train Archives - Daily Post Punjabi

ਹੋਲੀ ‘ਤੇ ਖੁਸ਼ਖਬਰੀ: ਅੱਜ ਤੋਂ ਇਲੈਕਟ੍ਰਿਕ ਇੰਜਣ ‘ਤੇ ਚੱਲੇਗੀ ਹੁਸ਼ਿਆਰਪੁਰ-ਆਗਰਾ ਐਕਸਪ੍ਰੈੱਸ
ਹੋਲੀ ਦੇ ਸ਼ੁਭ ਮੌਕੇ ‘ਤੇ ਸੋਮਵਾਰ ਤੋਂ ਲਗਭਗ ਦੋ ਮਹੀਨੇ ਬੰਦ ਰਹਿਣ ਤੋਂ ਬਾਅਦ ਪਹਿਲੀ ਵਾਰ ਹੁਸ਼ਿਆਰਪੁਰ-ਆਗਰਾ ਕੈਂਟ ਐਕਸਪ੍ਰੈਸ ਰੇਲ ਗੱਡੀ ਇਲੈਕਟ੍ਰਿਕ ਇੰਜਣ ਨਾਲ ਪਟੜੀ ‘ਤੇ ਚੱਲੇਗੀ। ਦਸੰਬਰ ਵਿੱਚ, ਹੁਸ਼ਿਆਰਪੁਰ-ਜਲੰਧਰ ਕੈਂਟ ਦੇ ਵਿਚਕਾਰ ਰੇਲਵੇ ਟ੍ਰੈਕ ‘ਤੇ ਬਿਜਲੀਕਰਨ ਦੇ ਕੰਮ ਅਤੇ ਜਲੰਧਰ ਕੈਂਟ ਅਤੇ ਜਲੰਧਰ ਸਿਟੀ ਦੋਵਾਂ ‘ਤੇ ਚੱਲ ਰਹੇ ਨਿਰਮਾਣ ਕਾਰਜ ਕਾਰਨ, ਰੇਲਵੇ ਨੇ ਹੁਸ਼ਿਆਰਪੁਰ-ਆਗਰਾ ਕੈਂਟ ਐਕਸਪ੍ਰੈਸ ਨੂੰ ਹੁਸ਼ਿਆਰਪੁਰ ਦੀ ਬਜਾਏ ਲੁਧਿਆਣਾ-ਆਗਰਾ ਵਿਚਕਾਰ ਚਲਾਇਆ ਜਾ ਰਿਹਾ ਸੀ। ਹੁਣ ਹੁਸ਼ਿਆਰਪੁਰ-ਜਲੰਧਰ ਕੈਂਟ ਵਿਚਕਾਰ ਰੇਲਵੇ ਟਰੈਕ ‘ਤੇ ਬਿਜਲੀਕਰਨ ਦਾ ਕੰਮ ਮੁਕੰਮਲ ਹੋ ਗਿਆ ਹੈ ਅਤੇ ਪਿਛਲੇ ਹਫ਼ਤੇ ਰੇਲਵੇ ਟਰੈਕ ‘ਤੇ ਟਰਾਇਲ ਵੀ ਕੀਤਾ ਗਿਆ ਹੈ।

Hoshiarpur agra train trail

ਇਸ ਕਾਰਨ 25 ਮਾਰਚ ਤੋਂ ਹੁਸ਼ਿਆਰਪੁਰ ਰੇਲਵੇ ਸਟੇਸ਼ਨ ਤੋਂ ਆਗਰਾ ਤੱਕ ਚੱਲਣ ਵਾਲੀਆਂ ਟਰੇਨਾਂ ਸਿਰਫ ਇਲੈਕਟ੍ਰਿਕ ਇੰਜਣਾਂ ‘ਤੇ ਹੀ ਚੱਲਣਗੀਆਂ। ਪਹਿਲਾਂ ਰੇਲ ਗੱਡੀ ਡੀਜ਼ਲ ਇੰਜਣ ’ਤੇ ਚੱਲਦੀ ਸੀ ਅਤੇ ਜਲੰਧਰ ਸਿਟੀ ਸਟੇਸ਼ਨ ’ਤੇ ਇੰਜਣ ਬਦਲਣਾ ਪੈਂਦਾ ਸੀ। ਹੁਣ ਰੇਲਵੇ ਨੂੰ ਇਸ ਤੋਂ ਰਾਹਤ ਮਿਲੇਗੀ।

