TRAI Archives - Daily Post Punjabi

2 ਸਿਮ ਵਰਤਣ ‘ਤੇ ਨਹੀਂ ਪਏਗਾ ਚਾਰਜ, TRAI ਨੇ ਦਾਅਵੇ ਨੂੰ ਦੱਸਿਆ ਫਰਜ਼ੀ
ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਨੇ ਮੋਬਾਈਲ ਯੂਜ਼ਰ ਤੋਂ ਦੋ ਸਿਮ ਰੱਖਣ ‘ਤੇ ਚਾਰਜ ਲੈਣ ਦੇ ਦਾਅਵਿਆਂ ਨੂੰ ਫਰਜ਼ੀ ਕਰਾਰ ਦਿੱਤਾ ਹੈ। ਡਿਪਾਰਟਮੈਂਟ ਆਫ ਟੈਲੀਕਾਮ ਇੰਡੀਆ (ਡੀਓਆਈ) ਨੇ ਸੋਸ਼ਲ ਮੀਡੀਆ ‘ਤੇ ਟਵੀਟ ਕੀਤਾ ਕਿ ਇਹ ਕਿਆਸਅਰਾਈਆਂ ਕਿ ਟਰਾਈ ਗਾਹਕਾਂ ਤੋਂ ਮਲਟੀਪਲ ਸਿਮ ਜਾਂ ਨੰਬਰਿੰਗ ਸਰੋਤਾਂ ਲਈ ਚਾਰਜ ਕਰਨ ਦੀ ਯੋਜਨਾ ਬਣਾ ਰਿਹਾ ਹੈ, ਪੂਰੀ ਤਰ੍ਹਾਂ ਗਲਤ ਹੈ। ਇਹ ਦਾਅਵੇ ਬੇਬੁਨਿਆਦ ਹਨ ਅਤੇ ਲੋਕਾਂ ਨੂੰ ਗੁੰਮਰਾਹ ਕਰਨਾ ਹੈ। ਇਹ ਦਾਅਵਾ ਗਲਤ ਹੈ। ਟਰਾਈ ਨੇ ਅਜਿਹਾ ਕੋਈ ਐਲਾਨ ਨਹੀਂ ਕੀਤਾ ਹੈ।

ਇਸ ਤੋਂ ਪਹਿਲਾਂ ਵੀਰਵਾਰ ਨੂੰ ਦਾਅਵਾ ਕੀਤਾ ਗਿਆ ਸੀ ਕਿ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਨੇ ਲੈਂਡਲਾਈਨ ਅਤੇ ਮੋਬਾਈਲ ਨੰਬਰਾਂ ‘ਤੇ ਚਾਰਜ ਲਗਾਉਣ ਦਾ ਸੁਝਾਅ ਦਿੱਤਾ ਹੈ। ਇਸ ਲਈ ਜੇ ਤੁਸੀਂ ਫੋਨ ‘ਚ ਦੋ ਸਿਮ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ।

ਅਥਾਰਟੀ ਦਾ ਕਹਿਣਾ ਹੈ ਕਿ ਮੋਬਾਈਲ ਨੰਬਰ ਸਰਕਾਰੀ ਜਾਇਦਾਦ ਹੈ, ਜੋ ਕੀਮਤੀ ਅਤੇ ਸੀਮਤ ਹੈ। ਇਸ ਪ੍ਰਸਤਾਵ ਦੀ ਵਿਆਖਿਆ 6 ਜੂਨ 2024 ਨੂੰ ਜਾਰੀ ਇੱਕ ਸਲਾਹ ਪੱਤਰ ਵਿੱਚ ਕੀਤੀ ਗਈ ਹੈ। ਪ੍ਰਸਤਾਵ ਮੁਤਾਬਕ ਇਹ ਚਾਰਜ ਟੈਲੀਕਾਮ ਸੇਵਾ ਪ੍ਰਦਾਤਾਵਾਂ ‘ਤੇ ਲਗਾਇਆ ਜਾ ਸਕਦਾ ਹੈ, ਜੋ ਬਾਅਦ ‘ਚ ਖਪਤਕਾਰਾਂ ਤੋਂ ਵਸੂਲਿਆ ਜਾ ਸਕਦਾ ਹੈ।

ਟਰਾਈ ਦਾ ਕਹਿਣਾ ਹੈ ਕਿ ਟੈਲੀਕਾਮ ਸੈਕਟਰ ‘ਚ ਹੋ ਰਹੇ ਬਦਲਾਅ ਨੂੰ ਧਿਆਨ ‘ਚ ਰੱਖਦੇ ਹੋਏ ਨੰਬਰਿੰਗ ਸਿਸਟਮ ਦੀ ਸਮੀਖਿਆ ਕਰਨਾ ਜ਼ਰੂਰੀ ਹੈ। ਅਥਾਰਟੀ ਦਾ ਕਹਿਣਾ ਹੈ ਕਿ ਮੋਬਾਈਲ ਨੰਬਰ ਇੱਕ ਸੀਮਤ ਸਰਕਾਰੀ ਜਾਇਦਾਦ ਹਨ। ਉਹਨਾਂ ਦੀ ਸਹੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਉਹਨਾਂ ਨੂੰ ਚਾਰਜ ਕੀਤਾ ਜਾਣਾ ਚਾਹੀਦਾ ਹੈ.

