਲ ਕਰਨ ਦੇ ਨਾਲ ਨਾਲ ਡਾ. ਕੇ. ਕੇ. ਤਲਵਾੜ ਦੀ ਪ੍ਰਧਾਗਨੀ ਵਾਲੇ ਸੂਬਾਈ ਮਾਹਿਰ ਸਮੇਤ ਕੌਮਾਂਤਰੀ ਤੇ ਰਾਸ਼ਟਰੀ ਮਾਹਿਰਾਂ ਦੀ ਮਦਦ ਲੈਣ ਦਾ ਵੀ ਨਿਰਦੇਸ਼ ਦਿੱਤਾ। ਐਤਵਾਰ ਨੂੰ ਆਯੋਜਿਤ ਪਹਿਲੀ ਵੀਡੀਓ ਕਾਨਫਰੰਸ ਦੀ ਬੈਠਕ ਵਿਚ ਮਹਾਮਾਰੀ ਦੇ ਪ੍ਰਸਾਰ ਨੂੰ ਰੋਕਣ ਲਈ ਸੂਬੇ ਦੀਆਂ ਤਿਆਰੀਆਂ ਦੀ ਦੀ ਸਮੀਖਿਆ ਕਰਦੇ ਹੋਏ ਵਿਨੀ ਮਹਾਜਨ ਨੇ ਸੂਬੇ ਵਿਚ ਕੋਵਿਡ-19 ਦੇ ਮਾਮਲਿਆਂ ਦੀ ਵਧਦੀ ਗਿਣਤੀ ‘ਤੇ ਵੀ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਇਹ ਹਰੇਕ ਡਿਪਟੀ ਕਮਿਸ਼ਨਰ ਦਾਫਰਜ਼ ਹੈ ਕਿ ਉਹ ਸਹੀ ਨਿਗਰਾਨੀ ਲਈ ਪੂਰੀ ਕੋਸ਼ਿਸ਼ ਕਰੇ ਤਾਂ ਜੋ ਮੌਤ ਦਰ ਨੂੰ ਘਟਾਇਆ ਜਾ ਸਕੇ। ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਵਧ ਤੋਂ ਵਧ ਸਿਹਤਮੰਦ ਹੋਏ ਰੋਗੀਆਂ ਨੂੰ ਉਨ੍ਹਾਂ ਦੇ ਘਰ ਭੇਜਣ ਲਈ ਆਪਣੇ ਵਲੋਂ ਪੂਰੀ ਕੋਸ਼ਿਸ਼ ਕਰਨ ਲਈ ਵੀ ਕਿਹਾ।

The Chief Secretary gave

ਵਿਨੀ ਮਹਾਜਨ ਨੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤਾ ਕਿ ਜੇਕਰ ਕੋਈ ਕੋਵਿਡ ਮਰੀਜ਼ਆਪਣੇ ਖਰਚੇ ‘ਤੇ ਨਿੱਜੀ ਹਸਪਤਾਲਾਂ ਵਿਚ ਜਾਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਜਾਣ ਦਿੱਤਾ ਜਾਵੇ। ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਲੋੜ ਪੈਣ ‘ਤੇ ਸਰਕਾਰੀ ਹਸਪਤਾਲਾਂ ਵਿਚ ਮਰੀਜ਼ਾਂ ਨੂੰ ਆਪਣਾ ਖੁਦ ਦਾ ਭੋਜਨ ਆਦਿ ਮੰਗਵਾਉਣ ਦੀ ਇਜਾਜ਼ਤ ਵੀ ਦੇਣ ਲਈ ਕਿਹਾ। ਪੰਜਾਬ ਸਰਕਾਰ ਕੋਰੋਨਾ ਜਾਂਚ ਸਮਰੱਥਾ ਨੂੰ ਹਰੇਕ ਦਿਨ 20 ਹਜ਼ਾਰ ਤਕ ਵਧਾਉਣ ਲਈ ਕੰਮ ਕਰ ਰਹੀ ਹੈ। ਇਸ ਲਈ 4 ਨਵੀਆਂ ਲੈਬਾਰਟਰੀਆਂ ਨੂੰ ਮਨਜ਼ੂਰੀ ਵੀ ਦੇ ਦਿੱਤੀ ਗਈ ਹੈ। ਇਸ ਦੇ ਜਲਦ ਹੀ ਸ਼ੁਰੂ ਹੋਣ ਦੀ ਉਮੀਦ ਹੈ। ਮੁੱਖ ਸਕੱਤਰ ਨੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਨਿਸ਼ਚਿਤ ਬਣਾਉਣ ਕਿ ਪੰਜਾਬ ਦਾ ਹਰੇਕ ਨਾਗਰਿਕ ਮਾਸਕ ਪਹਿਨੇ ਤੇ ਸਰਕਾਰ ਵਲੋਂ ਦਿੱਤੇ ਨਿਰਦੇਸ਼ਾਂ ਦਾ ਪਾਲਣਾ ਕਰੇ। ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਸਮਾਜਿਕ ਦੂਰੀ ਬਣਾਏ ਰੱਖਣ ਅਤੇ ਜਨਤਕ ਥਾਂ ‘ਤੇ ਥੁੱਕਣ ਤੋਂ ਮਨ੍ਹਾ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੇ ਸਾਥ ਤੋਂ ਬਿਨਾਂ ਕੋਰੋਨਾ ਦੀ ਜੰਗ ਨੂੰ ਜਿੱਤਣਾ ਅਸੰਭਵ ਹੈ।

The post ਮੁੱਖ ਸਕੱਤਰ ਨੇ ਸੂਬੇ ਦੇ ਡਿਪਟੀ ਕਮਿਸ਼ਨਰਾਂ ਨੂੰ ਕੋਵਿਡ-19 ਨੂੰ ਕੰਟਰੋਲ ਕਰਨ ਸਬੰਧੀ ਦਿੱਤੀਆਂ ਗਾਈਡਲਾਈਨਜ਼ appeared first on Daily Post Punjabi.

