TV actors Archives - Daily Post Punjabi

1,236 ਕਰੋੜ ਦਾ ਮਾਲਿਕ ਹੈ ਇਸ 23 ਸਾਲ ਦੀ ਅਦਾਕਾਰਾ ਦਾ ਬੁਆਏਫ੍ਰੈਂਡ !
1236 crores boyfriend actress:ਪਾਪੂਲਰ ਅਦਾਕਾਰਾ ਕਾਂਚੀ ਸਿੰਘ ਇੰਨੀਂ ਦਿਨੀਂ ਕਿਸੇ ਵੀ ਪ੍ਰੋਜੈਕਟ ਦਾ ਹਿੱਸਾ ਨਹੀਂ ਹੈ। ਫਿਰ ਵੀ ਸੋਸ਼ਲ ਮੀਡੀਆ ਦੁਆਰਾ ਉਹ ਦਰਸ਼ਕਾਂ ਦੇ ਵਿੱਚ ਆਪਣੀ ਨਿੱਜੀ ਜ਼ਿੰਦਗੀ ਦੀਆਂ ਗੱਲਾਂ ਸ਼ੇਅਰ ਕਰਦੀ ਰਹਿੰਦੀ ਹੈ। ਟੀਵੀ ‘ਤੇ ਆਖਰੀ ਵਾਰ ਉਨ੍ਹਾਂ ਨੂੰ ਸਾਲ 2017 ਵਿੱਚ ਸਟਾਰ ਪਲੱਸ ਦੇ ਪ੍ਰਸਿੱਧ ਸ਼ੋਅ ਯੇ ਰਿਸ਼ਤਾ ਕਿਆ ਕਹਿਲਾਤਾ ਹੈ ਵਿੱਚ ਦੇਖਿਆ ਗਿਆ ਸੀ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਪਿੱਛਲੇ ਛੇ ਸਾਲਾਂ ਤੋਂ ਕਾਂਚੀ ਅਦਾਕਾਰ ਰੋਹਨ ਮਹਿਰਾ ਨੂੰ ਡੇਟ ਕਰ ਰਹੀ ਹੈ। ਰੋਹਨ ਕਾਂਚੀ ਦੇ ਨਾਲ ਕੋ ਸਟਾਰ ਦੇ ਰੂਪ ਵਿੱਚ ਵੀ ਕੰਮ ਕਰ ਚੁੱਕੇ ਹਨ।

ਅਸਲ ਜ਼ਿੰਦਗੀ ਵਿੱਚ ਰੋਹਨ ਕਾਫੀ ਅਮੀਰ ਘਰ ਤੋਂ ਤਾਲੁੱਕ ਰੱਖਦੇ ਹਨ। ਉਨ੍ਹਾਂ ਦੇ ਪਿਤਾ ਦਾ ਨਾਮ ਰਵਿੰਦਰ ਮਹਿਰਾ ਹੈ ਜੋ ਗੋਲਡ ਦਾ ਬਿਜ਼ਨੈੱਸ ਕਰਦੇ ਹਨ। ਉਨ੍ਹਾਂ ਦੇ ਕੋਲ ਕੁੱਲ ਜਾਇਦਾਦ 1300 ਕਰੋੜ ਦੇ ਨੇੜੇ ਹੈ। 1236 ਕਰੋੜ ਦੀ ਜ਼ਾਇਦਾਦ ਉਹ ਰੋਹਨ ਦੇ ਨਾਮ ਕਰ ਚੁੱਕੇ ਹਨ। ਇਸ ਤੋਂ ਇਲਾਵਾ ਰੋਹਨ ਨੇ ਵੀ ਹੁਣ ਤੱਕ ਕਈ ਟੀਵੀ ਸ਼ੋਅਜ਼ ਵਿੱਚ ਕੰਮ ਕੀਤਾ ਹੈ ਅਤੇ ਉਨ੍ਹਾਂ ਦੇ ਇੱਕ ਅੈਪੀਸੋਡ ਦੀ ਫੀਸ ਚਾਲੀ ਹਜ਼ਾਰ ਰੁਪਏ ਹੁੰਦੀ ਹੈ।

