trending punjab news Archives - Daily Post Punjabi

ਵਿਆਹ ‘ਚ ਪਨੀਰ ਲਈ ਹੋਈ ਮਾਰ-ਕੁਟਾਈ! ਵਿਆਹ ਵਾਲਾ ਹਾਲ ਬਣਿਆ ਜੰਗ ਦਾ ਮੈਦਾਨ, ਤਾਬੜਤੋੜ ਟੁੱਟੀਆਂ ਕੁਰਸੀਆਂ
ਘਰ ਵਿੱਚ ਚਾਹੇ ਕੋਈ ਕਿੰਨਾ ਵੀ ਪਨੀਰ ਖਾ ਲਵੇ, ਚਾਹੇ ਕੋਈ ਕਿੰਨਾ ਵੀ ਮਹਿੰਗਾ ਵੱਡੇ-ਵੱਡੇ ਰੈਸਟੋਰੈਂਟਾਂ ਵਿੱਚ ਜਾ ਕੇ ਪਨੀਰ ਦੇ ਪਕਵਾਨਾਂ ਦਾ ਆਰਡਰ ਦੇ ਲਵੇ, ਵਿਆਹਾਂ ਵਿੱਚ ਪਨੀਰ ਖਾਣ ਦਾ ਮਜ਼ਾ ਹੀ ਕੁਝ ਵੱਖਰਾ ਹੁੰਦਾ ਹੈ। ਇਸ ਕਾਰਨ ਤੁਸੀਂ ਸਭ ਤੋਂ ਅਮੀਰ ਲੋਕ ਵੀ ਵਿਆਹਾਂ ‘ਤੇ ਸਬਜ਼ੀਆਂ ਤੋਂ ਪਨੀਰ ਛਾਂਟਦੇ ਹੋਏ ਦੇਖੋਗੇ। ਕਈ ਵਾਰ ਪਨੀਰ ਨਾ ਮਿਲਣ ‘ਤੇ ਲੋਕ ਬੁਰਾ ਵੀ ਮੰਨ ਜਾਂਦੇ ਹਨ। ਪਰ ਕੀ ਤੁਸੀਂ ਕਦੇ ਕਿਸੇ ਨੂੰ ਪਨੀਰ ਨੂੰ ਲੈ ਕੇ ਲੜਦੇ ਦੇਖਿਆ ਹੈ? ਅੱਜਕਲ੍ਹ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਿਆਹ ਵਿੱਚ ਪਨੀਰ ਲਈ ਲੋਕ ਲੜ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਵਿਆਹ ਵਿੱਚ ਮਟਰ-ਪਨੀਰ ਦੇ ਪਕਵਾਨ ਵਿੱਚ ਪਨੀਰ ਨਹੀਂ ਮਿਲਿਆ।

ਲੜਾਈਆਂ ਨਾਲ ਸਬੰਧਤ ਵੀਡੀਓ ਟਵਿੱਟਰ ਅਕਾਊਂਟ @gharkekalesh ‘ਤੇ ਪੋਸਟ ਕੀਤੇ ਜਾਂਦੇ ਹਨ। ਹਾਲ ਹੀ ‘ਚ ਇਸ ਅਕਾਊਂਟ ‘ਤੇ ਇਕ ਵੀਡੀਓ ਸ਼ੇਅਰ ਕੀਤੀ ਗਈ ਹੈ, ਜਿਸ ‘ਚ ਕਈ ਲੋਕ ਵਿਆਹ ਹਾਲ ਦੇ ਅੰਦਰ ਲੜਦੇ ਨਜ਼ਰ ਆ ਰਹੇ ਹਨ। ਵਿਆਹ ਦੀ ਵੀਡੀਓ ‘ਚ ਮਹਿਮਾਨ ਇੱਕ-ਦੂਜੇ ‘ਤੇ ਕੁਰਸੀ ਸੁੱਟਦੇ ਹਨ। ਵੀਡੀਓ ਦੇ ਨਾਲ ਹੀ ਦਾਅਵਾ ਕੀਤਾ ਗਿਆ ਹੈ ਕਿ ਇਹ ਇਹ ਮੁੰਡੇ ਵਾਲੇ ਤੇ ਇਹ ਕੁੜੀ ਵਾਲੇ ਲੋਕ ਹਨ। ਲੜਾਈ ਦਾ ਕਾਰਨ ਇਹ ਸੀ ਕਿ ਮਟਰ-ਪਨੀਰ ਦੇ ਪਕਵਾਨ ਵਿੱਚ ਪਨੀਰ ਨਹੀਂ ਪਾਇਆ ਗਿਆ। ਹਾਲਾਂਕਿ ਸਾਡਾ ਨਿਊਜ਼ ਚੈਨਲ ਵੀਡੀਓ ਨਾਲ ਕੀਤੇ ਗਏ ਦਾਅਵਿਆਂ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਨਹੀਂ ਕਰਦੇ।