ਫਿਰੋਜ਼ਪੁਰ ਤੋਂ 4 ਤੇ ਮੁਕਤਸਰ ਤੋਂ 7 ਕੋਰੋਨਾ ਦੇ Positive ਮਾਮਲੇ ਆਏ ਸਾਹਮਣੇ
Positive cases of 4 : ਪੂਰਾ ਵਿਸ਼ਵ ਕੋਰੋਨਾ ਵਿਰੁੱਧ ਜੰਗ ਲੜ ਰਿਹਾ ਹੈ। ਅੱਜ ਸਵੇਰੇ ਫਿਰੋਜ਼ਪੁਰ ਤੋਂ 4 ਨਵੇਂ ਕੇਸਾਂ ਦੀ ਪੁਸ਼ਟੀ ਹੋਈ। ਮਿਲੀ ਜਾਣਕਾਰੀ ਮੁਤਾਬਕ 4 ਨਵੇਂ ਕੇਸ ਪਹਿਲਾਂ ਤੋਂ ਪੀੜਤ ਬੈਂਕ ਮੁਲਾਜ਼ਮ ਪਤੀ-ਪਤਨੀ ਦੇ ਸੰਪਰਕ ਵਿਚ ਸਨ। ਫਿਰੋਜ਼ਪੁਰ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 33 ਹੋ ਗਈ ਹੈ। ਇਸੇ ਤਰ੍ਹਾਂ ਮੁਕਤਸਰ ਤੋਂ ਵੀ 7 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ 1 ਮਲੋਟ, 1 ਰੁਪਾਣਾ, 1 ਹਰੀਕੇ ਕਲਾਂ ਤੇ 4 ਮੁਕਤਸਰ ਤੋਂ ਹਨ। ਮੁਕਤਸਰ ਵਿਚ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 124 ਹੋ ਗਈ ਹੈ। ਇਨ੍ਹਾਂ ਵਿਚੋਂ 72 ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ ਤੇ ਫਿਲਹਾਲ ਮੁਕਤਸਰ ਵਿਚ 52 ਐਕਟਿਵ ਕੇਸ ਹਨ।

Positive cases of 4

ਸੂਬੇ ਵਿਚ ਕੋਰੋਨਾ ਦੇ ਸਭ ਤੋਂ ਵਧ ਮਾਮਲੇ ਅੰਮ੍ਰਿਤਸਰ ਤੋਂ ਹਨ। ਕਲ ਅੰਮ੍ਰਿਤਸਰ ਵਿਖੇ ਕੋਰੋਨਾ ਦੇ 13 ਕੋਰੋਨਾ ਪਾਜੀਟਿਵ ਮਾਮਲੇ ਸਾਹਮਣੇ ਆਏ, ਜਿਲ੍ਹਾ ਜਲੰਧਰ ਵਿਚ ਵੀ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਕਲ 46 ਨਵੇਂ ਮਾਮਲੇ ਜਲੰਧਰ ਵਿਚ ਸਾਹਮਣੇ ਆਏ। ਇਸੇ ਤਰ੍ਹਾਂ ਲੁਧਿਆਣੇ ਵਿਚ 26, ਮੁਕਤਸਰ ‘ਚ 33 ਤੇ ਸੰਗਰੂਰ ਵਿਚ ਸਭ ਤੋਂ ਵਧ 83 ਮਾਮਲੇ ਸਾਹਮਣੇ ਆਏ। ਇਸੇ ਤਰ੍ਹਾਂ ਬਠਿੰਡਾ ‘ਚ 6, ਮੋਹਾਲੀ ‘ਚ 5, ਫਿਰੋਜ਼ਪੁਰ ‘ਚ 4, ਰੋਪੜ ‘ਚ 3, ਫਰੀਦਕੋਟ ‘ਚ 2 ਤੇ ਫਤਿਹਗੜ੍ਹ ਸਾਹਿਬ ਤੋਂ 1 ਮਾਮਲਾ ਸਾਹਮਣੇ ਆਇਆ।

Positive cases of 4

ਸੂਬੇ ਵਿਚ ਕੋਰੋਨਾ ਦੇ ਸਭ ਤੋਂ ਵਧ ਮਾਮਲੇ ਅੰਮ੍ਰਿਤਸਰ ਤੋਂ ਹਨ। ਕਲ ਅੰਮ੍ਰਿਤਸਰ ਵਿਖੇ ਕੋਰੋਨਾ ਦੇ 13 ਕੋਰੋਨਾ ਪਾਜੀਟਿਵ ਮਾਮਲੇ ਸਾਹਮਣੇ ਆਏ, ਜਿਲ੍ਹਾ ਜਲੰਧਰ ਵਿਚ ਵੀ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਕਲ 46 ਨਵੇਂ ਮਾਮਲੇ ਜਲੰਧਰ ਵਿਚ ਸਾਹਮਣੇ ਆਏ। ਇਸੇ ਤਰ੍ਹਾਂ ਲੁਧਿਆਣੇ ਵਿਚ 26, ਮੁਕਤਸਰ ‘ਚ 33 ਤੇ ਸੰਗਰੂਰ ਵਿਚ ਸਭ ਤੋਂ ਵਧ 83 ਮਾਮਲੇ ਸਾਹਮਣੇ ਆਏ। ਇਸੇ ਤਰ੍ਹਾਂ ਬਠਿੰਡਾ ‘ਚ 6, ਮੋਹਾਲੀ ‘ਚ 5, ਫਿਰੋਜ਼ਪੁਰ ‘ਚ 4, ਰੋਪੜ ‘ਚ 3, ਫਰੀਦਕੋਟ ‘ਚ 2 ਤੇ ਫਤਿਹਗੜ੍ਹ ਸਾਹਿਬ ਤੋਂ 1 ਮਾਮਲਾ ਸਾਹਮਣੇ ਆਇਆ।

The post ਫਿਰੋਜ਼ਪੁਰ ਤੋਂ 4 ਤੇ ਮੁਕਤਸਰ ਤੋਂ 7 ਕੋਰੋਨਾ ਦੇ Positive ਮਾਮਲੇ ਆਏ ਸਾਹਮਣੇ appeared first on Daily Post Punjabi.

