trees fall Archives - Daily Post Punjabi

ਤੇਜ਼ ਹਨ੍ਹੇਰੀ ਚੱਲਣ ਕਾਰਨ ਲੁਧਿਆਣਾ ‘ਚ ਡਿੱਗੇ ਰੁੱਖ
ludhiana weather fallen trees: ਮੌਸਮ ਦੇ ਕਰਵਟ ਬਦਲਣ ਕਾਰਨ ਲੁਧਿਆਣਾ ‘ਚ ਬੀਤੀ ਰਾਤ ਬਾਰਿਸ਼ ਦੇ ਨਾਲ ਤੇਜ਼ ਹਨ੍ਹੇਰੀ ਚੱਲੀ, ਜਿਸ ਕਾਰਨ ਕਾਫੀ ਨੁਕਸਾਨ ਹੋਇਆ। ਜਾਣਕਾਰੀ ਮੁਤਾਬਕ ਜ਼ਿਲ੍ਹੇ ਦੇ ਟੈਗੋਰ ਨਗਰ ਇਲਾਕੇ ‘ਚ ਬੀਤੀ ਰਾਤ ਤੇਜ਼ ਹਨ੍ਹੇਰੀ ਚੱਲਣ ਕਾਰਨ ਖੜ੍ਹੇ ਰੁੱਖ ਗੱਡੀਆਂ ‘ਤੇ ਡਿੱਗ ਗਏ, ਜਿਸ ਨਾਲ 4 ਗੱਡੀਆਂ ਦਾ ਨੁਕਸਾਨ ਹੋਇਆ।

ludhiana weather fallen trees

ਇਹ ਵੀ ਜਾਣਕਾਰੀ ਮਿਲੀ ਹੈ ਕਿ ਤੇਜ਼ ਹਨ੍ਹੇਰੀ ਕਾਰਨ ਕਈ ਥਾਵਾਂ ‘ਤੇ ਬਿਜਲੀ ਦੇ ਖੰਬੇ ਵੀ ਨੁਕਸਾਨੇ ਗਏ, ਜਿਸ ਕਾਰਨ ਪੂਰੀ ਰਾਤ ਬਿਜਲੀ ਬੰਦ ਰਹੀ ਅਤੇ ਲੋਕਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।

The post ਤੇਜ਼ ਹਨ੍ਹੇਰੀ ਚੱਲਣ ਕਾਰਨ ਲੁਧਿਆਣਾ ‘ਚ ਡਿੱਗੇ ਰੁੱਖ appeared first on Daily Post Punjabi.