twitter news Archives - Daily Post Punjabi

‘X’ ‘ਤੇ ਬਿਨਾਂ ਪੈਸੇ ਦਿੱਤੇ ਵੀ ਮਿਲ ਜਾਵੇਗਾ Blue ਟਿਕ, ਖੁਦ ਐਲੋਨ ਮਸਕ ਨੇ ਦੱਸੀ ਸਕੀਮ
ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਯਾਨੀ ਹੁਣ X ‘ਤੇ ਬਲਿਊ ਟਿਕ ਲਈ ਪੈਸੇ ਦੇਣੇ ਪੈਂਦੇ ਹਨ। ਪਹਿਲਾਂ ਕੁਝ ਖਾਸ ਲੋਕਾਂ ਨੂੰ ਉਨ੍ਹਾਂ ਦੀ ਪਛਾਣ ਦੇ ਆਧਾਰ ‘ਤੇ ਇਹ ਸਰਵਿਸ ਮਿਲਦੀ ਸੀ। ਜਦੋਂ ਤੋਂ ਐਲੋਨ ਮਸਕ ਨੇ ਟਵਿੱਟਰ ਨੂੰ ਖਰੀਦਿਆ ਉਦੋਂ ਤੋਂ ਪ੍ਰੀਮੀਅਮ ਪਲਾਨ ਖਰੀਦ ਕੇ ਤੁਸੀਂ ਬਲਿਊ ਟਿਕ ਲੈ ਸਕਦੇ ਹੋ। ਹਾਲਾਂਕਿ ਕਈ ਵਾਰ ਲੋਕਾਂ ਨੂੰ ਇਹ ਪਲਾਨ ਮਹਿੰਗਾ ਲੱਗਦਾ ਹੈ ਪਰ ਉਹ ਹਰ ਮਹੀਨੇ ਇਸ ਲਈ ਪੈਸੇ ਨਹੀਂ ਚੁਕਾਉਣਾ ਚਾਹੁੰਦੇ ਹਨ। ਹੁਣ ਖੁਦ ਐਲੋਨ ਮਸਕ ਨੇ ਇਕ ਅਜਿਹਾ ਤਰੀਕਾ ਦੱਸਿਆ ਹੈ ਜਿਸ ਜ਼ਰੀਏ ਤੁਸੀਂ ਬਿਨਾਂ ਪੈਸੇ ਦਿੱਤੇ ਹੀ ਬਲਿਊ ਟਿਕ ਤੇ ਹੋਰ ਪ੍ਰੀਮੀਅਮ ਸਹੂਲਤਾਂ ਦਾ ਫਾਇਦਾ ਲੈ ਸਕਦੇ ਹੋ।

ਐਲੋਨ ਮਸਕ ਨੇ ਕਿਹਾ ਕਿ ਉਨ੍ਹਾਂ ਲੋਕਾਂ ਨੂੰ ਪ੍ਰੀਮੀਅਮ ਸਰਵਿਸ ਫ੍ਰੀ ਵਿਚ ਮਿਲੇਗੀ ਜਿਨ੍ਹਾਂਦੇ ਅਕਾਊਂਟ ਨੂੰ 2500 ਵੈਰੀਫਾਈਡ ਸਬਸਕ੍ਰਾਈਬਰਸ ਫਾਲੋ ਕਰ ਰਹੇ ਹੋਣਗੇ, ਯਾਨੀ ਜੇਕਰ ਤੁਸੀਂ X ਹੈਂਡਲ ਨੂੰ ਫਾਲੋ ਕਰਨ ਵਾਲਿਆਂ ਵਿਚੋਂ 2500 ਲੋਕ ਅਜਿਹੇ ਹਨ ਜਿਨ੍ਹਾਂ ਦੇ ਅਕਾਊਂਟ ਵੈਰੀਫਾਈਡ ਹਨ ਤੇ ਉਹ ਤੁਹਾਡੇ ਸਬਸਕ੍ਰਾਈਬਰ ਹਨ ਤਾਂ ਤੁਹਾਨੂੰ ਇਸ ਸਰਵਿਸ ਲਈ ਪੈਸੇ ਨਹੀਂ ਦੇਣੇ ਪੈਣਗੇ। ਅਜਿਹੀ ਸਥਿਤੀ ਵਿਚ ਤੁਸੀਂ ਬਿਨਾਂ ਪ੍ਰੀਮੀਅਮ ਪਲਾਨ ਦੀ ਫੀਸ ਦਿੱਤੇ ਹੀ ਇਨ੍ਹਾਂ ਸਹੂਲਤਾਂ ਦਾ ਫਾਇਦਾ ਚੁੱਕ ਸਕੋਗੇ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ‘X’ ‘ਤੇ ਬਿਨਾਂ ਪੈਸੇ ਦਿੱਤੇ ਵੀ ਮਿਲ ਜਾਵੇਗਾ Blue ਟਿਕ, ਖੁਦ ਐਲੋਨ ਮਸਕ ਨੇ ਦੱਸੀ ਸਕੀਮ appeared first on Daily Post Punjabi.