ਤੁਹਾਨੂੰ ਦੱਸ ਦੇਈਏ ਕਿ ਦੱਸਿਆ ਜਾ ਰਿਹਾ ਹੈ ਕਿ ਟਰਾਈ ਦੁਆਰਾ ਮੋਬਾਈਲ ਆਪਰੇਟਰਾਂ ਤੋਂ ਮੋਬਾਈਲ ਫੋਨ ਅਤੇ ਲੈਂਡਲਾਈਨ ਲਈ ਵਾਧੂ ਚਾਰਜ ਲੈਣ ਦੀ ਯੋਜਨਾ ਬਣਾਈ ਜਾ ਸਕਦੀ ਹੈ। ਜੇ ਅਜਿਹਾ ਹੁੰਦਾ ਹੈ ਤਾਂ ਮੋਬਾਈਲ ਆਪਰੇਟਰ ਗਾਹਕਾਂ ਤੋਂ ਇਸ ਦੀ ਭਰਪਾਈ ਕਰ ਸਕਦੇ ਹਨ। ਅਜਿਹੀ ਸਥਿਤੀ ਵਿੱਚ ਜੇ ਤੁਸੀਂ ਆਪਣਾ ਇੱਕ ਸਿਮ ਬੰਦ ਰੱਖਦੇ ਹੋ, ਤਾਂ ਤੁਹਾਨੂੰ ਵਾਧੂ ਖਰਚੇ ਦੇਣੇ ਪੈ ਸਕਦੇ ਹਨ।

ਭਾਰਤ ਵਿੱਚ ਟੈਲੀਕਾਮ ਯੂਜ਼ਰ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ, ਜਿਸ ਕਾਰਨ ਇਹ ਖੇਤਰ ਬਹੁਤ ਬਦਲ ਗਿਆ ਹੈ। ਟਰਾਈ ਦੀ ਰਿਪੋਰਟ ਮੁਤਾਬਕ ਮਾਰਚ 2024 ਵਿੱਚ ਭਾਰਤ ਵਿੱਚ 1.19 ਬਿਲੀਅਨ ਤੋਂ ਵੱਧ ਟੈਲੀਫੋਨ ਕਨੈਕਸ਼ਨ ਹਨ। ਨਾਲ ਹੀ ਭਾਰਤ ਵਿੱਚ ਦੂਰਸੰਚਾਰ ਘਣਤਾ 85.69 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ। ਭਾਵ ਭਾਰਤ ਵਿੱਚ ਹਰ 100 ਵਿੱਚੋਂ 85 ਲੋਕਾਂ ਕੋਲ ਟੈਲੀਫੋਨ ਕੁਨੈਕਸ਼ਨ ਹੈ।

ਇਹ ਵੀ ਪੜ੍ਹੋ : ਕੁਲਬੀਰ ਜ਼ੀਰਾ ਨੂੰ ਝਟਕਾ, ਇਰਾਦਾ-ਏ-ਕਤ.ਲ ਮਾਮਲੇ ‘ਚ ਅਦਾਲਤ ਤੋਂ ਨਹੀਂ ਮਿਲੀ ਰਾਹਤ

ਟਰਾਈ ਮੁਤਾਬਕ ਮੋਬਾਈਲ ਆਪਰੇਟਰ ਉਨ੍ਹਾਂ ਯੂਜ਼ਰਸ ਦੇ ਨੰਬਰਾਂ ਨੂੰ ਬਲਾਕ ਨਹੀਂ ਕਰ ਰਹੇ ਹਨ, ਜਿਨ੍ਹਾਂ ਨੇ ਲੰਬੇ ਸਮੇਂ ਤੋਂ ਆਪਣੇ ਸਿਮ ਕਾਰਡ ਨੂੰ ਐਕਟੀਵੇਟ ਨਹੀਂ ਕੀਤਾ ਹੈ। ਮੋਬਾਈਲ ਆਪਰੇਟਰਾਂ ਨੂੰ ਮੋਬਾਈਲ ਨੰਬਰ ਬੰਦ ਕਰਕੇ ਆਪਣੇ ਯੂਜ਼ਰ ਆਧਾਰ ਨੂੰ ਘੱਟ ਨਹੀਂ ਕਰਨਾ ਚਾਹੀਦਾ। ਜਦਕਿ ਨਿਯਮ ਇਹ ਹੈ ਕਿ ਜੇ ਕੋਈ ਸਿਮ ਕਾਰਡ ਲੰਮੇ ਸਮੇਂ ਤੋਂ ਇਸਤੇਮਾਲ ਨਹੀਂ ਕਰਦਾ ਹੈ ਤਾਂ ਉਸ ਨੂੰ ਬਲੈਕਲਿਸਟ ਕਰਕੇ ਬੰਦ ਕਰ ਦਿੱਤਾ ਜਾਵੇ। ਅਜਿਹੇ ‘ਚ ਟਰਾਈ ਵੱਲੋਂ ਮੋਬਾਈਲ ਆਪਰੇਟਰਾਂ ‘ਤੇ ਜੁਰਮਾਨਾ ਲਗਾਇਆ ਜਾ ਸਕਦਾ ਹੈ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post 2 ਸਿਮ ਵਰਤਣ ‘ਤੇ ਨਹੀਂ ਪਏਗਾ ਚਾਰਜ, TRAI ਨੇ ਦਾਅਵੇ ਨੂੰ ਦੱਸਿਆ ਫਰਜ਼ੀ appeared first on Daily Post Punjabi.