ਜਲੰਧਰ ਵਿਚ ਕੋਰੋਨਾ ਦਾ ਕਹਿਰ : 44 ਲੋਕਾਂ ਦੀ ਰਿਪੋਰਟ ਆਈ Positive
5 children in : ਜਲੰਧਰ ਵਿਚ ਕੋਰੋਨਾ ਬੇਕਾਬੂ ਹੁੰਦਾ ਜਾ ਰਿਹਾ ਹੈ। ਅੱਜ ਸੋਮਵਾਰ ਨੂੰ ਜਲੰਧਰ ਵਿਚ ਕੋਰੋਨਾ ਦੇ 44 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ ਕੁਝ ਪੁਲਿਸ ਵਾਲੇ ਤੇ ਕੁਝ ਹੋਰਨਾਂ ਸੂਬਿਆਂ ਤੋਂ ਪਰਤ ਕੇ ਆਏ ਵਿਅਕਤੀ ਹਨ। ਐਤਵਾਰ ਨੂੰ ਕੋਰੋਨਾ ਦੇ ਕੇਸ ਪਿਛਲੇ ਦੋ ਦਿਨਾਂ ਦੇ ਮੁਕਾਬਲੇ ਕੁਝ ਘੱਟ ਰਹੇ। ਕਲ 5 ਬੱਚਿਆਂ ਤੇ ਇਕ ਪੁਲਿਸ ਮੁਲਾਜ਼ਮ ਸਮੇਤ 10 ਲੋਕ ਪਾਜੀਟਿਵ ਪਾਏ ਗਏ। ਇਨ੍ਹਾਂ ਵਿਚੋਂ 2 ਉੱਤਰ ਪ੍ਰਦੇਸ਼ ਦੇ ਹਨ। ਐਤਵਾਰ ਨੂੰ 1152 ਲੋਕਾਂ ਦੇ ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਉਣ ਨਾਲ ਸ਼ਹਿਰ ਵਾਸੀਆਂ ਨੂੰ ਕੁਝ ਰਾਹਤ ਮਿਲੀ। ਜਿਲ੍ਹੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 520 ਅਤੇ ਮਰਨ ਵਾਲਿਆਂ ਦੀ ਗਿਣਤੀ 15 ਹੋ ਗਈ ਹੈ।

5 children in

ਮਿਲੀ ਰਿਪੋਰਟ ਮੁਤਾਬਕ ਗਦਈਪੁਰ ਇਲਾਕੇ ਤੋਂ ਤਿੰਨ ਪਰਿਵਾਰਾਂ ਦੇ 5 ਲੋਕ ਪਾਜੀਟਿਵ ਪਾਏ ਗਏ। ਪਿਛਲੇ ਦਿਨੀਂ ਕੋਰੋਨਾ ਪਾਜੀਟਿਵ ਆਈ ਗਰਭਵਤੀ ਔਰਤਾਂ ਦੇ ਪਰਿਵਾਰ ਦੇ ਮੈਂਬਰ ਹਨ। ਇਸੇ ਤਰ੍ਹਾਂ ਕਮਲ ਵਿਹਾਰ ਵਿਖੇ ਸੈਲੂਨ ‘ਤੇ ਕੰਮ ਕਰਨ ਵਾਲਾ ਵਿਅਕਤੀ ਤੇ ਉਸ ਦੀ ਧੀ ਕੋਰੋਨਾ ਪਾਜੀਟਿਵ ਪਾਈ ਗਈ। ਉਹ ਤਿੰਨ ਪਹਿਲਾਂ ਹੀ ਸਹਾਰਨਪੁਰ ਤੋਂ ਵਾਪਸ ਪਰਤਿਆ ਸੀ। ਇਸੇ ਤਰ੍ਹਾਂ ਪਾਮ ਰਾਇਲ ਅਸਟੇਟ ਵਿਚ 14 ਸਾਲਾ ਲੜਕਾ ਜੋ ਕਿ ਤਿੰਨ ਦਿਨ ਪਹਿਲਾਂ ਬਿਹਾਰ ਦੇ ਦੇਵਰੀਆ ਇਲਾਕੇ ਤੋਂ ਆਇਆ ਸੀ ਉਹ ਵੀ ਇੰਫੈਕਟਿਡ ਪਾਇਆ ਗਿਆ।

5 children in

ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ 237 ਲੋਕਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। 979 ਲੋਕਾਂ ਦੀ ਰਿਪੋਰਟ ਪੈਂਡਿੰਗ ਹੈ। 19029 ਸੈਂਪਲਾਂ ਦੀ ਜਾਂਚ ਹੋ ਚੁੱਕੀ ਹੈ ਤੇ 17289 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਪੰਜਾਬ ਵਿਚ ਕੋਰੋਨਾ ਵਾਇਰਸ ਨਾਲ ਪੀੜਤਾਂ ਦੀ ਗਿਣਤੀ 3950 ਹੋ ਗਈ ਹੈ। ਅੰਮ੍ਰਿਤਸਰ ‘ਚ 752, ਜਲੰਧਰ ‘ਚ 512, ਲੁਧਿਆਣਾ ‘ਚ 501, ਤਰਨਤਾਰਨ ‘ਚ 191, ਮੋਹਾਲੀ ‘ਚ 208, ਹੁਸ਼ਿਆਰਪੁਰ ‘ਚ 162, ਪਟਿਆਲਾ ‘ਚ 208, ਸੰਗਰੂਰ ‘ਚ 207, ਨਵਾਂਸ਼ਹਿਰ ‘ਚ 123, ਗੁਰਦਾਸਪੁਰ ‘ਚ 175 ਕੇਸ, ਮੁਕਤਸਰ ‘ਚ 80, ਫਤਿਹਗੜ੍ਹ ਸਾਹਿਬ ‘ਚ 85, ਕਪੂਰਥਲਾ ‘ਚ 58, ਰੋਪੜ ‘ਚ 84, ਬਠਿੰਡਾ ‘ਚ 64 ਤੇ ਪਠਾਨਕੋਟ ‘ਚ 184 ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆਏ ਹਨ। ਸੂਬੇ ਵਿਚ ਕੋਰੋਨਾ ਵਾਇਰਸ ਨਾਲ ਹੁਣ ਤਕ 98 ਮੌਤਾਂ ਹੋ ਚੁੱਕੀਆਂ ਹਨ। ਵੱਖ-ਵੱਖ ਡਿਪਟੀ ਕਮਿਸ਼ਨਰਾਂ ਵਲੋਂ ਵੀ ਇਸ ਵਾਇਰਸ ਨੂੰ ਕੰਟਰੋਲ ਕਰਨ ਲਈ ਸਮੇਂ-ਸਮੇਂ ‘ਤੇ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ ਤਾਂ ਜੋ ਇਸ ਦੀ ਵਧਦੀ ਲਾਗ ਨੂੰ ਕੰਟਰੋਲ ਕੀਤਾ ਜਾ ਸਕੇ।

The post ਜਲੰਧਰ ਵਿਚ ਕੋਰੋਨਾ ਦਾ ਕਹਿਰ : 44 ਲੋਕਾਂ ਦੀ ਰਿਪੋਰਟ ਆਈ Positive appeared first on Daily Post Punjabi.