ਐਕਸ (ਟਵਿੱਟਰ) ਤੋਂ ਯੂਜਰਸ ਹੋਏ ਪ੍ਰੇਸ਼ਾਨ, ਨਹੀਂ ਦੇਖ ਪਾ ਰਹੇ ਆਪਣੀ ਹੀ ਟਾਈਮਲਾਈਨ
ਇੰਸਟੈਂਟ ਬਲਾਗਿੰਗ ਪਲੇਟਫਾਰਮ ਐਕਸ ਕਾਰਪ (ਪਹਿਲਾਂ ਟਵਿੱਟਰ) ਦੀਆਂ ਸੇਵਾਵਾਂ ਐਤਵਾਰ ਨੂੰ ਅਚਾਨਕ ਠੱਪ ਹੋ ਗਈਆਂ। ਯੂਜਰਸ ਨੂੰ ਟਵੀਟ ਕਰਨ ਅਤੇ ਟਵੀਟ ਰਿਫ੍ਰੈਸ਼ ਕਰਨ ਵਿਚ ਮੁਸ਼ਕਲ ਆ ਰਹੀ ਹੈ। ਯੂਜਰਸ ਆਪਣੀ ਹੀ ਟਾਈਮਲਾਈਨ ਨਹੀਂ ਦੇਖ ਪਾ ਰਹੇ ਹਨ। ਡਾਊਨ ਡਿਟੈਕਟਰ ਨੇ ਵੀ ਐਕਸ ਕਾਰਪ ਡਾਊਨ ਦੀ ਪੁਸ਼ਟੀ ਕੀਤੀ ਹੈ। ਡਾਊਨ ਡਿਟੈਕਟਰ ਲਗਾਤਾਰ ਐਕਸ ਕਾਰਪ ਵਿਚ ਸਮੱਸਿਆ ਨੂੰ ਲੈ ਕੇ ਸ਼ਿਕਾਇਤ ਕੀਤੀ ਜਾ ਰਹੀ ਹੈ।

ਏਲਨ ਮਸਕ ਦੇ ਇੰਸਟੈਂਟ ਬਲਾਗਿੰਗ ਪਲੇਟਫਾਰਮ ਦੀਆਂ ਸੇਵਾਵਾਂ ਐਤਵਾਰ ਦੁਪਹਿਰ 12 ਵਜੇ ਤੋਂ ਡਾਊਨ ਦੇਖੀ ਜਾ ਰਹੀ ਹੈ। ਡਾਊਨ ਡਿਟੈਕਟਰ ‘ਤੇ ਵੀ ਐਕਸ ਕਾਰਪ ਆਊਟੇਜ ਦੀਆਂ ਸ਼ਿਕਾਇਤਾਂ ਵਧਦੀਆਂ ਜਾ ਰਹੀਆਂ ਹਨ। ਐਕਸ ਕਾਰਪ ਦੀ ਵੈੱਬਸਾਈਟ ਠੱਪ ਹੋ ਗਈ ਹੈ। ਜਦੋਂ ਕਿ ਐਪ ਯੂਰਸ ਪਲੇਟਫਾਰਮ ਦਾ ਇਸਤੇਮਾਲ ਕਰ ਪਾ ਰਹੇ ਹਨ। ਵੈੱਬ ਵਰਜਨ ‘ਤੇ ਯੂਜਰਸ ਨੂੰ ਟਾਈਮਲਾਈਨ ਦੇਖਣ ਤੱਕ ਵਿਚ ਮੁਸ਼ਕਲ ਦਾ ਸਾਹਮਣਾ ਕਰ ਰਿਹਾ ਹੈ। ਨਾਲ ਹੀ ਯੂਜਰਸ ਨੂੰ ਪੋਸਟ ਦੇਖਣ ਤੇ ਪੋਸਟ ਸਰਚ ਕਰਨ ਤੱਕ ਵਿਚ ਗਲਤੀ ਦਿਖਾਈ ਦੇ ਰਹੀ ਹੈ।