ਹੁਣ Unknown ਨੰਬਰ ਤੋਂ ਫੋਨ ਆਉਣ ‘ਤੇ ਵੀ ਦਿਸੇਗਾ Caller ਦਾ ਨਾਂ, TRAI ਲਿਆ ਰਿਹਾ ਨਵਾਂ ਨਿਯਮ
ਅੱਜਕੱਲ੍ਹ ਅਣਜਾਨ ਕਾਲਾਂ ਨੇ ਹਰ ਕਿਸੇ ਦੇ ਨੱਕ ਵਿਚ ਦਮ ਕੀਤਾ ਹੋਇਆ ਹੈ, ਅਜਿਹੇ ‘ਚ ਜੇਕਰ ਤੁਸੀਂ ਵੀ ਅਣਜਾਣ ਨੰਬਰਾਂ ਤੋਂ ਆਉਣ ਵਾਲੀਆਂ ਕਾਲਾਂ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਜਲਦ ਹੀ ਇਸ ਸਮੱਸਿਆ ਦਾ ਹੱਲ ਕੱਢ ਸਕਦੇ ਹੋ। ਜਲਦੀ ਹੀ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਹਾਨੂੰ ਅਣਜਾਣ ਨੰਬਰ ਤੋਂ ਕੌਣ ਕਾਲ ਕਰ ਰਿਹਾ ਹੈ।

ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ ਯਾਨੀ ਟਰਾਈ ਇੱਕ ਨਵੀਂ ਯੋਜਨਾ ਬਣਾ ਰਹੀ ਹੈ ਜਿਸ ਵਿੱਚ ਸਾਰੇ ਮੋਬਾਈਲ ਆਪਰੇਟਰਾਂ ਜੀਓ, ਏਅਰਟੈੱਲ, ਵੋਡਾਫੋਨ-ਆਈਡੀਆ ਅਤੇ ਬੀਐਸਐਨਐਲ ਨੂੰ ਕਾਲਰ ਆਈਡੀ ਪ੍ਰਣਾਲੀ ਲਾਗੂ ਕਰਨ ਲਈ ਕਿਹਾ ਗਿਆ ਹੈ, ਤਾਂ ਜੋ ਹਰ ਯੂਜ਼ਰ ਫੋਨ ਚੁੱਕਣ ਤੋਂ ਪਹਿਲਾਂ ਜਾਣ ਸਕੇ ਕਿ ਉਨ੍ਹਾਂ ਨੂੰ ਕੌਣ ਕਾਲ ਕਰ ਰਿਹਾ ਹੈ।

ਕਾਲਿੰਗ ਨੇਮ ਪ੍ਰੈਜ਼ੇਂਟੇਸ਼ਨ ਕੀ ਹੈ?

ਟਰਾਈ ਨੇ ਇਸ ਸਹੂਲਤ ਨੂੰ ‘ਕਾਲਿੰਗ ਨੇਮ ਪ੍ਰੈਜ਼ੈਂਟੇਸ਼ਨ’ (CNAP) ਦਾ ਨਾਮ ਦਿੱਤਾ ਹੈ, ਇਸ ਦੇ ਜ਼ਰੀਏ ਕਾਲਰ ਦਾ ਨਾਮ ਮੋਬਾਈਲ ਫੋਨ ਦੀ ਸਕਰੀਨ ‘ਤੇ ਦਿਖਾਈ ਦੇਣਾ ਸ਼ੁਰੂ ਹੋ ਜਾਵੇਗਾ। ਹਾਲਾਂਕਿ, ਸਾਰੀਆਂ ਟੈਲੀਕਾਮ ਕੰਪਨੀਆਂ ਗਾਹਕ ਦੀ ਬੇਨਤੀ ‘ਤੇ ਹੀ ਇਹ ਸਹੂਲਤ ਪ੍ਰਦਾਨ ਕਰਨਗੀਆਂ।

