Turmeric milk health benefits Archives - Daily Post Punjabi

ਜੋੜਾਂ ਦੇ ਦਰਦ ਤੋਂ ਰਾਹਤ ਲਈ ਪੀਓ ਹਲਦੀ ਵਾਲਾ ਦੁੱਧ !
Turmeric Milk health benefits: ਹਲਦੀ ਵਾਲਾ ਦੁੱਧ ਕਿਸੀ ‘ਸੁਪਰ ਡ੍ਰਿੰਕ’ ਤੋਂ ਘੱਟ ਨਹੀਂ ਹੈ। ਇਹ ਨਾ ਸਿਰਫ ਜ਼ਖ਼ਮਾਂ ਨੂੰ ਠੀਕ ਕਰਨ ਵਿਚ ਮਦਦਗਾਰ ਹੈ ਬਲਕਿ ਇਹ ਮਾਸਪੇਸ਼ੀਆਂ ਦੇ ਖਿਚਾਅ ਅਤੇ ਤਣਾਅ ਨੂੰ ਘਟਾਉਣ ਵਿਚ ਵੀ ਸਹਾਇਤਾ ਕਰਦਾ ਹੈ। 90% ਭਾਰਤੀਆਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਹਲਦੀ ਵਾਲਾ ਦੁੱਧ ਤੁਹਾਡੇ ਲਈ ਕਿੰਨਾ ਲਾਭਕਾਰੀ ਹੋ ਸਕਦਾ ਹੈ। ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਹਲਦੀ ਵਾਲਾ ਦੁੱਧ ਤੁਹਾਨੂੰ ਤੰਦਰੁਸਤ ਰੱਖਣ ਵਿੱਚ ਕਿਵੇਂ ਮਦਦ ਕਰ ਸਕਦਾ ਹੈ।

Turmeric Milk health benefits

ਕਿਹੜਾ ਦੁੱਧ ਹੈ ਸਹੀ: ਨਾਨ ਬਰੈਂਡਡ, ਰੈਗੂਲਰ ਫੁੱਲ ਫੈਟ ਮਿਲਕ ਵਿੱਚ ਇੱਕ ਚੁਟਕੀਭਰ ਹਲਦੀ ਪਾ ਕੇ ਰੋਜ਼ਾਨਾ ਪੀਓ। ਤੁਸੀਂ ਚਾਹੋ ਤਾਂ ਗਾਂ ਦੇ ਦੁੱਧ ਵਿਚ ਵੀ ਹਲਦੀ ਮਿਲਾ ਕੇ ਪੀ ਸਕਦੇ ਹੋ। ਦੁੱਧ ਉਹੀ ਚੰਗਾ ਹੁੰਦਾ ਹੈ ਜੋ ਫਰਿੱਜ ਵਿਚ ਰੱਖੇ ਬਿਨਾਂ ਹੀ ਕੁਝ ਘੰਟਿਆਂ ਵਿਚ ਖਰਾਬ ਹੋ ਜਾਂਦਾ ਹੈ ਕਿਉਂਕਿ ਮਿਲਾਵਟ ਵਾਲਾ ਦੁੱਧ ਜਲਦੀ ਖਰਾਬ ਨਹੀਂ ਹੁੰਦਾ। ਇਸ ਦੇ ਨਾਲ ਹੀ ਹਲਦੀ ਪਾਊਡਰ ਉਹੀ ਖਰੀਦੋ ਜੋ ਕੁਦਰਤੀ ਅਤੇ ਸਥਾਨਕ ਤੌਰ ‘ਤੇ ਉਗਾਇਆ ਜਾਂਦਾ ਹੈ। ਜੇ ਤੁਸੀਂ ਚਾਹੋ ਤਾਂ ਤੁਸੀਂ ਹਲਦੀ ਦੀਆਂ ਗੱਠਾਂ ਲੈ ਕੇ ਉਨ੍ਹਾਂ ਨੂੰ ਘਰ ਵਿਚ ਵੀ ਪੀਸ ਸਕਦੇ ਹੋ। ਜੇ ਤੁਸੀਂ ਰਾਤ ਨੂੰ ਹਲਦੀ ਵਾਲਾ ਦੁੱਧ ਪੀ ਰਹੇ ਹੋ ਤਾਂ ਉਸ ਵਿਚ ਚੁਟਕੀਭਰ ਕਾਲੀ ਮਿਰਚ ਜਾਂ ਜੈਫ਼ਲ ਮਿਲਾਓ। ਇਸ ਨਾਲ ਇਮਿਊਨਟੀ ਵੀ ਬੂਸਟ ਹੋਵੇਗੀ ਅਤੇ ਪਾਚਨ ਕਿਰਿਆ ਸਹੀ ਰਹੇਗੀ। ਨਾਲ ਹੀ ਇਹ ਸਰਦੀ-ਜ਼ੁਕਾਮ ਬੁਖਾਰ ਤੋਂ ਵੀ ਬਚਾਏਗਾ।

