two boys drowned rive Archives - Daily Post Punjabi

2 ਨੌਜਵਾਨਾਂ ਦੀ ਬਿਆਸ ਦਰਿਆ ’ਚ ਡੁੱਬਣ ਕਾਰਨ ਹੋਈ ਮੌਤ
two boys drowned river: ਮੰਡ ਭੋਗੜਵਾਂ ਵਿਚ ਬਿਆਸ ਦਰਿਆ ’ਚ ਨਹਾਉਣ ਗਏ ਦੋ ਨੌਜਵਾਨਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਅਮਿਤ ਕੁਮਾਰ ਪੁੱਤਰ ਕੇਵਲ ਕੁਮਾਰ ਨਿਵਾਸੀ ਲਖੋਤਰਵਾ ਤੇ ਮੁਕੇਸ਼ ਪੁੱਤਰ ਦਰਸ਼ਨ ਸਿੰਘ ਨਿਵਾਸੀ ਡੂੰਗ ਟੱਪਾ ਸੋਮਵਾਰ ਦੁਪਹਿਰ ਸਮੇਂ ਬਿਆਸ ਦਰਿਆ ’ਚ ਨਹਾਉਣ ਗਏ ਸਨ, ਪਰ ਵਾਪਸ ਨਹੀਂ ਆਏ।

two boys drowned river

ਜਦੋਂ ਤਲਾਸ਼ ਕੀਤੀ ਗਈ ਤਾਂ ਉਨ੍ਹਾਂ ਦੇ ਕੱਪੜੇ ਤੇ ਮੋਬਾਈਲ ਬਿਆਸ ਦਰਿਆ ਦੇ ਕੰਢੇ ਮਿਲੇ, ਜਿਸ ਦੀ ਸੂਚਨਾ ਤੁਰੰਤ ਥਾਣਾ ਇੰਦੌਰਾ ਨੂੰ ਦਿੱਤੀ ਗਈ। ਲਾਪਤਾ ਨੌਜਵਾਨਾਂ ਦੀ ਦੇਰ ਰਾਤ ਤਕ ਭਾਲ ਕੀਤੀ ਗਈ ਪਰ ਕੋਈ ਕਾਮਯਾਬੀ ਹਾਸਲ ਨਹੀਂ ਹੋਈ।

ਮੰਗਲਵਾਰ ਸਵੇਰੇ ਦੋਵਾਂ ਦੀਆਂ ਦਰਿਆ ਵਿਚੋਂ ਲਾਸ਼ਾਂ ਬਰਾਮਦ ਹੋਈਆਂ। ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ।

The post 2 ਨੌਜਵਾਨਾਂ ਦੀ ਬਿਆਸ ਦਰਿਆ ’ਚ ਡੁੱਬਣ ਕਾਰਨ ਹੋਈ ਮੌਤ appeared first on Daily Post Punjabi.