ਇਹ ਵੀ ਪੜ੍ਹੋ : ਅਬੋਹਰ : 2 ਜਿਗਰੀ ਯਾਰਾਂ ਨੇ ਖਾ ਲਈ ਕੋਈ ਸ਼ੱਕੀ ਚੀਜ਼!ਹਸਪਤਾਲ ‘ਚ ਇਲਾਜ ਦੌਰਾਨ ਤੋੜਿਆ ਦਮ

ਹਾਲਾਂਕਿ, ਇਸ ਸਹੂਲਤ ਦੇ ਸ਼ੁਰੂ ਹੋਣ ਨਾਲ ਅਣਚਾਹੇ ਕਾਲਾਂ ਤੋਂ ਛੁਟਕਾਰਾ ਪਾਉਣ ਵਿੱਚ ਬਹੁਤ ਮਦਦ ਮਿਲੇਗੀ। ਇੱਕ ਵਾਰ ਕਾਲਿੰਗ ਨੇਮ ਪ੍ਰੈਜ਼ੈਂਟੇਸ਼ਨ ਸਰਵਿਸ ਐਕਟੀਵੇਟ ਹੋਣ ਤੋਂ ਬਾਅਦ ਗਾਹਕ ਆਪਣੇ ਫੋਨ ਦੀ ਸਕਰੀਨ ‘ਤੇ ਕਾਲਰ ਦਾ ਨਾਮ ਦੇਖ ਸਕਣਗੇ। ਇਸ ਸੇਵਾ ਨਾਲ ਧੋਖਾਧੜੀ ਅਤੇ ਅਣਜਾਣ ਕਾਲਰ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ।

ਵੀਡੀਓ ਲਈ ਕਲਿੱਕ ਕਰੋ -:

“ਜਦੋਂ Shinda Grewal ਨੇ ਮਾਰਿਆ ਪਿਓ Gippy Grewal ਕੋਲ ਝੂਠ,ਸੁਣੋ ਕਿਹੜੀ ਗੱਲ ‘ਤੇ ਪੁੱਤ ਨੂੰ ਝਿੜਕਦੇ ਨੇ ਗਿੱਪੀ

The post ਹੁਣ Unknown ਨੰਬਰ ਤੋਂ ਫੋਨ ਆਉਣ ‘ਤੇ ਵੀ ਦਿਸੇਗਾ Caller ਦਾ ਨਾਂ, TRAI ਲਿਆ ਰਿਹਾ ਨਵਾਂ ਨਿਯਮ appeared first on Daily Post Punjabi.

TV ਦੇਖਣ ਦੇ ਸ਼ੌਕੀਨਾਂ ਨੂੰ ਵੱਡਾ ਝਟਕਾ, 1 ਦਸੰਬਰ ਤੋਂ ਖਰਚਣੇ ਪੈਣਗੇ ਵੱਧ ਪੈਸੇ
ਜੇਕਰ ਤੁਸੀਂ ਵੀ ਟੀਵੀ ਦੇਖਣ ਦੇ ਸ਼ੌਕੀਨ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਅਹਿਮ ਹੈ। 1 ਦਸੰਬਰ ਤੋਂ ਟੀਵੀ ਦੇਖਣ ਵਾਲਿਆਂ ਵੱਡਾ ਝਟਕਾ ਲੱਗ ਸਕਦਾ ਹੈ, ਕਿਉਂਕਿ ਟੀਵੀ ਚੈਨਲਾਂ ਦੇ ਬਿੱਲ ਵਧਣ ਜਾ ਰਹੇ ਹਨ।

Big news for TV viewers

ਦਰਅਸਲ, ਦੇਸ਼ ਦੇ ਪ੍ਰਮੁੱਖ ਬਰਾਡਕਾਸਟਿੰਗ ਨੈਟਵਰਕ Zee, ਸਟਾਰ, ਸੋਨੀ ਅਤੇ ਵਾਇਆਕੌਮ 18 ਵੱਲੋਂ ਕੁਝ ਚੈਨਲਾਂ ਨੂੰ ਉਨ੍ਹਾਂ ਦੇ ਬੁੱਕੇ ਤੋਂ ਬਾਹਰ ਕਰ ਦਿੱਤਾ ਗਿਆ ਹੈ। ਜਿਸ ਦਾ ਖਾਮਿਆਜ਼ਾ ਹੁਣ ਟੀਵੀ ਦਰਸ਼ਕਾਂ ਨੂੰ ਭੁਗਤਣਾ ਪਵੇਗਾ। ਟੀਵੀ ਦਰਸ਼ਕਾਂ ਨੂੰ ਹੁਣ ਉਨ੍ਹਾਂ ਚੈਨਲਾਂ ਨੂੰ ਦੇਖਣ ਲਈ 50% ਤੱਕ ਵਧੇਰੇ ਖਰਚ ਕਰਨਾ ਪੈ ਸਕਦਾ ਹੈ । ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਯਾਨੀ ਕਿ TRAI ਦੇ ਨਵੇਂ ਟੈਰਿਫ ਆਰਡਰ ਦੇ ਲਾਗੂ ਹੋਣ ਕਾਰਨ ਇਨ੍ਹਾਂ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ।