ਰਾਤ ਨੂੰ ਦੁੱਧ ਪੀਣਾ ਜ਼ਿਆਦਾ ਫਾਇਦੇਮੰਦ: ਰਾਤ ਨੂੰ ਹਲਦੀ ਵਾਲਾ ਦੁੱਧ ਪੀਣਾ ਸਿਹਤ ਲਈ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਹਾਲਾਂਕਿ ਤੁਸੀਂ ਚਾਹੋ ਤਾਂ ਸਵੇਰੇ ਇਸ ਦਾ ਸੇਵਨ ਕਰ ਸਕਦੇ ਹੋ। ਦਰਅਸਲ ਰਾਤ ​​ਵੇਲੇ ਇਹ ਹਾਰਮੋਨ ਸੰਤੁਲਨ ਨੂੰ ਅਨੁਕੂਲ ਬਣਾਉਂਦਾ ਹੈ। ਇਸ ਨਾਲ ਨਾ ਸਿਰਫ ਤੁਹਾਨੂੰ ਚੰਗੀ ਨੀਂਦ ਆਉਂਦੀ ਹੈ ਬਲਕਿ ਤੁਹਾਨੂੰ ਫਰੈਸ਼ ਵੀ ਰੱਖਦਾ ਹੈ। ਇਸ ਦੇ ਨਾਲ ਹੀ ਇਹ ਉਨ੍ਹਾਂ ਔਰਤਾਂ ਲਈ ਇੱਕ ਵਧੀਆ ਡ੍ਰਿੰਕ ਹੈ ਜੋ ਪੀਸੀਓਡੀ ਸਮੱਸਿਆ ਤੋਂ ਪੀੜਤ ਹਨ। ਜਿਨ੍ਹਾਂ ਨੂੰ ਬਲੈਡਰ ਪਿੰਪਲਸ ਹੁੰਦੇ ਹਨ ਉਹ ਇਸ ਵਿਚ ਅਲਸੀ ਦੇ ਬੀਜ ਮਿਲਾਉਣ।

ਹੁਣ ਤੁਹਾਨੂੰ ਦੱਸਦੇ ਹਾਂ ਹਲਦੀ ਵਾਲਾ ਦੁੱਧ ਪੀਣ ਦੇ ਕੁਝ ਫਾਇਦੇ

ਹਲਦੀ ਅਤੇ ਦੁੱਧ ਦਾ ਜ਼ਬਰਦਸਤ ਮਿਸ਼ਰਨ ਭਾਰ ਘਟਾਉਣ ਵਿਚ ਵੀ ਮਦਦਗਾਰ ਹੈ।

ਐਂਟੀਆਕਸੀਡੈਂਟ, ਫੈਟੀ ਐਸਿਡ ਅਤੇ ਐਂਟੀਇਨਫਲੇਮੈਟਰੀ ਗੁਣਾਂ ਨਾਲ ਭਰਪੂਰ ਹਲਦੀ ਵਾਲਾ ਦੁੱਧ ਇੰਫੈਕਸ਼ਨ ਤੋਂ ਬਚਾਅ ਵਿਚ ਵੀ ਮਦਦ ਕਰਦਾ ਹੈ।

