twitter Account Suspended Archives - Daily Post Punjabi

ਅਦਾਕਾਰਾ ਰੁਬੀਨਾ ਬਾਜਵਾ ਤੇ ਉਸ ਦੇ ਪਤੀ ਗੁਰਬਖਸ਼ ਚਾਹਲ ਦੇ ਟਵਿਟਰ ਅਕਾਊਂਟ ਹੋਏ ਸਸਪੈਂਡ
Rubina Gurbakhash Account Suspended: ਮਸ਼ਹੂਰ ਪੰਜਾਬੀ ਅਦਾਕਾਰਾ ਰੁਬੀਨਾ ਬਾਜਵਾ ਅਤੇ ਉਸ ਦੇ ਪਤੀ ਗੁਰਬਖਸ਼ ਚਾਹਲ ਦੇ ਟਵਿੱਟਰ ਅਕਾਊਂਟ ਹਾਲ ਹੀ ਵਿੱਚ ਸਸਪੈਂਡ ਕਰ ਦਿੱਤੇ ਗਏ ਹਨ। ਜਾਣਕਾਰੀ ਮੁਤਾਬਕ ਗੁਰਬਖਸ਼ ਚਾਹਲ ਨੇ ਟਵਿੱਟਰ ‘ਤੇ ਆਪਣੀ ਪਤਨੀ ਨਾਲ ਵਿਆਹ ਦੀ ਪਹਿਲੀ ਐਨੀਵਰਸਰੀ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਸੀ।

Rubina Gurbakhash Account Suspended

ਦਰਅਸਲ, ਗੁਰਬਖਸ਼ ਚਾਹਲ ਦਾ ਟਵਿੱਟਰ ਅਕਾਊਂਟ ਸੱਤ ਦਿਨਾਂ ਲਈ ਸਸਪੈਂਡ ਕੀਤਾ ਗਿਆ ਸੀ, ਪਰ ਛੇਵੇਂ ਦਿਨ ਇਸਨੂੰ ਬਹਾਲ ਕਰ ਦਿੱਤਾ ਗਿਆ। ਕੁਝ ਘੰਟਿਆਂ ਬਾਅਦ, ਗੁਰਬਖਸ਼ ਨੇ ਆਪਣੀ ਵਿਆਹ ਦੀ ਪਹਿਲੀ ਵਰ੍ਹੇਗੰਢ ਦੀ ਯਾਦ ਵਿੱਚ ਇੱਕ ਹੋਰ ਵੀਡੀਓ ਸਾਂਝਾ ਕੀਤਾ, ਅਤੇ ਟਵਿੱਟਰ ਨੇ ਗੁਰਬਖਸ਼ ਅਤੇ ਉਸਦੀ ਪਤਨੀ, ਰੁਬੀਨਾ ਦੇ ਅਕਾਊਂਟ ਨੂੰ ਅਣਪਛਾਤੇ ਕਾਰਨਾਂ ਕਰਕੇ ਮੁਅੱਤਲ ਕਰ ਦਿੱਤਾ। ਜਾਣਕਾਰੀ ਅਨੁਸਾਰ, ਟਵਿਟਰ ਵੱਲੋਂ ਦੋਵਾਂ ਦੇ ਅਕਾਊਂਟਾਂ ਨੂੰ ਸਸਪੈਂਡ ਕਰਨ ਦਾ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਗਿਆ ਸੀ। ਇਹ ਕਾਰਵਾਈ ਕਰਨ ਤੋਂ ਪਹਿਲਾਂ ਟਵਿਟਰ ਨੇ ਨਾ ਤਾਂ ਕੋਈ ਚੇਤਾਵਨੀ ਦਿੱਤੀ ਤੇ ਨਾ ਕੋਈ ਈਮੇਲ ਭੇਜਿਆ।

ਧਿਆਨ ਦੇਣ ਯੋਗ ਇਹ ਹੈ ਕਿ ਗੁਰਬਖਸ਼ ਦਾ ਟਵਿੱਟਰ ਅਕਾਊਂਟ ਉਸ ਸਮੇਂ ਸਸਪੈਂਡ ਕਰ ਦਿੱਤਾ ਗਿਆ ਸੀ ਜਦੋਂ ਉਸਨੇ ਸੋਸ਼ਲ ਮੀਡੀਆ ‘ਤੇ ਆਪਣੀ ਪਤਨੀ ਅਤੇ ਅਦਾਕਾਰਾ ਰੁਬੀਨਾ ਬਾਜਵਾ ਨੂੰ “ਬਲਾਤਕਾਰ” ਅਤੇ “ਜਿਨਸੀ ਹਮਲੇ” ਦੀਆਂ ਧਮਕੀਆਂ ਦਾ ਜਵਾਬ ਦਿੱਤਾ ਸੀ। ਦੱਸ ਦਈਏ ਕਿ ਰੁਬੀਨਾ ਤੇ ਗੁਰਬਖਸ਼ ਨੇ 7 ਜਨਵਰੀ 2022 ਨੂੰ ਵਿਆਹ ਕੀਤਾ ਸੀ। ਪਰ ਕੋਵਿਡ ਕਰਕੇ ਰਸਮੀ ਵਿਆਹ 26 ਅਕਤੂਬਰ 2022 ਨੂੰ ਹੋਇਆ।

The post ਅਦਾਕਾਰਾ ਰੁਬੀਨਾ ਬਾਜਵਾ ਤੇ ਉਸ ਦੇ ਪਤੀ ਗੁਰਬਖਸ਼ ਚਾਹਲ ਦੇ ਟਵਿਟਰ ਅਕਾਊਂਟ ਹੋਏ ਸਸਪੈਂਡ appeared first on Daily Post Punjabi.