truck Archives - Daily Post Punjabi

ਪਲਾਂ ‘ਚ ਉਜੜਿਆ ਹੱਸਦਾ ਖੇਡਦਾ ਪਰਿਵਾਰ, ਹਾਦਸੇ ਨੇ ਲਈ 8 ਸਾਲਾ ਬੱਚੇ ਦੀ ਜਾਨ
ludhiana child died accident: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਉਸ ਸਮੇਂ ਸਨਸਨੀ ਵਾਲਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਥੇ ਇਕ ਭਿਆਨਕ ਹਾਦਸੇ ਦੌਰਾਨ 8 ਸਾਲਾਂ ਬੱਚੇ ਦੀ ਮੌਤ ਹੋ ਗਈ। ਦੱਸ ਦੇਈਏ ਕਿ ਇਹ ਘਟਨਾ ਮੁੱਲਾਂਪੁਰ ਵਿਖੇ ਵਾਪਰੀ, ਜਿੱਥੇ ਟਰੱਕ ਹੇਠਾਂ ਆਉਣ ਕਾਰਨ ਅੱਠ ਸਾਲਾ ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦਾਖਾ ਪੁਲਿਸ ਨੇ ਟਰੱਕ ਚਾਲਕ ਨੂੰ ਕਾਬੂ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ludhiana child died accident

ਦੱਸਣਯੋਗ ਹੈ ਕਿ ਮੁੱਲਾਂਪੁਰ ਦੇ ਪਿੰਡ ਸਹੌਲੀ ਸਥਿਤ ਇਕ ਸ਼ੈਲਰ ‘ਚੋਂ ਚੌਲਾਂ ਦਾ ਭਰਿਆ ਟਰੱਕ ਪਿੰਡ ਮੁੱਲਾਂਪੁਰ ਨੇੜੇ ਬਣੇ ਵੇਅਰਹਾਊਸ ਦੇ ਗੁਦਾਮਾਂ ਵੱਲ ਜਾ ਰਿਹਾ ਸੀ, ਜਦੋਂ ਉਕਤ ਟਰੱਕ ਮੁੱਲਾਂਪੁਰ-ਬੜੈਚ ਲਿੰਕ ਸੜਕ ‘ਤੇ ਸੂਏ ਨੇੜੇ ਪੁੱਜਾ ਤਾਂ ਗਲ਼ੀ ‘ਚੋਂ ਸਾਈਕਲ ‘ਤੇ ਸਵਾਰ ਹੋ ਕੇ ਨਿਕਲ ਰਿਹਾ ਬੱਚਾ ਪਿਛਲੇ ਟਾਇਰਾਂ ਦੀ ਲਪੇਟ ‘ਚ ਆ ਗਿਆ, ਬੱਚੇ ਦੀ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ। ਬੱਚੇ ਦੀ ਪਛਾਣ ਰੀਵਾਨ ਹਾਂਸ ਪੁੱਤਰ ਰਵੀ ਹਾਂਸ ਮੁੱਲਾਂਪੁਰ ਵਜੋਂ ਹੋਈ ਹੈ। ਪਰਿਵਾਕ ਮੈਂਬਰਾਂ ਅਨੁਸਾਰ ਰੀਵਾਨ ਸੈਕਰਟ ਹਾਰਟ ਕਾਨਵੈਂਟ ਸਕੂਲ ਜਗਰਾਓਂ ਵਿਖੇ ਦੂਜੀ ਜਮਾਤ ਦਾ ਵਿਦਿਆਰਥੀ ਸੀ।

ਇਹ ਵੀ ਦੇਖੋ–

The post ਪਲਾਂ ‘ਚ ਉਜੜਿਆ ਹੱਸਦਾ ਖੇਡਦਾ ਪਰਿਵਾਰ, ਹਾਦਸੇ ਨੇ ਲਈ 8 ਸਾਲਾ ਬੱਚੇ ਦੀ ਜਾਨ appeared first on Daily Post Punjabi.

