triple murder case Archives - Daily Post Punjabi

ਅੰਬਾਲਾ : ਟ੍ਰਿਪਲ ਕਤਲ ਕਾਂਡ ਮਾਮਲੇ ‘ਚ ਪੁਲਿਸ ਵੱਲੋਂ ਦੋਸ਼ੀ ਕਾਬੂ, ਮੁਲਜ਼ਮ ਨੇ ਦਾਦੀ, ਚਾਚਾ ਤੇ ਭਰਾ ਦਾ ਕੀਤਾ ਸੀ ਕਤਲ
ਬੀਤੇ ਸ਼ਨੀਵਾਰ ਨੂੰ ਸ਼ਹਿਜਾਦਪੁਰ ਦੇ ਬਿਚਪੜੀ ਪਿੰਡ ਵਿਚ ਜਿਸ ਤਿਹਰੇ ਕਤਲਕਾਂਡ ਨੇ ਪੂਰੇ ਇਲਾਕੇ ਨੂੰ ਦਹਿਲਾ ਕੇ ਰੱਖ ਦਿੱਤਾ ਸੀ, ਉਸ ਵਿਚ ਅੰਬਾਲਾ ਸੀਆਈਏ-1 ਦੀ ਟੀਮ ਨੂੰ ਵੱਡੀ ਕਾਮਯਾਬੀ ਮਿਲੀ ਹੈ। ਆਪਣੇ ਹੀ ਸਗੇ ਪਰਿਵਾਰ ਦੇ 3 ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਕਲਯੁਗੀ ਤੇ ਬੇਰਹਿਮ ਮੁਲਜ਼ਮ ਅਭਿਸ਼ੇਕ ਨੂੰ ਪੁਲਿਸ ਨੇ ਇਕ ਐਨਕਾਊਂਟਰ ਦੇ ਬਾਅਦ ਗ੍ਰਿਫਤਾਰ ਕਰ ਲਿਆ ਹੈ।

ਅਜੇ ਅਭਿਸ਼ੇਕ ਦੀ ਚਾਚੀ ਜ਼ਿੰਦਗੀ ਤੇ ਮੌਤ ਦੀ ਵਿਚ ਜੰਗ ਲੜ ਰਹੀ ਹੈ। ਇਹ ਪੂਰਾ ਕਾਂਡ ਸੀਸੀਟੀਵੀ ਵਿਚ ਕੈਦ ਹੋ ਗਿਆ ਸੀ। ਅੰਬਾਲਾ ਸੀਆਈਏ-1 ਦੇ ਇੰਚਾਰਜ ਹਰਜਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਅਭਿਸ਼ੇਕ ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਤੋਂ ਹੀ ਫਰਾਰ ਚੱਲ ਰਿਹਾ ਸੀ। ਪੁਲਿਸ ਦੀ ਟੀਮ ਜਦੋਂ ਇਲਾਕੇ ਵਿਚ ਗਸ਼ਤ ‘ਤੇ ਸੀ, ਉਦੋਂ ਅਭਿਸ਼ੇਕ ਆਪਣੇ ਪਲਸਰ ਮੋਟਰਸਾਈਕਲ ‘ਤੇ ਭੱਜਦਾ ਹੋਇਆ ਨਜ਼ਰ ਆਇਆ। ਪੁਲਿਸ ਨੂੰ ਦੇਖ ਕੇ ਉਸ ਨੇ ਬਾਈਕ ਖੇਤਾਂ ਵੱਲ ਦੌੜਾ ਦਿੱਤੀ। ਜਦੋਂ ਪੁਲਿਸ ਨੇ ਉਸ ਨੂੰ ਚਾਰੋਂ ਪਾਸੇ ਤੋਂ ਘੇਰ ਲਿਆ ਤਾਂ ਇਸ ਸ਼ਾਤਿਰ ਮੁਲਜ਼ਮ ਨੇ ਪੁਲਿਸ ਟੀਮ ‘ਤੇ ਤਾਬੜਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਤੇ ਅਪਰਾਧੀ ਦੇ ਵਿਚ ਖੇਤਾਂ ਵਿਚ ਸਨਸਨੀਖੇਜ ਮੁਠਭੇੜ ਹੋਈ। ਇਸ ਦੌਰਾਨ ਦੋਵੇਂ ਪਾਸੇ ਤੋਂ ਕੁੱਲ 8 ਰਾਊਂਡ ਫਾਇਰਿੰਗ ਕੀਤੀ ਗਈ। ਮੁਲਜ਼ਮ ਅਭਿਸ਼ੇਕ ਵੱਲੋਂ ਚਲਾਈ ਗਈ ਗੋਲੀ ਵਿਚ ਇਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਿਆ।

