Two Car Crash Archives - Daily Post Punjabi

ਫਤਿਹਾਬਾਦ ‘ਚ 2 ਕਾਰਾਂ ਦੀ ਟੱਕਰ: ਵਾਲ-ਵਾਲ ਬਚੇ ਦੋਂਵੇ ਡਰਾਈਵਰ
ਹਰਿਆਣਾ ਦੇ ਫਤਿਹਾਬਾਦ ਦੇ ਭੱਟੂ ਰੋਡ ‘ਤੇ ਅੱਜ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਦੋ ਕਾਰਾਂ ਆਪਸ ਵਿੱਚ ਟਕਰਾ ਗਈਆਂ। ਟੱਕਰ ਕਾਰਨ ਕਾਬੂ ਤੋਂ ਬਾਹਰ ਹੋਈ ਇੱਕ ਕਾਰ ਦੋ ਵਾਰ ਪਲਟ ਗਈ ਪਰ ਖੁਸ਼ਕਿਸਮਤੀ ਨਾਲ ਦੋਵਾਂ ਕਾਰਾਂ ਦੇ ਡਰਾਈਵਰਾਂ ਨੂੰ ਕੋਈ ਸੱਟ ਨਹੀਂ ਲੱਗੀ।

Fatehabad Two Car Crash

ਲੋਕਾਂ ਨੇ ਪਲਟ ਗਈ ਕਾਰ ਨੂੰ ਸਿੱਧੀ ਕਰ ਕੇ ਡਰਾਈਵਰ ਨੂੰ ਬਾਹਰ ਕੱਢਿਆ। ਬਾਅਦ ਵਿੱਚ ਦੋਵਾਂ ਕਾਰਾਂ ਨੂੰ ਸਾਈਡ ’ਤੇ ਕਰਵਾ ਕੇ ਆਵਾਜਾਈ ਨੂੰ ਸੁਚਾਰੂ ਬਣਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਭੱਟੂ ਰੋਡ ‘ਤੇ ਗੁਲਨਾਰ ਸਿਨੇਮਾ ਵਾਲੀ ਗਲੀ ਦਾ ਰਹਿਣ ਵਾਲਾ ਘਨਸ਼ਿਆਮ ਆਨੰਦ ਆਪਣੀ ਸੈਂਟਰੋ ਕਾਰ ‘ਚ ਸਵਾਰ ਹੋ ਕੇ ਨਿਕਲਿਆ ਸੀ। ਜਿਵੇਂ ਹੀ ਉਹ ਆਪਣੀ ਗਲੀ ਤੋਂ ਸੜਕ ‘ਤੇ ਆਇਆ ਤਾਂ ਭੱਟੂ ਵਾਲੇ ਪਾਸਿਓਂ ਇਕ ਨੌਜਵਾਨ ਆਪਣੀ ਮਾਰੂਤੀ ਕਾਰ ‘ਚ ਆ ਰਿਹਾ ਸੀ। ਇੱਥੇ ਦੋਵੇਂ ਕਾਰਾਂ ਦੀ ਟੱਕਰ ਹੋ ਗਈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

ਟੱਕਰ ਕਾਰਨ ਮਾਰੂਤੀ ਕਾਰ ਪਲਟ ਗਈ। ਹਾਦਸੇ ਦੀ ਜ਼ੋਰਦਾਰ ਆਵਾਜ਼ ਸੁਣ ਕੇ ਲੋਕ ਦੰਗ ਰਹਿ ਗਏ ਅਤੇ ਤੁਰੰਤ ਮੌਕੇ ‘ਤੇ ਪਹੁੰਚ ਗਏ। ਕਾਰ ‘ਚੋਂ ਬਾਹਰ ਕੱਢਣ ਸਮੇਂ ਦੋਵਾਂ ਡਰਾਈਵਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਬਾਅਦ ਵਿੱਚ ਗੱਡੀਆਂ ਨੂੰ ਸਾਈਡ ਕਰ ਦਿੱਤਾ ਗਿਆ।

The post ਫਤਿਹਾਬਾਦ ‘ਚ 2 ਕਾਰਾਂ ਦੀ ਟੱਕਰ: ਵਾਲ-ਵਾਲ ਬਚੇ ਦੋਂਵੇ ਡਰਾਈਵਰ appeared first on Daily Post Punjabi.