ਆਗਰਾ-ਲਖਨਊ ਹਾਈਵੇ ‘ਤੇ ਬੱਸ ਨੂੰ ਟਰੱਕ ਨੇ ਮਾਰੀ ਟੱਕਰ, 3 ਜਖਮੀ
lucknow expressway bus truck accident : ਆਗਰਾ- ਲਖਨਊ ਐਕਸਪ੍ਰੇਸ ਵੇਅ ‘ਤੇ ਸੋਮਵਾਰ ਸਵੇਰੇ ਇੱਕ ਵੱਡਾ ਹਾਦਸਾ ਹੋਇਆ।ਰਾਜਸਥਾਨ ਤੋਂ ਬਿਹਾਰ ਜਾ ਰਹੀ ਬੱਸ ਨੂੰ ਇੱਕ ਟਰੱਕ ਨੇ ਮਾਰ ਦਿੱਤੀ।ਇਸ ਹਾਸਦੇ ‘ਚ ਅੱਧਾ ਦਰਜਨ ਲੋਕਾਂ ਦੇ ਜਖਮੀ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।ਜਿਨ੍ਹਾਂ ‘ਚੋਂ 3 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।ਜਖਮੀਆਂ ਨੂੰ ਐਂਬੂਲੈਂਸ ਤੋਂ ਹਸਪਤਾਲ ਭੇਜਿਆ ਗਿਆ ਹੈ।ਦੱਸਣਯੋਗ ਹੈ ਕਿ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਹੈ।ਫਿਲਹਾਲ ਟਰੱਕ ਡਰਾਈਵਰ ਦੀ ਭਾਲ ਜਾਰੀ ਹੈ।

lucknow expressway bus truck accident

ਜਾਣਕਾਰੀ ਮੁਤਾਬਕ, ਫਿਰੋਜ਼ਾਬਾਦ ਦੇ ਥਾਣਾ ਨਗਲਾ ਖੰਗਰ ਖੇਤਰ ਦੇ ਖੰਬਾ ਨੰਬਰ 66 ਦੇ ਕੋਲ ਰਾਜਸਥਾਨ ਤੋਂ ਬਿਹਾਰ ਜਾ ਰਹੀ ਇੱਕ ਬੱਸ ਨੂੰ ਟਰੱਕ ਨੇ ਪਿੱਛੋਂ ਟੱਕਰ ਮਾਰ ਦਿੱਤੀ।ਜਿਸ ‘ਚ ਦਰਜਨ ਯਾਤਰੀ ਜਖਮੀ ਹੋ ਗਏ।ਤਿੰਨ ਦੀ ਹਾਲਤ ਗੰਭੀਰ ਬਣੀ ਹੋਈ ਹੈ।ਜਿਨ੍ਹਾਂ ਨੂੰ ਐਂਬੂਲੈਂਸ ਤੋਂ ਸ਼ਿਕੋਹਾਬਾਦ ਜ਼ਿਲਾ ਸੰਯੁਕਤ ਹਸਪਤਾਲ ਲਿਆਂਦਾ ਗਿਆ।ਜਿਥੇ ਉਕਤ ਜਖਮੀ ਲੋਕ ਜੇਰੇ ਇਲਾਜ ਹਨ।

The post ਆਗਰਾ-ਲਖਨਊ ਹਾਈਵੇ ‘ਤੇ ਬੱਸ ਨੂੰ ਟਰੱਕ ਨੇ ਮਾਰੀ ਟੱਕਰ, 3 ਜਖਮੀ appeared first on Daily Post Punjabi.

