topper girl Archives - Daily Post Punjabi

ਜਗਰਾਓਂ ਦੀ ਆਂਚਲ ਬਣੀ ਪੰਜਾਬ ਯੂਨੀਵਰਸਿਟੀ ਦੀ ਟਾਪਰ : ਬੀਏ ਐਲਐਲਬੀ ਵਿੱਚ 501 ਅੰਕ ਲੈ ਕੇ ਨਾਂ ਕੀਤਾ ਰੋਸ਼ਨ
ਜਗਰਾਉਂ ਦੇ ਸਥਾਨਕ ਆਤਮਾ ਨਗਰ ਦੀ ਗਲੀ ਨੰਬਰ ਤਿੰਨ ਦੀ ਰਹਿਣ ਵਾਲੀ ਆਂਚਲ ਗਰਗ ਨੇ ਪੰਜਾਬ ਯੂਨੀਵਰਸਿਟੀ ਵੱਲੋਂ ਐਲਾਨੇ ਗਏ ਨਤੀਜਿਆਂ ਵਿੱਚ ਬੀਏ ਐਲਐਲਬੀ ਆਰਟਸ ਦੇ ਤੀਜੇ ਸਮੈਸਟਰ ਵਿੱਚ 501 ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਵਿੱਚੋਂ ਟਾਪ ਕੀਤਾ ਹੈ।

punjab university topper girl

ਬੀਤੀ ਦੇਰ ਸ਼ਾਮ ਜਿਵੇਂ ਹੀ ਆਂਚਲ ਦੇ ਟਾਪ ‘ਤੇ ਆਉਣ ਦੀ ਖਬਰ ਉਸ ਦੇ ਅਧਿਆਪਕਾਂ ਦੁਆਰਾ ਆਂਚਲ ਦੇ ਫੋਨ ‘ਤੇ ਭੇਜੀ ਗਈ ਤਾਂ ਆਂਚਲ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਆਂਚਲ ਦੇ ਪਿਤਾ ਸੁਖਦੇਵ ਗਰਗ ਬਿਜਲੀ ਬੋਰਡ ਵਿੱਚ ਮੁਲਾਜ਼ਮ ਵਜੋਂ ਕੰਮ ਕਰਦੇ ਹਨ, ਜਦਕਿ ਉਸ ਦੀ ਮਾਂ ਸਰੋਜ ਬਾਲਾ ਸਿੱਧਵਾਂ ਬੇਟ ਵਿੱਚ ਸਰਕਾਰੀ ਅਧਿਆਪਕਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਜਦੋਂ Shinda Grewal ਨੇ ਮਾਰਿਆ ਪਿਓ Gippy Grewal ਕੋਲ ਝੂਠ,ਸੁਣੋ ਕਿਹੜੀ ਗੱਲ ‘ਤੇ ਪੁੱਤ ਨੂੰ ਝਿੜਕਦੇ ਨੇ ਗਿੱਪੀ

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ

ਗੱਲਬਾਤ ਦੌਰਾਨ ਆਂਚਲ ਨੇ ਦੱਸਿਆ ਕਿ ਉਸਦਾ ਉਦੇਸ਼ ਜੱਜ ਬਣ ਕੇ ਦੱਬੇ-ਕੁਚਲੇ ਲੋਕਾਂ ਨੂੰ ਇਨਸਾਫ਼ ਦਿਵਾਉਣਾ ਹੈ। ਜਿਸ ਲਈ ਉਸ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸਿੰਧਵਾ ਕਲਾ ਦੇ ਜੀਐਚਜੀ ਲਾਅ ਇੰਸਟੀਚਿਊਟ ਵਿੱਚ ਪੜ੍ਹ ਰਹੀ ਆਂਚਲ ਨੇ ਪੰਜਾਬ ਯੂਨੀਵਰਸਿਟੀ ਵਿੱਚ ਟਾਪਰ ਬਣ ਕੇ ਆਪਣੇ ਮਾਪਿਆਂ ਦਾ ਮਾਣ ਵਧਾਇਆ ਹੈ।

The post ਜਗਰਾਓਂ ਦੀ ਆਂਚਲ ਬਣੀ ਪੰਜਾਬ ਯੂਨੀਵਰਸਿਟੀ ਦੀ ਟਾਪਰ : ਬੀਏ ਐਲਐਲਬੀ ਵਿੱਚ 501 ਅੰਕ ਲੈ ਕੇ ਨਾਂ ਕੀਤਾ ਰੋਸ਼ਨ appeared first on Daily Post Punjabi.