trade Archives - Daily Post Punjabi

ਚੀਨ ਨੂੰ ਸਭ ਤੋਂ ਚੰਗਾ ਦੋਸਤ ਬਣਾਉਣ ਵਾਲਾ ਪਾਕਿਸਤਾਨ ਤਾਈਵਾਨ ਨਾਲ ਕਰ ਰਿਹਾ ਗੁਪਤ ਸਮਝੌਤਾ, ਹੋਇਆ ਖੁਲਾਸਾ…
pakistan trade ties taiwan : ਚੀਨ ਨੂੰ ਆਪਣਾ ਸਭ ਤੋਂ ਚੰਗਾ ਦੋਸਤ ਮੰਨਣ ਦੱਸਣ ਵਾਲਾ ਪਾਕਿਸਤਾਨ ਉਸਦੇ ਦੁਸ਼ਮਣ ਤਾਈਵਾਨ ਦੇ ਨਾਲ ਗੁਪਤ ਟ੍ਰੇਡ ਸਮਝੌਤਾ ਕਰ ਰਿਹਾ ਹੈ।ਇਸਦੀ ਜਾਣਕਾਰੀ ਖੁਦ ਕਾਹਿਰਾ ‘ਚ ਮੌਜੂਦ ਪਾਕਿਸਤਾਨ ਅਬੈਂਸੀ ਦੇ ਇੱਕ ਅਧਿਕਾਰੀ ਨੇ ਦਿੱਤੀ।ਪਾਕਿਸਤਾਨ ਦਾ ਇਹ ਕਦਮ ਚੀਨ ਨੂੰ ਨਾਰਾਜ਼ ਕਰ ਸਕਦਾ ਹੈ।ਚੀਨ ਅਤੇ ਤਾਈਵਾਨ ਦਰਮਿਆਨ ਹਮੇਸ਼ਾ ਤਣਾਅਪੂਰਨ ਸੰਬੰਧ ਰਹੇ ਹਨ।ਦੱਖਣੀ ਚੀਨ ਸਾਗਰ ‘ਚ ਤਾਈਵਾਨ ਅਤੇ ਚੀਨੀ ਸੈਨਾ ਪਿਛਲੇ ਕਈ ਮਹੀਨੇ ਮਿਲਟਰੀ ਡ੍ਰਿਲ ਕਰ ਚੁੱਕੀ ਹੈ।ਅਮਰੀਕਾ ਵੀ ਕਹਿ ਚੁੱਕਾ ਹੈ ਕਿ ਜੇਕਰ ਤਾਈਵਾਨ ‘ਤੇ ਕੋਈ ਹਮਲਾ ਹੁੰਦਾ ਹੈ ਤਾਂ ਉਹ ਤਾਈਵਾਨ ਦਾ ਸਾਥ ਦੇਵੇਗਾ।ਕਾਹਿਰਾ ‘ਚ ਪਾਕਿਸਤਾਨ ਅਬੈਂਸੀ ਹੈ।ਇਥੇ ਇਨਵੈਸਟ ਅਟੈਚੀ ਦੇ ਤੌਰ ‘ਤੇ ਸਿਧਰ ਹੱਕ ਤਾਇਨਾਤ ਹੈ।ਬੁੱਧਵਾਰ ਨੂੰ ਤਾਈਵਾਨ ਟ੍ਰੇਡ ਸੈਂਟਰ ‘ਚ ਟ੍ਰੇਡ ਐਂਡ ਇਨਵੈਸਟ ‘ਤੇ ਇੱਕ ਪ੍ਰੋਗਰਾਮ ਸੀ।ਇਸ ‘ਚ ਸਿਦਰ ਹੱਕ ਤਾਇਨਾਤ ਹੈ।