ਇਹ ਵੀ ਪੜ੍ਹੋ: ਉੱਤਰਾਖੰਡ ‘ਚ ਕੁਦਰਤ ਦਾ ਕਹਿਰ, ਬੱਦਲ ਫੱਟਣ ਕਾਰਨ 17 ਮੌਤਾਂ, ਕਈ ਲਾਪਤਾ

ਜ਼ਿਕਰਯੋਗ ਹੈ ਕਿ TRAI ਵੱਲੋਂ ਮਾਰਚ 2017 ਵਿੱਚ ਟੀਵੀ ਚੈਨਲਾਂ ਦੀਆਂ ਕੀਮਤਾਂ ਸਬੰਧੀ ਇੱਕ ਨਵਾਂ ਟੈਰਿਫ ਆਰਡਰ ਜਾਰੀ ਕੀਤਾ ਗਿਆ ਸੀ। ਇਸ ਤੋਂ ਬਾਅਦ ਜਨਵਰੀ 2020 ਵਿੱਚ NTO 2.0 ਜਾਰੀ ਕੀਤਾ ਗਿਆ ਸੀ । ਜਿਸ ਵਿੱਚ ਕਿਹਾ ਗਿਆ ਸੀ NTO 2.0 ਦਰਸ਼ਕਾਂ ਨੂੰ ਸਿਰਫ ਉਨ੍ਹਾਂ ਚੈਨਲਾਂ ਨੂੰ ਚੁਣਨ ਅਤੇ ਭੁਗਤਾਨ ਕਰਨ ਦਾ ਵਿਕਲਪ ਅਤੇ ਆਜ਼ਾਦੀ ਦੇਵੇਗਾ, ਜੋ ਉਹ ਦੇਖਣਾ ਚਾਹੁੰਦੇ ਹਨ ।

Big news for TV viewers

ਦੱਸ ਦੇਈਏ ਕਿ ਪ੍ਰਸਾਰਣ ਨੈਟਵਰਕਾਂ ਦੇ ਬੁਕੇ ਵਿੱਚ ਆਫਰ ਕੀਤੇ ਗਏ ਚੈਨਲ ਦੀ ਮਾਸਿਕ ਵੈਲਿਊ 15-25 ਰੁਪਏ ਵਿਚਾਲੇ ਰੱਖੀ ਗਈ ਸੀ, ਪਰ TRAI ਦੇ ਨਵੇਂ ਟੈਰਿਫ ਆਰਡਰ ਵਿੱਚ ਇਸਦੀ ਘੱਟੋ-ਘੱਟ ਕੀਮਤ 12 ਰੁਪਏ ਨਿਰਧਾਰਤ ਕੀਤੀ ਗਈ ਹੈ, ਜੋ ਕਿ ਬਹੁਤ ਨੁਕਸਾਨਦਾਇਕ ਹੈ । ਅਜਿਹੀ ਸਥਿਤੀ ਵਿੱਚ ਨੁਕਸਾਨ ਨੂੰ ਘਟਾਉਣ ਲਈ ਨੈਟਵਰਕਾਂ ਵੱਲੋਂ ਕੁਝ ਮਸ਼ਹੂਰ ਚੈਨਲਾਂ ਨੂੰ ਬੁਕੇ ਵਿੱਚੋਂ ਬਾਹਰ ਕੱਢ ਕੇ ਉਨ੍ਹਾਂ ਦੀਆਂ ਕੀਮਤਾਂ ਵਧਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਟੀਵੀ ਦਰਸ਼ਕਾਂ ਨੂੰ ਸਟਾਰ ਪਲੱਸ, ਕਲਰਸ, ਜ਼ੀ ਟੀਵੀ, ਸੋਨੀ ਵਰਗੇ ਪ੍ਰਸਿੱਧ ਚੈਨਲਾਂ ਨੂੰ ਦੇਖਣ ਲਈ 35 ਤੋਂ 50 ਪ੍ਰਤੀਸ਼ਤ ਵਧੇਰੇ ਪੈਸੇ ਅਦਾ ਕਰਨੇ ਪੈਣਗੇ ।

ਵੀਡੀਓ ਲਈ ਕਲਿੱਕ ਕਰੋ -:

ਆਹ ਏ ਉਹ ਸਿੰਗਰ ਜਿਹਦੇ ਰੌਲੇ ਹਾਈਕੋਰਟ ਤੱਕ ਨੇ ਤੇ ਫੁਕਰਿਆਂ ਤੋਂ ਮੰਗਵਾਉਂਦਾ ਫਿਰਦੈ ਮਾਫੀਆਂ.!

The post TV ਦੇਖਣ ਦੇ ਸ਼ੌਕੀਨਾਂ ਨੂੰ ਵੱਡਾ ਝਟਕਾ, 1 ਦਸੰਬਰ ਤੋਂ ਖਰਚਣੇ ਪੈਣਗੇ ਵੱਧ ਪੈਸੇ appeared first on Daily Post Punjabi.