ਚੰਡੀਗੜ੍ਹ ਤੋਂ 2 ਹੋਰ Covid-19 ਮਰੀਜ਼ਾਂ ਦੀ ਹੋਈ ਪੁਸ਼ਟੀ
confirmed from Chandigarh : ਕੋਰੋਨਾ ਨੇ ਪੂਰੇ ਦੇਸ਼ ਵਿਚ ਕੋਹਰਾਮ ਮਚਾਇਆ ਹੋਇਆ ਹੈ। ਪੰਜਾਬ ਦਾ ਵੀ ਕੋਈ ਜਿਲ੍ਹਾ ਇਸ ਤੋਂ ਅਛੂਤਾ ਨਹੀਂ ਰਿਹਾ ਹੈ। ਚੰਡੀਗੜ੍ਹ ਵਿਚ ਰੋਜ਼ਾਨਾ ਕੋਰੋਨਾ ਦੇ ਨਵੇਂ ਕੇਸ ਸਾਹਮਣੇ ਆ ਰਹੇ ਹਨ। ਅੱਜ 2 ਨਵੇਂ ਕੇਸਾਂ ਦੀ ਪੁਸ਼ਟੀ ਹੋਈਹੈ। ਇਨ੍ਹਾਂ ਵਿਚੋਂ ਇਕ ਕੇਸ ਡੱਡੂਮਾਜਰਾ ਤੋਂ ਸਾਹਮਣੇ ਆਇਆ ਹੈ ਤੇ ਦੂਜਾ ਸੈਕਟਰ-50 ਨਾਲ ਸਬੰਧਤ ਹੈ ਜਿਸ ਦੀ ਰਿਪੋਰਟ ਪਾਜੀਟਿਵ ਪਾਈ ਗਈ ਹੈ। ਇਸ ਤਰ੍ਹਾਂ ਚੰਡੀਗੜ੍ਹ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 408 ਹੋ ਗਈ ਹੈ। ਕਲ ਵੀ ਚੰਡੀਗੜ੍ਹ ਵਿਚ ਕੋਰੋਨਾ ਦੇ 2 ਹੀ ਕੇਸ ਸਾਹਮਣੇ ਆਏ ਸਨ।

confirmed from Chandigarh

ਐਤਵਾਰ ਵਾਲੇ ਦਿਨ ਪੰਜਾਬ ਵਿਚ ਹਫ਼ਤਾਵਾਰੀ ਪਾਬੰਦੀਆਂ ਲਾਗੂ ਹੋਣ ਦੇ ਬਾਵਜੂਦ ਕੋਰਨਾ ਕਹਿਰ ਨਹੀਂ ਘਟਿਆ। 24 ਘੰਟੇ ਦੌਰਾਨ ਜਿੱਥੇ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ ਦੀ ਇਕ ਹੋਰ ਮੌਤ ਹੋਈ ਹੈ। ਉਥੇ ਸੂਬੇ ਵਿਚ ਵੱਖ-ਵੱਖ ਜ਼ਿਲ੍ਹਿਆ ਵਿਚੋਂ 150 ਤੋਂ ਵੱਧ ਨਵੇਂ ਪਾਜ਼ੇਟਿਵ ਮਾਮਲੇ ਵੀ ਸਾਹਮਣੇ ਆਈ ਬੀਤੇ ਦੋ ਦਿਨਾਂ ਵਿਚ ਜਲੰਧਰ ਵਿਚ ਕੋਰੋਨਾ ਬਲਾਸਟ ਤੋਂ ਬਾਅਦ ਐਤਵਾਰ ਨੂੰ ਲੁਧਿਆਣਾ ਤੇ ਅੰਮ੍ਰਿਤਸਰ ਜ਼ਿਲ੍ਹੇ ਵਿਚ ਕੋਰੋਨਾ ਬਲਾਸਟ ਹੋਏ। ਸ਼ਾਮ ਤਕ ਦੀ ਰਿਪੋਰਟ ਮੁਤਾਬਕ ਲੁਧਿਆਣਾ ਵਿਚ 24 ਘੰਟੇ ਦੇ ਸਮੇਂ ਵਿਚ ਸੱਭ ਤੋਂ ਵੱਧ 61 ਪਾਜ਼ੇਟਿਵ ਮਾਮਲੇ ਆਏ ਹਨ।

confirmed from Chandigarh

ਇਸ ਸਮੇਂ ਅੰਮ੍ਰਿਤਸਰ ਵਿਚ ਪਾਜ਼ੇਟਿਵ ਮਾਮਲਿਆਂ ਦਾ ਕੁਲ ਅੰਕੜਾ 800 ਤੋਂ ਪਾਰ ਪਹੁੰਚ ਗਿਆ ਹੈ ਤੇ ਉਸ ਤੋਂ ਬਾਅਦ ਕੋਰੋਨਾ ਹੋਟ ਸਪਾਟ ਬਣੇ ਜ਼ਿਲ੍ਹਾ ਜਲੰਧਰ ਵਿਚ ਕੁਲ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 543 ਤੇ ਲੁਧਿਆਣਾ ਵਿਚ 550 ਤਕ ਪਹੁੰਚ ਗਈ ਹੈ। ਸੂਬੇ ਵਿਚ ਅੱਜ ਸ਼ਾਮ ਤਕ ਦੀਆਂ ਵੱਖ-ਵੱਖ ਜ਼ਿਲ੍ਹਿਆਂ ਦੀਆਂ ਰਿਪੋਰਟਾਂ ਮੁਤਾਬਕ ਕੁੱਲ ਪਾਜ਼ਟਿਵ ਅੰਕੜਾ 4100 ਤੋਂ ਪਾਰ ਹੋ ਗਿਆ ਹੈ। ਅੱਜ 22 ਹੋਰ ਮਰੀਜ਼ ਠੀਕ ਹੋਣ ਨਾਲ ਕੁੱਲ ਗਿਣਤੀ 2700 ਹੋ ਗਈ ਹੈ। ਇਲਾਜ ਅਧੀਨ ਮਾਮਲੇ ਵੀ ਵਧੇ ਹਨ। ਜਿਨ੍ਹਾਂ ਦੀ ਗਿਣਤੀ ਇਸ ਸਮੇਂ 1275 ਹੈ। ਇਨ੍ਹਾਂ ਵਿਚੋਂ ਗੰਭੀਰ ਹਾਲਤ ਵਾਲੇ 26 ਮਰੀਜ਼ਾਂ ਵਿਚੋਂ ਪੰਜ ਵੈਂਟੀਲੇਟਰ ਅਤੇ 21 ਇਸ ਸਮੇਂ ਆਕਸੀਜਨ ਉਤੇ ਹਨ।

The post ਚੰਡੀਗੜ੍ਹ ਤੋਂ 2 ਹੋਰ Covid-19 ਮਰੀਜ਼ਾਂ ਦੀ ਹੋਈ ਪੁਸ਼ਟੀ appeared first on Daily Post Punjabi.