pakistan trade ties taiwan

ਇਸ ‘ਚ ਸਿਦਰ ਹੱਕ ਵੀ ਸ਼ਾਮਲ ਹੋਈ।ਇਸ ਪ੍ਰੋਗਰਾਮ ‘ਚ ਤਾਈਵਾਨ ਦੇ ਟ੍ਰੇਡ ਡਾਇਰੈਕਟਰ ਮਾਈਕਲ ਵੀ ਮੌਜੂਦ ਸੀ।ਸਿਦਰ ਅਤੇ ਮਾਈਕਲ ਵਿਚਕਾਰ ਗੱਲਬਾਤ ਹੋਈ।ਇਸ ‘ਚ ਪਾਕਿਸਤਾਨ ਅਤੇ ਤਾਈਵਾਨ ਦੇ ਕਾਰੋਬਾਰੀ ਰਿਸ਼ਤੇ ਮਜ਼ਬੂਤ ਬਣਾਉਣ ‘ਤੇ ਫੋਕਸ ਰਿਹਾ।ਹੱਕ ਨੇ ਆਪਣੀ ਅਧਿਕਾਰਤ ਟਵਿੱਟਰ ਹੈਂਡਲ ‘ਤੇ ਤਾਈਵਾਨ ਦੇ ਵਪਾਰ ਨਿਰਦੇਸ਼ਕ ਨਾਲ ਆਪਣੀ ਮੁਲਾਕਾਤ ਦੀ ਫੋਟੋ ਵੀ ਸਾਂਝੀ ਕੀਤੀ। ਹਾਲਾਂਕਿ, ਇਸ ਨੂੰ ਥੋੜ੍ਹੀ ਦੇਰ ਬਾਅਦ ਮਿਟਾ ਦਿੱਤਾ ਗਿਆ ਸੀ। ਪਰ, ਉਦੋਂ ਤੱਕ ਇਸਦੇ ਸਕਰੀਨ ਸ਼ਾਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਏ ਸਨ. ਟਵੀਟ ਵਿਚ ਹੱਕ ਨੇ ਕਿਹਾ- ਮੈਂ ਮਾਈਕਲ ਯੇਹ, ਤਾਈਵਾਨ ਦੇ ਸੀਨੀਅਰ ਵਪਾਰਕ ਵਪਾਰ ਅਧਿਕਾਰੀ ਨਾਲ ਮੁਲਾਕਾਤ ਕੀਤੀ। ਵਪਾਰ ਸੈਕਟਰ ਦੇ ਦੂਜੇ ਲੋਕਾਂ ਨੂੰ ਮਿਲਣਾ ਹਮੇਸ਼ਾਂ ਚੰਗਾ ਮਹਿਸੂਸ ਹੁੰਦਾ ਹੈ.ਚੀਨ ਤਾਈਵਾਨ ਨੂੰ ਹਮੇਸ਼ਾ ਆਪਣਾ ਹਿੱਸਾ ਦੱਸਦਾ ਹੈ।ਜਦੋਂਕਿ ਤਾਈਵਾਨ ਇੱਕ ਸੁਤੰਤਰ ਦੇਸ਼ ਹੈ ਅਤੇ ਉੱਥੇ ਲੋਕਤੰਤਰੀ ਸਰਕਾਰ ਹੈ। ਚੀਨ ਤਾਈਵਾਨ ਨੂੰ ਮਾਨਤਾ ਨਹੀਂ ਦਿੰਦਾ ਜਦੋਂ ਕਿ ਇੱਕ ਦੇਸ਼ ਦੇ ਤੌਰ ‘ਤੇ ਤਾਈਵਾਨ ਦੇ ਦੁਨੀਆਭਰ ‘ਚ ਕਾਰੋਬਾਰੀ ਸੰਬੰਧ ਹਨ ।

The post ਚੀਨ ਨੂੰ ਸਭ ਤੋਂ ਚੰਗਾ ਦੋਸਤ ਬਣਾਉਣ ਵਾਲਾ ਪਾਕਿਸਤਾਨ ਤਾਈਵਾਨ ਨਾਲ ਕਰ ਰਿਹਾ ਗੁਪਤ ਸਮਝੌਤਾ, ਹੋਇਆ ਖੁਲਾਸਾ… appeared first on Daily Post Punjabi.

‘ਹੀਰੋ ਸਾਈਕਲ’ ਦਾ ਵੱਡਾ ਫੈਸਲਾ, ਚੀਨ ਨਾਲ ਵਪਾਰਕ ਸਮਝੌਤਾ ਕੀਤਾ ਰੱਦ
hero cycles trade china: ਲੁਧਿਆਣਾ ਦੀ ਮਸ਼ਹੂਰ ਕੰਪਨੀ ਹੀਰੋ ਸਾਈਕਲ ਕੰਪਨੀ ਨੇ ਚੀਨ ਨੂੰ ਵੱਡਾ ਝਟਕਾ ਦਿੰਦੇ ਹੋਏ 900 ਕਰੋੜ ਦੇ ਵਪਾਰਿਕ ਸਮਝੌਤੇ ਨੂੰ ਰੱਦ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਚਾਈਨਾ ਦਾ ਬਾਈਕਾਟ ਕਰਨ ਦੇ ਸਬੰਧੀ ਹੀਰੋ ਸਾਈਕਲ ਕੰਪਨੀ ਨੇ ਅਹਿਮ ਫੈਸਲਾ ਲੈਂਦੇ ਹੋਏ 3 ਮਹੀਨੇ ਪਿੰਡ ‘ਚ ਚਾਈਨਾ ਨਾਲ ਜੋ 900 ਕਰੋੜ ਦਾ ਵਪਾਰ ਕਰਨਾ ਸੀ, ਉਸ ਨੂੰ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਲੁਧਿਆਣਾ ‘ਚ ਸੈਂਕੜਿਆਂ ਦੀ ਤਾਦਾਦ ‘ਚ ਸਾਈਕਲਾਂ ਦੇ ਪੁਰਜ਼ੇ ਬਣਾਉਣ ਵਾਲੀਆਂ ਕੰਪਨੀਆਂ ਹਨ, ਜਿਨ੍ਹਾਂ ਦੀ ਮਦਦ ਲਈ ਹੁਣ ਹੀਰੋ ਸਾਈਕਲ ਕੰਪਨੀ ਅੱਗੇ ਆਈ ਹੈ ਅਤੇ ਛੋਟੀਆਂ ਕੰਪਨੀਆਂ ਨੂੰ ਹੀਰੋ ਸਾਈਕਲ ‘ਚ ਮਰਜ ਕਰਨ ਲਈ ਉਨ੍ਹਾਂ ਨੂੰ ਆਫਰ ਦੇ ਰਹੀ ਹੈ। ਕੰਪਨੀ ਵੱਲੋਂ ਲਏ ਗਏ ਇਸ ਫੈਸਲੇ ਤੋਂ ਜਿੱਥੇ ਐੱਮ.ਐੱਸ.ਐੱਮ.ਈ ਨੂੰ ਸਹਿਯੋਗ ਮਿਲੇਗਾ, ਉੱਥੇ ਭਾਰਤ ਆਤਮ ਨਿਰਭਰ ਬਣ ਜਾਵੇਗਾ।

