twitter response Archives - Daily Post Punjabi

ਲੋਕਾਂ ਨੇ ਸੋਨੂੰ ਸੂਦ ਨੂੰ ਕਿਹਾ ਨਵਾਂ ਰਜਨੀਕਾਂਤ, ਅਦਾਕਾਰ ਦੇ ਰਿਪਲਾਈ ਨੇ ਜਿੱਤਿਆ ਦਿਲ
sonu sood heartwinning reply:ਬਾਲੀਵੁੱਡ ਅਦਾਕਾਰ ਸੋਨੂੰ ਸੂਦ ਇਨ੍ਹੀਂ ਦਿਨੀਂ ਕਿਸ ਤਰ੍ਹਾਂ ਪ੍ਰਵਾਸੀਆਂ ਦੀ ਮਦਦ ਦੇ ਲਈ ਅੱਗੇ ਆਏ ਹਨ। ਉਸ ਨਾਲ ਉਹ ਦੇਸ਼ ਵਾਸੀਆਂ ਦੇ ਚਹੇਤੇ ਬਣ ਗਏ ਹਨ। ਸੋਨੂੰ ਦੇ ਇਸ ਕੰਮ ਲਈ ਸੋਸ਼ਲ ਮੀਡੀਆ ‘ਤੇ ਕਾਫੀ ਤਾਰਿਫ ਕੀਤੀ ਜਾ ਰਹੀ ਹੈ। ਸੋਨੂੰ ਸੂਦ ਨੂੰ ਹੁਣ ਇੱਕ ਯੂਜ਼ਰ ਨੇ ਫਿਲਮ ਇੰਡਸਟਰੀ ਦਾ ਨਵਾਂ ਰਜਨੀਕਾਂਤ ਦੱਸਿਆ ਹੈ। ਯੂਜਰ ਦੇ ਟਵੀਟ ਤੋਂ ਵਧੀਆ ਸੋਨੂੰ ਸੂਦ ਦਾ ਜਵਾਬ ਹੈ ਜੋ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।ਇੱਕ ਯੂਜਰ ਨੇ ਟਵਿੱਟਰ ‘ਤੇ ਲਿਖਿਆ ਕਿ ਸੋਨੂੰ ਸੂਦ ਫਿਲਮ ਇੰਡਸਟਰੀ ਦੇ ਅਗਲੇ ਰਜਨੀਕਾਂਤ ਹਨ। ਸੋਨੂੰ ਨੇ ਇਸ ਦੇ ਜਵਾਬ ਵਿੱਚ ਲਿਖਿਆ ਹਮੇਸ਼ਾ ਆਮ ਆਦਮੀ ਰਹੂੰਗਾ।