ਮੁਕਤਸਰ ਤੋਂ ਮਿਲੇ 2 ਹੋਰ Cororna Positive ਕੇਸ
2 more Cororna Positive : ਪੰਜਾਬ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵਧ ਰਿਹਾ ਹੈ। ਸ੍ਰੀ ਮੁਕਤਸਰ ਸਾਹਿਬ ਤੋਂ 2 ਹੋਰ ਨਵੇਂ ਕੋਰੋਨਾ ਪਾਜੀਟਿਵ ਦੇ ਨਵੇਂ ਕੇਸ ਸਾਹਮਣੇ ਆਏ ਹਨ। ਜਿਹੜੇ ਦੋ ਵਿਅਕਤੀ ਪਾਜੀਟਿਵ ਪਾਏ ਗਏ ਹਨ ਉਨ੍ਹਾਂ ਵਿਚੋਂ ਇਕ ਦੀ ਪਛਾਣ ਪਿੰਡ ਬਲੋਚ ਕੇਰਾ ਦਾ ਰਹਿਣ ਵਾਲਾ ਹੈ ਤੇ ਪੁਲਿਸ ਮੁਲਾਜ਼ਮ ਹੈ ਅਤੇ ਦੂਜਾ ਮੁਕਤਸਰ ਦੇ ਨਾਮਦੇਵ ਦਾ ਰਹਿਣ ਵਾਲਾ ਹੈ ਜੋ ਕੁਝ ਦਿਨ ਪਹਿਲਾਂ ਹੀ ਦਿੱਲੀ ਤੋਂ ਵਾਪਸ ਆਇਆ ਸੀ। ਮੁਕਤਸਰ ਤੋਂ ਹੁਣ ਤਕ ਕੋਰੋਨਾ ਦੇ 84 ਕੇਸ ਸਾਹਮਣੇ ਆ ਚੁੱਕੇ ਹਨ ਜਿਨ੍ਹਾਂਵਿਚੋਂ 72 ਠੀਕ ਹੋ ਚੁੱਕੇ ਹਨ ਅਤੇ ਹੁਣ ਐਕਟਿਵ ਕੇਸਾਂ ਦੀ ਗਿਣਤੀ 11 ਹੋ ਚੁੱਕੀ ਹੈ। ਸਿਵਲ ਸਰਜਨ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਜਿਲ੍ਹੇ ਵਿਚ 308 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਤੇ 714 ਸੈਂਪਲਾਂ ਦੀ ਰਿਪੋਰਟ ਪੈਂਡਿੰਗ ਹੈ।

ਕੋਰੋਨਾ ਦੇਸ਼ ਵਿਚ ਤਬਾਹੀ ਮਚਾ ਰਹੀ ਹੈ ਕੋਰੋਨਾ ਦਾ ਤੂਫਾਨ ਗੰਭੀਰ ਰੂਪ ਧਾਰਨ ਕਰ ਰਿਹਾ ਹੈ, ਦੇਸ਼ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 4ਲੱਖ 26 ਹਜ਼ਾਰ 910 ਹੋ ਗਈ ਹੈ, ਕੋਰੋਨਾ ਦੀ ਲਾਗ ਕਾਰਨ ਦੇਸ਼ ਵਿਚ ਮਰਨ ਵਾਲਿਆਂ ਦੀ ਗਿਣਤੀ 13 ਹਜ਼ਾਰ ਹੈ। ਇਹ 703 ਹੈ । ਪੰਜਾਬ ਵਿਚ ਕੋਰੋਨਾ ਨਾਲ ਪੀੜਤਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਸਭ ਤੋਂ ਵਧ ਕੋਰੋਨਾ ਪਾਜੀਟਿਵ ਮਰੀਜ਼ ਜਿਲ੍ਹਾ ਅੰਮ੍ਰਿਤਸਰ ਵਿਖੇ ਹਨ।

2 more Cororna Positive

ਪੰਜਾਬ ਵਿਚ ਕੋਰੋਨਾ ਵਾਇਰਸ ਨਾਲ ਪੀੜਤਾਂ ਦੀ ਗਿਣਤੀ 3950 ਹੋ ਗਈ ਹੈ। ਅੰਮ੍ਰਿਤਸਰ ‘ਚ 752, ਜਲੰਧਰ ‘ਚ 512, ਲੁਧਿਾਣਾ ‘ਚ 501, ਤਰਨਤਾਰਨ ‘ਚ 191, ਮੋਹਾਲੀ ‘ਚ 208, ਹੁਸ਼ਿਆਰਪੁਰ ‘ਚ 162, ਪਟਿਆਲਾ ‘ਚ 208, ਸੰਗਰੂਰ ‘ਚ 207, ਨਵਾਂਸ਼ਹਿਰ ‘ਚ 123, ਗੁਰਦਾਸਪੁਰ ‘ਚ 175 ਕੇਸ, ਮੁਕਤਸਰ ‘ਚ 80, ਫਤਿਹਗੜ੍ਹ ਸਾਹਿਬ ‘ਚ 85, ਕਪੂਰਥਲਾ ‘ਚ 58, ਰੋਪੜ ‘ਚ 84, ਬਠਿੰਡਾ ‘ਚ 64 ਤੇ ਪਠਾਨਕੋਟ ‘ਚ 184 ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆਏ ਹਨ। ਸੂਬੇ ਵਿਚ ਕੋਰੋਨਾ ਵਾਇਰਸ ਨਾਲ ਹੁਣ ਤਕ 98 ਮੌਤਾਂ ਹੋ ਚੁੱਕੀਆਂ ਹਨ। ਵੱਖ-ਵੱਖ ਡਿਪਟੀ ਕਮਿਸ਼ਨਰਾਂ ਵਲੋਂ ਵੀ ਇਸ ਵਾਇਰਸ ਨੂੰ ਕੰਟਰੋਲ ਕਰਨ ਲਈ ਸਮੇਂ-ਸਮੇਂ ‘ਤੇ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ ਤਾਂ ਜੋ ਇਸ ਦੀ ਵਧਦੀ ਲਾਗ ਨੂੰ ਕੰਟਰੋਲ ਕੀਤਾ ਜਾ ਸਕੇ।

The post ਮੁਕਤਸਰ ਤੋਂ ਮਿਲੇ 2 ਹੋਰ Cororna Positive ਕੇਸ appeared first on Daily Post Punjabi.

