tribute ceremony Archives - Daily Post Punjabi

ਪਤੀ ਸਵਰਨ ਸਿੰਘ ਭੰਗੂ ਦੇ ਸ਼ਰਧਾਂਜਲੀ ਸਮਾਗਮ ਦੌਰਾਨ ਭਾਵੁਕ ਹੋਏ ਗੁਰਪ੍ਰੀਤ ਭੰਗੂ, ਬਾਗੀ ਭੰਗੂ ਨੇ ਗਾਇਆ ਡੈਡੀ ਦਾ Favourite ਗੀਤ
ਸੀਨੀਅਰ ਪੱਤਰਕਾਰ ਅਤੇ ਸਮਾਜ ਸੇਵੀ ਤੇ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਦੇ ਪਤੀ ਸਵਰਨ ਸਿੰਘ ਭੰਗੂ ਦਾ ਅੱਜ ਬੱਸੀ ਗੁੱਜਰਾਂ ਦੇ ਇੱਕ ਸਕੂਲ ਵਿੱਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ, ਜਿਨ੍ਹਾਂ ਵਿੱਚ ਸਿਆਸੀ, ਫ਼ਿਲਮੀ ਜਗਤ, ਸਮਾਜਿਕ-ਸਿੱਖਿਆ ਜਗਤ ਅਤੇ ਮੁਲਾਜ਼ਮ ਜਥੇਬੰਦੀਆਂ ਨਾਲ ਜੁੜੀਆਂ ਸ਼ਖਸੀਅਤਾਂ ਸ਼ਾਮਲ ਸਨ। ਸਾਰਿਆਂ ਨੇ ਗੁਰਪ੍ਰੀਤ ਕੌਰ ਭੰਗੂ ਨਾਲ ਦੁੱਖ ਸਾਂਝਾ ਕੀਤਾ। ਗੁਰਪ੍ਰੀਤ ਕੌਰ ਭੰਗੂ ਨੇ ਪਤੀ ਸਵਰਨ ਸਿੰਘ ਭੰਗੂ ਦੀ ਯਾਦ ਵਿੱਚ ਪੁੱਤ ਨਾਲ ਮਿਲਕੇ ਪੌਦਾ ਲਾਇਆ। ਸਵਰਨ ਸਿੰਘ ਭੰਗੂ ਦੀ ਯਾਦ ‘ਚ ਸ਼ਰਧਾਂਜਲੀ ਵਜੋਂ 4 ਪੰਨਿਆਂ ਦਾ ਬਰੌਸ਼ਰ ਰਿਲੀਜ਼ ਕੀਤਾ ਗਿਆ।

ਪਤੀ ਦੇ ਸ਼ਰਧਾਂਜਲੀ ਸਮਾਗਮ ਦੌਰਾਨ ਗੁਰਪ੍ਰੀਤ ਕੌਰ ਭੰਗੂ ਨੇ ਭਾਵੁਕ ਹੁੰਦਿਆਂ ਕਿਹਾ ਕਿ ਸਵਰਨ ਹਮੇਸ਼ਾ ਆਮ ਲੋਕਾਂ ਲਈ ਗੱਲ ਕਰਦੇ ਹੁੰਦੇ ਸੀ। ਮੈਨੂੰ ਮਾਣ ਹੋਇਆ ਜਦੋਂ ਮੈਨੂੰ ਪਤਾ ਲੱਗਿਆ ਕਿ ਘਟਨਾ ਵਾਲੀ ਥਾਂ ‘ਤੇ ਜੰਗਲਾ ਕਿਸੇ ਵਿਦਿਆਰਥੀ ਵੱਲੋਂ ਲਗਵਾਇਆ ਗਿਆ ਹੈ। ਮੈਨੂੰ ਬਹੁਤ ਮਾਣ ਹੈ ਕਿ ਮੈਂ ਉਸ ਸਵਰਨ ਦੀ ਜੀਵਨਸਾਥਣ ਹਾਂ ਜੋ ਸੱਚਮੁੱਚ ਸਵਰਨ ਸੀ।