ਹਾਲ ਹੀ ਵਿੱਚ ਅਦਾਕਾਰ ਤੋੰ ਇੱਕ ਸ਼ਖਸ ਨੇ ਅਜੀਬੋ ਗਰੀਬ ਮਦਦ ਮੰਗੀ ਹੈ। ਸ਼ਖਸ ਨੇ ਸੋਨੂੰ ਸੂਦ ਤੋੰ ਆਪਣੀ ਗਰਲਫ੍ਰੈੰਡ ਨੂੰ ਮਿਲਣ ਲਈ ਮਦਦ ਮੰਗੀ ਹੈ। ਸ਼ਖਸ ਨੇ ਸੋਨੂੰ ਸੂਦ ਨੂੰ ਟਵਿੱਟਰ ‘ਤੇ ਟੈਗ ਕਰਦੇ ਹੋਏ ਕਿਹਾ ਸੋਨੂੰ ਭਰਾ ਇੱਕ ਵਾਰ ਗਰਲਫ੍ਰੈਂਡ ਨਾਲ ਹੀ ਮਿਲਵਾ ਦੋ। ਬਿਹਾਰ ਹੀ ਜਾਣਾ ਆ। ਸੋਨੂੰ ਨੇ ਸ਼ਖਸ ਨੂੰ ਜਵਾਬ ਦਿੰਦੇ ਹੋਏ ਕਿਹਾ ਥੋੜ੍ਹੇ ਦਿਨ ਦੂਰ ਰਹਿ ਕੇ ਦੇਖ ਲਾ ਭਰਾ ਸੱਚੇ ਪਿਆਰ ਦਾ ਪਤਾ ਲਗ ਜਾਊਗਾ। ਇਸ ਟਵੀਟ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਦਰਅਸਲ ਸੋਨੂੰ ਸੂਦ ਇਨ੍ਹੀਂ ਦਿਨੀਂ ਉਨ੍ਹਾਂ ਲੋਕਾਂ ਦੀ ਮਦਦ ਕਰਨ ਦੇ ਲਈ ਸੜਕ ‘ਤੇ ਆਏ ਹਨ ਜੋ ਪੈਦਲ ਆਪਣੇ ਘਰ ਜਾ ਰਹੇ ਸਨ ਪਰ ਪ੍ਰਵਾਸੀਆਂ ਦੇ ਨਾਲ ਹੁਣ ਸੋਨੂੰ ਸੂਦ ਦੇ ਕੋਲ ਕੁਝ ਅਜਿਹੇ ਲੋਕਾਂ ਦੇ ਸੰਦੇਸ਼ ਵੀ ਆ ਰਹੇ ਹਨ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਵੀ ਹੱਸੋਗੇ। ਇਹ ਗੱਲ ਤਾਂ ਸੋਨੂੰ ਸੂਦ ਨੇ ਵੀ ਨਹੀਂ ਸੋਚੀ ਹੋਵੇਗੀ ਕਿ ਹੁਣ ਉਨ੍ਹਾਂ ਦੀ ਮਦਦ ਮੰਗਣ ਦੇ ਲਈ ਕਿਸੇ ਸ਼ਰਾਬੀ ਦਾ ਮੈਸੇਜ ਵੀ ਆ ਜਾਵੇਗਾ।

ਜੀ ਹਾਂ ਹਾਲ ਹੀ ‘ਚ ਸੋਨੂ ਸੂਦ ਤੋਂ ਇੱਕ ਸ਼ਰਾਬੀ ਨੇ ਘਰ ਤੋਂ ਠੇਕੇ ‘ਤੇ ਪਹੁੰਚਾਉਣ ਦੇ ਲਈ ਮਦਦ ਮੰਗੀ ਹੈ। ਜਿਸ ਦੇ ਜਵਾਬ ਵਿੱਚ ਸੋਨੂੰ ਸੂਦ ਨੇ ਫਿਰ ਮਜ਼ੇਦਾਰ ਜਵਾਬ ਦੇ ਕੇ ਇੱਕ ਵਾਰ ਫਿਰ ਲੋਕਾਂ ਦਾ ਦਿਲ ਜਿੱਤ ਲਿਆ ਹੈ।ਸੋਨੂੰ ਨੂੰ ਇੱਕ ਸ਼ਰਾਬੀ ਨੇ ਟਵੀਟ ਕਰਕੇ ਕਿਹਾ ਸੋਨੂੰ ਭਰਾ ਮੈਂ ਆਪਣੇ ਘਰ ਵਿੱਚ ਫਸਿਆ ਹੋਇਆ ਹਾਂ ਮੈਨੂੰ ਠੇਕੇ ਤੱਕ ਪਹੁੰਚਾ ਦੋ। ਸੋਨੂੰ ਨੇ ਜਵਾਬ ਵਿੱਚ ਕਿਹਾ ਕਿ ਭਰਾ ਮੈਂ ਠੇਕੇ ਤੋਂ ਘਰ ਜਰੂਰ ਪਹੁੰਚਾ ਸਕਦਾ ਹਾਂ ਜਰੂਰਤ ਪਏ ਤਾਂ ਦੱਸ ਦੇਨਾ।

The post ਲੋਕਾਂ ਨੇ ਸੋਨੂੰ ਸੂਦ ਨੂੰ ਕਿਹਾ ਨਵਾਂ ਰਜਨੀਕਾਂਤ, ਅਦਾਕਾਰ ਦੇ ਰਿਪਲਾਈ ਨੇ ਜਿੱਤਿਆ ਦਿਲ appeared first on Daily Post Punjabi.