Tourist from Haryana missing Archives - Daily Post Punjabi

ਹਿਮਾਚਲ ‘ਚ ਹਰਿਆਣਾ ਦੇ ਟੂਰਿਸਟ ਲਾਪਤਾ, ਪਰਿਵਾਰਕ ਮੈਂਬਰਾ ਨੇ ਸਰਕਾਰ ਤੋਂ ਮਦਦ ਦੀ ਕੀਤੀ ਅਪੀਲ
ਹਿਮਾਚਲ ਪ੍ਰਦੇਸ਼ ਵਿੱਚ ਪੰਜਾਬ ਅਤੇ ਹਰਿਆਣਾ ਦੇ ਕਈ ਸੈਲਾਨੀ ਫਸ ਗਏ ਹਨ। ਕੁਝ ਦਿਨ ਪਹਿਲਾਂ ਦੋਵਾਂ ਰਾਜਾਂ ਦੇ ਕਈ ਲੋਕ ਸ਼੍ਰੀਖੰਡ ਯਾਤਰਾ, ਮਨੀਕਰਨ ਅਤੇ ਮਨਾਲੀ ਲਾਹੌਲ ਸਪਿਤੀ ਖੇਤਰ ‘ਚ ਗਏ ਸਨ। ਪਰਿਵਾਰ ਦਾ ਇਨ੍ਹਾਂ ਲੋਕਾਂ ਨਾਲ ਸੰਪਰਕ ਟੁੱਟ ਗਿਆ ਹੈ। ਪਰਿਵਾਰ ਵਾਲੇ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਅਤੇ ਮਾਹਿਰਾਂ ਰਾਹੀਂ ਆਪਣੇ ਮੈਂਬਰਾ ਦਾ ਪਤਾ ਲਗਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ।

Tourists from Haryana-Punjab

ਹਿਮਾਚਲ ‘ਚ ਆਏ ਭਾਰੀ ਹੜ੍ਹ ਤੋਂ ਬਾਅਦ ਉਥੇ ਮੋਬਾਈਲ ਨੈੱਟਵਰਕ ਸਿਸਟਮ ਫੇਲ ਹੋ ਗਿਆ ਅਤੇ ਬਿਜਲੀ ਖਰਾਬ ਹੋਣ ਕਾਰਨ ਹਿਮਾਚਲ ਗਏ ਲੋਕਾਂ ਦਾ ਨਾ ਤਾਂ ਪਤਾ ਲੱਗ ਰਿਹਾ ਹੈ ਅਤੇ ਨਾ ਹੀ ਉਹ ਟਰੇਸ ਹੋ ਪਾ ਰਹੇ ਹਨ। ਮੰਡੀ ਤੋਂ ਅੱਗੇ ਮਨਾਲੀ, ਲਾਹੌਲ-ਸਪੀਤੀ, ਜ਼ਿਲ੍ਹਾ ਕੁੱਲੂ ਤੋਂ ਇਲਾਵਾ ਬਿਜਲੀ ਅਤੇ ਮੋਬਾਈਲ ਨੈੱਟਵਰਕ ਦੀ ਸਹੂਲਤ ਨਾ ਹੋਣ ਕਾਰਨ ਉੱਥੇ ਜਾਣ ਵਾਲੇ ਲੋਕਾਂ ਦਾ ਪੰਜਾਬ ਅਤੇ ਹਰਿਆਣਾ ਨਾਲੋਂ ਸੰਪਰਕ ਟੁੱਟ ਗਿਆ ਹੈ।