ਕੋਰੋਨਾ ਦਾ ਕਹਿਰ : ਪਠਾਨਕੋਟ ਤੋਂ ਸਾਹਮਣੇ ਆਏ 16 ਨਵੇਂ Corona Positive ਮਾਮਲੇ
16 new Corona Positive : ਕੋਰੋਨਾ ਦਾ ਕਹਿਰ ਸੂਬੇ ਵਿਚ ਦਿਨੋ-ਦਿਨ ਭਿਆਨਕ ਰੂਪ ਧਾਰਨ ਕਰ ਰਿਹਾ ਹੈ। ਪਠਾਨਕੋਟ ਵਿਚ ਕੋਰੋਨਾ ਦੇ ਕੇਸ ਲਗਾਤਾਰ ਵਧ ਰਹੇ ਹਨ। ਅੱਜ 16 ਨਵੇਂ ਪਾਜੀਟਿਵ ਕੇਸ ਸਾਹਮਣੇ ਆਏ। ਇਕੱਠੇ ਇੰਨੇ ਮਾਮਲੇ ਆਉਣ ਨਾਲ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਪਠਾਨਕੋਟ ਵਿਚ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ 184 ਹੋ ਗਈ ਹੈ ਜਿਨ੍ਹਾਂ ਵਿਚੋਂ 127 ਮਰੀਜ਼ ਠੀਕ ਹੋ ਚੁੱਕੇ ਹਨ ਤੇ 52 ਐਕਟਿਵ ਕੇਸ ਹਨ।

16 new Corona Positive

ਪੰਜਾਬ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਪਿਛਲੇ 10 ਦਿਨਾਂ ‘ਚ 40 ਵਿਅਕਤੀਆਂ ਦੀਆਂ ਜਾਨਾਂ ਗਈਆਂ ਹਨ। ਸੂਬੇ ‘ਚ ਤਿੰਨ ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਪੰਜਾਬ ‘ਚ ਔਸਤ ਚਾਰ ਲੋਕ 10 ਦਿਨਾਂ ਤੋਂ ਹਰ ਦਿਨ ਮਰ ਰਹੇ ਹਨ। ਅੰਮ੍ਰਿਤਸਰ ‘ਚ 31ਵੇਂ ਵਿਅਕਤੀ ਦੀ ਮੌਤ ਹੋਈ ਹੈ। 98 ਸਾਲਾ ਬਜੁਰਗ ਦੀ ਗੁਰੂ ਨਾਨਕ ਦੇਵ ਹਸਪਤਾਲ ‘ਚ ਮੌਤ ਹੋ ਗਈ। ਮਰੀਜ਼ ਨੂੰ 8 ਜੂਨ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਬਜ਼ੁਰਗ ਨੂੰ ਸ਼ੂਗਰ ਤੇ ਸਾਹ ਲੈਣ ਵਿੱਚ ਮੁਸ਼ਕਲ ਆਈ। ਲੁਧਿਆਣਾ ਵਿੱਚ ਵੀ ਇੱਕ 70 ਸਾਲਾ ਔਰਤ ਦੀ ਮੌਤ ਹੋ ਗਈ। ਹੁਣ ਤੱਕ ਇੱਥੇ 14 ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਸੂਬੇ ‘ਚ 119 ਨਵੇਂ ਸਕਾਰਾਤਮਕ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 29 ਕੇਸ ਲੁਧਿਆਣਾ, ਜਲੰਧਰ ਵਿੱਚ 23, ਅੰਮ੍ਰਿਤਸਰ ਵਿੱਚ 19, ਪਠਾਨਕੋਟ ਵਿੱਚ 16, ਕਪੂਰਥਲਾ ਵਿੱਚ 11, ਮੁਹਾਲੀ ਵਿੱਚ 10, ਰੂਪਨਗਰ ਵਿੱਚ ਪੰਜ, ਸੰਗਰੂਰ ਵਿੱਚ ਤਿੰਨ, ਤਰਨ ਤਾਰਨ ਵਿੱਚ ਦੋ ਤੇ ਫਿਰੋਜ਼ਪੁਰ ਵਿੱਚ ਇੱਕ ਕੇਸ ਰਿਪੋਰਟ ਹੋਏ ਹਨ।

16 new Corona Positive

ਪੰਜਾਬ ਵਿੱਚ ਸੰਕਰਮਿਤਾਂ ਦੀ ਕੁੱਲ ਸੰਖਿਆ 4046 ਤੱਕ ਪਹੁੰਚ ਗਈ ਹੈ। ਹਾਲਾਂਕਿ, ਸਿਰਫ 1270 ਐਕਟਿਵ ਕੇਸ ਹਨ। ਦਸ ਦਿਨਾਂ ਵਿੱਚ ਹਰ ਦਿਨ ਔਸਤ 110 ਨਵੇਂ ਕੇਸ ਆ ਰਹੇ ਹਨ। ਦਸ ਦਿਨਾਂ ‘ਚ 1130 ਨਵੇਂ ਮਾਮਲੇ ਸਾਹਮਣੇ ਆਏ ਹਨ। ਸੂਬੇ ਵਿੱਚ ਸੱਤ ਪੁਲਿਸ ਮੁਲਾਜ਼ਮ ਸੰਕਰਮਿਤ ਪਾਏ ਗਏ ਹਨ, ਜਿਨ੍ਹਾਂ ‘ਚ ਕਪੂਰਥਲਾ ‘ਚ ਐਸਐਚਓ 42 ਹੋਰ ਮਰੀਜ਼ ਠੀਕ ਹੋ ਗਏ ਹਨ।

The post ਕੋਰੋਨਾ ਦਾ ਕਹਿਰ : ਪਠਾਨਕੋਟ ਤੋਂ ਸਾਹਮਣੇ ਆਏ 16 ਨਵੇਂ Corona Positive ਮਾਮਲੇ appeared first on Daily Post Punjabi.

