TV acnhor Archives - Daily Post Punjabi

ਦੂਰਦਰਸ਼ਨ ਦੀ ਦਿੱਗਜ਼ ਐਂਕਰ Sarla Maheshwari ਦਾ ਹੋਇਆ ਦਿਹਾਂਤ, 71 ਸਾਲ ਦੀ ਉਮਰ ‘ਚ ਲਏ ਆਖਰੀ ਸਾਹ
ਦੂਰਦਰਸ਼ਨ ਦੀ ਮਸ਼ਹੂਰ ਨਿਊਜ਼ ਰੀਡਰ ਸਰਲਾ ਮਾਹੇਸ਼ਵਰੀ ਦਾ ਅੱਜ ਦਿੱਲੀ ਵਿਚ ਦੇਹਾਂਤ ਹੋ ਗਿਆ। ਉਹ 71 ਸਾਲ ਦੇ ਸਨ। ਸਰਲਾ ਮਾਹੇਸ਼ਵਰੀ 1980 ਤੇ 1990 ਦੇ ਦਹਾਕੇ ਵਿਚ ਟੀਵੀ ਨਿਊਜ਼ ਜਗਤ ਦੇ ਸਭ ਤੋਂ ਮੰਨੇ-ਪ੍ਰਮੰਨੇ ਚਿਹਰਿਆਂ ਵਿਚੋਂ ਇਕ ਸੀ।

1976 ਤੋਂ 2005 ਤੱਕ ਦੂਰਦਰਸ਼ਨ ਵਿਚ ਨਿਊਜ਼ ਰੀਡਰ ਰਹੀ ਸਰਲਾ ਮਾਹੇਸ਼ਵਰੀ ਭਾਰਤ ਵਿਚ ਟੀਵੀ ਨਿਊਜ਼ ਦੇ ਦਿੱਗਜ਼ਾਂ ਵਿਚ ਇਕ ਸੀ, ਉਸ ਸਮੇਂ ਜਦੋਂ ਪ੍ਰਸਾਰਣ ਦਿਨ ਭਰ ਵਿਚ ਕੁਝ ਹੀ ਘੰਟਿਆਂ ਤੱਕ ਸੀਮਤ ਸੀ।

ਇਹ ਵੀ ਪੜ੍ਹੋ : ਸਰਬਜੀਤ ਕੌਰ ਨੂੰ ਲਾਹੌਰ ਦੇ ਮਹਿਲਾ ਸ਼ੈਲਟਰ ਹੋਮ ਤੋਂ ਕੀਤਾ ਗਿਆ ਰਿਹਾਅ, ਪਾਕਿਸਤਾਨੀ ਪਤੀ ਦੇ ਘਰ ਪਰਤੀ

ਮਾਹੇਸ਼ਵਰੀ ਦੇ ਨਾਲ ਕੋ-ਨਿਊਜ਼ ਰੀਡਰ ਰਹੇ ਸ਼ੰਮੀ ਨਾਰੰਗ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇਹ ਖਬਰ ਸਾਂਝੀ ਕੀਤੀ। ਨਾਰੰਗ ਨੇ ਕਿਹਾ ਕਿ ਦੂਰਦਰਸ਼ਨ ਵਿਚ ਮੇਰੀ ਕੋ ਨਿਊਜ਼ ਰੀਡਰ ਸਰਲਾ ਮਾਹੇਸ਼ਵਰੀ ਦੇ ਦੁਖਦ ਦਿਹਾਂਤ ਦੀ ਸੂਚਨਾ ਦਿੰਦੇ ਹੋਏ ਮੈਨੂੰ ਦੁੱਖ ਹੋ ਰਿਹਾ ਹੈ। ਜਾਣਕਾਰੀ ਮੁਤਾਬਕ ਸਰਲਾ ਮਾਹੇਸ਼ਵਰੀ ਨੇ ਦਿੱਲੀ ਯੂਨੀਵਰਸਿਟੀ ਤੋਂ ਪੀਐੱਚਡੀ ਕਰਨ ਦੇ ਬਾਅਦ ਪਬਲਿਕ ਬ੍ਰਾਡਕਾਸਟਰ ਨਾਲ ਸੰਪਰਕ ਕੀਤਾ। ਤਿੰਨ ਦਹਾਕਿਆਂ ਦੇ ਆਪਣੇ ਕਰੀਅਰ ਵਿਚ ਮਾਹੇਸ਼ਵਰੀ ਨੇ ਟੈਲੀਵਿਜ਼ਨ ਨਿਊਜ਼ ਦੇ ਬਲੈਕ ਐਂਡ ਵ੍ਹਾਈਟ ਤੋਂ ਕਲਰ ਵਿਚ ਬਦਲਦੇ ਦੇਖਿਆ। ਸਰਲਾ ਮਹੇਸ਼ਵਰੀ ਨੂੰ ਬੇਹੱਦ ਸ਼ਾਂਤ ਸ਼ਖ਼ਸੀਅਤ, ਸਾਦਗੀ ਤੇ ਹਿੰਦੀ ਦੇ ਸ਼ੁੱਧ ਉਚਾਰਨ ਲਈ ਜਾਣਿਆ ਜਾਂਦਾ ਸੀ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਦੂਰਦਰਸ਼ਨ ਦੀ ਦਿੱਗਜ਼ ਐਂਕਰ Sarla Maheshwari ਦਾ ਹੋਇਆ ਦਿਹਾਂਤ, 71 ਸਾਲ ਦੀ ਉਮਰ ‘ਚ ਲਏ ਆਖਰੀ ਸਾਹ appeared first on Daily Post Punjabi.