ਜ਼ਿਕਰਯੋਗ ਹੈ ਕਿ ਪਹਿਲੀ ਵਾਰ 26 ਅਗਸਤ ਨੂੰ ਹੁਸ਼ਿਆਰਪੁਰ ਰੇਲਵੇ ਸਟੇਸ਼ਨ ਤੋਂ ਹੁਸ਼ਿਆਰਪੁਰ-ਦਿੱਲੀ ਐਕਸਪ੍ਰੈਸ ਰੇਲ ਗੱਡੀ ਨੂੰ ਪੁਰਾਣੀ ਦਿੱਲੀ ਦੀ ਬਜਾਏ ਨਵੀਂ ਦਿੱਲੀ, ਮਥੁਰਾ ਰਾਹੀਂ ਆਗਰਾ ਕੈਂਟ ਰੇਲਵੇ ਸਟੇਸ਼ਨ ਤੱਕ ਵਧਾਇਆ ਗਿਆ ਸੀ। ਇਸ ਨੂੰ ਆਗਰਾ ਛਾਉਣੀ ਤੱਕ ਵਧਾਉਣ ਨਾਲ ਹੁਸ਼ਿਆਰਪੁਰ ਦੇ ਲੋਕਾਂ ਲਈ ਆਗਰਾ ਆਉਣਾ-ਜਾਣਾ ਸੌਖਾ ਹੋ ਗਿਆ ਸਗੋਂ ਮਥੁਰਾ ਜਾ ਕੇ ਵ੍ਰਿੰਦਾਵਨ ਧਾਮ ਪਹੁੰਚਣਾ ਵੀ ਆਸਾਨ ਹੋ ਗਿਆ। ਹੁਸ਼ਿਆਰਪੁਰ-ਆਗਰਾ ਕੈਂਟ ਐਕਸਪ੍ਰੈਸ: ਪਹਿਲਾਂ ਵਾਂਗ ਹੁਣ ਇਹ ਰੇਲਗੱਡੀ ਹੁਸ਼ਿਆਰਪੁਰ ਤੋਂ ਰਾਤ 10.25 ਵਜੇ ਚੱਲੇਗੀ ਅਤੇ ਅਗਲੇ ਦਿਨ ਸਵੇਰੇ 10.50 ਵਜੇ ਆਗਰਾ ਕੈਂਟ ਪਹੁੰਚੇਗੀ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

ਇਸੇ ਤਰ੍ਹਾਂ ਇਹ ਰੇਲ ਗੱਡੀ ਆਗਰਾ ਕੈਂਟ ਤੋਂ ਸ਼ਾਮ 7:10 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 9:20 ਵਜੇ ਹੁਸ਼ਿਆਰਪੁਰ ਰੇਲਵੇ ਸਟੇਸ਼ਨ ਪਹੁੰਚੇਗੀ। ਯਾਤਰਾ ਦੌਰਾਨ ਇਹ ਟਰੇਨ ਆਗਰਾ ਕੈਂਟ, ਮਥੁਰਾ ਜੰਕਸ਼ਨ, ਕੋਸੀ ਕਲਾਂ, ਨਵੀਂ ਦਿੱਲੀ, ਪਾਣੀਪਤ ਜੰਕਸ਼ਨ, ਕਰਨਾਲ, ਅੰਬਾਲਾ ਕੈਂਟ, ਚੰਡੀਗੜ੍ਹ, ਲੁਧਿਆਣਾ ਜੰਕਸ਼ਨ, ਫਗਵਾੜਾ, ਜਲੰਧਰ ਸ਼ਹਿਰ, ਜਲੰਧਰ ਕੈਂਟ, ਖੁਰਦਪੁਰ (ਆਦਮਪੁਰ) ਵਿਖੇ ਰੁਕੇਗੀ।

