two days Archives - Daily Post Punjabi

ਲੁਧਿਆਣਾ ‘ਚ 2 ਦਿਨਾਂ ਲਈ ਰਹੇਗੀ ਬਿਜਲੀ ਬੰਦ, ਜਾਣੋ ਇਲਾਕੇ
Ludhiana 2 days Power Shutdown: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ਦੇ ਕੁਝ ਇਲਾਕਿਆਂ ‘ਚ 11 ਅਤੇ 12 ਅਕਤੂਬਰ ਨੂੰ ਬਿਜਲੀ ਬੰਦ ਰਹੇਗੀ। ਇਸ ਸਬੰਧੀ ਪੀ.ਐੱਸ.ਪੀ.ਸੀ ਐੱਲ ਵੱਲੋਂ ਜਾਣਕਾਰੀ ਸਾਂਝੀ ਕੀਤੀ ਹੈ ਕਿ 11 ਅਤੇ 12 ਅਕਤੂਬਰ ਭਾਵ ਐਤਵਾਰ ਅਤੇ ਸੋਮਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਬਿਜਲੀ ਬੰਦ ਰਹੇਗੀ। ਇਸ ਦਾ ਕਾਰਨ ਮੁੱਖ ਕਾਰਨ ਐੱਨ.ਐੱਚ.ਏ.ਆਈ ਵੱਲੋਂ ਸਿਸਟਮ ਨੂੰ ਅਪਗ੍ਰੇਡ ਕਰਨ ਅਤੇ ਮੁਰੰਮਤ ਕਰਨ ਕਰਕੇ ਹੀ ਬਿਜਲੀ ਬੰਦ ਕੀਤੀ ਜਾ ਰਹੀ ਹੈ।

Ludhiana 2 days Power Shutdown

ਇਨ੍ਹਾਂ ਇਲਾਕਿਆਂ ‘ਚ ਰਹੇਗੀ ਬਿਜਲੀ ਬੰਦ- ਸ਼ਹਿਰ ਦੇ ਟੈਗੋਰ ਨਗਰ, ਕਾਲਜ ਰੋਡ, ਨਿਊ ਡੀ.ਐੱਮ.ਸੀ, ਦੁਸ਼ਹਿਰਾ ਗਰਾਊਂਡ, ਉਪਕਾਰ ਨਗਰ, ਪ੍ਰੇਮ ਨਗਰ, ਕਮਿਸਟਰੀ ਰੋਡ, ਕਿਚਲੂ ਨਗਰ, ਕੇ.ਵੀ.ਐੱਮ ਸਕੂਲ, ਕੁੰਦਨ ਪੁਰੀ, ਚੰਬਾ ਸਟਰੀਟ, ਗੁਰੂ ਨਾਨਕ ਪੁਰਾ, ਚਾਵਨੀ ਮੁਹੱਲਾ, ਸਲੇਮ ਟਾਬਰੀ, ਦਾਣਾ ਮੰਡੀ, ਸਬਜ਼ੀ ਮੰਡੀ, ਨਾਨਕ ਨਗਰ, ਚਾਂਦਨੀ ਚੌਂਕ, ਭੋਰਾ, ਸਿਲਵਰ ਕੁੰਜ, ਜਣਨਪੁਰੀ, ਅਸ਼ੋਕ ਨਗਰ, ਜਲੰਧਰ ਬਾਈਪਾਸ, ਪੀਰੂ ਬੰਦਾ, ਅਮਨ ਨਗਰ ਅਤੇ ਮੰਨਾ ਸਿੰਘ ਨਗਰ, ਰਿਸ਼ੀ ਨਗਰ ਦੇ ਸਾਰੇ ਬਲਾਕ, ਸ਼ੇਰੇ ਪੰਜਾਬ ਕਲੀ, ਪੰਜ ਪੀਰ ਰੋਡ, ਜੋਸ਼ੀ ਨਗਰ, ਨਿਊ ਟੈਗੋਰ ਨਗਰ, ਦੁਰਗਾਪੁਰੀ, 22 ਫੁੱਟੀ ਰੋਡ, ਨਸੀਬ ਇਨਕਲੇਵ, ਪਵਿੱਤਰ ਨਗਰ, ਡੇਅਰੀ ਕੰਪਲੈਕਸ ਨਾਲ ਲੱਗਦੇ ਖੇਤਰ ਆਦਿ ਇਲਾਕੇ ਸ਼ਾਮਿਲ ਹਨ।