ਰੋਜ਼ ਹਲਦੀ ਵਾਲਾ ਦੁੱਧ ਪੀਣ ਨਾਲ ਅੱਖਾਂ ਵੀ ਤੰਦਰੁਸਤ ਰਹਿੰਦੀਆਂ ਹਨ। ਨਾਲ ਹੀ ਇਸ ਨਾਲ dark circles ਦੀ ਸਮੱਸਿਆ ਵੀ ਘੱਟ ਹੁੰਦੀ ਹੈ।

ਵੱਧਦੀ ਉਮਰ ਵਿਚ ਹਲਦੀ ਵਾਲਾ ਦੁੱਧ ਪੀਓ। ਇਸ ਨਾਲ ਜੋੜਾਂ ਦੇ ਦਰਦ, ਐਂਟੀ-ਏਜਿੰਗ ਸਮੱਸਿਆਵਾਂ ਦੂਰ ਰਹਿਣਗੀਆਂ।

ਤਣਾਅ ਤੋਂ ਰਾਹਤ ਲਈ ਹਲਦੀ ਦਾ ਦੁੱਧ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨਾਲ ਡਿਪ੍ਰੈਸ਼ਨ ਦਾ ਖ਼ਤਰਾ ਵੀ ਘੱਟ ਹੁੰਦਾ ਹੈ।

ਹਲਦੀ ਵਾਲਾ ਦੁੱਧ ਬਲੱਡ ਸਰਕੂਲੇਸ਼ਨ ਨੂੰ ਵਧਾਉਂਦਾ ਹੈ। ਜਿਸ ਨਾਲ ਬਲੱਡ ਕਲੋਟਿੰਗ, ਦਿਲ ਦੀਆਂ ਬਿਮਾਰੀਆਂ ਦੂਰ ਰਹਿੰਦੀਆਂ ਹਨ।

ਇਸ ਵਿਚ ਐਂਟੀਕੈਂਸਰ ਗੁਣ ਵੀ ਹੁੰਦੇ ਹਨ ਜੋ ਸਰੀਰ ਨੂੰ ਕੈਂਸਰ ਸੈੱਲਾਂ ਅਤੇ ਫ੍ਰੀ ਰੈਡੀਕਲਜ਼ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਂਦੇ ਹਨ।

The post ਜੋੜਾਂ ਦੇ ਦਰਦ ਤੋਂ ਰਾਹਤ ਲਈ ਪੀਓ ਹਲਦੀ ਵਾਲਾ ਦੁੱਧ ! appeared first on Daily Post Punjabi.

ਜਾਣੋ ਰਾਤ ਨੂੰ ਹਲਦੀ ਵਾਲਾ ਦੁੱਧ ਪੀਣ ਦੇ ਫ਼ਾਇਦੇ ?
Turmeric milk health benefits: ਸਮੇਂ ਸਮੇਂ ਤੇ ਆਯੁਸ਼ ਮੰਤਰਾਲਾ ਇਮਿਊਨਿਟੀ ਨੂੰ ਵਧਾਉਣ ਦੇ ਸੁਝਾਅ ਦਿੰਦਾ ਰਹਿੰਦਾ ਹੈ। ਇਸ ਦੇ ਨਾਲ ਹੀ ਮੰਤਰਾਲੇ ਨੇ ਦੱਸਿਆ ਹੈ ਕਿ ਇਮਿਊਨਿਟੀ ਵਧਾਉਣ ਅਤੇ ਸਿਹਤਮੰਦ ਰਹਿਣ ਲਈ ਹਲਦੀ ਵਾਲਾ ਦੁੱਧ ਪੀਣਾ ਕਿੰਨਾ ਲਾਭਕਾਰੀ ਹੈ। ਅਜਿਹੀ ਸਥਿਤੀ ਵਿੱਚ ਜੇਕਰ ਤੁਸੀਂ ਵੀ ਕੋਰੋਨਾ ਵਾਇਰਸ ਜਾਂ ਹੋਰ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਰੋਜ਼ 1 ਗਲਾਸ ਹਲਦੀ ਵਾਲਾ ਦੁੱਧ ਪੀਓ।