The post ਹੋਲੀ ‘ਤੇ ਖੁਸ਼ਖਬਰੀ: ਅੱਜ ਤੋਂ ਇਲੈਕਟ੍ਰਿਕ ਇੰਜਣ ‘ਤੇ ਚੱਲੇਗੀ ਹੁਸ਼ਿਆਰਪੁਰ-ਆਗਰਾ ਐਕਸਪ੍ਰੈੱਸ appeared first on Daily Post Punjabi.

ਮਾਤਾ ਵੈਸ਼ਣੋ ਦੇਵੀ ਦੇ ਭਗਤਾਂ ਨੂੰ ਰੇਲਵੇ ਦਾ ਵੱਡਾ ਤੋਹਫ਼ਾ, ਪੰਜਾਬ ਤੋਂ ਕੱਟੜਾ ਲਈ ਚੱਲੇਗੀ ਸਪੈਸ਼ਲ ਰੇਲਗੱਡੀ
ਤਿਉਹਾਰੀ ਸੀਜ਼ਨ ਬਸ ਸ਼ੁਰੂ ਹੋਣ ਹੀ ਵਾਲਾ ਹੈ। ਤਿਉਹਾਰਾਂ ਵਿੱਚ ਸਭ ਤੋਂ ਪਹਿਲਾਂ ਨਰਾਤੇ ਆ ਰਹੇ ਹਨ, ਇਸੇ ਵਿਚਾਲੇ ਰੇਲਵੇ ਮਾਤਾ ਵੈਸ਼ਣੋ ਦੇਵੀ ਦੇ ਭਗਤਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਦਰਅਸਲ ਸ਼੍ਰੀ ਮਾਤਾ ਵੈਸ਼ਣੋ ਦੇਵੀ ਕਟੜਾ-ਵਾਰਾਣਸੀ ਵਿਚਾਲੇ ਤਿਉਹਾਰ ਸਪੈਸ਼ਲ ਰੇਲਗੱਡੀ ਚੱਲੇਗੀ। ਇਹ ਰੇਲਗੱਡੀ ਪਠਾਨਕੋਟ ਕੈਂਟ, ਜਲੰਧਰ ਕੈਂਟ, ਲੁਧਿਆਣਾ, ਅੰਬਾਲਾ ਕੈਂਟ ਸਟੇਸ਼ਨਾਂ ‘ਤੇ ਦੋਵੇਂ ਰੂਟਾਂ ‘ਚ ਰੁਕੇਗੀ।

ਰੇਲਵੇ ਨੇ ਇਸ ਸਬੰਧੀ ਸੂਚਨਾ ਦੇ ਦਿੱਤੀ ਹੈ ਕਿ ਰੇਲਵੇ ਯਾਤਰੀਆਂ ਦੀ ਸਹੂਲਤ ਅਤੇ ਵਾਧੂ ਭੀੜ ਨੂੰ ਦੂਰ ਕਰਨ ਲਈ, ਰੇਲਵੇ ਨੇ ਤਿਉਹਾਰ ਵਿਸ਼ੇਸ਼ ਰੇਲਗੱਡੀ 04610/04609 ਸ਼੍ਰੀ ਮਾਤਾ ਵੈਸ਼ਣੋ ਦੇਵੀ ਕਟੜਾ-ਵਾਰਾਣਸੀ- ਸ਼੍ਰੀ ਮਾਤਾ ਵੈਸ਼ਣੋ ਦੇਵੀ ਕਟੜਾ-ਸਪੈਸ਼ਲ਼ ਰੇਲਗੱਡੀ (04 ਯਾਤਰਾਵਾਂ) ਚਲਾਉਣ ਦਾ ਫੈਸਲਾ ਕੀਤਾ ਹੈ।

