Truck hit woman Archives - Daily Post Punjabi

ਲੁਧਿਆਣਾ ‘ਚ ਟਰੱਕ ਨੇ ਔਰਤ ਨੂੰ ਕੁ.ਚਲਿਆ, ਡਰਾਈਵਰ ਖੁਦ ਲੈ ਕੇ ਗਿਆ ਹਸਪਤਾਲ, ਮਹਿਲਾ ਦੀ ਹਾਲਤ ਨਾਜ਼ੁਕ
ਲੁਧਿਆਣਾ ‘ਚ ਇੱਕ ਟਰੱਕ ਨੇ ਮਹਿਲਾ ਨੂੰ ਕੁਚਲ ਦਿੱਤਾ। ਮਹਿਲਾ ਆਪਣੇ ਭਰਾ ਦੇ ਘਰ ਰੱਖੜੀ ਮਨਾਉਣ ਜਾ ਰਹੀ ਸੀ ਇਸ ਦੌਰਾਨ ਟਰੱਕ ਦਾ ਟਾਇਰ ਔਰਤ ਦੀ ਲੱਤ ਦੇ ਉਪਰੋਂ ਲੰਘ ਗਿਆ। ਕਰੀਬ 30 ਮਿੰਟ ਤੱਕ ਖੂਨ ਨਾਲ ਲੱਥਪੱਥ ਔਰਤ ਲਿੰਕ ਰੋਡ ‘ਤੇ ਰੋਂਦੀ ਰਹੀ। ਆਖ਼ਰਕਾਰ ਇੱਕ ਰਾਹਗੀਰ ਦੀ ਮਦਦ ਨਾਲ ਮੁਲਜ਼ਮ ਟਰੱਕ ਡਰਾਈਵਰ ਖੁਦ ਉਸ ਨੂੰ ਈ-ਰਿਕਸ਼ਾ ਵਿੱਚ ਸਿਵਲ ਹਸਪਤਾਲ ਲੈ ਗਿਆ।

Truck hit woman in Ludhiana

ਜ਼ਖ਼ਮੀ ਔਰਤ ਦੀ ਪਛਾਣ ਵੀਨਾ ਵਾਸੀ ਸਮਰਾਲਾ ਚੌਕ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਵੀਨਾ ਦੇ ਦੋ ਬੱਚੇ ਹਨ, ਜੋ ਵਿਦੇਸ਼ ਰਹਿੰਦੇ ਹਨ। ਬੀਤੀ ਰਾਤ ਉਹ ਦੁੱਗਰੀ ਸਥਿਤ ਆਪਣੇ ਭਰਾ ਕਮਲਜੀਤ ਦੇ ਘਰ ਜਾ ਰਹੀ ਸੀ। ਵੀਨਾ ਨੇ ਚੀਮਾ ਚੌਕ ਨੇੜੇ ਆਟੋ ਲੈਣਾ ਸੀ, ਪਰ ਇਸ ਤੋਂ ਪਹਿਲਾਂ ਹੀ ਉਸ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ।

ਟਰੱਕ ਡਰਾਈਵਰ ਨਰਸਿੰਘ ਨੇ ਦੱਸਿਆ ਕਿ ਉਹ ਚੰਡੀਗੜ੍ਹ ਰੋਡ ਤੋਂ ਗੱਡੀ ਲਿਆ ਰਿਹਾ ਸੀ। ਉਸ ਨੇ ਲੁਧਿਆਣਾ ਦੇ ਚੀਮਾ ਚੌਕ ਤੋਂ ਪਹਿਲਾਂ ਪੈਟਰੋਲ ਪੰਪ ‘ਤੇ ਤੇਲ ਭਰਨ ਲਈ ਟਰੱਕ ਨੂੰ ਮੋੜਨ ਦੀ ਕੋਸ਼ਿਸ਼ ਕੀਤੀ ਪਰ ਦੂਜੇ ਟਰੱਕ ਡਰਾਈਵਰ ਨੇ ਉਸ ਨੂੰ ਸਾਈਡ ਮਾਰ ਦਿੱਤੀ। ਆਪਣੀ ਗੱਡੀ ਨੂੰ ਬਚਾਉਣ ਲਈ ਉਸ ਨੇ ਬ੍ਰੇਕ ਲਗਾ ਦਿੱਤੀ। ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਮਹਿਲਾ ਉਸ ਦੇ ਟਰੱਕ ਦੇ ਟਾਇਰ ਹੇਠਾਂ ਆ ਗਈ।

ਇਹ ਵੀ ਪੜ੍ਹੋ : ਸਕੂਲੀ ਬੱਚੀਆਂ ਨੇ PM ਮੋਦੀ ਨੂੰ ਬੰਨ੍ਹੀ ਰੱਖੜੀ, ਪ੍ਰਧਾਨ ਮੰਤਰੀ ਨੇ ਸਾਰਿਆਂ ਨਾਲ ਕਰਵਾਇਆ ਗਰੁੱਪ ਫੋਟੋਸ਼ੂਟ

ਡਰਾਈਵਰ ਨੇ ਦੱਸਿਆ ਕਿ ਉਸ ਨੇ ਕਈ ਲੋਕਾਂ ਤੋਂ ਮਦਦ ਮੰਗੀ ਪਰ ਕਿਸੇ ਨੇ ਮਦਦ ਨਹੀਂ ਕੀਤੀ। ਉਹ ਕਰੀਬ ਅੱਧਾ ਘੰਟਾ ਔਰਤ ਨਾਲ ਸੜਕ ‘ਤੇ ਬੈਠਾ ਰਿਹਾ। ਕਿਸੇ ਨੇ ਜ਼ਖਮੀ ਔਰਤ ਦੀ ਮਦਦ ਨਹੀਂ ਕੀਤੀ। ਇਸ ਤੋਂ ਬਾਅਦ ਉਸ ਨੇ ਇਕ ਵਿਅਕਤੀ ਦੀ ਮਦਦ ਨਾਲ ਮਹਿਲਾ ਨੂੰ ਹਸਪਤਾਲ ਪਹੁੰਚਾਇਆ। ਫਿਲਹਾਲ ਔਰਤ ਨੂੰ ਇਲਾਜ ਤੋਂ ਬਾਅਦ ਦੂਜੇ ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ ਹੈ। ਹਸਪਤਾਲ ਨੇ ਇਲਾਕਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਲੁਧਿਆਣਾ ‘ਚ ਟਰੱਕ ਨੇ ਔਰਤ ਨੂੰ ਕੁ.ਚਲਿਆ, ਡਰਾਈਵਰ ਖੁਦ ਲੈ ਕੇ ਗਿਆ ਹਸਪਤਾਲ, ਮਹਿਲਾ ਦੀ ਹਾਲਤ ਨਾਜ਼ੁਕ appeared first on Daily Post Punjabi.