ਦੂਜੇ ਪਾਸੇ ਪੁਲਿਸ ਦੀ ਜਵਾਬੀ ਕਾਰਵਾਈ ਵਿਚ ਮੁਲਜ਼ਮ ਅਭਿਸ਼ੇਕ ਦੀ ਲੱਤ ਵਿਚ 2 ਗੋਲੀਆਂ ਲੱਗੀਆਂ ਜਿਸ ਮਗਰੋਂ ਉਹ ਉਥੇ ਹੀ ਢੇਰ ਹੋ ਗਿਆ ਤੇ ਪੁਲਿਸ ਨੇ ਉਸ ਨੂੰ ਦਬੋਚ ਲਿਆ। ਸੀਆਈਏ-1 ਦੀ ਟੀਮ ਮੁਲਜ਼ਮ ਨੂੰ ਤੁਰੰਤ ਅੰਬਾਲਾ ਹਸਪਤਾਲ ਲੈ ਕੇ ਆਈ ਜਿਥੇ ਭਾਰੀ ਸੁਰੱਖਿਆ ਵਿਚ ਉਸ ਦਾ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ : Honey Singh ਨੂੰ BJP ਨੇਤਾ ਵੱਲੋਂ ਨਸ਼ਾ ਖਾਤਮਾ ਮੁਹਿੰਮ ਦਾ ਮੋਹਰੀ ਬਣਾਉਣ ‘ਤੇ ਭੜਕੇ ਜਸਬੀਰ ਜੱਸੀ

ਦੱਸ ਦੇਈਏ ਕਿ ਇਸ ਬੇਰਹਿਮ ਕਾਤਲ ਨੇ ਆਪਣੇ ਹੀ ਵੱਡੇ ਭਰਾ, ਸਗੇ ਚਾਚਾ ਤੇ ਸਗੀ ਦਾਦੀ ਨੂੰ ਗੋਲੀ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪੂਰੀ ਵਾਰਦਾਤ ਉਥੇ ਲੱਗੇ ਸੀਸੀਟੀਵੀ ਕੈਮੇਰ ਵਿਚ ਵੀ ਕੈਦ ਹੋ ਗਈ ਸੀ। ਫਿਲਹਾਲ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਹਸਪਤਾਲ ਵਿਚ ਉਸ ਦਾ ਇਲਾਜ ਹੋ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਦੇ ਠੀਕ ਹੁੰਦੇ ਹੀ ਉਸ ਤੋਂ ਸਖਤੀ ਨਾਲ ਪੁੱਛਗਿਛ ਕੀਤੀ ਜਾਵੇਗੀ ਕਿ ਆਖਿਰ ਉਸ ਨੇ ਆਪਣੇ ਹੀ ਹੱਸਦੇ-ਖੇਡਦੇ ਪਰਿਵਾਰ ਨੂੰ ਇਸ ਤਰ੍ਹਾਂ ਕਿਉਂ ਉਜਾੜ ਦਿੱਤਾ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਅੰਬਾਲਾ : ਟ੍ਰਿਪਲ ਕਤਲ ਕਾਂਡ ਮਾਮਲੇ ‘ਚ ਪੁਲਿਸ ਵੱਲੋਂ ਦੋਸ਼ੀ ਕਾਬੂ, ਮੁਲਜ਼ਮ ਨੇ ਦਾਦੀ, ਚਾਚਾ ਤੇ ਭਰਾ ਦਾ ਕੀਤਾ ਸੀ ਕਤਲ appeared first on Daily Post Punjabi.