TRAI ਦਾ ਅਹਿਮ ਫੈਸਲਾ, ਜਾਰੀ ਰਹੇਗੀ 10 ਅੰਕਾਂ ਦੀ ਪੁਰਾਣੀ ਨੰਬਰਿੰਗ ਸਕੀਮ
TRAI debunks media reports: ਨਵੀਂ ਦਿੱਲੀ: ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਅਰਥਾਤ TRAI ਨੇ ਐਤਵਾਰ ਨੂੰ ਮੋਬਾਇਲ ਫੋਨਾਂ ਲਈ 11 ਅੰਕ ਦੀ ਨੰਬਰਿੰਗ ਸਕੀਮ ਦੀ ਸਿਫਾਰਸ਼ ਨੂੰ ਰੱਦ ਕਰ ਦਿੱਤਾ ਹੈ । ਇਸ ਤੋਂ ਪਹਿਲਾਂ ਕਈ ਮੀਡੀਆ ਰਿਪੋਰਟਾਂ ਸਾਹਮਣੇ ਆਈਆਂ ਸਨ, ਜਿਨ੍ਹਾਂ ਵਿੱਚ  ਕਿਹਾ ਗਿਆ ਸੀ ਕਿ TRAI ਨੇ 10-ਅੰਕਾਂ ਦੀ ਨੰਬਰਿੰਗ ਸਕੀਮ ਨੂੰ 11 ਤੱਕ ਵਧਾਉਣ ਦਾ ਸੁਝਾਅ ਦਿੱਤਾ ਹੈ । ਇਸ ਤੋਂ ਇਲਾਵਾ ਲੈਂਡਲਾਈਨ ਤੋਂ ਮੋਬਾਇਲ ਨੰਬਰ ‘ਤੇ ਕਾਲ ਕਰਨ ਤੋਂ ਪਹਿਲਾਂ “0” ਲਾਉਣ ਦੀ ਮੰਗ ਵੀ ਕੀਤੀ ਗਈ ਸੀ ।

TRAI debunks media reports

ਇਸ ਸਬੰਧੀ ਸਪ੍ਸ਼ਟੀਕਰਨ ਦਿੰਦਿਆਂ TRAI ਵੱਲੋਂ ਇੱਕ ਟਵੀਟ ਕੀਤਾ ਗਿਆ ਹੈ, ਜਿਸ ਵਿੱਚ ਉਨ੍ਹਾਂ ਦੱਸਿਆ ਕਿ ਅਸੀਂ ਨਵੀਂ 11-ਅੰਕ ਵਾਲੀ ਯੋਜਨਾ ਨੂੰ ਰੱਦ ਕਰ ਦਿੱਤਾ ਹੈ । ਉਪਭੋਗਤਾ ਦੇਸ਼ ਵਿੱਚ 10-ਅੰਕ ਵਾਲੇ ਮੋਬਾਇਲ ਨੰਬਰ ਪ੍ਰਾਪਤ ਕਰਨਾ ਜਾਰੀ ਰੱਖਣਗੇ । ਇਸ ਤੋਂ ਪਹਿਲਾਂ ਕਈ ਮੀਡੀਆ ਅਦਾਰਿਆਂ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਸਨ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ TRAI ਨੇ ਮੋਬਾਈਲ ਸੇਵਾਵਾਂ ਲਈ 11 ਅੰਕਾਂ ਦੀ ਨੰਬਰਿੰਗ ਸਕੀਮ ਦੀ ਸਿਫਾਰਸ਼ ਕੀਤੀ ਹੈ ।

TRAI debunks media reports

ਦੱਸ ਦੇਈਏ ਕਿ TRAI ਨੇ ਨਵੀਂ ਸਿਫਾਰਸ਼ਾਂ ਕੀਤੀਆਂ ਸਨ, ਜਿਸ ਵਿੱਚ ਲੈਂਡਲਾਈਨ ਅਤੇ ਮੋਬਾਇਲ ਸੇਵਾਵਾਂ ਲਈ ‘ਯੂਨੀਫਾਈਡ ਨੰਬਰਿੰਗ ਪਲਾਨ’ ਵੀ ਸ਼ਾਮਿਲ ਸੀ। ਇਸ ਸਿਫਾਰਸ਼ ਅਨੁਸਾਰ ਲੈਂਡਲਾਈਨ ਤੋਂ ਮੋਬਾਇਲ ਨੰਬਰ ‘ਤੇ ਕਾਲ ਕਰਨ ਤੋਂ ਪਹਿਲਾਂ “0” ਲਗਾਉਣਾ ਲਾਜ਼ਮੀ ਹੋਵੇਗਾ । ਇਸ ਤੋਂ ਇਲਾਵਾ ਮੌਜੂਦਾ ਮੋਬਾਇਲ ਵਿੱਚ ਅੰਕਾਂ ਦੀ ਗਿਣਤੀ 10 ਤੋਂ ਵਧਾ ਕੇ 11 ਕਰਨ ਦਾ ਸੁਝਾਅ ਵੀ ਦਿੱਤਾ ਗਿਆ ਸੀ । ਵਰਤਮਾਨ ਵਿੱਚ, ਲੈਂਡਲਾਈਨ ਤੋਂ ਮੋਬਾਇਲ ਫੋਨ ‘ਤੇ ਕਾਲ ਕਰਨ ਲਈ ਜ਼ੀਰੋ ਲਗਾਉਣ ਦੀ ਜ਼ਰੂਰਤ ਨਹੀਂ ਹੈ।

