trucks collide Archives - Daily Post Punjabi

ਦਿਨ ਚੜ੍ਹਦਿਆਂ ਵਾਪਰਿਆ ਭਿਆਨਕ ਸੜਕ ਹਾਦਸਾ, 2 ਲੋਕਾਂ ਦੀ ਮੌਤ
trucks collide delhi ambala road:ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ 2 ਟਰੱਕਾਂ ਦੀ ਭਿਆਨਕ ਰੂਪ ‘ਚ ਟੱਕਰ ਹੋਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ 2 ਲੋਕਾਂ ਦੀ ਮੌਤ ਹੋ ਗਈ। ਮੌਕੇ ‘ਤੇ ਪਹੁੰਚੀ ਥਾਣਾ ਸਾਹਨੇਵਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਜਾਂਚ ਕੀਤੀ ਦਾ ਰਹੀ ਹੈ। ਦੋਵੇਂ ਲਾਸ਼ਾਂ ਹਸਪਤਾਲ ਭੇਜ ਦਿੱਤੀਆਂ ਗਈਆਂ ਹਨ।

trucks collide delhi ambala road

ਦੱਸ ਦੇਈਏ ਕਿ ਇਹ ਹਾਦਸਾ ਅੱਜ ਸਵੇਰਸਾਰ 8 ਵਜੇ ਸ਼ਹਿਰ ਦੇ ਦਿੱਲੀ-ਅੰਬਾਲਾ ਨੈਸ਼ਨਲ ਹਾਈਵੇਅ ‘ਤੇ ਉਸ ਸਮੇਂ ਵਾਪਰਿਆ ਜਦੋਂ ਕੰਟੇਨਰ ਅੱਗੇ ਦਿੱਲੀ ਵੱਲ ਜਾ ਰਿਹਾ ਸੀ ਤੇ ਉਸ ਦੇ ਪਿੱਛੇ ਹੀ ਜੰਮੂ ਐਂਡ ਕਸ਼ਮੀਰ ਨੰਬਰ ਦਾ ਟਰੱਕ ਪਿੱਛੇ ਆ ਰਿਹਾ ਸੀ, ਜਿਵੇਂ ਹੀ ਇਹ ਦੋਵੇਂ ਓਰੀਏਂਟਲ ਬੈਂਕ ਕੋਲ ਪਹੁੰਚੇ ਤਾਂ ਕੰਟੇਨਰ ਸੜਕ ਦੇ ਨਾਲ ਲੱਗੀ ਰੇਲਿੰਗ ਨਾਲ ਟਕਰਾਇਆ ਤੇ ਪਿੱਛਿਓਂ ਆ ਰਹੇ ਟਰੱਕ ਡਰਾਈਵਰ ਨੇ ਟੱਕਰ ਮਾਰ ਦਿੱਤੀ।ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਪਿਛਲਾ ਟਰੱਕ ਇੰਨਾ ਤੇਜ਼ ਸੀ ਕਿ ਉਹ ਸੱਤ ਫੀਟ ਤਕ ਕੰਟੇਨਰ ਦੇ ਅੰਦਰ ਵੜ ਗਿਆ। ਇਸ ਤੋਂ ਪਿਛਲੇ ਟਰੱਕ ਚਾਲਕ ਤੇ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ ਹੈ, ਜਿਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ। ਥਾਣਾ ਸਾਹਨੇਵਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

The post ਦਿਨ ਚੜ੍ਹਦਿਆਂ ਵਾਪਰਿਆ ਭਿਆਨਕ ਸੜਕ ਹਾਦਸਾ, 2 ਲੋਕਾਂ ਦੀ ਮੌਤ appeared first on Daily Post Punjabi.