Truck overturned Archives - Daily Post Punjabi

ਟਰੱਕ ਪਲਟਣ ਤੋਂ ਬਾਅਦ ਬੇਫ਼ਿਕਰ ਹੋ ਡਰਾਈਵਰ ਕਰ ਰਿਹਾ ਸੀ ਫੋਨ ‘ਤੇ ਗੱਲ, IPS ਨੇ ਕਿਹਾ-ਦੱਸੋ ਫੋਨ ‘ਤੇ ਕੌਣ ਹੈ…
Truck overturned: ਮਜ਼ੇਦਾਰ ਫੋਟੋਆਂ ਅਤੇ ਵੀਡੀਓ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਜਿਨ੍ਹਾਂ ਨੂੰ ਦੇਖ ਕੇ ਕਈ ਵਾਰ ਅਸੀਂ ਹੈਰਾਨ ਹੁੰਦੇ ਹਾਂ। ਅਜਿਹੀ ਹੀ ਇਕ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਹੋਵੋਗੇ ਅਤੇ ਆਪਣੀ ਹਾਸੇ ਨੂੰ ਵੀ ਨਹੀਂ ਰੋਕ ਸਕੋਗੇ। ਇਹ ਫੋਟੋ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਫੋਟੋ ਵਿਚ ਇਕ ਪਲਟਿਆ ਟਰੱਕ ਦਿਖਾਈ ਦੇ ਰਿਹਾ ਹੈ ਅਤੇ ਨੇੜੇ ਟਰੱਕ ਦਾ ਡਰਾਈਵਰ ਲੇਟਿਆ ਹੋਇਆ ਹੈ ਅਤੇ ਫੋਨ ‘ਤੇ ਗੱਲ ਕਰ ਰਿਹਾ ਹੈ, ਇਸ ਫੋਟੋ ਨੂੰ ਆਈਪੀਐਸ ਅਧਿਕਾਰੀ ਅਰੁਣ ਬੋਥਰਾ ਨੇ ਸਾਂਝਾ ਕੀਤਾ ਹੈ। ਉਨ੍ਹਾਂ ਨੇ ਫੋਟੋ ਦੇ ਨਾਲ ਬਹੁਤ ਹੀ ਦਿਲਚਸਪ ਕੈਪਸ਼ਨ ਵੀ ਦਿੱਤਾ ਹੈ।

His royal posture in this situation tells who is on the other end of the call  pic.twitter.com/swDlo3ImPy
— Arun Bothra (@arunbothra) March 2, 2021

ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ, “ਇਸ ਦੇ ਸ਼ਾਹੀ ਅੰਦਾਜ਼ ਨਾਲ ਹੀ ਪਤਾ ਚੱਲਦਾ ਹੈ ਕਿ ਫੋਨ ਤੇ ਦੂਜੇ ਪਾਸੇ ਕੌਣ ਹੈ।” ਤੁਸੀ ਫੋਟੋ ਵਿਚ ਦੇਖ ਸਕਦੇ ਹੋ, ਕਿਵੇਂ ਡਰਾਈਵਰ ਪਲਟੇ ਟਰੱਕ ਦੇ ਕੋਲ ਬਹੁਤ ਅਰਾਮ ਨਾਲ ਲੇਟਿਆ ਹੋਇਆ ਹੈ ਅਤੇ ਫੋਨ ‘ਤੇ ਗੱਲ ਕਰ ਰਿਹਾ ਹੈ। ਲੋਕ ਇਸ ਫੋਟੋ ਨੂੰ ਬਹੁਤ ਪਸੰਦ ਕਰ ਰਹੇ ਹਨ ਅਤੇ ਇਸ ‘ਤੇ ਆਪਣੀਆਂ ਮਜ਼ਾਕੀਆ ਟਿੱਪਣੀਆਂ ਵੀ ਕਰ ਰਹੇ ਹਨ। ਇਸ ਫੋਟੋ ‘ਤੇ ਹੁਣ ਤੱਕ 7 ਹਜ਼ਾਰ ਤੋਂ ਜ਼ਿਆਦਾ ਲਾਇਕ ਆ ਚੁੱਕੇ ਹਨ। ਇਕ ਉਪਭੋਗਤਾ ਨੇ ਇਸ ਫੋਟੋ ਤੇ ਕਮੈਂਟ ਕਰਦਿਆਂ ਲਿਖਿਆ- “ਪਿਆਰ ਦਾ ਚੱਕਰ ਹੈ, ਬਾਬੂ ਭਈਆ।”

