Tulsi side effects Archives - Daily Post Punjabi

ਇਨ੍ਹਾਂ ਲੋਕਾਂ ਲਈ ਫ਼ਾਇਦੇਮੰਦ ਨਹੀਂ ਹੈ ਤੁਲਸੀ, ਜਾਣੋ ਇਸ ਦੇ ਨੁਕਸਾਨ ?
Tulsi side effects: ਤੁਲਸੀ ਦੀ ਵਰਤੋਂ ਆਯੁਰਵੈਦ ‘ਚ ਦਵਾਈ ਦੇ ਤੌਰ ਤੇ ਕੀਤੀ ਜਾਂਦੀ ਹੈ। ਐਂਟੀ-ਬੈਕਟਰੀਅਲ, ਐਂਟੀ ਆਕਸੀਡੈਂਟ ਗੁਣਾਂ ਨਾਲ ਭਰਪੂਰ ਤੁਲਸੀ ਸਰਦੀ-ਖੰਘ, ਜ਼ੁਕਾਮ, ਸਕਿਨ ਇੰਫੈਕਸ਼ਨ ਤੋਂ ਲੈ ਕੇ ਇਮਿਊਨਿਟੀ ਵਧਾਉਣ ‘ਚ ਬਹੁਤ ਮਦਦਗਾਰ ਹੈ। ਕੋਰੋਨਾ ਪੀਰੀਅਡ ‘ਚ ਇਮਿਊਨਿਟੀ ਵਧਾਉਣ ਲਈ ਤੁਲਸੀ ਦੇ ਕਾੜੇ ਦਾ ਬਹੁਤ ਸੇਵਨ ਕੀਤਾ ਗਿਆ ਪਰ ਜਿੱਥੇ ਹਰ ਚੀਜ਼ ਦੇ ਫਾਇਦੇ ਹੁੰਦੇ ਹਨ ਉੱਥੇ ਹੀ ਇਸ ਦੇ ਕੁਝ ਨੁਕਸਾਨ ਵੀ ਹੁੰਦੇ ਹਨ। ਉਸੀ ਤਰ੍ਹਾਂ ਗਲਤ ਤਰੀਕੇ ਅਤੇ ਮਾਤਰਾ ‘ਚ ਖਾਧੀ ਤੁਲਸੀ ਵੀ ਤੁਹਾਨੂੰ ਕਈ ਤਰ੍ਹਾਂ ਨਾਲ ਨੁਕਸਾਨ ਪਹੁੰਚਾ ਸਕਦੀ ਹੈ। ਇਸ ਦੇ ਨਾਲ ਹੀ ਕੁਝ ਲੋਕ ਅਜਿਹੇ ਵੀ ਹਨ ਜਿਨ੍ਹਾਂ ਲਈ ਤੁਲਸੀ ਦਾ ਸੇਵਨ ਬਹੁਤ ਨੁਕਸਾਨਦੇਹ ਹੋ ਸਕਦਾ ਹੈ।

