train incident Archives - Daily Post Punjabi

ਓਡੀਸ਼ਾ ‘ਚ ਇੱਕ ਹੋਰ ਟ੍ਰੇਨ ਹਾਦਸਾ, ਪਟੜੀ ਤੋਂ ਉਤਰੀਆਂ ਮਾਲ ਗੱਡੀ ਦੀਆਂ 5 ਬੋਗੀਆਂ
ਓਡੀਸ਼ਾ ਵਿੱਚ ਇੱਕ ਹੋਰ ਟ੍ਰੇਨ ਹਾਦਸਾ ਹੋਇਆ ਹੈ। ਓਡੀਸ਼ਾ ਦੇ ਬਰਗੜ੍ਹ ਜ਼ਿਲ੍ਹੇ ਵਿੱਚ ਇੱਕ ਮਾਲ ਗੱਡੀ ਪਟੜੀ ਤੋਂ ਉਤਰ ਗਈ ਹੈ। ਮਾਲਗੱਡੀ ਦੀਆਂ 5 ਬੋਗੀਆਂ ਪਟੜੀ ਤੋਂ ਉਤਰ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਮੇਦਪੱਲੀ ਨੇੜੇ ਟ੍ਰੇਨ ਪਟੜੀ ਤੋਂ ਉਤਰ ਗਈ। ਇਹ ਮਾਲ ਗੱਡੀ ਬਾਰਗੜ੍ਹ ਜ਼ਿਲ੍ਹੇ ਦੇ ਡੂੰਗਰੀ ਚੂਨੇ ਦੀ ਖਾਨ ਤੋਂ ਬਾਰਗੜ੍ਹ ਵੱਲ ਜਾ ਰਹੀ ਸੀ । ਦੱਸਿਆ ਜਾ ਰਿਹਾ ਹੈ ਕਿ ਪਹੀਆ ਟੁੱਟਣ ਕਾਰਨ ਟ੍ਰੇਨ ਦੇ 5 ਡੱਬੇ ਪਲਟ ਗਏ। ਫਿਲਹਾਲ ਇਸ ਘਟਨਾ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਮਿਲੀ ਹੈ।

Another train derails in Odisha

ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਈਸਟ ਕੋਸਟ ਰੇਲਵੇ ਦਾ ਵੀ ਹਾਦਸੇ ‘ਤੇ ਬਿਆਨ ਸਾਹਮਣੇ ਆਇਆ ਹੈ। ਰੇਲਵੇ ਨੇ ਦੱਸਿਆ ਕਿ ਨਿੱਜੀ ਸੀਮੇਂਟ ਕੰਪਨੀ ਵੱਲੋਂ ਇਸ ਮਾਲਗੱਡੀ ਨੂੰ ਚਲਾਇਆ ਜਾ ਰਿਹਾ ਸੀ। ਇਹ ਨੈਰੋ ਜੱਜ ਸਾਈਡਿੰਗ ‘ਤੇ ਚੱਲ ਰਹੀ ਸੀ। ਕੰਪਨੀ ਵੱਲੋਂ ਹੀ ਰੇਲਿੰਗ ਸਟਾਕ, ਇੰਜਣ, ਵੈਗਨ। ਟ੍ਰੇਨ ਟਰੈਕ ਸਣੇ ਸਾਰੇ ਬੁਨਿਆਦੀ ਢਾਂਚੇ ਦਾ ਰੱਖ-ਰਖਾ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਪੰਜਾਬ ਯੂਨੀਵਰਸਿਟੀ ‘ਚ ਹਿੱਸੇਦਾਰੀ ਦਾ ਮੁੱਦਾ: ਹਰਿਆਣਾ ਤੇ ਪੰਜਾਬ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਸ਼ੁਰੂ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਓਡੀਸ਼ਾ ਵਿੱਚ ਦਰਦਨਾਕ ਰੇਲ ਹਾਦਸਾ ਵਾਪਰਿਆ ਸੀ। ਇਸ ਹਾਦਸੇ ਵਿੱਚ ਹੁਣ ਤੱਕ 275 ਲੋਕਾਂ ਦੀ ਜਾਨ ਜਾ ਚੁੱਕੀ ਹੈ। ਜਦਕਿ 1100 ਲੋਕ ਜ਼ਖਮੀ ਹੋਏ ਹਨ। ਮ੍ਰਿਤਕਾਂ ਵਿੱਚੋਂ 187 ਮ੍ਰਿਤਕ ਦੇਹਾਂ ਦੀ ਪਛਾਣ ਨਹੀਂ ਹੋ ਸਕੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post ਓਡੀਸ਼ਾ ‘ਚ ਇੱਕ ਹੋਰ ਟ੍ਰੇਨ ਹਾਦਸਾ, ਪਟੜੀ ਤੋਂ ਉਤਰੀਆਂ ਮਾਲ ਗੱਡੀ ਦੀਆਂ 5 ਬੋਗੀਆਂ appeared first on Daily Post Punjabi.