ਐਕਸ ਕਾਰਪ ਹੋਣ ਦੀ ਇਹ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਇਕ ਜੁਲਾਈ ਨੂੰ ਐਕਸ ਦੀਆਂ ਸੇਵਾਵਾਂ ਠੱਪ ਹੋਈਆਂ ਸਨ। ਆਨਲਾਈਨ ਸੇਵਾਵਾਂ ਵਿਚ ਰੁਕਾਵਟਾਂ ‘ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ ਡਾਊਨ ਡਿਟੈਕਟਰ ‘ਤੇ ਲਗਭਗ 4000 ਉਪਯੋਗਕਰਤਾਵਾਂ ਨੇ ਟਵਿੱਟਰ ‘ਚ ਆ ਰਹੀਆਂ ਸਮੱਸਿਆਵਾਂ ਦੀ ਸ਼ਿਕਾਇਤ ਕੀਤੀ ਸੀ। ਪਲੇਟਫਾਰਮ ਨੂੰ ਕਈ ਗੜਬੜੀਆਂ ਦਾ ਸਾਹਮਣਾ ਕਰਨਾ ਪਿਆ ਸੀ।

ਇਹ ਵੀ ਪੜ੍ਹੋ : 22 ਸਤੰਬਰ ਨੂੰ ਬਾਬੇ ਨਾਨਕ ਦੇ ਵਿਆਹ ਪੁਰਬ ਮੌਕੇ ਬਟਾਲਾ ਸਬ-ਡਵੀਜ਼ਨ ‘ਚ ਛੁੱਟੀ ਦਾ ਐਲਾਨ

ਹਜ਼ਾਰਾਂ ਯੂਜਰਸ ਨੇ ਸ਼ਿਕਾਇਤ ਕੀਤੀ ਸੀ ਕਿ ਟਵਿੱਟਰ ਉਨ੍ਹਾਂ ਦੇ ਟਵੀਟ ਨੂੰ ਰਿਫ੍ਰੈਸ਼ ਨਹੀਂ ਕਰ ਰਿਹਾ ਹੈ। ਇਹ ਚੌਥੀ ਵਾਰ ਹੈ ਜਦੋਂ ਏਲਨ ਮਸਕ ਦੇ ਅਧਿਗ੍ਰਹਿਣ ਦੇ ਬਾਅਦ ਐਕਸ ਡਾਊਨ ਹੋਇਆ। ਕੁਝ ਯੂਜਰਸ ਆਪਣੀ ਪ੍ਰੇਸ਼ਾਨੀ ਬਾਰੇ ਦੂਜੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਸੂਚਨਾਵਾਂ ਨੂੰ ਸ਼ੇਅਰ ਕਰ ਰਹੇ ਸਨ।

ਵੀਡੀਓ ਲਈ ਕਲਿੱਕ ਕਰੋ -:

“ਹਿੱਟ ਗਾਣਿਆਂ ਦੀ ਝੜੀ ਲਾਉਣ ਵਾਲਾ ਪੰਜਾਬੀ ਗਾਇਕ ਦੇਖੋ ਕਿਉਂ ਬੈਠ ਗਿਆ ਚੁੱਪ ਹੋ ਕੇ ! ਮਿਊਜ਼ਿਕ ਇੰਡਸਟਰੀ ਦੀਆਂ ਖੋਲ੍ਹ…

The post ਐਕਸ (ਟਵਿੱਟਰ) ਤੋਂ ਯੂਜਰਸ ਹੋਏ ਪ੍ਰੇਸ਼ਾਨ, ਨਹੀਂ ਦੇਖ ਪਾ ਰਹੇ ਆਪਣੀ ਹੀ ਟਾਈਮਲਾਈਨ appeared first on Daily Post Punjabi.