Tulsi side effects

ਤੁਲਸੀ ਖਾਣ ਦਾ ਸਹੀ ਸਮਾਂ: ਆਮ ਤੌਰ ‘ਤੇ ਸਵੇਰੇ ਖਾਲੀ ਪੇਟ ਇਸ ਦਾ ਸੇਵਨ ਲਾਭਕਾਰੀ ਮੰਨਿਆ ਜਾਂਦਾ ਹੈ। ਇਸ ਨਾਲ ਪਚਾਉਣ ‘ਚ ਮੁਸ਼ਕਲ ਹੁੰਦੀ ਹੈ ਇਸ ਲਈ ਖਾਣੇ ਤੋਂ ਬਾਅਦ ਇਸ ਦਾ ਸੇਵਨ ਬਿਲਕੁਲ ਨਾ ਕਰੋ। ਇਸ ਨਾਲ ਤੁਹਾਨੂੰ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਤੁਲਸੀ ਤਿੰਨ ਤਰ੍ਹਾਂ ਦੀ ਹੁੰਦੀ ਹੈ ਰਾਮ ਤੁਲਸੀ (ਬ੍ਰਾਈਟ ਗ੍ਰੀਨ ਕਲਰ ਦੇ ਪੱਤੇ), ਸ਼ਾਮ ਤੁਲਸੀ (ਛੋਟੇ ਡਾਰਕ ਹਰੇ ਰੰਗ ਦੇ ਪੱਤੇ), ਕਾਲੀ ਤੁਲਸੀ (ਛੋਟੇ ਡਾਰਕ ਪੱਤੇ)। ਆਮ ਤੌਰ ‘ਤੇ ਘਰਾਂ ‘ਚ ਰਾਮ ਅਤੇ ਸ਼ਾਮ ਤੁਲਸੀ ਪਾਈ ਜਾਂਦੀ ਹੈ ਪਰ ਆਯੁਰਵੈਦ ‘ਚ ਕਾਲੀ ਤੁਲਸੀ ਦੀ ਵਰਤੋਂ ਕੀਤੀ ਜਾਂਦੀ ਹੈ। ਤੁਲਸੀ ਦੇ ਬੀਜ ਵੀ ਸਿਹਤ ਲਈ ਬਹੁਤ ਚੰਗੇ ਹੁੰਦੇ ਹਨ ਜਿਸ ਨੂੰ ਤੁਸੀਂ ਪਾਊਡਰ ਦੀ ਤਰ੍ਹਾਂ ਵੀ ਖਾ ਸਕਦੇ ਹੋ। ਤੁਲਸੀ ਦੀ ਤਾਸੀਰ ਗਰਮ ਹੁੰਦੀ ਹੈ ਇਸ ਲਈ ਗਰਮੀਆਂ ‘ਚ ਇਸ ਦਾ ਜ਼ਿਆਦਾ ਸੇਵਨ ਨਾ ਕਰੋ। ਸਰਦੀਆਂ ‘ਚ ਤੁਸੀਂ ਇਸ ਦੀ ਚਾਹ ਜਾਂ ਕਾੜਾ ਬਣਾ ਕੇ ਪੀ ਸਕਦੇ ਹੋ ਪਰ ਲਿਮਿਟ ‘ਚ।

Tulsi side effects

ਜੇ ਤੁਸੀਂ ਵੀ ਤੁਲਸੀ ਦੇ ਨੁਕਸਾਨ ਨਹੀਂ ਜਾਣਦੇ ਹੋ ਤਾਂ ਇਸ ਖ਼ਬਰ ਨੂੰ ਜ਼ਰੂਰ ਪੜ੍ਹੋ…

ਖੂਨ ਨੂੰ ਪਤਲਾ ਕਰ ਸਕਦੀ ਹੈ ਤੁਲਸੀ: ਤੁਲਸੀ ‘ਚ ਕੁਝ ਅਜਿਹੇ ਤੱਤ ਹੁੰਦੇ ਹਨ ਜਿਸ ਨਾਲ ਖੂਨ ਪਤਲਾ ਹੁੰਦਾ ਹੈ। ਅਜਿਹੇ ‘ਚ ਜੇ ਤੁਹਾਨੂੰ ਖੂਨ ਨਾਲ ਸਬੰਧਤ ਕੋਈ ਸਮੱਸਿਆ ਹੈ ਤਾਂ ਇਸ ਦਾ ਸੇਵਨ ਬਿਲਕੁਲ ਨਾ ਕਰੋ। ਉੱਥੇ ਹੀ ਖੂਨ ਜਮਾਉਣ ਵਾਲੀਆਂ ਦਵਾਈਆਂ ਨਾਲ ਵੀ ਇਸ ਦਾ ਸੇਵਨ ਨਾ ਕਰੋ। ਬੇਸ਼ਕ ਤੁਲਸੀ ਦਾ ਸੇਵਨ ਇਮਿਊਨਿਟੀ ਵਧਾਉਂਦਾ ਹੈ ਪਰ ਜਿਨ੍ਹਾਂ ਲੋਕਾਂ ਦੀ ਸਰਜਰੀ ਹੋਈ ਹੈ ਉਨ੍ਹਾਂ ਨੂੰ ਤੁਲਸੀ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਸਰਜਰੀ ਤੋਂ ਪਹਿਲਾਂ ਜਾਂ ਉਸ ਦੌਰਾਨ ਤੁਲਸੀ ਨਾ ਖਾਓ। ਇਸ ਨਾਲ ਖੂਨ ਦੇ ਜੰਮਣ ਦੀ ਪ੍ਰਕਿਰਿਆ ਹੌਲੀ ਹੋ ਜਾਂਦੀ ਹੈ ਜਿਸ ਨਾਲ ਜ਼ਿਆਦਾ ਖੂਨ ਵਹਿਣ ਦਾ ਖ਼ਤਰਾ ਰਹਿੰਦਾ ਹੈ।