ਬਠਿੰਡਾ ‘ਚ ਸਾਹਮਣੇ ਆਏ Corona ਦੇ 3 ਨਵੇਂ ਮਾਮਲੇ
Corona revealed in Bathinda : ਕੋਰੋਨਾ ਦਾ ਕਹਿਰ ਥੰਮ੍ਹਣ ਦਾ ਨਾਂ ਨਹੀਂ ਲੈ ਰਿਹਾ। ਰੋਜ਼ਾਨਾ ਨਵੇਂ ਕੇਸ ਲਗਾਤਾਰ ਸਾਹਮਣੇ ਆ ਰਹੇ ਹਨ। ਅੱਜ ਜਿਲ੍ਹਾ ਬਠਿੰਡਾ ਵਿਖੇ ਕੋਰੋਨਾ ਦੇ 3 ਨਵੇਂ ਕੇਸ ਸਾਹਮਣੇ ਆਏ। ਇਹ ਤਿੰਨੋਂ ਇੰਫੈਕਟਿਡ ਵਿਅਕਤੀ ਦੂਜੇ ਸੂਬਿਆਂ ਤੋਂ ਇਥੇ ਆਏ ਸਨ। ਇਨ੍ਹਾਂ ਨੂੰ ਘਰ ਵਿਚ ਹੀ ਏਕਾਂਤਵਾਸ ਕੀਤਾ ਗਿਆ ਸੀ ਤੇ ਇਨ੍ਹਾਂ ਦੇ ਸੈਂਪਲ ਟੈਸਟ ਲਈ ਭੇਜੇ ਗਏ ਸਨ। ਅੱਜ ਰਿਪੋਰਟ ਪਾਜੀਟਿਵ ਆਉਣ ‘ਤੇ ਇਨ੍ਹਾਂ ਤਿੰਨਾਂ ਨੂੰ ਆਈਸੋਲੇਸ਼ਨ ਵਾਰਡ ਵਿਚ ਸ਼ਿਫਟ ਕਰ ਦਿੱਤਾ ਗਿਆ ਹੈ। 3 ਨਵੇਂ ਮਾਮਲੇ ਜਿਹੜੇ ਪਾਜੀਟਿਵ ਪਾਏ ਗਏ ਹਨ ਉਨ੍ਹਾਂ ਵਿਚੋਂ 2 ਪਰਸ਼ ਤੇ 1 ਔਰਤ ਹੈ। ਬਠਿੰਡਾ ਵਿਚ ਕੋਰੋਨਾ ਪੀੜਤਾਂ ਦਾ ਅੰਕੜਾ 64 ਹੋ ਗਿਆ ਹੈ ਤੇ ਹੁਣ ਤਕ ਐਕਟਿਵ ਮਾਮਲਿਆਂ ਦੀ ਗਿਣਤੀ 9 ਹੈ ਜਦੋਂ ਕਿ 55 ਮਰੀਜ਼ ਠੀਕ ਹੋ ਕੇ ਘਰਾਂ ਨੂੰ ਵਾਪਸ ਜਾ ਚੁੱਕੇ ਹਨ।

Corona revealed in Bathinda

ਇਕ ਪਾਸੇ ਜਿਥੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ ਉਥੇ ਦੂਜੇ ਪਾਸੇ ਰਾਹਤ ਭਰੀ ਖਬਰ ਇਹ ਵੀ ਹੈ ਕਿ ਲੁਧਿਆਣਾ ਵਿਚ 25, ਸੰਗਰੂਰ ਵਿਚ 18, ਮੁਹਾਲੀ ਵਿਚ 11, ਤਰਨਤਾਰਨ ਵਿਚ ਨੌਂ, ਪਟਿਆਲਾ ਵਿਚ ਸੱਤ, ਬਰਨਾਲਾ ਅਤੇ ਪਠਾਨਕੋਟ ਵਿਚ ਅੱਠ, ਕਪੂਰਥਲਾ ਵਿਚ ਦੋ ਅਤੇ ਰੂਪਨਗਰ ‘ਚ ਇੱਕ ਮਰੀਜ਼ ਸੰਕਰਮਿਤ ਪਾਇਆ ਗਿਆ। ਪੰਜਾਬ ‘ਚ ਸੰਕਰਮਿਤ ਦੀ ਕੁਲ ਗਿਣਤੀ 3721 ਹੋ ਗਈ ਹੈ। ਹਾਲਾਂਕਿ, ਇਨ੍ਹਾਂ ਮਾਮਲਿਆਂ ਚੋਂ ਸਿਰਫ 1065 ਐਕਟਿਵ ਕੇਸ ਹਨ। ਵੀਰਵਾਰ ਨੂੰ ਸੂਬੇ ਵਿੱਚ 31 ਲੋਕ ਠੀਕ ਹੋਏ। ਜਦਕਿ ਪੰਜਾਬ ਵਿੱਚ ਦਸ ਦਿਨਾਂ ਵਿੱਚ 31 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 949 ਸੰਕਰਮਿਤ ਪਾਏ ਗਏ ਤੇ 403 ਸਿਹਤਮੰਦ ਹੋਏ।

Corona revealed in Bathinda

ਪੂਰੇ ਭਾਰਤ ਵਿਚ ਲਗਭਗ ਪਿਛਲੇ 24 ਘੰਟਿਆਂ ਦਰਮਿਆਨ 13586 ਮਾਮਲੇ ਨਵੇਂ ਸਾਹਮਣੇ ਆਏ ਹਨ ਤੇ ਹੁਣ ਇਨ੍ਹਾਂ ਦੀ ਗਿਣਤੀ 3 ਲੱਖ 80 ਹਜ਼ਾਰ ਤਕ ਪੁੱਜ ਗਈ ਹੈ। ਮ੍ਰਿਤਕਾਂ ਦੀ ਗਿਣਤੀ 12573 ਤਕ ਪੁੱਜ ਗਈ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਐਕਟਿਵ ਮਾਮਲੇ 163248 ਹਨ। ਭਾਰਤ ਕੋਰੋਨਾ ਮਾਮਲਿਆਂ ਦੀ ਸੂਚੀ ਵਿਚ ਚੌਥੀ ਸਥਾਨ ‘ਤੇ ਪੁੱਜ ਗਿਆ ਹੈ।

The post ਬਠਿੰਡਾ ‘ਚ ਸਾਹਮਣੇ ਆਏ Corona ਦੇ 3 ਨਵੇਂ ਮਾਮਲੇ appeared first on Daily Post Punjabi.

