tunka tunka writer video Archives - Daily Post Punjabi

‘ਤੁਣਕਾ-ਤੁਣਕਾ’ ਦੇ ਰਾਈਟਰ ਨੇ ਆਪਣੀ ਆਰਥਿਕ ਹਾਲਤ ਨੂੰ ਲੈ ਕੇ ਸਾਂਝੀ ਕੀਤੀ ਵੀਡੀਓ, ਦੇਖੋ ਕੀ ਕਿਹਾ
tunka tunka writer video: ਪੰਜਾਬੀ ਫਿਲਮ ‘ਤੁਣਕਾ–ਤੁਣਕਾ‘ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕਾਫੀ ਬਹਿਸ ਚੱਲ ਰਹੀ ਹੈ। ਹਾਲ ਹੀ ਵਿੱਚ ਫ਼ਿਲਮ ਦੇ ਲੇਖਕ J.Davin ਦੀ ਇਕ ਵੀਡੀਓ ਕੋਫੀ ਵਾਇਰਲ ਹੋ ਰਹੀ ਹੈ ਜਿਸ ਨੂੰ ਵੇਖ ਲੋਕ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਆਰਥਿਕ ਹਾਲਤ ਕਮਜ਼ੋਰ ਕਾਫੀ ਕਮਜ਼ੋਰ ਹੈ। ਸ਼ੋਸ਼ਲ ਮੀਡੀਆ ‘ਤੇ ਫਿਲਮ ਦੇ ਲੇਖਕ ਨੂੰ ਲੈ ਕੇ ਲੋਕ ਕਈ ਤਰਾਂ ਦੀਆਂ ਗੱਲਾਂ ਕਰਦੇ ਨਜ਼ਰ ਆ ਰਹੇ ਹਨ।

tunka tunka writer video

ਇਨ੍ਹਾਂ ਸਭ ਦੇ ਵਿਚਕਾਰ ਫਿਲਮ ਦੇ ਲੇਖਕ J.Davin ਨੇ ਆਪਣੀ ਇਕ ਵੀਡੀਓ ਸਾਂਝੀ ਕੀਤੀ ਹੈ ਜੋ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਦਰਅਸਲ ਸ਼ੇਅਰ ਕੀਤੀ ਗਈ ਸਵੀਡਨ ਵਿਚ J.Davin ਨੇ ਬੋਲਿਆ ਹੈ ਕਿ ਉਨ੍ਹਾਂ ਨੂੰ ਫਿਲਮ ਦੀ ਟੀਮ ਤੋਂ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ। ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਅਤੇ ਪੂਰੀ ਰਕਮ ਮਿਲੀ ਹੈ ਅਤੇ ਜੋ ਸੋਸ਼ਲ ਮੀਡੀਆ ‘ਤੇ ਵੀਡੀਓਜ਼ ਵਾਇਰਲ ਹੋ ਰਹੀਆਂ ਨੇ, ਉਹ ਬਿਲਕੁਲ ਗਲਤ ਹਨ। J.Davin ਨੇ ਕਿਹਾ ਕਿ ਮੈਨੂੰ ਜਿੰਨੇ ਵੀ ਪੈਸੇ ਫਿਲਮ ਦੀ ਟੀਮ ਵੱਲੋਂ ਮਿਲੇ ਹਨ, ਮੈਂ ਉਸ ਤੋਂ ਬਿਲਕੁਲ ਸੰਤੁਸ਼ਟ ਹਾਂ। ਮੈਨੂੰ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਹੈ।

ਜਾਣਕਾਰੀ ਲਈ ਦੱਸ ਦੇਈਏ ਕਿ J.Davin ਦੀ ਇਸ ਵੀਡੀਓ ਨੂੰ ਹਰਦੀਪ ਗਰੇਵਾਲ ਦੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਪੋਸਟ ਕੀਤਾ ਹੈ ਜੋ ਲੋਕਾਂ ਵਲੋਂ ਕਾਫੀ ਪਸੰਦ ਵੀ ਕੀਤੀ ਜਾ ਰਹੀ ਹੈ।

The post ‘ਤੁਣਕਾ-ਤੁਣਕਾ’ ਦੇ ਰਾਈਟਰ ਨੇ ਆਪਣੀ ਆਰਥਿਕ ਹਾਲਤ ਨੂੰ ਲੈ ਕੇ ਸਾਂਝੀ ਕੀਤੀ ਵੀਡੀਓ, ਦੇਖੋ ਕੀ ਕਿਹਾ appeared first on Daily Post Punjabi.