ਰੋਹਨ ਅਤੇ ਕਾਂਚੀ ਦੀ ਜੋੜੀ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਕਾਂਚੀ ਦਾ ਜਨਮ 27 ਮਾਰਚ 1996 ਨੂੰ ਇੰਦੋਰ ਵਿੱਚ ਹੋਇਆ ਸੀ। ਇਸ ਸਮੇੰ ਕਾਂਚੀ 23 ਸਾਲਾਂ ਦੀ ਹੋ ਚੁੱਕੀ ਹੈ। ਰੋਹਨ ਵੀ ਇਨ੍ਹੀਂ ਦਿਨੀਂ 29 ਸਾਲ ਦੇ ਹੋ ਚੁੱਕੇ ਹਨ। ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦੇਈਏ ਕਿ ਦੋਨੋਂ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸਦੇ ਜ਼ਰੀਏ ਹੀ ਉਹ ਆਪਣੇ ਫੈਂਸ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਦੋਨਾਂ ਦੀ ਫੈਨ ਫਾਲੋਇੰਗ ਸੋਸ਼ਲ ਮੀਡੀਆ ‘ਤੇ ਕਾਫੀ ਜ਼ਿਆਦਾ ਹੈ।

ਕਾਂਚੀ ਨੇ ਹੁਣ ਤੱਕ ਜਿੰਨੇ ਵੀ ਸੀਰੀਅਲਸ ਵਿੱਚ ਕੰਮ ਕੀਤਾ ਹੈ ਉਨ੍ਹਾਂ ਸਭ ਨੂੰ ਕਾਫ਼ੀ ਪਸੰਦ ਕੀਤਾ ਗਿਆ ਹੈ। ਕਾਂਚੀ ਦੀ ਅਦਾਕਾਰੀ ਨੂੰ ਜ਼ਿਆਦਾ ਯੇ ਰਿਸ਼ਤਾ ਕਿਆ ਕਹਿਲਾਤਾ ਹੈ ਸੀਰੀਅਲ ਵਿੱਚ ਪਸੰਦ ਕੀਤਾ ਗਿਆ ਸੀ। ਕਾਂਚੀ ਸਿੰਘ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ। ਕਾਂਚੀ ਦੀ ਸੋਸ਼ਲ ਮੀਡੀਆ ‘ਤੇ ਫੈਨ ਫਾਲੋਇੰਗ ਕਾਫੀ ਜ਼ਿਆਦਾ ਹੈ। ਉਹ ਅਕਸਰ ਹੀ ਆਪਣੇ ਫੋਟੋਸ਼ੂਟ ਦੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ।

The post 1,236 ਕਰੋੜ ਦਾ ਮਾਲਿਕ ਹੈ ਇਸ 23 ਸਾਲ ਦੀ ਅਦਾਕਾਰਾ ਦਾ ਬੁਆਏਫ੍ਰੈਂਡ ! appeared first on Daily Post Punjabi.

ਕਦੋਂ ਮਾਂ ਬਣੇਗੀ ‘ਸਸੁਰਾਲ ਸਿਮਰ ਕਾ’ ਫੇਮ ਦੀਪਿਕਾ ? ਪਤੀ ਨੇ ਦਿੱਤਾ ਜਵਾਬ
deepika baby shoaib reply:ਟੀਵੀ ਦਾ ਮੋਸਟ ਪਾਪੂਲਰ ਕਪਲ ਦੀਪਿਕਾ ਕੱਕੜ ਇਬਰਾਹਿਮ ਅਤੇ ਸ਼ੋਏਬ ਇਬਰਾਹਿਮ ਦੀ ਕੈਮਿਸਟਰੀ ਫੈਨਜ਼ ਨੂੰ ਕਾਫ਼ੀ ਪਸੰਦ ਆਉਂਦੀ ਹੈ। ਦੋਨਾਂ ਦਾ ਇੱਕ ਦੂਸਰੇ ਦੇ ਲਈ ਪਿਆਰ ਕਿਸੇ ਤੋਂ ਵੀ ਲੁਕਿਆ ਹੋਇਆ ਨਹੀਂ ਹੈ। ਕਪਲ ਦਾ ਵਿਆਹ ਵੀ ਕਾਫੀ ਧੂਮ ਧਾਮ ਨਾਲ ਹੋਇਆ ਸੀ। ਹੁਣ ਫੈਨਜ਼ ਜਾਣਨਾ ਚਾਹੁੰਦੇ ਹਨ ਕਿ ਕਪਲ ਦੇ ਘਰ ਕਿਲਕਾਰੀਅਾਂ ਕਦੋਂ ਗੂੰਜਣਗੀਆਂ।

