tv actress veena kapoor Archives - Daily Post Punjabi

‘ਮੈਂ ਜ਼ਿੰਦਾ ਹਾਂ, ਮੇਰੇ ਬੇਟੇ ਨੇ ਮੈਨੂੰ ਨਹੀਂ ਮਾਰਿਆ’, ਅਦਾਕਾਰਾ ਨੇ ਦੱਸਿਆ ਸੱਚ, ਪਰ ਫਿਰ ਮਰਿਆ ਕੌਣ?
ਮਨੋਰੰਜਨ ਜਗਤ ਨਾਲ ਜੁੜੀ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਕੁਝ ਦਿਨ ਪਹਿਲਾਂ ਅਦਾਕਾਰਾ ਵੀਨਾ ਕਪੂਰ ਦੇ ਕਤਲ ਦੀ ਖਬਰ ਸਾਹਮਣੇ ਆਈ ਸੀ। ਵੀਨਾ ਕਪੂਰ ਦਾ ਕਤਲ ਉਸ ਦੇ ਬੇਟੇ ਨੇ ਕੀਤਾ ਸੀ। ਇਹ ਖਬਰ ਦਿਲ ਦਹਿਲਾ ਦੇਣ ਵਾਲੀ ਸੀ। ਹੁਣ ਇਸ ਮਾਮਲੇ ‘ਚ ਨਵਾਂ ਮੋੜ ਸਾਹਮਣੇ ਆਇਆ ਹੈ। ਅਜਿਹੇ ‘ਚ ਅਦਾਕਾਰਾ ਦੀ ਤਸਵੀਰ ਵਾਇਰਲ ਹੋ ਗਈ ਸੀ। ਉਹ ਜਿੰਦਾ ਹਨ। ਲੋਕ ਜ਼ਿੰਦਾ ਵੀਨਾ ਕਪੂਰ ਨੂੰ ਮ੍ਰਿਤਕ ਮੰਨ ਕੇ ਸ਼ਰਧਾਂਜਲੀ ਦੇ ਰਹੇ ਹਨ।

tv actress veena kapoor

ਇਹ ਸੱਚ ਹੈ ਕਿ ਮੁੰਬਈ ਦੇ ਜੁਹੂ ਇਲਾਕੇ ਦੀ ਰਹਿਣ ਵਾਲੀ ਵੀਨਾ ਕਪੂਰ ਦਾ ਕੁਝ ਦਿਨਾਂ ਤੋਂ ਕਤਲ ਹੋ ਗਿਆ ਹੈ। ਪਰ ਜ਼ਿੰਦਾ ਵੀਨਾ ਕਪੂਰ ਦੀ ਤਸਵੀਰ ਵੀਨਾ ਕਪੂਰ ਦੇ ਨਾਂ ‘ਤੇ ਚਲਾਈ ਜਾ ਰਹੀ ਹੈ। ਇਸ ਕਾਰਨ ਵੀਨਾ ਕਪੂਰ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਦਾਕਾਰਾ ਨੂੰ ਕੰਮ ਮਿਲਣਾ ਬੰਦ ਹੋ ਗਿਆ। ਇੱਥੋਂ ਤੱਕ ਕਿ ਲੋਕ ਉਸ ਦੇ ਪੁੱਤਰ ਨੂੰ ਗਾਲ੍ਹਾਂ ਕੱਢ ਰਹੇ ਹਨ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

ਫੇਕ ਨਿਊਜ਼ ਤੋਂ ਦੁਖੀ ਅਦਾਕਾਰਾ ਵੀਨਾ ਕਪੂਰ ਨੇ ਦਿੰਦੋਸ਼ੀ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਹੈ। ਖਬਰਾਂ ਦੀ ਸੱਚਾਈ ਦੱਸਦੇ ਹੋਏ ਅਦਾਕਾਰਾ ਨੇ ਕਿਹਾ, ‘ਮੈਂ ਉਨ੍ਹਾਂ ਲੋਕਾਂ ਨੂੰ ਅਪੀਲ ਕਰਦੀ ਹਾਂ ਜਿਨ੍ਹਾਂ ਦੇ ਮੈਸੇਜ ਅਤੇ ਕਾਲ ਆ ਰਹੇ ਹਨ ਕਿ ਮੈਂ ਜ਼ਿੰਦਾ ਹਾਂ। ਜਿਸ ਵੀਨਾ ਕਪੂਰ ਦਾ ਕਤਲ ਹੋਇਆ ਸੀ, ਉਹ ਵੀ ਅਭਿਨੇਤਰੀ ਸੀ। ਅਸੀਂ ਦੋਵਾਂ ਨੇ ਇੱਕ ਪੰਜਾਬੀ ਸੀਰੀਅਲ ਵਿੱਚ ਇਕੱਠੇ ਕੰਮ ਕੀਤਾ ਹੈ। ਇਹ ਸੱਚ ਹੈ ਕਿ ਵੀਨਾ ਕਪੂਰ ਦੀ ਮੌਤ ਹੋ ਚੁੱਕੀ ਹੈ। ਪਰ ਮੈਂ ਉਹ ਵੀਨਾ ਕਪੂਰ ਨਹੀਂ ਹਾਂ। ਮੈਂ ਦੂਜੀ ਹਾਂ। ਨਾਮ ਉਹੀ ਹੈ। ਮੈਂਂ ਵੀ ਆਪਣੇ ਬੇਟੇ ਨਾਲ ਰਹਿੰਦੀ ਹਾਂ। ਇਸੇ ਲਈ ਲੋਕ ਸਮਝਦੇ ਸਨ ਕਿ ਮੈਂ ਮਰ ਗਈ ਹਾਂ।

The post ‘ਮੈਂ ਜ਼ਿੰਦਾ ਹਾਂ, ਮੇਰੇ ਬੇਟੇ ਨੇ ਮੈਨੂੰ ਨਹੀਂ ਮਾਰਿਆ’, ਅਦਾਕਾਰਾ ਨੇ ਦੱਸਿਆ ਸੱਚ, ਪਰ ਫਿਰ ਮਰਿਆ ਕੌਣ? appeared first on Daily Post Punjabi.