ਹਰਿਆਣਾ ਦੇ ਪਾਣੀਪਤ ਸ਼ਹਿਰ ਦੇ ਕੱਚਾ ਕੈਂਪ ਤੋਂ 6 ਜੁਲਾਈ ਨੂੰ ਸਵੇਰੇ 5:30 ਵਜੇ 4 ਦੋਸਤ ਮਨਾਲੀ ਘੁੰਮਣ ਲਈ ਗਏ ਸਨ। ਵਿਸ਼ਾਲ ਅਰੋੜਾ, ਸਾਗਰ ਚੰਨਣ ਸਮੇਤ 4 ਨੌਜਵਾਨ ਆਪਣੀ ਕਾਰ ਨੰਬਰ HR06 BB8050 ‘ਤੇ ਸਵਾਰ ਹੋ ਕੇ ਨਿਕਲੇ ਸਨ। ਇਨ੍ਹਾਂ ਨਾਲ ਰਿਸ਼ਤੇਦਾਰ ਦੀ ਗੱਲ ਵੀ ਹੋ ਰਹੀ ਸੀ। ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨਾਲ ਆਖਰੀ ਵਾਰ 9 ਜੁਲਾਈ ਨੂੰ ਸ਼ਾਮ 6:32 ਵਜੇ ਗੱਲ ਕੀਤੀ ਸੀ। ਪਰ ਉਦੋਂ ਤੋਂ ਚਾਰਾਂ ਪਰਿਵਾਰਾਂ ਦਾ ਨੌਜਵਾਨਾਂ ਨਾਲ ਸੰਪਰਕ ਟੁੱਟ ਗਿਆ। ਰਿਸ਼ਤੇਦਾਰਾਂ ਨੇ ਪਾਣੀਪਤ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਹਰਿਆਣਾ ਅਤੇ ਹਿਮਾਚਲ ਸਰਕਾਰਾਂ ਨੂੰ ਉਨ੍ਹਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ : ਪੰਜਾਬੀ ਲੋਕ ਗਾਇਕ ਸ਼ਿੰਦਾ ਦੀ ਹਾਲਤ ਨਾਜ਼ੁਕ, ਲੁਧਿਆਣਾ ਦੇ ਹਸਪਤਾਲ ‘ਚ ਕਰਵਾਏ ਗਏ ਦਾਖਲ

ਪੂਰੇ ਮਾਮਲੇ ਸਬੰਧੀ ਹਿਮਾਚਲ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਠੋਸ ਜਾਣਕਾਰੀ ਨਹੀਂ ਆਈ ਹੈ। ਪਰ ਮਣੀਕਰਨ ਦੇ ਗੁਰਦੁਆਰਾ ਸਾਹਿਬ ਦੇ ਬਾਬਾ ਜੀ ਅਤੇ ਜ਼ਿਲ੍ਹਾ ਮੰਡੀ ਅੰਤਰਰਾਜੀ ਕਮੇਟੀ ਦੇ ਕੋਆਰਡੀਨੇਟਰ ਰਾਜਨ ਠਾਕੁਰ ਨੇ ਦੱਸਿਆ ਕਿ ਮੰਡੀ ਤੋਂ ਬਾਹਰ ਘੱਟੋ-ਘੱਟ 25 ਥਾਵਾਂ ‘ਤੇ ਲੈਂਡ ਸਲਾਈਡ ਹੋਈ ਹੈ। ਜਿਸ ਕਾਰਨ ਮੋਬਾਈਲ ਨੈੱਟਵਰਕ ਅਤੇ ਬਿਜਲੀ ਫੇਲ੍ਹ ਹੋ ਗਈ ਹੈ। ਸਾਰੇ ਸੈਲਾਨੀ ਅਤੇ ਸ਼ਰਧਾਲੂ ਲਗਭਗ ਸੁਰੱਖਿਅਤ ਹਨ। ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਪ੍ਰਸ਼ਾਸਨ ਅਤੇ ਸੰਸਥਾਵਾਂ ਨੇ ਉਨ੍ਹਾਂ ਨੂੰ ਧਾਰਮਿਕ ਸਥਾਨਾਂ ਅਤੇ ਸੁਰੱਖਿਅਤ ਥਾਵਾਂ ‘ਤੇ ਜਗ੍ਹਾ ਦਿੱਤੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਹਿਮਾਚਲ ‘ਚ ਹਰਿਆਣਾ ਦੇ ਟੂਰਿਸਟ ਲਾਪਤਾ, ਪਰਿਵਾਰਕ ਮੈਂਬਰਾ ਨੇ ਸਰਕਾਰ ਤੋਂ ਮਦਦ ਦੀ ਕੀਤੀ ਅਪੀਲ appeared first on Daily Post Punjabi.