ਇਹ ਵੀ ਪੜ੍ਹੋ : ਮ.ਰੇ ਹੋਏ ਲੋਕਾਂ ਨੂੰ ‘ਜਿਊਂਦਾ’ ਕਰ ਰਿਹੈ ਚੀਨ! ਘਰਵਾਲੇ ਮੁੜ ਕਰ ਪਾ ਰਹੇ ਉਨ੍ਹਾਂ ਨਾਲ ਗੱਲ

ਵਾਇਰਲ ਵੀਡੀਓ ‘ਚ ਕਈ ਲੋਕ ਇਕ-ਦੂਜੇ ਨਾਲ ਹੱਥੋਪਾਈ ਕਰਦੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਕੁਰਸੀਆਂ ਵੀ ਸੁੱਟੀਆਂ ਜਾ ਰਹੀਆਂ ਹਨ। ਵਿਚਕਾਰ ਇੱਕ ਡਾਇਨਿੰਗ ਟੇਬਲ ਹੈ ਜਿਸ ਵੱਲ ਕਿਸੇ ਦਾ ਧਿਆਨ ਵੀ ਨਹੀਂ ਹੈ। ਪਿੱਛੇ ਲੋਕ ਕੁਰਸੀਆਂ ਤੋੜ ਰਹੇ ਹਨ ਅਤੇ ਉਨ੍ਹਾਂ ਨੂੰ ਆਪਣੇ ਹੱਥਾਂ ਵਿੱਚ ਫੜ ਰਹੇ ਹਨ। ਬਹੁਤ ਸਾਰੇ ਲੋਕ ਇਹ ਸਭ ਕੁਝ ਮੂਕ ਦਰਸ਼ਕ ਬਣ ਕੇ ਦੇਖ ਰਹੇ ਹਨ।

ਇਸ ਵੀਡੀਓ ਨੂੰ 1 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ ਜਦਕਿ ਕਈ ਲੋਕਾਂ ਨੇ ਕਮੈਂਟ ਸੈਕਸ਼ਨ ‘ਚ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇੱਕ ਨੇ ਕਿਹਾ- “ਆਓ ਅੱਜ ਮਟਰ ਪਨੀਰ ‘ਤੇ ਧਿਆਨ ਨਾ ਦੇਈਏ!” ਇੱਕ ਵਿਅਕਤੀ ਨੇ ਕਿਹਾ, “ਪਨੀਰ ਨਹੀਂ ਹੋਵੇਗਾ ਤਾਂ ਵਿਆਹ ਨਹੀਂ ਹੋਵੇਗਾ!” ਇੱਕ ਨੇ ਕਿਹਾ, “ਤੀਸਰਾ ਵਿਸ਼ਵ ਯੁੱਧ ਪਨੀਰ ਲਈ ਹੋਵੇਗਾ।” ਇੱਕ ਨੇ ਕਿਹਾ, “ਇਸ ਤਰ੍ਹਾਂ ਲੜਨ ਨਾਲ, ਮਟਰ ਵਿੱਚ ਪਨੀਰ ਜਾਵੇਗਾ!” ਇੱਕ ਨੇ ਕਿਹਾ, “ਲੋਕ ਕੁਰਸੀਆਂ ਤੋੜ ਕੇ ਪਨੀਰ ਦਾ ਪੈਸਾ ਵਸੂਲ ਰਹੇ ਹਨ।”

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post ਵਿਆਹ ‘ਚ ਪਨੀਰ ਲਈ ਹੋਈ ਮਾਰ-ਕੁਟਾਈ! ਵਿਆਹ ਵਾਲਾ ਹਾਲ ਬਣਿਆ ਜੰਗ ਦਾ ਮੈਦਾਨ, ਤਾਬੜਤੋੜ ਟੁੱਟੀਆਂ ਕੁਰਸੀਆਂ appeared first on Daily Post Punjabi.