two people Archives - Daily Post Punjabi

ਕਾਰਡ ਬਦਲ ਕੇ ATM ਤੋਂ ਪੈਸੇ ਕੱਢ ਰਹੇ 2 ਨੌਜਵਾਨਾਂ ਨੂੰ ਲੋਕਾਂ ਨੇ ਲਾਇਆ ਸੋਧਾ……..
two people withdrawing money atm: ਜਮਾਲਪੁਰ ਇਲਾਕੇ ‘ਚ  ATM ਕਾਰਡ ਬਦਲ ਕੇ ਪੈਸੇ ਕੱਢ ਰਹੇ ਦੋ ਲੋਕਾਂ ਨੂੰ ਰਾਹਗੀਰਾਂ ਨੇ ਫੜ ਲਿਆ।ਜਿਨ੍ਹਾਂ ਦੀ ਕੁੱੱਟਮਾਰ ਤੋਂ ਬਾਅਦ ਲੋਕਾਂ ਨੇ ਉਕਤ ਦੋਸ਼ੀਆਂ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ।ਪੁਲਸ ਉਨ੍ਹਾਂ ਨੂੰ ਥਾਣੇ ‘ਚ ਲਿਜਾ ਕੇ ਪੁੱਛਗਿੱਛ ਕਰ ਰਹੀ ਹੈ।ੳੁੱੱਥੇ ਹੀ ਏ.ਟੀ.ਐੱਮ. ਮਸ਼ੀਨ ‘ਚ ਲੱਗੇ ਸੀ.ਸੀ.ਟੀ.ਵੀ. ਦੀ ਫੁਟੇਜ਼ ਖੰਗਾਲੀ ਜਾ ਰਹੀ ਹੈ।ਜਾਣਕਾਰੀ ਮੁਤਾਬਕ ਸ਼ਨੀਵਾਰ ਦੀ ਰਾਤ ਇੱਕ ਸ਼ਖਸ ਜਮਾਲਪੁਰ ‘ਦ ਇੱਕ ਨਿੱਜੀ

two people withdrawing money  atm

ਬੈਂਕ ਦੇ ਏ.ਟੀ.ਐੱਮ. ‘ਚੋਂ ਪੈਸੇ ਕੱਢ ਕੇ ਲਿਆਇਆ ਹੈ।ਜਿਥੇ ਦੋ ਲੋਕ ਉਸਦੀ ਮੱਦਦ ਲਈ ਆਏ ,ਕਿਉਂਕਿ ਉਹ ਪੈਸੇ ਨਹੀਂ ਕਢਵਾ ਪਾ ਰਿਹਾ ਸੀ।ਪੈਸੇ ਕੱਢਣ ਦੇ ਬਾਅਦ ਉਕਤ ਸ਼ਖਸ ਉਥੋਂ ਚਲਾ ਗਿਆ।ਕੁਝ ਦੂਰ ਗਿਆ ਤਾਂ ਉਸ ਨੂੰ ਮੈਸੇਜ ਆਇਆ ਕਿ ਉਸਦੇ ਖਾਤੇ’ਚੋਂ 19 ਹਜ਼ਾਰ ਰੁਪਏ ਕੱਢ ਲਏ ਗਏ ਹਨ।ਉਸਨੇ ਏ.ਟੀ.ਐੱਮ ਚੈੱਕ ਕੀਤਾ ਤਾਂ ਉਹ ਉਸਦਾ ਨਹੀਂ ਸੀ।ਉਹ ਵਾਪਸ ਏ.ਟੀ.ਐੱਮ ਗਿਆ, ਜਿਥੇ ਉਸਨੇ ਉਨ੍ਹਾਂ ਦੋਵਾਂ ਚੋਰਾਂ ਨੂੰ ਫੜ ਲਿਆ ਅਤੇ ਰੌਲਾ ਪਾ ਦਿੱਤਾ।ਰੌਲਾ ਸੁਣ ਕੇ ਉਥੇ ਲੋਕਾਂ ਦੀ ਭੀੜ ਇਕੱਠਾ ਹੋ ਗਈ।ਭੀੜ ਨੇ ਉਨ੍ਹਾਂ ਦੋਵਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।ਮੌਕੇ ‘ਤੇ ਪਹੁੰਚੀ ਪੁਲਸ ਨੇ ਉਕਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ।

The post ਕਾਰਡ ਬਦਲ ਕੇ ATM ਤੋਂ ਪੈਸੇ ਕੱਢ ਰਹੇ 2 ਨੌਜਵਾਨਾਂ ਨੂੰ ਲੋਕਾਂ ਨੇ ਲਾਇਆ ਸੋਧਾ…….. appeared first on Daily Post Punjabi.