twitter biodata Archives - Daily Post Punjabi

ਵਿਰਾਟ ਕੋਹਲੀ ਨੇ ਘਰ ਨੰਨ੍ਹੀ ਪਰੀ ਆਉਣ ਤੋਂ ਬਾਅਦ ਬਦਲਿਆ ਆਪਣਾ ਟਵਿੱਟਰ ਬਾਇਓ ,ਲਿਖੀਆਂ ਇਹ ਖਾਸ ਲਾਈਨਾਂ
Virat Kohli changed his Twitter bio:ਕੋਹਲੀ ਨੇ 11 ਜਨਵਰੀ ਨੂੰ ਆਪਣੀ ਪਤਨੀ ਅਨੁਸ਼ਕਾ ਦੇ ਨਾਲ ਆਪਣੀ ਬੇਟੀ ਦਾ ਸਵਾਗਤ ਕੀਤਾ ਸੀ। ਜਿਸ ਤੋਂ ਬਾਅਦ ਹੁਣ ਵਿਰਾਟ ਕੋਹਲੀ ਨੇ ਆਪਣਾ ਟਵਿੱਟਰ ਬਾਇਓ ਨੂੰ ਬਦਲ ਦਿੱਤਾ ਹੈ ਅਤੇ ਉਨ੍ਹਾਂ ਦੀ ਨਵੀਂ ਬਾਇਓ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ। ਬਾਇਓ ਨੂੰ ਅਪਡੇਟ ਕਰਦੇ ਹੋਏ, ਉਸਨੇ ਲਿਖਿਆ, "ਇੱਕ ਮਾਣ ਵਾਲਾ ਪਤੀ ਅਤੇ ਪਿਤਾ।"

Virat Kohli changed his Twitter bio

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਘਰ ਨੰਨ੍ਹੀ ਪਰੀ ਨੇ ਜਨਮ ਲਿੱਤਾ ਹੈ। ਵਿਰਾਟ ਕੋਹਲੀ ਨੇ 11 ਜਨਵਰੀ ਨੂੰ ਆਪਣੀ ਪਤਨੀ ਅਨੁਸ਼ਕਾ ਨਾਲ ਆਪਣੀ ਬੇਟੀ ਦਾ ਸਵਾਗਤ ਕੀਤਾ ਸੀ। ਉਨ੍ਹਾਂ ਨੇ ਟਵਿੱਟਰ ‘ਤੇ ਟਵੀਟ ਕੀਤਾ ਸੀ ਕਿ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਨੇ ਇੱਕ ਬੇਟੀ ਨੂੰ ਜਨਮ ਦਿੱਤਾ ਹੈ। ਹਾਲਾਂਕਿ ਅਜੇ ਅਨੁਸ਼ਕਾ ਅਤੇ ਵਿਰਾਟ ਦੀ ਬੇਬੀ ਗਰਲ ਦਾ ਨਾਮ ਸਾਹਮਣੇ ਨਹੀਂ ਆਇਆ ਹੈ। ਵਿਰਾਟ ਕੋਹਲੀ ਨੂੰ ਆਪਣਾ ਟਵਿੱਟਰ ਬਾਇਓ ਬਦਲ ਲਿਆ।ਉਨ੍ਹਾਂ ਦੇ ਨਵੇਂ ਬਾਇਓ ਨੂੰ ਉਸਦੇ ਪ੍ਰਸ਼ੰਸਕਾਂ ਦੁਆਰਾ ਪਸੰਦ ਕੀਤਾ ਜਾ ਰਿਹਾ ਹੈ।

Virat Kohli changed his Twitter bio

ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੀ ਬੇਟੀ ਨੇ 11 ਜਨਵਰੀ ਨੂੰ ਇਸ ਦੁਨੀਆ ਵਿੱਚ ਕਦਮ ਰੱਖਿਆ ਸੀ। ਬੇਟੀ ਦੇ ਜਨਮ ਤੋਂ ਬਾਅਦ, ਵਿਰਾਟ ਨੇ ਆਪਣਾ ਟਵਿੱਟਰ ਬਾਇਓ ਬਦਲਿਆ ਹੈ, ਬਾਇਓ ਨੂੰ ਅਪਡੇਟ ਕਰਦੇ ਹੋਏ ਲਿਖਿਆ, “ਇੱਕ ਮਾਣ ਵਾਲਾ ਪਤੀ ਅਤੇ ਪਿਤਾ। ” ਵਿਰਾਟ ਨੇ ਆਪਣੀ ਬੇਟੀ ਦੇ ਆਉਣ ਦੀ ਖੁਸ਼ੀ ਵਿੱਚ ਵਿਚ ਟਵਿੱਟਰ ‘ਤੇ ਖਬਰਾਂ ਸਾਂਝੀਆਂ ਕੀਤੀਆਂ, ਪਰ ਅਜੇ ਤੱਕ ਉਨ੍ਹਾਂ ਨੇ ਆਪਣੀ ਬੇਟੀ ਦੀ ਇੱਕ ਝਲਕ ਵੀ ਸਾਂਝੀ ਨਹੀਂ ਕੀਤੀ।

ਇਹ ਵੀ ਵੇਖੋ :Kanwar Grewal, Sonia Mann ਤੋਂ ਸੁਣੋ 26 ਜਨਵਰੀ ਨੂੰ ਦਿੱਲੀ ਪਹੁੰਚ ਕੇ ਕਿਸਾਨ ਪਰੇਡ ਦਾ ਹਿੱਸਾ ਕਿਵੇਂ ਬਣਨਾ ?

The post ਵਿਰਾਟ ਕੋਹਲੀ ਨੇ ਘਰ ਨੰਨ੍ਹੀ ਪਰੀ ਆਉਣ ਤੋਂ ਬਾਅਦ ਬਦਲਿਆ ਆਪਣਾ ਟਵਿੱਟਰ ਬਾਇਓ ,ਲਿਖੀਆਂ ਇਹ ਖਾਸ ਲਾਈਨਾਂ appeared first on Daily Post Punjabi.