ਸੜਕ ‘ਤੇ ਤੜਫਦੀ ਰਹੀ ਔਰਤ, ਨਾ ਪਹੁੰਚੀ ਪੁਲਿਸ ਤੇ ਨਾ ਐਬੂਲੈਂਸ
woman road crushed truck: ਲੋਕਾਂ ਚ ਇਨਸਾਨੀਅਤ ਕਿਸ ਕਦਰ ਖਤਮ ਹੋ ਚੁਕੀ ਹੈ ਕਿ ਉਨ੍ਹਾਂ ਦੇ ਸਾਹਮਣੇ ਕਿਸੇ ਦੀ ਜਾਨ ਨਿਕਲ ਜਾਏ ਪਰ ਮਜ਼ਾਲ ਹੈ ਕੋਈ ਮਦਦ ਕਰ ਦੇਵੇ। ਕੁਝ ਇਸੇ ਤਰ੍ਹਾਂ ਦਾ ਨਜ਼ਾਰਾ ਵੇਖਣ ਨੂੰ ਮਿਲਿਆ ਲੁਧਿਆਣਾ ‘ਚ ਜਿਥੇ ਇੱਕ ਔਰਤ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਸੜਕ ‘ਤੇ ਤੜਫਦੀ ਰਹੀ ਪਰ ਕਿਸੇ ਨੇ ਨਾ ਚੁੱਕਿਆ ਨਾ ਮਦਦ ਕੀਤੀ ਬੱਸ ਖੜੇ ਤਮਾਸਾ ਦੇਖਦੇ ਰਹੇ। ਜਾਣਕਾਰੀ ਮੁਤਾਬਕ ਮ੍ਰਿਤਕ ਮਹਿਲਾ ਜਸਵੀਰ ਕੌਰ ਬੈਂਕ ‘ਚ ਪੈਸੇ ਜਮ੍ਹਾਂ ਕਰਵਾਉਣ ਜਾ ਰਹੀ ਸੀ ਪਰ ਜਦੋਂ ਉਹ ਸੰਤ ਬਿਹਾਰ ਪਹੁੰਚੀ ਤਾਂ ਟਰੱਕ ਦੀ ਚਪੇਟ ‘ਚ ਆ ਗਈ ਉੱਥੇ ਕਿਸੇ ਵੀ ਉਸ ਨੂੰ ਨਾ ਚੁੱਕਿਆ ਅਤੇ ਨਾ ਹੀ ਪੁਲਿਸ ਨੂੰ ਫੋਨ ਕੀਤਾ ਪਰ ਜਿੰਨੇ ਸਮੇਂ ਨੂੰ ਕਿਸੇ ਭਲੇ ਇਨਸਾਨ ਨੇ ਉਸ ਔਰਤ ਨੂੰ ਸਿਵਲ ਹਸਪਤਾਲ ਪਹੁੰਚਾਇਆ ਉਦੋਂ ਤੱਕ ਔਰਤ ਦੀ ਮੌਤ ਹੋ ਚੁੱਕੀ ਸੀ। ਇਹ ਦਰਦਨਾਕ ਹਾਦਸੇ ਦੀਆਂ ਤਸਵੀਰਾਂ ਉਥੇ ਲੱਗੇ ਸੀ.ਸੀ.ਟੀ.ਵੀ ਕੈਮਰੇ ‘ਚ ਕੈਦ ਹੋ ਗਈਆਂ।

woman road crushed truck

ਮ੍ਰਿਤਕਾਂ ਨੂੰ ਹਸਪਤਾਲ ਪਹੁੰਚਾਉਣ ਵਾਲੇ ਵਿਅਕਤੀ ਨੇ ਦੱਸਿਆ ਕਿ 3 ਘੰਟਿਆਂ ਤੱਕ ਔਰਤ ਸੜਕ ‘ਤੇ ਹੀ ਤੜਫਦੀ ਰਹੀ ਪਰ ਜੇਕਰ ਪੁਲਿਸ ਨੂੰ ਫੋਨ ਕੀਤਾ, ਉਹ ਵੀ ਸਮੇਂ ‘ਤੇ ਪਹੁੰਚੀ ਅਤੇ ਨਾ ਹੀ ਐਬੂਲੈਂਸ ਆਈ।ਮ੍ਰਿਤਕ ਔਰਤ ਨੂੰ ਟਰੱਕ ‘ਚ ਪਾ ਕੇ ਹਸਪਤਾਲ ਪਹੁੰਚਾਇਆ ਗਿਆ ਤਾਂ ਉਨੇ ਸਮੇਂ ਨੂੰ ਉਸ ਦੀ ਮੌਤ ਹੋ ਗਈ ਸੀ।

woman road crushed truck

ਦੱਸਣਯੋਗ ਹੈ ਕਿ ਮ੍ਰਿਤਕ ਔਰਤ ਦੇ ਪਤੀ ਦੀ 2 ਸਾਲ ਪਹਿਲਾਂ ਮੌਤ ਹੋ ਗਈ ਅਤੇ ਹੁਣ ਉਸ ਦੀ ਆਪਣੀ ਮੌਤ ਹੋਣ ਤੋਂ ਬਾਅਦ ਘਰ ‘ਚ ਇੱਕਲੀ ਛੋਟੀ ਬੱਚੀ ਰਹਿ ਗਈ ਹੈ। ਇਹ ਬੱਚੀ ਵੀ ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਦੀ ਗੋਦ ਲਈ ਹੋਈ ਕਿਉਂਕਿ ਮ੍ਰਿਤਕਾਂ ਦੀ ਆਪਣੀ ਬੱਚੀ ਨਹੀਂ ਸੀ।

The post ਸੜਕ ‘ਤੇ ਤੜਫਦੀ ਰਹੀ ਔਰਤ, ਨਾ ਪਹੁੰਚੀ ਪੁਲਿਸ ਤੇ ਨਾ ਐਬੂਲੈਂਸ appeared first on Daily Post Punjabi.