04610 ਸ਼੍ਰੀ ਮਾਤਾ ਵੈਸ਼ਣੋ ਦੇਵੀ ਕਟੜਾ-ਵਾਰਾਣਸੀ ਵਿਸ਼ੇਸ਼ ਰੇਲਗੱਡੀ ਸ਼੍ਰੀ ਮਾਤਾ ਵੈਸ਼ਣੋ ਦੇਵੀ ਕਟੜਾ ਤੋਂ 16.10.2023 ਅਤੇ 20.10.2023 ਨੂੰ ਰਾਤ 11.20 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਰਾਤ 11.55 ਵਜੇ ਵਾਰਾਣਸੀ ਪਹੁੰਚੇਗੀ। ਵਾਪਸੀ ਦਿਸ਼ਾ ਵਿੱਚ 04609 ਵਾਰਾਣਸੀ – ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਵਿਸ਼ੇਸ਼ ਰੇਲਗੱਡੀ 18.10.2023 ਅਤੇ 22.10.2023 ਨੂੰ ਸਵੇਰੇ 06.20 ਵਜੇ ਵਾਰਾਣਸੀ ਤੋਂ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 11.40 ਵਜੇ ਸ਼੍ਰੀ ਮਾਤਾ ਵੈਸ਼ਣੋ ਦੇਵੀ ਕਟੜਾ ਪਹੁੰਚੇਗੀ।

ਇਹ ਵੀ ਪੜ੍ਹੋ : ਤਿਉਹਾਰੀ ਸੀਜ਼ਨ ਦੌਰਾਨ ਮਾਨ ਸਰਕਾਰ ਦਾ ਮੁਲਾਜ਼ਮਾਂ ਨੂੰ ਤੋਹਫਾ, ਜਾਰੀ ਹੋਏ ਲਿਖਤੀ ਹੁਕਮ

ਏਅਰ ਕੰਡੀਸ਼ਨਡ, ਸਲੀਪਰ ਅਤੇ ਜਨਰਲ ਕਲਾਸ ਕੋਚਾਂ ਵਾਲੀ ਇਹ ਵਿਸ਼ੇਸ਼ ਰੇਲਗੱਡੀ ਸ਼ਹੀਦ ਕੈਪਟਨ ਤੁਸ਼ਾਰ ਮਹਾਜਨ (ਊਧਮਪੁਰ), ਜੰਮੂ ਤਵੀ, ਪਠਾਨਕੋਟ ਕੈਂਟ, ਜਲੰਧਰ ਕੈਂਟ, ਲੁਧਿਆਣਾ, ਅੰਬਾਲਾ ਕੈਂਟ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਲਖਨਊ ਅਤੇ ਸੁਲਤਾਨਪੁਰ ਸਟੇਸ਼ਨਾਂ ‘ਤੇ ਦੋਵੇਂ ਦਿਸ਼ਾਵਾਂ ਵਿੱਚ ਰੁਕੇਗੀ।

ਵੀਡੀਓ ਲਈ ਕਲਿੱਕ ਕਰੋ -:

“ਗਾਇਕ ਕਿਉਂ ਨਹੀਂ ਕਰਾਉਣ ਦਿੰਦੇ ਨਾਲ ਗਾਉਣ ਵਾਲੀ ਕੁੜੀ ਨੂੰ ਵਿਆਹ, ਕੀ ਕੋਈ ਸੁਰਿੰਦਰ ਮਾਨ-ਕਰਮਜੀਤ ਕੰਮੋ ਦੀ ਜੋੜੀ…

The post ਮਾਤਾ ਵੈਸ਼ਣੋ ਦੇਵੀ ਦੇ ਭਗਤਾਂ ਨੂੰ ਰੇਲਵੇ ਦਾ ਵੱਡਾ ਤੋਹਫ਼ਾ, ਪੰਜਾਬ ਤੋਂ ਕੱਟੜਾ ਲਈ ਚੱਲੇਗੀ ਸਪੈਸ਼ਲ ਰੇਲਗੱਡੀ appeared first on Daily Post Punjabi.