ਉਨ੍ਹਾਂ ਅੱਗੇ ਕਿਹਾ ਕਿ ਬਹੁਤ ਲੋਕਾਂ ਨੂੰ ਲੱਗਦਾ ਸੀ ਉਹ ਰੱਬ ਨੂੰ ਨਹੀਂ ਮੰਨਦੇ, ਪਰ ਉਹ ਬੰਦਾ ਹੀ ਰੱਬ ਵਰਗਾ ਸੀ। ਮੈਂ ਬਹੁਤ ਖੁਸ਼ਕਿਸਮਤ ਆ ਕਿ ਮੈਂ ਇੰਨੇ ਸਾਲ ਉਸ ਇਨਸਾਨ ਨਾਲ ਗੁਜ਼ਾਰੇ। ਉਨ੍ਹਾਂ ਕਿਹਾ ਕਿ ਸੰਸਥਾ ਦੇ ਬੱਚੇ ਇਹ ਨਾ ਸੋਚਣ ਕਿ ਸਵਰਨ ਕਿਤੇ ਚਲੇ ਗਏ ਹਨ। ਉਹ ਇੱਥੇ ਹੀ ਨੇ, ਤੁਸੀ ਜਦੋਂ ਵੀ ਆਓਗੇ ਉਹ ਉਸ ਹੀ ਰੂਪ ਵਿੱਚ ਤੁਹਾਡਾ ਵੈਲਕਮ ਕਰਨਗੇ। ਆਓ ਆਪਾਂ ਸਾਰੇ ਰਲ ਕੇ ਉਨ੍ਹਾਂ ਦੇ ਸੁਪਨੇ ਨੂੰ ਸਾਕਾਰ ਕਰੀਏ।

ਇਹ ਵੀ ਪੜ੍ਹੋ : ਭਾਖੜਾ ਡੈਮ ‘ਚ ਵਧਿਆ ਪਾਣੀ ਦਾ ਪ੍ਰੈਸ਼ਰ, BBMB ਨੇ ਹਿੱਸੇਦਾਰ ਸੂਬਿਆਂ ਨੂੰ ਵਾਧੂ ਪਾਣੀ ਲੈਣ ਲਈ ਕਿਹਾ

ਸ਼ਰਧਾਂਜਲੀ ਸਮਾਗਮ ਦੌਰਾਨ ਪਿਤਾ ਸਵਰਨ ਭੰਗੂ ਨੂੰ ਯਾਦ ਕਰਦਿਆਂ ਪੁੱਤ ਬਾਗੀ ਭੰਗੂ ਨੇ ਉਨ੍ਹਾਂ ਦਾ ਪਸੰਦੀਦਾ ਗੀਤ ਗਾਇਆ। ਉਨ੍ਹਾਂ ਕਿਹਾ ਕਿ ਸਵਰਨ ਸਿੰਘ ਭੰਗੂ ਵਰਗੇ ਇਨਸਾਨ ਇਸ ਦੁਨੀਆ ‘ਤੇ ਵਿਰਲੇ ਹੀ ਆਉਂਦੇ ਨੇ। ਜਿਹੜੇ ਹਮੇਸ਼ਾ ਆਪਣੀਆਂ ਗੱਲਾਂ ਤੇ ਕਾਰਜਾਂ ਕਰ ਕੇ ਜਾਣੇ ਜਾਂਦੇ ਹਨ। ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਂ ਸਵਰਨ ਸਿੰਘ ਭੰਗੂ ਦਾ ਪੁੱਤ ਹਾਂ। ਉਹ ਆਪਣੀ ਜ਼ਿੰਦਗੀ ਦੇ 70-71 ਸਾਲ ਜੀਉ ਕੇ ਗਏ ਹਨ। ਉਹ ਸਾਨੂੰ ਛੱਡ ਕੇ ਕਿਤੇ ਨਹੀਂ ਗਏ ਉਹ ਇੱਥੇ ਹੀ ਨੇ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਪਤੀ ਸਵਰਨ ਸਿੰਘ ਭੰਗੂ ਦੇ ਸ਼ਰਧਾਂਜਲੀ ਸਮਾਗਮ ਦੌਰਾਨ ਭਾਵੁਕ ਹੋਏ ਗੁਰਪ੍ਰੀਤ ਭੰਗੂ, ਬਾਗੀ ਭੰਗੂ ਨੇ ਗਾਇਆ ਡੈਡੀ ਦਾ Favourite ਗੀਤ appeared first on Daily Post Punjabi.