ਹਾਲ ਹੀ ਵਿੱਚ ਇੰਸਟਾ ‘ਤੇ ਸਵਾਲ ਜਬਰ ਸੈਸ਼ਨ ਵਿੱਚ ਇੱਕ ਫੈਨ ਨੇ ਉਨ੍ਹਾਂ ਦੀ ਫੈਮਿਲੀ ਪਲਾਨਿੰਗ ਦੇ ਬਾਰੇ ਵਿੱਚ ਸਵਾਲ ਕਰ ਲਿਆ। ਜਿਸ ਦਾ ਜਵਾਬ ਸ਼ੋਏਬ ਇਬ੍ਰਾਹਿਮ ਨੇ ਕਾਫੀ ਮਜੇਦਾਰ ਦਿੱਤਾ। ਫੈਨ ਨੇ ਪੁੱਛਿਆ ਤੁਸੀਂ ਬੇਬੀ ਪਲਾਨਿੰਗ ਕਦੋਂ ਕਰੋਗੇ। ਸੋਰੀ ਇਹੀ ਤੁਹਾਡੀ ਪਰਸਨਲ ਲਾਈਫ ਹੈ ਪਰ ਮੇਰਾ ਮਨ ਹੋਇਆ ਪੁੱਛਣ ਦਾ ਇਸ ਲਈ ਪੁੱਛ ਲਿਆ।

ਹੁਣ ਫੈਨ ਦੇ ਇਸ ਸਵਾਲ ਦਾ ਸ਼ੋਇਬ ਨੇ ਵੀ ਆਪਣੇ ਹੀ ਅੰਦਾਜ਼ ਵਿੱਚ ਜਵਾਬ ਦਿੱਤਾ। ਸ਼ੋਏਬ ਨੇ ਲਿਖਿਆ ਜਦ ਪਤਾ ਹੈ ਪਰਸਨਲ ਹੈ ਤਾਂ ਪੁੱਛਣਾ ਹੀ ਕਿਉਂ। ਇਸ ਤੋਂ ਇਲਾਵਾ ਫੈਨਜ਼ ਨੇ ਸ਼ੋਇਬ ਤੋਂ ਰਿਲੇਸ਼ਨਸ਼ਿਪ ‘ਤੇ ਕਈ ਸਾਰੇ ਸਵਾਲ ਵੀ ਪੁੱਛੇ। ਇੱਕ ਫੈਨ ਨੇ ਪੁੱਛਿਆ ਕਿ ਲੰਬੇ ਅਤੇ ਸਟ੍ਰਾਂਗ ਰਿਲੇਸ਼ਨਸ਼ਿਪ ਦਾ ਸੀਕ੍ਰੇਟ ਕੀ ਹੈ। ਸ਼ੋਇਬ ਨੇ ਇਸ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਰਿਸ਼ਤੇ ਵਿੱਚ ਵਿਸ਼ਵਾਸ ਅਤੇ ਸਤਿਕਾਰ ਹੋਣਾ ਚਾਹੀਦਾ। ਸ਼ੋਏਬ ਨੇ ਆਪਣੇ ਦੋ ਫੇਵਰੇਟ ਬਾਲੀਵੁੱਡ ਸਿਤਾਰਿਆਂ ਦੇ ਬਾਰੇ ਵਿੱਚ ਵੀ ਦੱਸਿਆ। ਉਨ੍ਹਾਂ ਨੇ ਸ਼ਾਹਰੁਖ ਖਾਨ ਤੇ ਸਲਮਾਨ ਖਾਨ ਦਾ ਨਾਮ ਲਿਆ।

ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਜੇਕਰ ਗੱਲ ਕਰੀਏ ਟੀਵੀ ਸਿਤਾਰਿਆਂ ਦੀ ਤਾਂ ਟੀਵੀ ਦੇ ਸਭ ਤੋਂ ਫੇਮਸ ਕਪਲ ਦੀਪਿਕਾ ਕੱਕੜ ਅਤੇ ਸ਼ੋਇਬ ਇਬਰਾਹਿਮ ਕਾਫੀ ਫੇਮਸ। ਦੋਨੋਂ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਦੋਨਾਂ ਨੇ ਕਈ ਟੀਵੀ ਸੀਰੀਅਲਸ ਵਿੱਚ ਕੰਮ ਕੀਤਾ ਹੈ। ਜਿਸ ਵਿੱਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫ਼ੀ ਪਸੰਦ ਕੀਤਾ ਗਿਆ ਹੈ।

The post ਕਦੋਂ ਮਾਂ ਬਣੇਗੀ ‘ਸਸੁਰਾਲ ਸਿਮਰ ਕਾ’ ਫੇਮ ਦੀਪਿਕਾ ? ਪਤੀ ਨੇ ਦਿੱਤਾ ਜਵਾਬ appeared first on Daily Post Punjabi.