tweet on ms dhoni retirement Archives - Daily Post Punjabi

ਧੋਨੀ ਦੇ ਰਿਟਾਇਰਮੈਂਟ ‘ਤੇ ਬੋਲੇ ਫਿਲਮੀ ਪਿਤਾ ਅਨੁਪਮ ਖੇਰ, ਲਿਖੀ ਭਾਵੁਕ ਕਰ ਦੇਣ ਵਾਲੀ ਕਵਿਤਾ
anupam tweet dhoni retirement:15 ਅਗਸਤ ਨੂੰ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ।ਇਸ ਖਬਰ ਨੇ ਸਾਰਿਆਂ ਨੂੰ ਹਿੱਲਾ ਕੇ ਰੱਖ ਦਿੱਤਾ ਹੈ ਅਤੇ ਇਸਦੇ ਆਉਣ ਤੋਂ ਬਾਅਦ ਹੀ ਸਾਰੇ ਭਾਵੁਕ ਪੋਸਟ ਪਾ ਰਹੇ ਹਨ । ਸਿਤਾਰੇ ਵੀ ਧੋਨੀ ਦੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਰਿਟਾਇਰਮੈਂਟ ਦੀ ਖਬਰ ਤੇ ਰਿਐਕਸ਼ਨ ਦੇ ਰਹੇ ਹਨ।ਇਸ ਕੜੀ ਵਿੱਚ ਅਦਾਕਾਰ ਅਨੁਪਮ ਖੇਰ ਨੇ ਵੀ ਧੋਨੀ ਦੇ ਲਈ ਇੱਕ ਖੂਬਸੂਰਤ ਕਵਿਤਾ ਪੋਸਟ ਕੀਤੀ ਹੈ।

ਅਨੁਪਮ ਖੇਰ ਲਿਖਦੇ ਹਨ ‘ ਮੇਰੇ ਪਿਆਰ ਮਹਿੰਦਰ ਸਿੰਘ ਧੋਨੀ ਦੀ ਅਸਲੀ ਉੜਾਨ ਅਜੇ ਬਾਕੀ ਹੈ।ਜਿੰਦਗੀ ਦੇ ਕਈ ਪੇਪਰ ਅਜੇ ਬਾਕੀ ਹਨ, ਅਜੇ ਤਾਂ ਮਾਪ ਲਈ ਹੈ ਮੁੱਠੀ ਭਰੀ ਜਮੀਨ ਅਸੀਂ, ਅਜੇ ਤਾਂ ਸਾਰਾ ਆਸਮਾਨ ਬਾਕੀ ਹੈ!!!ਅਸੀਂ ਭਲੇ ਹੀ ਤੁਹਾਨੂੰ ਖੇਡ ਦੇ ਮੈਦਾਨ ਤੇ ਮਿਸ ਕਰਾਂਗੇ!ਪਰ ਸਾਡੇ ਦਿਲਾਂ ਤੇ ਤੁਸੀਂ ਹਮੇਸ਼ਾ ਰਾਜ ਕਰੋਗੇ, ਜਿਉਂਦੇ ਰਹੋ, ਤੁਹਾਡਾ ਫਿਲਮੀ ਪਿਤਾ’। 2016 ਵਿੱਚ ਰਿਲੀਜ਼ ਫਿਲਮ ਐਸਐਸਧੋਨੀ ਦ ਅਨਟੋਲਡ ਸਟੋਰੀ ਵਿੱਚ ਅਨੁਪਮ ਖੇਰ ਨੇ ਧੋਨੀ ਦਾ ਕਿਰਦਾਰ ਨਿਭਾ ਰਹੇ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਦਾ ਰੋਲ ਨਿਭਾਇਆ ਸੀ।ਫਿਲਮ ਵਿੱਚ ਜਿੱਥੇ ਸੁਸ਼ਾਂਤ ਸਿੰਘ ਰਾਜਪੂਤ ਨੇ ਧੋਨੀ ਦਾ ਵਧੀਆ ਕਿਰਦਾਰ ਨਿਭਾਇਆ ਸੀ, ਉੱਥੇ ਹੀ ਫਿਲਮੀ ਪਿਤਾ ਦੇ ਰੂਪ ਵਿੱਚ ਅਨੁਪਮ ਨੇ ਵੀ ਯਾਦਗਾਰ ਅਦਾਕਾਰੀ ਪੇਸ਼ ਕੀਤੀ। ਨੀਰਜ ਪਾਂਡੇ ਦੁਆਰਾ ਨਿਰਦੇਸ਼ਿਤ ਇਹ ਫਿਲਮ ਬੇਹੱਦ ਸਫਲ ਰਹੀ ਸੀ। ਇਸ ਵਿੱਚ ਧੋਨੀ ਦੀ ਰੀਅਲ ਲਾਈਫ ਨੂੰ ਪਰਦੇ ਤੇ ਬਖੂਬੀ ਦਿਖਾਇਆ ਗਿਆ ਸੀ।ਫਿਲਮ ਤੋਂ ਬਾਅਦ ਕ੍ਰਿਕਟ ਫੈਨਜ਼ ਹੀ ਨਹੀਂ ਬਲਕਿ ਹੋਰ ਲੋਕ ਵੀ ਧੋਨੀ ਦੇ ਫੈਨ ਬਣ ਗਏ ਸਨ। ਅਨੁਪਮ ਖੇਰ ਦੇ ਇਲਾਵਾ ਰਿਤੇਸ਼ ਦੇਸ਼ਮੁਖ, ਡਾਇਰੈਕਟਰ ਅਨੁਭਵ ਸਿਨਹਾ, ਸੋਨਲ ਚੌਹਾਨ , ਮੁਕੇਸ਼ ਛਾਬੜਾ, ਸਿਧਾਰਥ ਸ਼ੁਕਲਾ, ਰਣਦੀਪ ਹੁੱਡਾ, ਮਾਨਵੀ ਗਾਗਰੂ ਆਦਿ ਸਿਤਾਰਿਆਂ ਨੇ ਵੀ ਧੋਨੀ ਦੇ ਰਿਟਾਇਰਮੈਂਟ ਤੇ ਭਾਵੁਕ ਪੋਸਟ ਸ਼ੇਅਰ ਕੀਤੇ ਸਨ।