ਚੀਨ ਨੇ ਗੱਲਬਾਤ ਤੋਂ ਬਾਅਦ 2 ਮੇਜਰਸ ਸਮੇਤ 10 ਭਾਰਤੀ ਫੌਜੀਆਂ ਨੂੰ ਕੀਤਾ ਰਿਹਾਅ
China releases 10 : ਚੀਨ ਦੇ ਲੱਦਾਖ ਵਿਚ ਗਲਵਾਨ ਘਾਟੀ ਵਿਚ ਭਿਆਨਕ ਝੜਪ ਤੋਂ ਕੁਝ ਦਿਨ ਬਾਅਦ ਵੀਰਵਾਰ ਸ਼ਾਮ ਨੂੰ 10 ਭਾਰਤੀ ਫੌਜ ਦੇ ਜਵਾਨਾਂ ਨੂੰ ਰਿਹਾਅ ਕਰ ਦਿੱਤਾ, ਜਿਨ੍ਹਾਂ ਵਿਚ ਦੋ ਮੇਜਰ ਸ਼ਾਮਲ ਸਨ। ਖ਼ਬਰਾਂ ਮੁਤਾਬਕ ਭਾਰਤੀ ਫੌਜ ਅਤੇ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਦੇ ਵਿਚਕਾਰ ਮੇਜਰ ਜਨਰਲ-ਪੱਧਰੀ ਗੱਲਬਾਤ ‘ਤੇ ਰਿਹਾਈ’ ਤੇ ਇਕ ਸਮਝੌਤਾ ਹੋਇਆ ਸੀ। ਭਾਰਤੀ ਅਤੇ ਚੀਨੀ ਮਿਲਟਰੀਆਂ ਨੇ ਵੀਰਵਾਰ ਨੂੰ ਲਗਾਤਾਰ ਤੀਜੇ ਦਿਨ ਸੈਨਿਕਾਂ ਦੇ ਉਜਾੜੇ ਦੇ ਨਾਲ ਨਾਲ ਗਲਵਾਨ ਘਾਟੀ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਆਮ ਸਥਿਤੀ ਬਹਾਲ ਕਰਨ ਲਈ ਇੱਕ ਵਿਸ਼ਾਲ ਸਧਾਰਣ ਪੱਧਰੀ ਗੱਲਬਾਤ ਕੀਤੀ।

China releases 10

ਭਾਰਤੀ ਫੌਜ ਨੇ ਹਾਲਾਂਕਿ ਵੀਰਵਾਰ ਨੂੰ ਕਿਹਾ ਕਿ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿਖੇ ਸੋਮਵਾਰ ਦੀ ਰਾਤ ਚੀਨੀ ਫੌਜ ਨਾਲ ਹੋਈਆਂ ਘਾਤਕ ਝੜਪਾਂ ਵਿਚ ਸ਼ਾਮਲ ਸਾਰੇ ਭਾਰਤੀ ਜਵਾਨਾਂ ਦਾ “ਹਿਸਾਬ” ਪਾਇਆ ਗਿਆ। “ਇਹ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਕੋਈ ਵੀ ਭਾਰਤੀ ਫੌਜੀ ਕਾਰਵਾਈ ਵਿਚ ਗੁੰਮ ਨਹੀਂ ਹਨ,” ਫੌਜ ਨੇ ਇਕ ਸੰਖੇਪ ਬਿਆਨ ਵਿਚ ਬਿਨਾਂ ਕਿਸੇ ਵੇਰਵੇ ਵਿਚ ਕਿਹਾ। ਸੈਨਿਕ ਸੂਤਰਾਂ ਨੇ ਵੀਰਵਾਰ ਨੂੰ ਕਿਹਾ ਕਿ ਸੋਮਵਾਰ ਨੂੰ ਚੀਨੀ ਸੈਨਾ ਦੁਆਰਾ ਕੁੱਲ 76 ਫੌਜ ਦੇ ਜਵਾਨਾਂ ‘ਤੇ ਬੇਰਹਿਮੀ ਨਾਲ ਹਮਲਾ ਕੀਤਾ ਗਿਆ, ਜਿਨ੍ਹਾਂ ਵਿਚੋਂ 18 ਗੰਭੀਰ ਰੂਪ’ ਚ ਜ਼ਖਮੀ ਹੋ ਗਏ, ਜਦੋਂਕਿ 58 ਦੇ ਮਾਮੂਲੀ ਸੱਟਾਂ ਲੱਗੀਆਂ। ਉਨ੍ਹਾਂ ਨੇ ਦੱਸਿਆ ਕਿ ਲੇਹ ਦੇ ਇੱਕ ਹਸਪਤਾਲ ਵਿੱਚ 18 ਜਵਾਨ ਜ਼ੇਰੇ ਇਲਾਜ ਹਨ ਜਦੋਂ ਕਿ 58 ਹੋਰ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਹਨ। 1935 ਦੇ ਨਾਥੂ ਲਾ ਵਿਚ ਹੋਈਆਂ ਝੜਪਾਂ ਤੋਂ ਬਾਅਦ ਗਲਵਾਨ ਘਾਟੀ ਵਿਚ ਹੋਈ ਟਕਰਾਅ ਦੋਵਾਂ ਫੌਜਾਂ ਵਿਚਾਲੇ ਸਭ ਤੋਂ ਵੱਡਾ ਟਕਰਾਅ ਹੈ ਜਦੋਂ ਭਾਰਤ ਵਿਚ ਤਕਰੀਬਨ 80 ਸੈਨਿਕ ਮਾਰੇ ਗਏ ਸਨ, ਜਦੋਂ ਕਿ ਚੀਨੀ ਪੱਖ ਵਿਚ ਮਰਨ ਵਾਲਿਆਂ ਦੀ ਗਿਣਤੀ 300 ਤੋਂ ਵੱਧ ਸੀ।

The post ਚੀਨ ਨੇ ਗੱਲਬਾਤ ਤੋਂ ਬਾਅਦ 2 ਮੇਜਰਸ ਸਮੇਤ 10 ਭਾਰਤੀ ਫੌਜੀਆਂ ਨੂੰ ਕੀਤਾ ਰਿਹਾਅ appeared first on Daily Post Punjabi.