Turmeric milk health benefits

ਹਲਦੀ ਦਾ ਦੁੱਧ ਕਿਉਂ ਫਾਇਦੇਮੰਦ: ਜਿੱਥੇ ਹਲਦੀ ਵਿਚ ਔਸ਼ਧੀ ਅਤੇ ਐਂਟੀ-ਸੈਪਟਿਕ ਗੁਣ ਹੁੰਦੇ ਹਨ ਉਥੇ ਵਿਟਾਮਿਨ, ਥਾਈਮਾਈਨ, ਨਿਕੋਟਿਨਿਕ ਐਸਿਡ, ਕੈਲਸ਼ੀਅਮ, ਫਾਸਫੋਰਸ, ਸੋਡੀਅਮ ਅਤੇ ਪੋਟਾਸ਼ੀਅਮ ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਦੁੱਧ ਨੂੰ ਵੀ ਪੂਰੀ ਖੁਰਾਕ ਮੰਨਿਆ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਜੇ ਇਹਨਾਂ ਦੋਵੇਂ ਦਾ ਸੇਵਨ ਇਕੱਠੇ ਕੀਤਾ ਜਾਵੇ ਤਾਂ ਤੁਹਾਨੂੰ ਦੋਹਰਾ ਲਾਭ ਹੁੰਦਾ ਹੈ। ਵੈਸੇ ਤਾਂ ਤੁਸੀਂ ਰੋਜ਼ ਹਲਦੀ ਦਾ ਦੁੱਧ ਪੀ ਸਕਦੇ ਹੋ ਪਰ ਜੇ ਤੁਸੀਂ ਇਸ ਨੂੰ ਪਸੰਦ ਨਹੀਂ ਕਰਦੇ ਤਾਂ ਹਫਤੇ ਵਿਚ ਘੱਟੋ-ਘੱਟ 2 ਵਾਰ ਜ਼ਰੂਰ ਇਸ ਨੂੰ ਪੀਓ। ਨਾਲ ਹੀ ਇਸ ਵਿਚ ਚੀਨੀ ਦੀ ਥਾਂ ਸ਼ਹਿਦ ਦੀ ਵਰਤੋਂ ਕਰੋ। ਜੇ ਤੁਸੀਂ ਰਾਤ ਦੇ ਸਮੇਂ ਇਸ ਨੂੰ ਲੈ ਰਹੇ ਹੋ ਤਾਂ ਤੁਸੀਂ ਇਸ ਵਿਚ ਕਾਲੀ ਮਿਰਚ ਜਾਂ ਜੈਫਲ ਵੀ ਸ਼ਾਮਲ ਕਰ ਸਕਦੇ ਹੋ। ਆਓ ਜਾਣਦੇ ਹਾਂ ਹੁਣ ਹਲਦੀ ਵਾਲਾ ਦੁੱਧ ਪੀਣ ਦੇ ਜ਼ਬਰਦਸਤ ਫਾਇਦੇ…

ਹਲਦੀ ਵਾਲਾ ਦੁੱਧ ਪੀਣ ਨਾਲ ਇਮਿਊਨ ਸਿਸਟਮ ਮਜ਼ਬੂਤ ​​ਹੁੰਦਾ ਹੈ ਜੋ ਸਰੀਰ ਨੂੰ ਬੈਕਟਰੀਆ ਅਤੇ ਵਾਇਰਸ ਦੀਆਂ ਬੀਮਾਰੀਆਂ ਨਾਲ ਲੜਨ ਦੀ ਤਾਕਤ ਦਿੰਦਾ ਹੈ।

ਜੇ ਤੁਹਾਨੂੰ ਨੀਂਦ ਅਤੇ ਤਣਾਅ ਮਹਿਸੂਸ ਹੁੰਦਾ ਤਾਂ ਹਲਦੀ ਵਾਲਾ ਦੁੱਧ ਪੀਓ। ਇਸ ‘ਚ ਮੌਜੂਦ ਅਮੀਨੋ ਐਸਿਡ ਤਣਾਅ ਤੋਂ ਛੁਟਕਾਰਾ ਦਿਵਾਉਣ ਅਤੇ ਚੰਗੀ ਨੀਂਦ ਲੈਣ ‘ਚ ਮਦਦਗਾਰ ਹੈ।

