treeorist Archives - Daily Post Punjabi

ਦਿੱਲੀ ਤੋਂ ਗੋਆ ਜਾ ਰਹੀ ਫਲਾਈਟ ‘ਚ ਅੱਤਵਾਦੀ ਹੋਣ ਦਾ ਖਦਸ਼ਾ, ਯਾਤਰੀਅਆਂ ‘ਚ ਮਚੀ ਹਫੜਾ-ਦਫੜੀ
goa flight terrorist rumour deatain police: ਦਿੱਲੀ ਤੋਂ ਗੋਆ ਜਾ ਰਹੀ ਫਲਾਈਟ ‘ਚ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਇੱਕ ਯਾਤਰੀ ਨੇ ਖੜੇ ਹੋ ਕੇ ਰੌਲਾ ਪਾ ਦਿੱਤਾ ਕਿ ਇਸ ਫਲਾਈਟ ‘ਚ ਅੱਤਵਾਦੀ ਹੈ।ਦਿੱਲੀ ਦੇ ਜਾਮੀਆਨਗਰ ਨਿਵਾਸੀ ਜਿਯਾ ਉਲ ਹੱਕ ਨੇ ਦਾਅਵਾ ਕੀਤਾ ਕਿ ਉਹ ਦਿੱਲੀ ਪੁਲਸ ਦੇ ਸਪੈਸ਼ਲ ਸੇਲ ਦਾ ਅਧਿਕਾਰੀ ਹੈ।ਜਿਯਾ ਉਲ ਹੱਕ ਦੇ ਇਸ ਦਾਅਵੇ ਤੋਂ ਬਾਅਦ ਫਲਾਈਟ ‘ਚ ਹਫੜਾ-ਦੜੀ ਮੱਚ ਗਈ।ਦੱਸਿਆ ਜਾ ਰਿਹਾ ਹੈ ਕਿ ਇਹ ਫਲਾਈਟ ਦਿੱਲੀ ਤੋਂ ਗੋਆ ਜਾ ਰਹੀ ਸੀ।

goa flight terrorist rumour deatain police

ਇਹ ਫਲਾਈਟ ਵੀਰਵਾਰ ਦੀ ਦੁਪਹਿਰ 3.30 ਵਜੇ ਗੋਆ ਪਹੁੰਚੀ।ਫਲਾਈਟ ਦੇ ਗੋਆ ਪਹੁੰਚਣ ‘ਤੇ ਜਿਯਾ ਉਲ ਹੱਕ ਨੂੰ ਹਿਰਾਸਤ ‘ਚ ਲੈ ਲਿਆ ਗਿਆ।ਜਿਯਾ ਉਲ ਹੱਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਸਦੀ ਮਾਨਸਿਕ ਹਾਲਤ ਠੀਕ ਨਹੀਂ ਹੈ।ਇਸ ਸਬੰਧੀ ਗੋਆ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਯਾ ਉਲ ਹੱਕ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ।ਗੋਆ ਪੁਲਸ ਦਾ ਕਹਿਣਾ ਹੈ ਉਸ ਨੂੰ ਤਦ ਤੱਕ ਹਿਰਾਸਤ ‘ਚ ਰੱਖਿਆ ਜਾਵੇਗਾ ਜਦੋਂ ਤੱਕ ਉਸ ਦੀ ਹੈਲਥ ਰਿਪੋਰਟ ਸਾਹਮਣੇ ਨਹੀਂ ਆ ਜਾਂਦੀ।ਉਸਨੂੰ ਮੈਡੀਕਲ ਚੇੈੱਕਅਪ ਲਈ ਹਸਪਤਾਲ ਭਰਤੀ ਕਰਾਇਆ ਗਿਆ ਹੈ।ਇਸ ਤੋਂ ਬਾਅਦ ਜਿਯਾ ਨੂੰ ਮੈਜਿਸਟ੍ਰੇਟ ਸਾਹਮਣੇ ਪੇਸ਼ ਕੀਤਾ ਜਾਏਗਾ।

The post ਦਿੱਲੀ ਤੋਂ ਗੋਆ ਜਾ ਰਹੀ ਫਲਾਈਟ ‘ਚ ਅੱਤਵਾਦੀ ਹੋਣ ਦਾ ਖਦਸ਼ਾ, ਯਾਤਰੀਅਆਂ ‘ਚ ਮਚੀ ਹਫੜਾ-ਦਫੜੀ appeared first on Daily Post Punjabi.