Ludhiana 2 days Power Shutdown

ਐਲੀਵੇਟਿਡ ਰੋਡ ਸਮਾਰਟ ਸਿਟੀ ਅਧੀਨ 66 ਕੇ.ਵੀ. ਲਾਈਨ ਬਦਲਣ ਕਾਰਨ ਹੇਠ ਦਿੱਤੇ ਇਲਾਕਿਆਂ ‘ਚ 11 ਅਤੇ 12 ਅਕਤੂਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ (9 ਘੰਟੇ) ਪ੍ਰਭਾਵਤ ਹੋਵੇਗੀ। ਇਨ੍ਹਾਂ ‘ਚ ਗਾਂਧੀ ਨਗਰ, ਬਸੰਤ ਨਗਰ, ਪੁਰਾਣਾ ਬਾਜ਼ਾਰ, ਬ੍ਰਮਪੁਰੀ, ਸਾਰਾ ਦਰੇਸੀ ਗਰਾਉਂਡ, ਚੌੜਾ ਬਾਜ਼ਾਰ ਅਤੇ ਇਸ ਦੇ ਨਾਲ ਲੱਗਦੀਆਂ ਸਾਰੀਆਂ ਮਾਰਕੀਟਾਂ, ਡੀਵੀ. ਨੰਬਰ 3, ਪੁਰਾਣਾ ਮਾਧੋਪੁਰੀ, ਇਕਬਾਲ ਗੰਜ, ਕੇਸਰ ਗੰਜ, ਦੀਪਕ ਸਿਨੇਮਾ ਰੋਡ, ਭਦੌੜ ਹਾਊਸ, ਪੁਰਾਣੀ ਸਬਜ਼ੀ ਮੰਡੀ ਖੇਤਰ, ਪੁਰਾਣੀ ਕੋਰਟ ਰੋਡ ਅਤੇ ਪੁਰਾਣਾ ਲੁਧਿਆਣਾ ਸ਼ਹਿਰ ਅਤੇ ਉਸ ਦੇ ਆਸ ਪਾਸ ਦੇ ਇਲਾਕੇ ਸ਼ਾਮਿਲ ਹਨ।

Ludhiana 2 days Power Shutdown

ਐਤਵਾਰ 11 ਅਕਤੂਬਰ ਨੂੰ 9 ਤੋਂ 5 ਵਜੇ ਤੱਕ ਸ਼ੇਰਪੁਰ ਫੀਡਰ ਯੂਨਿਟ 1 ਦੇ ਅਧੀਨ ਪ੍ਰਭਾਵਿਤ ਖੇਤਰ ‘ਚ ਜੀ.ਟੀ ਰੋਡ ਤੋਂ ਲੈ ਕੇ ਗਿਆਸਪੁਰਾ ਚੌਂਕ ਤੋਂ ਸ਼ੇਰਪੁਰ ਚੌਂਕ, ਹਰਗੋਬਿੰਦ ਨਗਰ, ਓਸਵਾਲ ਐਗਰੋ ਕੰਪਲੈਕਸ ਆਦਿ ਇਲਾਕੇ ਸ਼ਾਮਿਲ ਹਨ। ਇਸ ਤੋਂ ਇਲਾਵਾ 10 ਤੋਂ 5 ਵਜੇ ਤੱਕ ਪ੍ਰਭਾਵਿਤ ਹੋਣ ਵਾਲੇ ਇਲਾਕਿਆਂ ‘ਚ ਮਾਧੋਪੁਰੀ, ਸਾਈਕਲ ਮਾਰਕੀਟ, ਗਿੱਲ ਰੋਡ, ਅਹਾਤਾ ਨੰਦ ਪੁਰੀ, ਵਿਸ਼ਕਰਮਾ ਪੁਰੀ, ਸੈਂਟਰਲ ਮਾਰਕੀਟ, ਕਲਸੀਆਂ ਵਾਲੀ ਗਲੀ, ਹਿੰਮਤਪੁਰਾ, ਸੇਵਕਪੁਰਾ, ਪ੍ਰੀਤਨਗਰ, ਧੂਰੀ ਲਾਈਨ, ਡੇਰਾ ਕਲਸੀਅਨ, ਜੁਝਾਰ ਨਗਰ ਆਦਿ।

The post ਲੁਧਿਆਣਾ ‘ਚ 2 ਦਿਨਾਂ ਲਈ ਰਹੇਗੀ ਬਿਜਲੀ ਬੰਦ, ਜਾਣੋ ਇਲਾਕੇ appeared first on Daily Post Punjabi.