Tree fell on canter in Abohar Archives - Daily Post Punjabi

ਅਬੋਹਰ ‘ਚ ਕੈਂਟਰ ‘ਤੇ ਡਿੱਗਿਆ ਦਰੱਖਤ, ਲੋਕਾਂ ਨੇ ਕੈਬਿਨ ਕੱਟ ਕੇ ਡਰਾਈਵਰ ਨੂੰ ਕੱਢਿਆ ਬਾਹਰ
ਪੰਜਾਬ ਦੇ ਅਬੋਹਰ ਸ਼ਹਿਰ ਦੇ ਕਿੱਲਿਆਂਵਾਲੀ ਬਾਈਪਾਸ ਚੌਕ ‘ਤੇ ਅੱਜ ਸਵੇਰੇ ਇਕ ਦਰੱਖਤ ਲੱਕੜਾਂ ਨਾਲ ਭਰੇ ਕੈਂਟਰ ‘ਤੇ ਡਿੱਗ ਗਿਆ। ਇਸ ਕਾਰਨ ਡਰਾਈਵਰ ਕੈਂਟਰ ਵਿੱਚ ਬੁਰੀ ਤਰ੍ਹਾਂ ਨਾਲ ਫਸ ਗਿਆ ਅਤੇ ਉਹ ਜ਼ਖਮੀ ਹੋ ਗਿਆ। ਰਾਹਗੀਰਾਂ ਨੇ ਕੈਬਿਨ ਕੱਟ ਕੇ ਡਰਾਈਵਰ ਨੂੰ ਬਾਹਰ ਕੱਢਿਆ। ਇਸ ‘ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ।

Tree fell on canter in Abohar

ਮਿਲੀ ਜਾਣਕਾਰੀ ਅਨੁਸਾਰ ਹੈਰੀ ਪੁੱਤਰ ਅਵਤਾਰ ਸਿੰਘ ਵਾਸੀ ਪਦਮਪੁਰ ਸ੍ਰੀਗੰਗਾਨਗਰ ਅੱਜ ਆਪਣੇ ਕੈਂਟਰ ਵਿੱਚ ਲੱਕੜਾਂ ਲੱਦ ਕੇ ਲੁਧਿਆਣਾ ਜਾ ਰਿਹਾ ਸੀ। ਜਦੋਂ ਉਹ ਕਿੱਲਿਆਂਵਾਲੀ ਬਾਈਪਾਸ ਕੋਲ ਪਹੁੰਚਿਆ ਤਾਂ ਸੜਕ ਕਿਨਾਰੇ ਲੱਗੇ ਦਰੱਖਤ ਦੀ ਟਾਹਣੀ ਕੈਂਟਰ ਦੇ ਉਪਰ ਜਾ ਵੱਜੀ। ਇਸ ਕਾਰਨ ਦਰੱਖਤ ਦਾ ਕੁਝ ਹਿੱਸਾ ਕੈਂਟਰ ‘ਤੇ ਡਿੱਗ ਗਿਆ।

ਇਹ ਵੀ ਪੜ੍ਹੋ : ਪੰਜਾਬੀਆਂ ਨੂੰ ਝਟਕਾ! ਬਿਜਲੀ 56 ਪੈਸੇ ਪ੍ਰਤੀ ਯੂਨਿਟ ਹੋਈ ਮਹਿੰਗੀ, CM ਮਾਨ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ

ਇਸ  ਕਾਰਨ ਕੈਂਟਰ ‘ਚ ਸਵਾਰ ਹੈਰੀ ਦੇ ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ ‘ਤੇ ਸੱਟਾਂ ਲੱਗੀਆਂ ਹਨ। ਘਟਨਾ ‘ਤੋਂ ਬਾਅਦ ਲੋਕਾਂ ਨੇ ਬੜੀ ਮੁਸ਼ੱਕਤ ਨਾਲ ਉਸ ਨੂੰ ਬਾਹਰ ਕੱਢਿਆ ਅਤੇ ਜ਼ਖਮੀ ਹਾਲਤ ਵਿੱਚ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ। ਇਸ ਦੇ ਨਾਲ ਹੀ ਖਰਾਬ ਹੋਏ ਕੈਂਟਰ ਨੂੰ ਸਾਈਡ ’ਤੇ ਲਿਆ ਕੇ ਆਵਾਜਾਈ ਨੂੰ ਸੁਚਾਰੂ ਕਰਵਾਇਆ ਗਿਆ।

ਵੀਡੀਓ ਲਈ ਕਲਿੱਕ ਕਰੋ -:

“12 ਵੀ ਪਾਸ ਜੱਟ ਨੇ SHARE MARKET ‘ਚ ਪਾਈ ਧੱਕ , ਇੱਕ ਦਿਨ ‘ਚ ਕਮਾ ਲੈਂਦਾ ਲੱਖਾਂ ਰੁਪਏ ! “

The post ਅਬੋਹਰ ‘ਚ ਕੈਂਟਰ ‘ਤੇ ਡਿੱਗਿਆ ਦਰੱਖਤ, ਲੋਕਾਂ ਨੇ ਕੈਬਿਨ ਕੱਟ ਕੇ ਡਰਾਈਵਰ ਨੂੰ ਕੱਢਿਆ ਬਾਹਰ appeared first on Daily Post Punjabi.