ਮਹਾਰਾਸ਼ਟਰ ਸਰਕਾਰ ਦਿੱਲੀ ਅਤੇ ਮੁੰਬਈ ਦਰਮਿਆਨ ਉਡਾਣਾਂ ਅਤੇ ਰੇਲ ਗੱਡੀਆਂ ‘ਤੇ ਲਗਾ ਸਕਦੀ ਹੈ ਰੋਕ…
delhi mumbai closed train services also stopped: ਦੇਸ਼ ‘ਚ ਕੋੋਰੋਨਾ ਮਹਾਂਮਾਰੀ ਭਿਆਨਕ ਰੂਪ ਅਖਤਿਆਰ ਕਰ ਚੁੱਕੀ ਹੈ।ਤੇਜੀ ਨਾਲ ਵੱਧਦੇ ਕੋੋਰੋਨਾ ਮਾਮਲਿਆਂ ਦੇ ਮੱਦੇਨਜ਼ਰ, ਦਿੱਲੀ ਅਤੇ ਮੁੰਬਈ ਦੀਆਂ ਉਡਾਨਾਂ ਕੁਝ ਸਮੇਂ ਲਈ ਰੱਦ ਕੀਤੀਆਂ ਜਾ ਸਕਦੀਆਂ ਹਨ।ਟ੍ਰੇਨਾਂ ਬੰਦ ਕਰਨ ਦਾ ਫੈਸਲਾ ਵੀ ਲਿਆ ਜਾ ਸਕਦਾ ਹੈ।ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਸੀਐੱਮ ਊਧਵ ਠਾਕਰੇ ਨੇ ਵੀਡੀਓ ਕਾਨਫਰੰਸ ਰਾਹੀਂ ਕੋਰੋਨਾ ਨੂੰ ਲੈ ਕੇ ਅਧਿਕਾਰੀਆਂ ਨਾਲ ਚਰਚਾ ਕੀਤੀ ਹੈ।ਇਸ ‘ਚ ਟ੍ਰੇਨ ਅਤੇ ਪਲੇਨ ਸੇਵਾਵਾਂ ਰੋਕਣ ਦਾ ਪ੍ਰਸਤਾਵ ਆਇਆ ਹੈ।ਚਰਚਾ ਇਹ ਵੀ ਹੈ ਕਿ ਸੀਐੱਮ ਇਸਨੂੰ ਲੈ ਕੇ ਜਲਦ ਹੀ ਕੈਬਨਿਟ ਦੀ ਮੀਟਿੰਗ ਬੁਲਾ ਸਕਦੇ ਹਨ।ਅਜੇ ਮੁੰਬਈ ਅਤੇ ਦਿੱਲੀ ਦੇ ਦੀਆਂ ਸੈਂਟਰਲ ਰੇਲਵੇ ਦੀ