ਜੇ ਤੁਹਾਨੂੰ ਮਾਈਗਰੇਨ ਦਾ ਦਰਦ ਹੈ ਤਾਂ ਹਲਦੀ ਵਾਲਾ ਦੁੱਧ ਪੀਓ। ਇਹ ਬਲੱਡ ਸਰਕੁਲੇਸ਼ਨ ਨੂੰ ਸੁਧਾਰਦਾ ਹੈ ਜੋ ਮਾਈਗਰੇਨ ਅਤੇ ਸਿਰ ਦਰਦ ਦੀ ਸਮੱਸਿਆ ਤੋਂ ਛੁਟਕਾਰਾ ਦਿੰਦਾ ਹੈ।

ਹਲਦੀ ਵਿਚ ਥਰਮੋਜਨਿਕ ਗੁਣ ਹੁੰਦੇ ਹਨ ਜੋ ਪਾਚਕ ਕਿਰਿਆ ਨੂੰ ਵਧਾਉਂਦੇ ਹਨ। ਇਹ ਕੈਲੋਰੀ ਨੂੰ ਬਰਨ ‘ਚ ਮਦਦ ਕਰਦਾ ਹੈ ਅਤੇ ਭਾਰ ਘਟਾਉਣ ‘ਚ ਵੀ ਮਦਦ ਕਰਦਾ ਹੈ।

ਐਂਟੀ-ਆਕਸੀਡੈਂਟ ਗੁਣਾਂ ਵਾਲਾ ਹਲਦੀ ਵਾਲਾ ਦੁੱਧ ਪਾਚਨ ਤੰਤਰ ਨੂੰ ਤੰਦਰੁਸਤ ਰੱਖਦਾ ਹੈ ਜਿਸ ਨਾਲ ਕਬਜ਼, ਐਸਿਡਿਟੀ ਵਰਗੀਆਂ ਸਮੱਸਿਆਵਾਂ ਨਹੀਂ ਹੁੰਦੀਆਂ।

ਹਲਦੀ ਵਾਲਾ ਦੁੱਧ ਮਾਸਪੇਸ਼ੀਆਂ, ਜੋੜਾਂ ਦੇ ਦਰਦ ਜਾਂ ਸਰੀਰ ਦੇ ਕਿਸੇ ਹੋਰ ਅੰਗ ਦੀ ਸੋਜ ਨੂੰ ਵੀ ਦੂਰ ਕਰਦਾ ਹੈ। ਇਸ ਤੋਂ ਇਲਾਵਾ ਤੁਸੀਂ ਦੁੱਧ ‘ਚ ਗੁੜ, ਸ਼ਹਿਦ ਜਾਂ ਇਲਾਇਚੀ ਪਾ ਕੇ ਵੀ ਪੀ ਸਕਦੇ ਹੋ।

ਹਲਦੀ ਐਂਟੀ ਮਾਈਕਰੋਬਾਇਲ ਹੈ ਇਸ ਲਈ ਇਸ ਨੂੰ ਗਰਮ ਦੁੱਧ ਦੇ ਨਾਲ ਪੀਣ ਨਾਲ ਦਮਾ, ਬ੍ਰੌਨਕਾਈਟਸ, ਫੇਫੜਿਆਂ ਵਿਚ ਬਲਗਮ ਅਤੇ ਸਾਈਨਸ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲ ਸਕਦੀ ਹੈ।

ਇਸ ਵਿਚ ਐਂਟੀਸੈਪਟਿਕ ਅਤੇ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਜੋ ਸਕਿਨ ਨੂੰ ਡੀਟੌਕਸ ਕਰਦਾ ਹੈ। ਨਾਲ ਹੀ ਇਹ ਸਕਿਨ ਨੂੰ ਗਲੋਇੰਗ ਵੀ ਬਣਾਉਂਦਾ ਹੈ।

The post ਜਾਣੋ ਰਾਤ ਨੂੰ ਹਲਦੀ ਵਾਲਾ ਦੁੱਧ ਪੀਣ ਦੇ ਫ਼ਾਇਦੇ ? appeared first on Daily Post Punjabi.