ਇਹ ਵੀ ਦੇਖੋ: ਵੱਡਾ ਕਾਫ਼ਿਲਾ ਲੈ ਰਾਜੇਵਾਲ ਪਹੁੰਚੇ KMP ਰੋਡ, ਗੱਲਾਂ ਚ ਢਾਹ ਲਿਆ ਮੋਦੀ, ਕਹਿ ਦਿੱਤੀ ਵੱਡੀ ਗੱਲ rajewal

The post ਟਰੱਕ ਪਲਟਣ ਤੋਂ ਬਾਅਦ ਬੇਫ਼ਿਕਰ ਹੋ ਡਰਾਈਵਰ ਕਰ ਰਿਹਾ ਸੀ ਫੋਨ ‘ਤੇ ਗੱਲ, IPS ਨੇ ਕਿਹਾ-ਦੱਸੋ ਫੋਨ ‘ਤੇ ਕੌਣ ਹੈ… appeared first on Daily Post Punjabi.

ਨੈਸ਼ਨਲ ਹਾਈਵੇਅ ‘ਤੇ ਪਲਟਿਆ ਲੱਕੜਾ ਨਾਲ ਭਰਿਆ ਟਰੱਕ, ਟਲਿਆ ਵੱਡਾ ਹਾਦਸਾ
Truck overturned national highway: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚ ਉਸ ਸਮੇਂ ਵੱਡਾ ਹਾਦਸਾ ਵਾਪਰਨ ਤੋਂ ਬਚਾਅ ਹੋ ਗਿਆ ਜਦੋਂ ਇੱਥੇ ਦਿੱਲੀ ਨੈਸ਼ਨਲ ਹਾਈਵੇਅ ‘ਤੇ ਖੰਨਾ ‘ਚ ਲੱਕੜਾਂ ਨਾਲ ਭਰਿਆ ਟਰੱਕ ਸੜਕ ਦੇ ਵਿਚਕਾਰ ਪਲਟ ਗਿਆ। ਇਸ ਦੌਰਾਨ ਰੋਡ ‘ਤੇ ਲੱਕੜਾਂ ਖਿਲਰ ਗਈਆਂ, ਜਿਸ ਕਾਰਨ ਟ੍ਰੈਫਿਕ ਕਾਫੀ ਪ੍ਰਭਾਵਿਤ ਹੋਇਆ। ਹਾਦਸੇ ਦੌਰਾਨ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਪਰ ਲੁਧਿਆਣਾ ਤੋਂ ਦਿੱਲੀ ਜਾਣ ਵਾਲਿਆਂ ਨੂੰ ਸ਼ਹਿਰ ਦੀ ਸਰਵਿਸ ਰੋਡ ਤੋਂ ਹੋ ਕੇ ਜਾਣਾ ਪਿਆ।

Truck overturned national highway

ਟ੍ਰੈਫਿਕ ਨੂੰ ਫਲਾਈਓਵਰ ਤੋਂ ਪਹਿਲਾਂ ਹੀ ਭੱਟੀਆਂ ਦੇ ਕੋਲੋਂ ਡਾਇਵਰਟ ਕੀਤਾ ਗਿਆ, ਜਿਸ ਤੋਂ ਲੋਕਾਂ ਨੂੰ ਕਾਫੀ ਸਮਾਂ ਟ੍ਰੈਫਿਕ ਸਮੱਸਿਆਂ ‘ਚੋਂ ਲੰਘਣਾ ਪਿਆ। ਲਗਭਗ 6 ਘੰਟੇ ਬਾਅਦ ਟ੍ਰੈਫਿਕ ਸੁਚਾਰੂ ਹੋ ਗਿਆ। ਪੁਲਿਸ ਅਧਿਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਲੁਧਿਆਣਾ ਵਾਲੇ ਪਾਸਿਓ ਤੋਂ ਸਰਹਿੰਦ ਵੱਲ ਜਾ ਰਿਹਾ ਟਰੱਕ ਪਲਟ ਗਿਆ ਸੀ। ਜਾਣਕਾਰੀ ਮਿਲਣ ‘ਤੇ ਉਹ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਕ੍ਰੇਨ ਦੀ ਮਦਦ ਨਾਲ ਟ੍ਰੈਫਿਕ ਸੁਚਾਰੂ ਕਰਵਾ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਟਰੱਕ ਦਾ ਡਰਾਈਵਰ ਮੌਕੇ ‘ਤੇ ਫਰਾਰ ਹੋ ਗਿਆ ਹੈ।

The post ਨੈਸ਼ਨਲ ਹਾਈਵੇਅ ‘ਤੇ ਪਲਟਿਆ ਲੱਕੜਾ ਨਾਲ ਭਰਿਆ ਟਰੱਕ, ਟਲਿਆ ਵੱਡਾ ਹਾਦਸਾ appeared first on Daily Post Punjabi.