truck car Archives - Daily Post Punjabi

ਟਰੱਕ ਅਤੇ ਕਾਰ ਆਪਸ ‘ਚ ਟਕਰਾਉਣ ਨਾਲ ਵਾਪਰਿਆਂ ਹਾਦਸਾ, 3 ਜ਼ਖਮੀ
ludhiana truck car collided: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ, ਜਦੋਂ ਇੱਥੇ ਦੋ ਵਾਹਨ ਆਪਸ ‘ਚ ਟਕਰਾਉਣ ਨਾਲ 3 ਲੋਕ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਸਾਹਨੇਵਾਲ ਮੇਨ ਹਾਈਵੇਅ ‘ਤੇ ਕਾਰ ਅਤੇ ਟੈਂਪੂ ਟਾਟਾ 407 ਆਪਸ ‘ਚ ਟਕਰਾ ਕੇ ਪਲਟ ਜਾਣ ਕਾਰਨ ਵਾਪਰਿਆ। ਹਾਦਸੇ ਦੌਰਾਨ 3 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਥਾਣਾ ਸਾਹਨੇਵਾਲ ਦੀ ਪੁਲਿਸ ਪਹੁੰਚੀ।

ludhiana truck car collided

ਦੱਸਣਯੋਗ ਹੈ ਕਿ ਇਹ ਹਾਦਸਾ ਬੀਤੇ ਦਿਨ ਭਾਵ ਐਤਵਾਰ ਰਾਤ 10 ਵਜੇ ਵਾਪਰਿਆ, ਜਦੋਂ ਇਕ ਕਾਰ ‘ਚ ਡਰਾਈਵਰ ਸਮੇਤ 3 ਲੋਕ ਲੁਧਿਆਣਾ ਤੋਂ ਆ ਰਹੇ ਸੀ, ਜਦਕਿ ਅੱਗੋ ਟੈਂਪੂ ਜਾ ਰਿਹਾ ਸੀ। ਰਸਤੇ ‘ਚ ਦੋਵੇਂ ਆਪਸ ‘ਚ ਟਕਰਾ ਕੇ ਪਲਟ ਗਏ। ਏ.ਐੱਸ.ਆਈ ਰਣਜੀਤ ਸਿੰਘ ਮੁਤਾਬਕ ਦੋਵੇਂ ਵਾਹਨ ਸਵਾਰ ਲੋਕਾਂ ਨੂੰ ਸੱਟਾਂ ਲੱਗੀਆਂ ਹਨ।

The post ਟਰੱਕ ਅਤੇ ਕਾਰ ਆਪਸ ‘ਚ ਟਕਰਾਉਣ ਨਾਲ ਵਾਪਰਿਆਂ ਹਾਦਸਾ, 3 ਜ਼ਖਮੀ appeared first on Daily Post Punjabi.