delhi mumbai closed train services also stopped

ਇੱਕ ਹੋਰ ਵੈਸਟਰਨ ਰੇਲਵੇ ਦੀ 5 ਟ੍ਰੇਨਾਂ ਚੱਲ ਰਹੀਆਂ ਹਨ।ਸੈਂਟਰਲ ਰੇਲਵੇ ਦੇ ਪੀਆਰਪੀ ਐੱਸਕੇ ਜੈਨ ਨੇ ਦੱਸਿਆ ਕਿ ਫਿਲਹਾਲ ਉਨ੍ਹਾਂ ਦੇ ਕੋਲ ਟ੍ਰੇਨਾਂ ਰੋਕਣ ਬਾਰੇ ‘ਚ ਜਾਣਕਾਰੀ ਅਧਿਕਾਰਕ ਤੌਰ ‘ਤੇ ਨਹੀਂ ਆਈ ਹੈ।ਮੁੰਬਈ ‘ਚ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਬੀਐੱਮਸੀ ਨੇ ਸਕੂਲਾਂ ਨੂੰ 31 ਦਸੰਬਰ ਤੱਕ ਬੰਦ ਰੱਖਣ ਦਾ ਫੈਸਲਾ ਲਿਆ ਹੈ।ਮੰਨਿਆ ਜਾ ਰਿਹਾ ਹੈ ਕਿ ਇਹ ਮਾਡਲ ਪੂਰੇ ਮਹਾਰਾਸ਼ਟਰ ‘ਚ ਲਾਗੂ ਕੀਤਾ ਜਾ ਸਕਦਾ ਹੈ।ਮੁੰਬਈ ‘ਚ 9ਵੀਂ ਅਤੇ 12ਵੀਂ ਤੱਕ ਦੇ ਸਕੂਲ 31ਦਸੰਬਰ ਤੱਕ ਬੰਦ ਰਹਿਣਗੇ।ਪਹਿਲਾਂ ਬੀਐੱਮਸੀ ਦੇ ਤਹਿਤ ਆਉਣ ਵਾਲੇ ਸਕੂਲਾਂ ਨੂੰ 23 ਨਵੰਬਰ ਤੋਂ ਖੋਲਣ ਦਾ ਆਦੇਸ਼ ਦਿੱਤਾ ਗਿਆ ਸੀ।

delhi mumbai closed train services also stopped

ਮਹਾਰਾਸ਼ਟਰ ‘ਚ ਵੀਰਵਾਰ ਨੂੰ 5535 ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ।5860 ਲੋਕ ਰਿਕਵਰ ਹੋਏ ਅਤੇ 154 ਦੀ ਮੌਤ ਹੋ ਗਈ।ਹੁਣ ਤੱਕ 17 ਲੱਖ 63 ਹਜ਼ਾਰ ਲੋਕ ਕੋਰੋਨਾ ਦੀ ਲਪੇਟ ‘ਚ ਆ ਚੁੱਕੇ ਹਨ।ਇਨ੍ਹਾਂ ‘ਚੋਂ 79 ਹਜ਼ਾਰ ਤੋਂ ਜਿਆਦਾ ਮਰੀਜਾਂ ਦਾ ਇਲਾਜ ਚੱਲ ਰਿਹਾ ਹੈ, ਜਦੋਂ ਕਿ 16 ਲੱਖ 35 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ।ਕੋਰੋਨਾ ਨਾਲ ਜਾਨ ਗੁਆਉਣ ਵਾਲਿਆਂ ਦੀ ਗਿਣਤੀ 46 ਹਜ਼ਾਰ ਤੋਂ ਪਾਰ ਪਹੁੰਚ ਚੁੱਕੀ ਹੈ।ਦਿੱਲੀ ‘ਚ ਵੀਰਵਾਰ ਤੱਕ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 5 ਲੱਖ 10 ਹਜ਼ਾਰ ਹੋ ਗਈ।ਇਨ੍ਹਾਂ ‘ਚ 43 ਹਜ਼ਾਰ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।ਜਦੋਂ ਕਿ 4 ਲੱਖ 59 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ।

ਇਹ ਵੀ ਦੇਖੋ:ਭਾਜਪਾ ਆਗੂ Harjit Grewal ਨੂੰ Akali ਆਗੂ Bunty Romana ਦੀ ਚੇਤਾਵਨੀ

The post ਮਹਾਰਾਸ਼ਟਰ ਸਰਕਾਰ ਦਿੱਲੀ ਅਤੇ ਮੁੰਬਈ ਦਰਮਿਆਨ ਉਡਾਣਾਂ ਅਤੇ ਰੇਲ ਗੱਡੀਆਂ ‘ਤੇ ਲਗਾ ਸਕਦੀ ਹੈ ਰੋਕ… appeared first on Daily Post Punjabi.