Trump administration relaxes rules Archives - Daily Post Punjabi

ਟਰੰਪ ਨੇ H-1B ਵੀਜ਼ਾ ਨਿਯਮਾਂ ‘ਚ ਦਿੱਤੀ ਢਿੱਲ, ਕੰਮ ‘ਤੇ ਪਰਤ ਸਕਣਗੇ ਭਾਰਤੀ
Trump administration relaxes rules: ਵਾਸ਼ਿੰਗਟਨ: ਟਰੰਪ ਸਰਕਾਰ ਨੇ ਨਰਮੀ ਵਰਤਦਿਆਂ H-1B ਵੀਜ਼ਾ ਲਈ ਕੁਝ ਨਿਯਮਾਂ ਵਿੱਚ ਢਿੱਲ ਦਿੱਤੀ ਹੈ, ਜਿਸਦਾ ਸਿੱਧਾ ਫਾਇਦਾ ਅਮਰੀਕਾ ਵਿੱਚ ਕੰਮ ਕਰਨ ਵਾਲੇ ਭਾਰਤੀਆਂ ਨੂੰ ਹੋਵੇਗਾ। ਇਸ ਢਿੱਲ ਦੇ ਬਾਅਦ H-1B ਵੀਜ਼ਾ ਧਾਰਕਾਂ ਨੂੰ ਅਮਰੀਕਾ ਵਿੱਚ ਦੁਬਾਰਾ ਦਾਖਲ ਹੋਣ ਦੀ ਆਗਿਆ ਮਿਲ ਸਕੇਗੀ। ਹਾਲਾਂਕਿ, ਇਹ ਛੂਟ ਸਿਰਫ ਉਨ੍ਹਾਂ ਲੋਕਾਂ ਨੂੰ ਹੀ ਮਿਲ ਰਹੀ ਹੈ ਜੋ ਵਾਪਸ ਉਹੀ ਨੌਕਰੀਆਂ ਨੂੰ ਦੁਬਾਰਾ ਤੋਂ ਜੋਇਨ ਕਰ ਰਹੇ ਹਨ, ਜਿੱਥੇ ਉਹ ਵੀਜ਼ਾ ਰੋਕ ਦੀ ਘੋਸ਼ਣਾ ਤੋਂ ਪਹਿਲਾਂ ਕੰਮ ਕਰ ਰਹੇ ਸਨ। ਫਿਲਹਾਲ ਨਵੀਂਆਂ ਨੌਕਰੀਆਂ ਲਈ ਇਹ ਛੂਟ ਨਹੀਂ ਦਿੱਤੀ ਜਾਵੇਗੀ।