ਹਾਈਪੋਥਾਈਰੋਡਿਜ਼ਮ: ਜੇ ਤੁਸੀਂ ਹਾਈਪੋਥਾਈਰੋਡਿਜ਼ਮ ਤੋਂ ਪੀੜਤ ਹੋ ਤਾਂ ਤੁਲਸੀ ਲੈਣ ਤੋਂ ਪਰਹੇਜ਼ ਕਰੋ। ਇਸ ਨਾਲ ਥਾਇਰੋਕਸਾਈਨ ਲੈਵਲ ਘੱਟ ਹੋ ਜਾਂਦਾ ਹੈ ਜੋ ਕਿ ਹਾਈਪੋਥਾਈਰੋਡਿਜ਼ਮ ਦੇ ਮਰੀਜ਼ਾਂ ਲਈ ਸਹੀ ਨਹੀਂ ਹੁੰਦਾ। ਇਸ ਨਾਲ ਸਰੀਰ ‘ਚ ਬਲੱਡ ਸ਼ੂਗਰ ਦੀ ਮਾਤਰਾ ਘੱਟ ਹੋ ਜਾਂਦੀ ਹੈ ਇਸ ਲਈ ਸ਼ੂਗਰ ਤੋਂ ਪੀੜ੍ਹਤ ਲੋਕ, ਜੋ ਦਵਾਈ ਲੈ ਰਹੇ ਹਨ ਉਨ੍ਹਾਂ ਨੂੰ ਵੀ ਤੁਲਸੀ ਦਾ ਸੇਵਨ ਨਹੀਂ ਕਰਨਾ ਚਾਹੀਦਾ। ਅਦਰਕ ਤੁਲਸੀ ਚਾਹ ਦਾ ਜ਼ਿਆਦਾ ਸੇਵਨ ਕਰਨ ਨਾਲ ਛਾਤੀ ‘ਚ ਜਲਣ, ਐਸਿਡਿਟੀ ਅਤੇ ਪੇਟ ‘ਚ ਜਲਣ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।

ਪ੍ਰੈਗਨੈਂਸੀ ‘ਚ ਸੇਵਨ ਨਾ ਕਰੋ: ਇਸ ਤੋਂ ਇਲਾਵਾ ਪ੍ਰੈਗਨੈਂਸੀ ‘ਚ ਵੀ ਤੁਲਸੀ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ‘ਚ ਮੌਜੂਦ ਯੂਜੇਨੌਲ ਤੱਤ ਗਰੱਭਾਸ਼ਯ ਦੇ ਸੁੰਗੜਨ ਅਤੇ ਮਾਹਵਾਰੀ ਸ਼ੁਰੂ ਹੋਣ ਦਾ ਕਾਰਨ ਬਣ ਸਕਦਾ ਹੈ। ਇਸ ਨਾਲ ਗਰਭਪਾਤ ਜਾਂ ਸਮੇਂ ਤੋਂ ਪਹਿਲਾਂ ਦੀ ਡਿਲੀਵਰੀ ਦਾ ਖ਼ਤਰਾ ਵੱਧ ਜਾਂਦਾ ਹੈ। ਖ਼ਾਸਕਰ ਸ਼ੁਰੂਆਤੀ ਮਹੀਨੇ ‘ਚ ਤੁਲਸੀ ਦਾ ਸੇਵਨ ਬਿਲਕੁਲ ਨਾ ਕਰੋ। ਖੋਜ ਦੇ ਅਨੁਸਾਰ ਜ਼ਿਆਦਾ ਮਾਤਰਾ ‘ਚ ਤੁਲਸੀ ਦਾ ਸੇਵਨ ਔਰਤਾਂ ਅਤੇ ਮਰਦ ਦੋਵਾਂ ‘ਚ ਫਰਟੀਲਿਟੀ ਨੂੰ ਰੋਕਦਾ ਹੈ। ਇਸ ਨਾਲ ਪੁਰਸ਼ਾਂ ‘ਚ ਸ਼ੁਕਰਾਣੂਆਂ ਦੀ ਗਿਣਤੀ ਘੱਟ ਜਾਂਦੀ ਹੈ ਜਦੋਂ ਕਿ ਔਰਤਾਂ ਦੇ ਫਰਟੀਲਾਈਜਡ ਐੱਗ ਦੇ ਯੂਟਰਸ ਨਾਲ ਜੁੜੇ ਹੋਣ ਦੀ ਸੰਭਾਵਨਾ ਘੱਟ ਹੋ ਸਕਦੀ ਹੈ।

The post ਇਨ੍ਹਾਂ ਲੋਕਾਂ ਲਈ ਫ਼ਾਇਦੇਮੰਦ ਨਹੀਂ ਹੈ ਤੁਲਸੀ, ਜਾਣੋ ਇਸ ਦੇ ਨੁਕਸਾਨ ? appeared first on Daily Post Punjabi.

