ttending news Archives - Daily Post Punjabi

ਨੂੰਹ ਨੇ ਰੋਟੀ ਖੁਆ ਕੇ ਘੂਕ ਸੁਆਏ ਸਹੁਰੇ, ਅੱਧੀ ਰਾਤੀਂ ਉੱਠੇ ਤਾਂ ਪੈਰਾਂ ਹੇਠੋਂ ਨਿਕਲੀ ਜ਼ਮੀਨ
ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਇੱਕ ਨੂੰਹ ਦੇ ਹੱਥ ਦੀ ਰੋਟੀ ਖਾ ਕੇ ਸਹੁਰੇ ਵਾਲੇ ਘੂਕ ਸੌਂ ਗਏ, ਜਦੋਂ ਅੱਧੀ ਰਾਤੀਂ ਉਠੇ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਹੀ ਨਿਕਲ ਗਈ, ਉਨ੍ਹਾਂ ਨੇ ਹਰ ਥਾਂ ‘ਤੇ ਵੇਖਿਆ ਪਰ ਨੂੰਹ ਘਰੋਂ ਗਾਇਬ ਸੀ।

ਪਹਿਲਾਂ ਸਹੁਰੇ ਵਾਲੇ ਨੂੰਹ ਨੂੰ ਲੱਭਦੇ ਰਹੇ ਪਰ ਕੋਈ ਪਤਾ ਨਹੀਂ ਲੱਗਾ। ਕਰੀਬ 10 ਦਿਨਾਂ ਬਾਅਦ ਪਤਾ ਲੱਗਾ ਕਿ ਉਹ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ ਹੈ। ਜਿਸ ਤੋਂ ਬਾਅਦ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਫਿਲਹਾਲ ਪੁਲਿਸ ਨੇ ਦੋਸ਼ੀ ਨੂੰਹ ਅਤੇ ਉਸ ਦੇ ਪ੍ਰੇਮੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਜ਼ੀਰਾ ਸ਼ਹਿਰ ਦੇ ਰਹਿਣ ਵਾਲੇ ਦਰਸ਼ਨ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸ ਦੇ ਲੜਕੇ ਦਾ ਵਿਆਹ ਸਿਮਰਨ ਕੌਰ ਨਾਲ ਹੋਇਆ ਸੀ। ਉਨ੍ਹਾਂ ਨੇ ਧੂਮ-ਧਾਮ ਨਾਲ ਵਿਆਹ ਕੀਤਾ ਸੀ। ਨੂੰਹ ਨੂੰ ਰਿਸ਼ਤੇਦਾਰਾਂ ਨੂੰ ਮਿਲਵਾਉਣ ਵੀ ਲੈ ਕੇ ਗਏ। ਇਸੇ ਵਿਚਾਲੇ ਨੂੰਹ ਨੇ ਰਾਤ ਨੂੰ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਖਾਣੇ ਵਿੱਚ ਨਸ਼ੀਲਾ ਪਦਾਰਥ ਮਿਲਾ ਦਿੱਤਾ। ਖਾਣਾ ਖਾਣ ਤੋਂ ਬਾਅਦ ਸਾਰਿਆਂ ਨੂੰ ਨੀਂਦ ਆਉਣ ਲੱਗੀ। ਸਾਰੇ ਆਪੋ-ਆਪਣੇ ਕਮਰਿਆਂ ਵਿਚ ਜਾ ਕੇ ਘੂਕ ਸੌਂ ਗਏ।

ਦੇਰ ਰਾਤ ਜਦੋਂ ਨਸ਼ੇ ਦਾ ਅਸਰ ਘੱਟ ਹੋਇਆ ਤਾਂ ਪਰਿਵਾਰਕ ਮੈਂਬਰ ਜਾਗ ਪਏ। ਉਨ੍ਹਾਂ ਨੇ ਦੇਖਿਆ ਕਿ ਨੂੰਹ ਘਰ ਨਹੀਂ ਸੀ। ਸਾਰਿਆਂ ਨੂੰ ਨੀਂਦ ਤੋਂ ਜਗਾਇਆ ਗਿਆ ਅਤੇ ਨੂੰਹ ਦੀ ਭਾਲ ਸ਼ੁਰੂ ਹੋ ਗਈ। ਉਸ ਨਾਲ ਫ਼ੋਨ ‘ਤੇ ਵੀ ਸੰਪਰਕ ਨਹੀਂ ਹੋ ਸਕਿਆ। ਪਰਿਵਾਰ ਵੱਲੋਂ ਉਸ ਦੇ ਪੇਕੇ ਘਰ ਵੀ ਲਗਾਤਾਰ ਭਾਲ ਕੀਤੀ ਗਈ ਪਰ ਕੋਈ ਪਤਾ ਨਹੀਂ ਲੱਗਾ।

ਇਹ ਵੀ ਪੜ੍ਹੋ : ਮੋਦੀ ਸਰਕਾਰ ਦੇ ਅਲਟੀਮੇਟਮ ਦਾ ਅਸਰ, ਕੈਨੇਡਾ ਨੇ 10 ਤਰੀਕ ਤੋਂ ਪਹਿਲਾਂ ਹੀ ਭਾਰਤ ਤੋਂ ਹਟਾਏ ਡਿਪਲੋਮੈਟ

ਇਸ ਤੋਂ ਬਾਅਦ ਜਦੋਂ ਪਰਿਵਾਰਕ ਮੈਂਬਰਾਂ ਨੇ ਜਾਂਚ ਤੇਜ਼ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਨੂੰਹ ਸਿਮਰਨ ਆਪਣੇ ਪ੍ਰੇਮੀ ਰਵਿੰਦਰ ਸਿੰਘ ਨਾਲ ਫ਼ਰਾਰ ਹੋ ਗਈ ਹੈ। ਰਵਿੰਦਰ ਸਿੰਘ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ ਹੈ। ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਨੂੰਹ ਅਤੇ ਉਸ ਦੇ ਪ੍ਰੇਮੀ ਖਿਲਾਫ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ। ਜ਼ੀਰਾ ਸਿਟੀ ਥਾਣੇ ਦੇ ਏਐਸਆਈ ਭਗਵਾਨ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਦੋਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਵੀਡੀਓ ਲਈ ਕਲਿੱਕ ਕਰੋ -:

ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish

The post ਨੂੰਹ ਨੇ ਰੋਟੀ ਖੁਆ ਕੇ ਘੂਕ ਸੁਆਏ ਸਹੁਰੇ, ਅੱਧੀ ਰਾਤੀਂ ਉੱਠੇ ਤਾਂ ਪੈਰਾਂ ਹੇਠੋਂ ਨਿਕਲੀ ਜ਼ਮੀਨ appeared first on Daily Post Punjabi.