TRAI ਦੀ ਇਸ ਪੇਸ਼ਕਸ਼ ਦਾ  ਬਹੁਤ ਸਾਰੇ ਆਪਰੇਟਰਾਂ ਵੱਲੋਂ ਵਿਰੋਧ ਕੀਤਾ ਗਿਆ । ਜਿਸ ਵਿੱਚ ਉਨ੍ਹਾਂ ਕਿਹਾ ਕਿ 11-ਅੰਕ ਦੀ ਨੰਬਰਿੰਗ ਸਕੀਮ ਵਿੱਚ ਸਾੱਫਟਵੇਅਰ ਅਤੇ ਹਾਰਡਵੇਅਰ ਸਮੇਤ ਵਿਆਪਕ ਕੌਂਫਿਗ੍ਰੇਸ਼ਨ ਵਿੱਚ ਤਬਦੀਲੀਆਂ ਆਉਣਗੀਆਂ ਤੇ ਵਾਧੂ ਲਾਗਤ ਸ਼ਾਮਿਲ ਹੋਵੇਗੀ ਅਤੇ ਗਾਹਕਾਂ ਲਈ ਉਲਝਣ ਅਤੇ ਪ੍ਰਸ਼ਾਨੀ ਪੈਦਾ ਕਰੇਗਾ।

The post TRAI ਦਾ ਅਹਿਮ ਫੈਸਲਾ, ਜਾਰੀ ਰਹੇਗੀ 10 ਅੰਕਾਂ ਦੀ ਪੁਰਾਣੀ ਨੰਬਰਿੰਗ ਸਕੀਮ appeared first on Daily Post Punjabi.

ਹੁਣ ਛੇਤੀ ਹੀ ਬਦਲ ਜਾਣਗੇ ਸਭ ਦੇ ਮੋਬਾਇਲ ਨੰਬਰ ! 10 ਦੀ ਥਾਂ 11 ਅੰਕਾਂ ਦਾ ਹੋਵੇਗਾ ਨੰਬਰ…
TRAI suggests 11-digit mobile numbers: ਨਵੀਂ ਦਿੱਲੀ: ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਦੇਸ਼ ਵਿੱਚ ਮੋਬਾਇਲ ਫੋਨ ਨੰਬਰਿੰਗ ਸਕੀਮ ਨੂੰ ਬਦਲਣ ‘ਤੇ ਵਿਚਾਰ ਕਰ ਰਿਹਾ ਹੈ । ਰਿਪੋਰਟ ਅਨੁਸਾਰ ਸ਼ੁੱਕਰਵਾਰ ਨੂੰ ਦੇਸ਼ ਵਿੱਚ 11 ਅੰਕਾਂ ਦੇ ਮੋਬਾਇਲ ਨੰਬਰ ਦੀ ਵਰਤੋਂ ਕਰਨ ਦੀ ਤਜਵੀਜ਼ ਜਾਰੀ ਕੀਤੀ ਗਈ ਹੈ । ਟਰਾਈ ਦਾ ਮੰਨਣਾ ਹੈ ਕਿ 10 ਅੰਕਾਂ ਵਾਲੇ ਮੋਬਾਈਲ ਨੰਬਰਾਂ ਨੂੰ 11 ਅੰਕਾਂ ਦੇ ਮੋਬਾਈਲ ਨੰਬਰ ਵਿੱਚ ਬਦਲਣ ਨਾਲ ਦੇਸ਼ ਵਿੱਚ ਹੋਰ ਨੰਬਰ ਉਪਲਬਧ ਹੋਣਗੇ । TRAI ਨੇ ਆਪਣੇ ਪ੍ਰਸਤਾਵ ਵਿੱਚ ਇਹ ਵੀ ਕਿਹਾ ਹੈ ਕਿ ਜੇ ਦੇਸ਼ ਵਿੱਚ ਮੋਬਾਇਲ ਨੰਬਰ ਦਾ ਪਹਿਲਾ ਅੰਕ 9 ਰੱਖਿਆ ਜਾਂਦਾ ਹੈ, ਤਾਂ 10 ਤੋਂ 11 ਅੰਕ ਵਾਲੇ ਮੋਬਾਈਲ ਨੰਬਰ ‘ਤੇ ਸਵਿਚ ਕਰਨ ਨਾਲ ਦੇਸ਼ ਵਿੱਚ 1000 ਕਰੋੜ ਦੀ ਸੰਖਿਆ ਹੋਵੇਗੀ । TRAI ਅਨੁਸਾਰ 70 ਪ੍ਰਤੀਸ਼ਤ ਵਰਤੋਂ ਅਤੇ ਮੌਜੂਦਾ ਨੀਤੀ ਨਾਲ 700 ਕਰੋੜ ਤੱਕ ਦੇ ਸੰਪਰਕ ਕਾਫ਼ੀ ਹਨ ।

