two brothers became enemy Archives - Daily Post Punjabi

ਭਰਾ ਹੀ ਬਣਿਆ ਭਰਾ ਦਾ ਦੁਸ਼ਮਣ, ਟਰੈਕਟਰ ਮਾਰ ਕੇ ਢਾਹ ਦਿੱਤੀਆਂ ਘਰ ਦੀਆਂ ਕੰਧਾਂ
ਮਾਮਲਾ ਪਿੰਡ ਬਰਨਾਲਾ ਤੋਂ ਸਾਹਮਣੇ ਆਇਆ ਹੈ ਜਿਥੇ ਇਕ ਭਰਾ ਹੀ ਭਰਾ ਦਾ ਵੈਰੀ ਬਣ ਗਿਆ ਤੇ ਉਸ ਨੇ ਟਰੈਕਟਰ ਨਾਲ ਭਰਾ ਦੇ ਘਰ ਦੀਆਂ ਕੰਧਾਂ ਦੀਆਂ ਭੰਨ ਤੋੜ ਕੀਤੀ। ਪੀੜਤ ਪਰਿਵਾਰ ਵੱਲੋਂ ਸੋਸ਼ਲ ਮੀਡੀਆ ‘ਤੇ ਵੀਡੀਓ ਵੀ ਵਾਇਰਲ ਕੀਤੀ ਗਈ ਹੈ ਜਿਸ ਵਿਚ ਭਰਾ ਟਰੈਕਟਰ ਨਾਲ ਉਸ ਦੇ ਘਰ ਦੀ ਭੰਨ-ਤੋੜ ਕਰ ਰਿਹਾ ਹੈ।

ਪੀੜਤ ਵਿਅਕਤੀ ਸ਼ੇਰ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਉਸ ਦੇ ਘਰ ‘ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਇਸ ਤਹਿਤ ਉਸ ਵਲੋਂ ਬੀਤੀ ਰਾਤ 10 ਤੋਂ 12 ਵਿਅਕਤੀਆਂ ਨੂੰ ਨਾਲ ਲੈ ਕੇ ਟਰੈਕਟਰ ਮਾਰ ਕੇ ਘਰ ਦੀਆਂ ਕੰਧਾਂ ਢਹਿ ਢੇਰੀ ਕਰ ਦਿੱਤੀਆਂ। ਗਾਲੀ-ਗਲੋਚ ਵੀ ਕੀਤਾ ਤੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਇਹ ਇਲਜ਼ਾਮ ਭਰਾ ਵੱਲੋਂ ਭਰਾ ‘ਤੇ ਹੀ ਲਗਾਏ ਗਏ। ਉਸ ਨੇ ਦੱਸਿਆ ਪਿਛਲੇ 3 ਸਾਲ ਤੋਂ ਭਰਾ ਉਸ ਦੇ ਘਰ ‘ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਤਿੰਨ ਸਾਲ ਪਹਿਲਾਂ ਵੀ ਭਰਾ ਵੱਲੋਂ ਉਸ ਨੂੰ ਦੇ ਉਸ ਦੇ ਮੁੰਡੇ ‘ਤੇ ਹਮਲਾ ਕੀਤਾ ਗਿਆ ਸੀ, ਜਿਸ ਦਾ ਕੇਸ ਵੀ ਚੱਲ ਰਿਹਾ ਹੈ।

ਬੀਤੀ ਰਾਤ ਭਰਾ ਵੱਲੋਂ ਫਿਰ ਤੋਂ ਉਸ ਦੇ ਪਰਿਵਾਰ ‘ਤੇ ਜਾਨਲੇਵਾ ਹਮਲਾ ਕੀਤਾ ਗਿਆ ਜਿਸ ਕਾਰਨ ਉਹ ਇਨਸਾਫ ਦੀ ਮੰਗ ਕਰ ਰਿਹਾ ਹੈ ਜਦੋਂ ਕਿ ਦੂਜੇ ਭਰਾ ਨੇ ਦੱਸਿਆ ਸ਼ੇਰ ਸਿੰਘ ਨੇ ਉਸ ਦੇ ਘਰ ‘ਤੇ ਕਬਜ਼ਾ ਕੀਤਾ ਹੋਇਆ ਹੈ ਜਿਸ ਕਰਕੇ ਉਸ ਨੇ ਉਸ ਦੇ ਮਕਾਨ ਦੀਆਂ ਕੰਧਾਂ ਢਾਹੀਆਂ ਹਨ। ਦੋਵੇਂ ਭਰਾ ਇਕ-ਦੂਜੇ ‘ਤੇ ਇਲਜ਼ਾਮ ਲਗਾ ਰਹੇ ਹਨ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਭਰਾ ਹੀ ਬਣਿਆ ਭਰਾ ਦਾ ਦੁਸ਼ਮਣ, ਟਰੈਕਟਰ ਮਾਰ ਕੇ ਢਾਹ ਦਿੱਤੀਆਂ ਘਰ ਦੀਆਂ ਕੰਧਾਂ appeared first on Daily Post Punjabi.