ਉੱਥੇ ਹੀ ਸੁਸ਼ਾਂਤ ਸਿੰਘ ਰਾਜਪੂਤ ਦੀ ਗੱਲ ਕਰੀਏ ਤਾਂ ਕੈਪਟਨ ਕੂਲ ਦੇ ਨਾਮ ਤੋਂ ਮਸ਼ਹੂਰ ਹੋਏ ਕ੍ਰਿਕਟ ਟੀਮ ਦੇ ਦਿੱਗਜ਼ ਖਿਡਾਰੀ ਮਹਿੰਦਰ ਸਿੰਘ ਧੋਨੀ ਨੇ ਸ਼ਨੀਵਾਰ ਨੂੰ ਇੰਟਰਨੈਸ਼ਨਲ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਧੋਨੀ ਦੀ ਬਾਇਓਪਿਕ ਫਿਲਮ ਐਮਐਸਧੋਨੀ -ਦ ਅਨਟੋਲਡ ਸਟੋਰੀ ਵਿੱਚ ਉਨ੍ਹਾਂ ਦਾ ਰੋਲ ਪਲੇਅ ਕਰਨ ਵਾਲੇ ਸੁਸ਼ਾਂਤ ਸਿੰਘ ਰਾਜਪੂਤ ਨਿਜੀ ਜਿੰਦਗੀ ਵਿੱਚ ਧੋਨੀ ਦੇ ਫੈਨ ਰਹੇ ਹਨ।

The post ਧੋਨੀ ਦੇ ਰਿਟਾਇਰਮੈਂਟ ‘ਤੇ ਬੋਲੇ ਫਿਲਮੀ ਪਿਤਾ ਅਨੁਪਮ ਖੇਰ, ਲਿਖੀ ਭਾਵੁਕ ਕਰ ਦੇਣ ਵਾਲੀ ਕਵਿਤਾ appeared first on Daily Post Punjabi.