TRAI suggests 11-digit mobile numbers

ਇਸ ਤੋਂ ਇਲਾਵਾ TRAI ਨੇ ਨਿਰਧਾਰਤ ਲਾਈਨ ਤੋਂ ਕਾਲ ਕਰਨ ਵੇਲੇ ਮੋਬਾਈਲ ਨੰਬਰ ਅੱਗੇ ‘0’ ਲਗਾਉਣ ਦੀ ਵੀ ਗੱਲ ਕਹੀ ਹੈ । ਵਰਤਮਾਨ ਵਿੱਚ, ਨਿਰਧਾਰਤ ਲਾਈਨ ਕੁਨੈਕਸ਼ਨਾਂ ਤੋਂ ਅੰਤਰ-ਸੇਵਾ ਖੇਤਰ ਮੋਬਾਈਲ ਕਾਲਾਂ ਕਰਨ ਲਈ, ਪਹਿਲਾਂ ‘0’ ਲਾਉਣ ਪੈਂਦਾ ਹੈ, ਜਦੋਂ ਕਿ ਮੋਬਾਈਲ ਤੋਂ ਲੈਂਡਲਾਈਨ ‘ਤੇ ਬਿਨ੍ਹਾਂ ‘0’ ਵੀ ਕਾਲਿੰਗ ਵੀ ਕੀਤੀ ਜਾ ਸਕਦੀ ਹੈ । ਇਸ ਤੋਂ ਇਲਾਵਾ ਇੱਕ ਨਵੇਂ ਨੈਸ਼ਨਲ ਨੰਬਰਿੰਗ ਪਲਾਨ ਦਾ ਵੀ ਸੁਝਾਅ ਦਿੱਤਾ ਗਿਆ ਹੈ, ਜੋ ਕਿ ਜਲਦੀ ਉਪਲੱਬਧ ਕਰਵਾਇਆ ਜਾਵੇਗਾ ।

ਟ੍ਰਾਈ ਨੇ ਡੋਂਗਲਾਂ ਲਈ ਵਰਤਿਆ ਜਾਣ ਵਾਲਾ ਮੋਬਾਇਲ ਨੰਬਰ 10 ਅੰਕਾਂ ਤੋਂ ਵਧਾ ਕੇ 13 ਅੰਕ ਕਰਨ ਦਾ ਸੁਝਾਅ ਦਿੱਤਾ ਹੈ, ਹੁਣ ਜਲਦੀ ਹੀ ਤੁਹਾਡਾ 10 ਅੰਕਾਂ ਵਾਲਾ ਮੋਬਾਇਲ ਨੰਬਰ 11 ਅੰਕ ਹੋਣ ਜਾ ਰਿਹਾ ਹੈ । ਦੱਸ ਦੇਈਏ ਕਿ TRAI ਘੱਟ ਲੈਂਡਲਾਈਨ ਬ੍ਰਾਡਬੈਂਡ ਲਈ ਦੂਰਸੰਚਾਰ ਵਿਭਾਗ ਤੋਂ ਨਾਰਾਜ਼ ਹੈ ਜਿਸ ਕਾਰਨ ਦੂਰਸੰਚਾਰ ਵਿਭਾਗ ਟ੍ਰਾਈ ਦੀਆਂ ਸਿਫਾਰਸ਼ਾਂ ਨੂੰ ਮਨਜ਼ੂਰ ਨਹੀਂ ਕਰ ਰਿਹਾ ਹੈ । ਦੱਸ ਦੇਈਏ ਕਿ ਟ੍ਰਾਈ ਨੇ 2017 ਵਿੱਚ ਬ੍ਰਾਡਬੈਂਡ ਵਧਾਉਣ ਦੀ ਸਿਫਾਰਸ਼ ਕੀਤੀ ਸੀ, ਪਰ ਟਰਾਈ ਦੀਆਂ ਸਾਰੀਆਂ ਸਿਫਾਰਸ਼ਾਂ ਪਿਛਲੇ 4 ਸਾਲਾਂ ਤੋਂ ਅਟਕ ਗਈਆਂ ਹਨ।

The post ਹੁਣ ਛੇਤੀ ਹੀ ਬਦਲ ਜਾਣਗੇ ਸਭ ਦੇ ਮੋਬਾਇਲ ਨੰਬਰ ! 10 ਦੀ ਥਾਂ 11 ਅੰਕਾਂ ਦਾ ਹੋਵੇਗਾ ਨੰਬਰ… appeared first on Daily Post Punjabi.