ਫ਼ਾਇਦਾ ਨਹੀਂ ਨੁਕਸਾਨ ਕਰੇਗੀ, ਜੇ ਇਸ ਤਰ੍ਹਾਂ ਖਾਓਗੇ ਤੁਲਸੀ
Tulsi side effects: ਤੁਲਸੀ ਦਾ ਪੌਦਾ ਲਗਭਗ ਹਰ ਘਰ ਵਿੱਚ ਮੌਜੂਦ ਹੁੰਦਾ ਹੈ। ਧਾਰਮਿਕ ਮਾਨਤਾਵਾਂ ਦੇ ਨਾਲ ਆਯੁਰਵੈਦ ਵਿਚ ਇਸ ਨੂੰ ਔਸ਼ਧੀ ਮੰਨਿਆ ਜਾਂਦਾ ਹੈ। ਇਸ ‘ਚ ਵਿਟਾਮਿਨ, ਕੈਲਸ਼ੀਅਮ, ਆਇਰਨ, ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਅਜਿਹੇ ‘ਚ ਇਸ ਦਾ ਸੇਵਨ ਕਰਨ ਨਾਲ ਸਰਦੀ-ਜ਼ੁਕਾਮ ਅਤੇ ਮੌਸਮੀ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਇਸ ਤੋਂ ਤਿਆਰ ਕਾੜਾ ਅਤੇ ਚਾਹ ਨੂੰ ਪੀਣ ਨਾਲ ਇਮਿਊਨਿਟੀ ਨੂੰ ਵਧਾਉਣ ਵਿਚ ਸਹਾਇਤਾ ਮਿਲਦੀ ਹੈ। ਖ਼ਾਸ ਤੌਰ ‘ਤੇ ਕੋਰੋਨਾ ਤੋਂ ਬਚਣ ਲਈ ਇਸ ਦਾ ਸੇਵਨ ਕਰਨਾ ਲਾਭਕਾਰੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦਾ ਜ਼ਰੂਰਤ ਤੋਂ ਜ਼ਿਆਦਾ ਸੇਵਨ ਕਰਨ ਨਾਲ ਸਰੀਰ ਨੂੰ ਫ਼ਾਇਦੇ ਦੀ ਜਗ੍ਹਾ ਨੁਕਸਾਨ ਹੋ ਸਕਦਾ ਹੈ? ਹਾਂ, ਜ਼ਿਆਦਾ ਮਾਤਰਾ ਵਿੱਚ ਤੁਲਸੀ ਦਾ ਸੇਵਨ ਕਰਨ ਨਾਲ ਸਰੀਰ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤਾਂ ਆਓ ਜਾਣਦੇ ਹਾਂ ਇਸ ਬਾਰੇ ਵਿਸਥਾਰ ਵਿੱਚ…

Tulsi side effects

ਤੁਲਸੀ ਵਿਚ ਮੌਜੂਦ ਯੂਜੈਨੌਲ ਨਾਮਕ ਤੱਤ ਪੀਰੀਅਡਜ ਦੀ ਪ੍ਰੇਸ਼ਾਨੀ ਦੂਰ ਕਰਨ ‘ਚ ਮਦਦ ਕਰਦਾ ਹੈ। ਅਜਿਹੇ ‘ਚ ਗਰਭ ਅਵਸਥਾ ਵਿੱਚ ਇਸ ਦਾ ਸੇਵਨ ਕਰਨ ਨਾਲ ਪੀਰੀਅਡਜ ਆ ਸਕਦੇ ਹਨ। ਨਾਲ ਹੀ ਬੱਚੇਦਾਨੀ ਵੀ ਸੁੰਗੜ ਸਕਦੀ ਹੈ। ਅਜਿਹੇ ‘ਚ ਬੱਚੇ ਦੇ ਜਨਮ ਸਮੇਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਤੁਹਾਨੂੰ ਡਾਇਰੀਆ ਅਤੇ ਪੇਟ ਨਾਲ ਸਬੰਧਤ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ।