Trump administration relaxes rules

ਅਮਰੀਕੀ ਵਿਦੇਸ਼ ਮੰਤਰਾਲੇ ਦੇ ਸਲਾਹਕਾਰ ਨੇ ਕਿਹਾ ਕਿ ਪਤੀ/ ਪਤਨੀ ਅਤੇ ਬੱਚਿਆਂ ਨੂੰ ਵੀ ਪ੍ਰਾਇਮਰੀ ਵੀਜ਼ਾ ਧਾਰਕਾਂ ਨਾਲ ਯਾਤਰਾ ਕਰਨ ਦੀ ਆਗਿਆ ਹੋਵੇਗੀ । ਵਿਭਾਗੀ ਸਲਾਹਕਾਰ ਨੇ ਕਿਹਾ ਕਿ ਇੱਕ ਹੀ ਮਾਲਕ ਅਤੇ ਆਪਣੇ ਪੁਰਾਣੇ ਰੁਜ਼ਗਾਰ ਨੂੰ ਦੁਬਾਰਾ ਸ਼ੁਰੂ ਕਰਨ ਵਾਲਿਆਂ ਨੂੰ ਹੀ ਆਉਣ ਦੀ ਆਗਿਆ ਹੈ। ਟਰੰਪ ਪ੍ਰਸ਼ਾਸਨ ਨੇ ਤਕਨੀਕੀ ਮਾਹਰਾਂ, ਸੀਨੀਅਰ ਪੱਧਰੀ ਪ੍ਰਬੰਧਕਾਂ ਅਤੇ ਹੋਰ ਕਰਮਚਾਰੀਆਂ ਨੂੰ ਵੀ ਯਾਤਰਾ ਦੀ ਆਗਿਆ ਦਿੱਤੀ ਹੈ ਜੋ ਐਚ-1 ਬੀ ਵੀਜ਼ਾ ਰੱਖਦੇ ਹਨ ਅਤੇ ਜਿਨ੍ਹਾਂ ਦੀ ਯਾਤਰਾ ਸੰਯੁਕਤ ਰਾਜ ਵਿੱਚ ਤਤਕਾਲੀ ਅਤੇ ਨਿਰੰਤਰ ਆਰਥਿਕ ਸਥਿਤੀ ਦੀ ਸਹੂਲਤ ਲਈ ਜ਼ਰੂਰੀ ਹੈ। ਇਸਦੇ ਨਾਲ ਹੀ ਅਮਰੀਕੀ ਸਰਕਾਰ ਨੇ ਉਨ੍ਹਾਂ ਲੋਕਾਂ ਨੂੰ ਛੂਟ ਦਿੱਤੀ ਹੈ ਜੋ ਕੋਵਿਡ -19 ਮਹਾਂਮਾਰੀ ਦੇ ਪ੍ਰਭਾਵਾਂ ਨੂੰ ਘਟਾਉਣ ਲਈ ਜਾਂ ਜਨਤਕ ਸਿਹਤ ਜਾਂ ਸਿਹਤ ਦੇਖਭਾਲ ਪੇਸ਼ੇਵਰਾਂ ਵਰਗੇ ਮਹੱਤਵਪੂਰਨ ਸਿਹਤ ਲਾਭ ਵਾਲੇ ਖੇਤਰਾਂ ਵਿਚ ਚੱਲ ਰਹੇ ਡਾਕਟਰੀ ਖੋਜਾਂ ਨੂੰ ਕਰਵਾਉਣ ਲਈ ਜਾਂ ਖੋਜਕਰਤਾ ਵਜੋਂ ਕੰਮ ਕਰ ਰਹੇ ਹਨ।

ਗੌਰਤਲਬ ਹੈ ਕਿ ਕੁਝ ਦਿਨ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਸਥਾਈ ਤੌਰ ‘ਤੇ ਕਈ ਰੁਜ਼ਗਾਰ ਅਧਾਰਿਤ ਅਮਰੀਕੀ ਵੀਜ਼ਾ ਪ੍ਰੋਗਰਾਮਾਂ ਨੂੰ ਰੋਕ ਦਿੱਤਾ ਸੀ। ਕੋਰੋਨਾ ਵਾਇਰਸ ਤੋਂ ਫੈਲੀ ਮਹਾਂਮਾਰੀ ਦੇ ਵਿਚਕਾਰ ਉਨ੍ਹਾਂ ਦੇ ਇਸ ਫੈਸਲੇ ਨੇ ਹਜ਼ਾਰਾਂ ਲੋਕਾਂ ਦੀ ਉਮੀਦ ਨੂੰ ਇੱਕ ਵੱਡਾ ਝਟਕਾ ਦਿੱਤਾ ਸੀ ਜੋ ਅਮਰੀਕਾ ਵਿੱਚ ਨੌਕਰੀਆਂ ਕਰਨ ਦੀ ਉਮੀਦ ਕਰ ਰਹੇ ਸਨ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਸੀ ਕਿ ਉਹ ਛੇਤੀ ਹੀ ਐਚ-1 ਬੀ ਵੀਜ਼ਾ ਲਈ ਨਵੇਂ ਨਿਯਮ ਬਣਾਉਣ ਜਾ ਰਹੇ ਹਨ।

The post ਟਰੰਪ ਨੇ  H-1B ਵੀਜ਼ਾ ਨਿਯਮਾਂ ‘ਚ ਦਿੱਤੀ ਢਿੱਲ, ਕੰਮ ‘ਤੇ ਪਰਤ ਸਕਣਗੇ ਭਾਰਤੀ appeared first on Daily Post Punjabi.