hero cycles trade china

ਇਸ ਸਬੰਧੀ ਹੀਰੋ ਸਾਈਕਲ ਦੇ ਐੱਮ.ਡੀ. ਅਤੇ ਡਾਇਰੈਕਟਰ ਪੰਕਜ ਮੁੰਜਾਲ ਨੇ ਦੱਸਿਆ ਹੈ ਕਿ ਚੀਨ ਦਾ ਬਾਈਕਾਟ ਕਰਨ ਲਈ ਹੀਰੋ ਸਾਈਕਲ ਨੇ ਇਹ ਅਹਿਮ ਫੈਸਲਾ ਲੈਂਦੇ ਹੋਏ ਉਨ੍ਹਾਂ ਨਾਲ ਵਪਾਰ ਬੰਦ ਕਰ ਦਿੱਤਾ ਹੈ। ਇਸ ਤੋਂ ਇਲਾਵਾ ਵਿਸ਼ਵ ਦੇ ਹੋਰਨਾਂ ਦੇਸ਼ਾਂ ‘ਚ ਕੰਪਨੀ ਵੱਲੋਂ ਆਪਣਾ ਭਵਿੱਖ ਤਲਾਸ਼ਿਆ ਜਾ ਰਿਹਾ ਹੈ, ਜਿਸ ‘ਚ ਜਰਮਨੀ ਦੇਸ਼ ਅਹਿਮ ਹੈ। ਹੁਣ ਜਰਮਨੀ ‘ਚ ਹੀਰੋ ਸਾਈਕਲ ਆਪਣਾ ਪਲਾਂਟ ਲਾਏਗੀ, ਜਿੱਥੇ ਪੂਰੇ ਯੂਰਪ ‘ਚ ਹੀਰੋ ਦੇ ਸਾਈਕਲ ਸਪਲਾਈ ਕੀਤੇ ਜਾਣਗੇ।

hero cycles trade china

ਪੰਕਜ ਨੇ ਇਹ ਵੀ ਦੱਸਿਆ ਹੈ ਕਿ ਲੁਧਿਆਣਾ ‘ਚ ਬਣਨ ਵਾਲੀ ਵੈਲੀ ਦੇ ਨਾਲ ਹੀਰੋ ਸਾਈਕਲ ਗਲੋਬਲ ਲੀਡਰ ਬਣ ਜਾਵੇਗਾ। ਚਾਈਨਾ ਦੇ ਸਾਮਾਨ ਦਾ ਬਾਈਕਾਟ ਆਸਾਨੀ ਨਾਲ ਕੀਤਾ ਜਾ ਸਕਦਾ ਹੈ,ਕਿਉਂਕਿ ਜੇਕਰ ਭਾਰਤ ‘ਚ ਕੰਪਿਊਟਰ ਬਣ ਸਕਦੇ ਹਨ ਤਾਂ ਸਾਈਕਲ ਕਿਉਂ ਨਹੀਂ ਬਣ ਸਕਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੇ ਨਾਲ ਹੈ ਅਤੇ ਭਾਰਤ ‘ਚ ਹਰ ਤਰ੍ਹਾਂ ਦੀ ਸਾਈਕਲ ਬਣਾਉਣੀ ਸੰਭਵ ਹੈ।

The post ‘ਹੀਰੋ ਸਾਈਕਲ’ ਦਾ ਵੱਡਾ ਫੈਸਲਾ, ਚੀਨ ਨਾਲ ਵਪਾਰਕ ਸਮਝੌਤਾ ਕੀਤਾ ਰੱਦ appeared first on Daily Post Punjabi.