ਅਕਸਰ ਲੋਕ ਤੁਲਸੀ ਦੀ ਚਾਹ ਪੀਣਾ ਪਸੰਦ ਕਰਦੇ ਹਨ। ਪਰ ਸ਼ੂਗਰ ਦੇ ਮਰੀਜ਼ਾਂ ਦੁਆਰਾ ਇਸ ਦਾ ਸੇਵਨ ਕਰਨ ਨਾਲ ਫ਼ਾਇਦੇ ਦੀ ਜਗ੍ਹਾ ਨੁਕਸਾਨ ਪਹੁੰਚਾਉਣ ਦੇ ਬਰਾਬਰ ਹੈ। ਅਸਲ ‘ਚ ਬਹੁਤ ਸਾਰੇ ਲੋਕ ਸ਼ੂਗਰ ਨੂੰ ਕੰਟਰੋਲ ਵਿਚ ਰੱਖਣ ਲਈ ਦਵਾਈਆਂ ਦਾ ਸੇਵਨ ਕਰਦੇ ਹਨ। ਅਜਿਹੇ ‘ਚ ਦਵਾਈ ਦੇ ਨਾਲ ਤੁਲਸੀ ਖਾਣ ਨਾਲ ਸ਼ੂਗਰ ਲੈਵਲ ਘੱਟ ਹੋਣ ਦਾ ਖ਼ਤਰਾ ਰਹਿੰਦਾ ਹੈ। ਅਜਿਹੇ ‘ਚ ਇਨ੍ਹਾਂ ਦਾ ਇਕੱਠੇ ਸੇਵਨ ਕਰਨ ਤੋਂ ਪਰਹੇਜ਼ ਕਰੋ।

ਇਸ ਵਿਚ ਮੌਜੂਦ ਤੱਤ ਸਰੀਰ ਵਿਚ ਖੂਨ ਦੀ ਕਮੀ ਨੂੰ ਪੂਰਾ ਕਰਨ ਵਿਚ ਮਦਦ ਕਰਦੇ ਹਨ। ਪਰ ਇਸ ਦੇ ਜ਼ਿਆਦਾ ਸੇਵਨ ਨਾਲ ਖੂਨ ਪਤਲਾ ਹੋ ਸਕਦਾ ਹੈ। ਅਜਿਹੇ ‘ਚ ਇਹ ਸਿਹਤ ਨੂੰ ਨੁਕਸਾਨ ਪਹੁੰਚਾਉਣ ਦਾ ਕੰਮ ਕਰੇਗੀ।

ਪੌਸ਼ਟਿਕ ਤੱਤਾਂ ਨਾਲ ਭਰਪੂਰ ਤੁਲਸੀ ਦੀ ਤਾਸੀਰ ਗਰਮ ਹੁੰਦੀ ਹੈ। ਅਜਿਹੇ ‘ਚ ਇਸ ਨੂੰ ਜ਼ਿਆਦਾ ਖਾਣ ਨਾਲ ਪੇਟ ਵਿਚ ਜਲਣ, ਐਸੀਡਿਟੀ, ਦਰਦ ਆਦਿ ਦੀ ਸਮੱਸਿਆ ਹੋ ਸਕਦੀ ਹੈ।

ਇਸ ਦੇ ਪੱਤੇ ਨੂੰ ਚਬਾਉਣ ਦੀ ਜਗ੍ਹਾ ਸਿੱਧੇ ਨਿਗਲ ਲਿਆ ਜਾਂਦਾ ਹੈ। ਅਸਲ ‘ਚ ਇਸ ਦੇ ਪੱਤਿਆਂ ‘ਤੇ ਲੱਗਿਆ ਪਾਰਾ ਦੰਦਾਂ ਨੂੰ ਖ਼ਰਾਬ ਕਰਨ ਦਾ ਕੰਮ ਕਰਦਾ ਹੈ।

The post ਫ਼ਾਇਦਾ ਨਹੀਂ ਨੁਕਸਾਨ ਕਰੇਗੀ, ਜੇ ਇਸ ਤਰ੍ਹਾਂ ਖਾਓਗੇ ਤੁਲਸੀ appeared first on Daily Post Punjabi.